ਨਾਮੁ ਜਪਤ ਮਨੁ ਤਨੁ ਸਭੁ ਹਰਿਆ।।
ਕਲਮਲ ਦੋਖ ਸਗਲ ਪਰਹਰਿਆ ।।
ਅਰਥ ÷( ਹੇ ਭਾਈ! ਜਿਵੇਂ ਪਾਣੀ ਮਿਲਣ
ਨਾਲ ਰੁੱਖ ਹਰੇ ਹੋ ਜਾਦੇ ਹਨ)
ਉਸੇ ਤਰ੍ਹਾਂ ਪਰਮਾਤਮਾ ਦਾ ਨਾਮ ਜਪਣ
ਨਾਲ ਮਨੁੱਖ ਦਾ ਮਨ ਮਨੁੱਖ ਦਾ ਹਿਰਦਾ
ਆਤਮਕ ਜੀਵਨ ਵਾਲਾਂ ਹੋ ਜਾਂਦਾ ਹੈ ।
ਅਤੇ ਉਸਦੇ ਅੰਦਰੋਂ ਸਾਰੇ ਪਾਪ ਐਬ ਦੂਰ
ਹੋ ਜਾਦੇ ਹਨ।
Comments
Post a Comment