Skip to main content

Posts

Showing posts from March, 2018

shahid Bhagat singh

Waheguru simran

ਵਾਹਿਗੁਰੂ ਸਿਮਰਨ ਨਾਲ ਦੁੱਖ ਤਕਲੀਫਾ ਕਟੀਅਾ ਜਾਦੀਅਾ ਹਨ ਅਤੇ ਸੁੱਖ ਮਿਲਦਾ ਹੈ।ਬੇਨਤੀ :- ਅੱਜ ਤੋ ਕੋਸ਼ਿਸ਼ ਕਰੀੲੇ, ਕੋੲੀ ੲਿੱਕ ਪਹਿਲੂ ਗੁਰਮਿਤ ਦਾ ਅਾਪਣੇ ਜੀਵਣ ਵਿੱਚ ਢਾਲੀੲੇ। ਜਿਵੇ ਪੰਜ ਬਾਣੀਅਾ ਦਾ ਨਿੱਤਨੇਮ ਰੋਜਾਨਾ ਕਰਨਾ। 15 ਮਿੰਟ  ਸੰਗਤ ਜਰੂਰ ਕਰਨੀ,15 ਮਿੰਟ ਸੇਵਾ ਕਰਨੀ ਅਾਦਿ।  ਸਾਡਾ ਜੀਵਣ ਸੰਵਰੇ ਤੇ ਗੁਰੂ ਜੀ ਦੀ ਖੁਸ਼ੀ ਮਿਲੇ।

God is one,God is love

ਰੱਬ ੲਿੱਕ ਹੈ ਰੱਬ ਨਾਲ ਪਿਅਾਰ ਕਰੋ ਜੀ 

Nager kirtan Tarn taran saibh

ਪੰਜ ਪਿਅਾਰਿਅਾਂ ਦਾ ਸਤਿਕਾਰ ਕਰੋ ਜੀ। ਸਤਿਨਾਮ ਵਾਹਿਗੁਰੂ ਦਾ ਜਾਪ ਕਰੋ ਜੀ । Har vale waheguru simran da jap kariya kro ji waheguru ji waheguru ji waheguru ji waheguru ji waheguru ji waheguru ji  ਸਰਬਤ ਦਾ ਭਲਾ ਕਰਣ,ਅਾੳੁ ਵਾਹਿਗੁਰੂ ਅੱਗੇ ਅਰਦਾਸ ਕਰੀੲੇ  ,ਹੇ ਮੇਰੈ ਮਾਲਕ ਵਾਹਿਗੁਰੂੂ ਜੀ ਸਭ ਦਾ ਭਲਾ ਕਰੋ ਜੀ । ਅਾਪਣੇ ਵਾਸਤੇ ਹਮੇਸਾ ਕੁਛ ਨਾ ਕੁਛ ਵਾਹਿਗੁਰੂ ਪ੍ਮਾਤਮਾ ਕੋਲੋ ਮੰਗਦੇ ਰਹਿਦੇ ਹਾ, ਕਦੇ ਨਾ ਕਦੇ ੲਿੱਕ ਦੋ ਮਿੰਟ ਟਾੲਿਮ ਕੱਢ ਕੇ ਕਿੱਸੇ ਗਰੀਬ ਲੲੀ ਮੰਗ ਲਿਅਾ ਕਰੋ ।                                               ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁੲਿ ਲੇਖ ਪੲੇ  ।।                               ਅਰਥ : ਸਾਡੇ ਅਮਲਾਂ ਦੇ ਕਾਗਜ ਤੇ ਦੋ ਤਰਾਂ ਦੇ ਲੇਖ ਹਨ, ਭਲੇ ਤੇ ਬੁਰੇ ਜਿਹੜੇ ਲੇਖ ਬਹੁਤੇ ਹੁੰਦੇ ਹਨ,ਮਨੁੱਖ ੳੁਸ ਪਾਸੇ ਵੱਲ  ਤੁਰਿਅਾ ਜਾ ਰਿਹਾ ਹੈ । ...