Skip to main content

Posts

Showing posts from 2019

੧ਓ

੧ਓ ਸਤਿਨਾਮੁ ਵਾਹਿਗੁਰੂ ਜੀ

੧ਓ  ਵਾਹਿਗੁਰੂ  ਜੀ

੧ਓ ਸਤਿਨਾਮੁ ਵਾਹਿਗੁਰੂ ਜੀ

੧ਓ ਸਤਿਨਾਮੁ ਵਾਹਿਗੁਰੂ ਜੀ 

ਗੁਰਬਾਣੀ ਸ਼ਬਦ ਅਰਥ

ਨਾਮੁ ਜਪਤ ਮਨੁ ਤਨੁ ਸਭੁ ਹਰਿਆ।। ਕਲਮਲ ਦੋਖ ਸਗਲ ਪਰਹਰਿਆ ।। ਅਰਥ ÷( ਹੇ ਭਾਈ! ਜਿਵੇਂ ਪਾਣੀ ਮਿਲਣ  ਨਾਲ ਰੁੱਖ ਹਰੇ ਹੋ ਜਾਦੇ ਹਨ) ਉਸੇ ਤਰ੍ਹਾਂ ਪਰਮਾਤਮਾ ਦਾ ਨਾਮ ਜਪਣ  ਨਾਲ ਮਨੁੱਖ ਦਾ ਮਨ ਮਨੁੱਖ ਦਾ ਹਿਰਦਾ  ਆਤਮਕ ਜੀਵਨ ਵਾਲਾਂ ਹੋ ਜਾਂਦਾ ਹੈ । ਅਤੇ ਉਸਦੇ ਅੰਦਰੋਂ ਸਾਰੇ ਪਾਪ ਐਬ ਦੂਰ  ਹੋ ਜਾਦੇ ਹਨ। 

ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ, ਹਰ ਵੇਲੇ ਸਿਮਰਨ

ਸੁੱਖ ਵੇਲੇ ਸ਼ੁਕਰਾਨਾ ÷ਜੇ  ਵਾਹਿਗੁਰੂ ਨੇ ਤਹਾਨੂੰ ਸੁੱਖ  ਦਿੱਤਾ ਹੈ, ਤੇ ਵਾਹਿਗੁਰੂ ਦਾ ਸ਼ੁਕਰਾਨਾ ਜਰੂਰ  ਕਰਿਆ  ਕਰੋ । ਦੁੱਖ ਵੇਲੇ ਅਰਦਾਸ ÷ ਜੇ   ਤੁਸੀਂ  ਕਿਸੇ  ਕਾਰਨ  ਦੁਖੀ ਹੋ ਤਾ ਵਾਹਿਗੁਰੂ ਅੱਗੇ ਸੱਚੇ  ਮਨ ਨਾਲ ਅਰਦਾਸ ਕਰੋ  ਤੇ ਸਭ ਕੁਝ ਠੀਕ ਹੋ ਜਾਵੇਗਾ  ਇਹ ਮੇਰਾ  ਵਿਸਵਾਸ ਹੈ । ਹਰ ਵੇਲੇ ਸਿਮਰਨ ÷  ਹਰ ਵੇਲੇ ਵਾਹਿਗੁਰੂ ਜੀ ਦਾ  ਸਿਮਰਨ ਕਰਨਾ ਚਾਹੀਦਾ ਹੈ  ਸਤਿਨਾਮੁ  ਵਾਹਿਗੁਰੂ ਜੀ।

ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਕ

ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ  ( ਮਦਦ ਕਰਨੀ ) ਕਰ ਭਲਾ ਹੋ ਭਲਾ ÷  ਜੇ ਆਪਾ ਕਿਸੇ  ਦਾ ਭਲਾ ਕਰਦੈ ਹਾ ਤੇ ਵਾਹਿਗੁਰੂ  ਆਪਣਾ ਭਲਾ ਕਰਦਾ ਹੈ  ਜੇ  ਨਹੀਂ ਯਕੀਨ ਤਾਂ ਪਰਖ ਕੇ   ਦੇਖ ਲਵੋ, ਇਹ ਮੇਰਾ ਵਾਹਿਗੁਰੂ  ਤੇ ਪੂਰਾ  ਵਿਸਵਾਸ  ਹੈ ਤੇ ਹਮੇਸ਼ਾ ਹੀ ਰਹੇਗਾ ।  ਨਾਨਕ ਨਾਮ ਚੜਦੀ ਕਲਾ  ਤੇਰੇ ਭਾਣੇ  ਸਰਬੱਤ ਦਾ ਭਲਾ 
<iframe width="560" height="315" src="https://www.youtube.com/embed/EErn88gYDT4" frameborder="0" allow="accelerometer; autoplay; encrypted-media; gyroscope; picture-in-picture" allowfullscreen></iframe>

ਬਹੁਤ ਵਧੀਆ ਉਪਰਾਲਾ ਇਹਨਾਂ ਨੌਜਵਾਨਾਂ ਦਾ, ਪਰਮਾਤਮਾ ਇਹਨਾਂ ਤੇ ਧਰਤੀ ਮਾਂ ਨੂੰ ਬਚਾਉਣ ਲਈ ਕਿਰਪਾ ਕਰੇ

ਰੁੱਖ  ਲਗਾਉ ਗਰਮੀ ਭਜਾਓ ਇਕ ਰੁੱਖ  100 ਸੁੱਖ ਵੀਰ ਜੀ ਆਪਾ ਆਪਣੇ ਹਿੱਸੇ ਦੇ ਦੋ(2) ਰੁੱਖ ਜਰੂਰ ਲਗਾਉ ਜੀ ਇਸ  ਵਿੱਚ ਆਪਣਾ ਵੀ ਭਲਾ ਤੇ ਸਾਰਿਆਂ ਦਾ ਵੀ ਭਲਾ 
Gurdwara tarn taran sahib ji  de darsan karo ji (Guru Arjan Dev ji) (Satnam waheguru ji)

Gurdwara tarn taran sahib ji de darsan Kato ji

Gurdwara tarn taran sahib ji, Guru Arjan Dev ji  (Satnam waheguru ji)

Waheguru ji

Satnam waheguru ji

Nager kirtan tarn taran

 Nager kirtan

Nager kirtan