ਸੁੱਖ ਵੇਲੇ ਸ਼ੁਕਰਾਨਾ ÷ਜੇ
ਵਾਹਿਗੁਰੂ ਨੇ ਤਹਾਨੂੰ ਸੁੱਖ
ਦਿੱਤਾ ਹੈ, ਤੇ ਵਾਹਿਗੁਰੂ ਦਾ
ਸ਼ੁਕਰਾਨਾ ਜਰੂਰ ਕਰਿਆ
ਕਰੋ ।
ਦੁੱਖ ਵੇਲੇ ਅਰਦਾਸ ÷ ਜੇ
ਤੁਸੀਂ ਕਿਸੇ ਕਾਰਨ ਦੁਖੀ
ਹੋ ਤਾ ਵਾਹਿਗੁਰੂ ਅੱਗੇ ਸੱਚੇ
ਮਨ ਨਾਲ ਅਰਦਾਸ ਕਰੋ
ਤੇ ਸਭ ਕੁਝ ਠੀਕ ਹੋ ਜਾਵੇਗਾ
ਇਹ ਮੇਰਾ ਵਿਸਵਾਸ ਹੈ ।
ਹਰ ਵੇਲੇ ਸਿਮਰਨ ÷
ਹਰ ਵੇਲੇ ਵਾਹਿਗੁਰੂ ਜੀ ਦਾ
ਸਿਮਰਨ ਕਰਨਾ ਚਾਹੀਦਾ ਹੈ
ਸਤਿਨਾਮੁ ਵਾਹਿਗੁਰੂ ਜੀ।
Comments
Post a Comment