Skip to main content

Posts

Showing posts from March, 2021

ਬੀਕਾਨੇਰ : ਬੀਤੇ ਐਤਵਾਰ ਨੂੰ ਲੁਕਣ ਮੀਚੀ ਖੇਡਦੇ 5 ਭੈਣ ਭਰਾ ਕਣਕ ਦੇ ਢੋਲ 'ਚ ਵੜੇ - ਦਮ ਘੁੱਟਣ ਨਾਲ ਪੰਜਾਂ ਦੀ ਮੌਤ, ਸਾਰੇ 8 ਸਾਲ ਤੋਂ ਛੋਟੇ ਸਨ ਸਾਰੇ ਵਾਹਿਗੁਰੂ ਲਿਖੋ ਜੀ।

 ਬੀਕਾਨੇਰ : ਬੀਤੇ ਐਤਵਾਰ ਨੂੰ ਲੁਕਣ ਮੀਚੀ ਖੇਡਦੇ 5 ਭੈਣ ਭਰਾ ਕਣਕ ਦੇ ਢੋਲ 'ਚ ਵੜੇ - ਦਮ ਘੁੱਟਣ ਨਾਲ ਪੰਜਾਂ ਦੀ ਮੌਤ, ਸਾਰੇ 8 ਸਾਲ ਤੋਂ ਛੋਟੇ ਸਨ ਸਾਰੇ ਵਾਹਿਗੁਰੂ ਲਿਖੋ ਜੀ।

ਪਿਆਸ ਬਹੁਤ ਜ਼ਿਆਦਾ ਲੱਗੀ ਸੀ, ਪਰ ਪਾਣੀ ਜ਼ਹਿਰ ਸੀ

 ਕਿੰਨਾ ਸੋਹਣਾ ਲਿੱਖਿਆ ਕਿਸੇ ਨੇ ਪਿਆਸ ਲੱਗੀ ਗਜਬ ਦੀ,  ਪਰ ਪਾਣੀ  ਚੋ ਜ਼ਹਿਰ ਸੀ  ਪੀਦੇ ਤਾਂ ਮਰ ਜਾਂਦੇ, ਨਾ ਪੀਦੇ ਤਾਂ ਵੀ ਮਰ ਜਾਂਦੇ।  ਬੱਸ ਇਹੀ ਦੋ ਮਸਲੇ, ਜਿੰਦਗੀ ਭਰ ਹੱਲ ਨਾ ਹੋਏ।  ਨਾ ਨੀਂਦ ਪੂਰੀ ਹੋਈ ਨਾ ਸੁਪਨੇ ਪੂਰੇ ਹੋਏ ਵਕਤ ਨੇ ਕਿਹਾ ...ਕਾਸ਼ ਥੋੜਾ ਹੋਰ ਸਬਰ ਹੁੰਦਾ ਸਬਰ ਨੇ ਕਿਹਾ.... ਕਾਸ਼ ਥੋੜਾ ਵਕਤ ਹੁੰਦਾ ਸ਼ਿਕਾਇਤਾਂ ਤੇ ਬਹੁਤ ਨੇ ਐ ਜਿੰਦਗੀ ਤੇਰੇ ਨਾਲ , ਪਰ ਚੁੱਪ ਇੱਸ ਲਈ ਹਾ ਕਿ ਜੋ ਦਿੱਤਾ ਤੂੰ ਮੈਨੂੰ, ਉਹ ਬਹੁਤਿਆਂ ਨੂੰ ਵੀ ਨਸੀਬ ਨਹੀਂ ਹੁੰਦਾ। 

ਬਹੁਤ ਸੋਹਣੀਆਂ ਲਾਇਨਾ ਇੱਕ ਵਾਰ ਜਰੂਰ ਪੜੋ

ਇੱਕ ਸ਼ਮਸ਼ਾਨ ਘਰ ਦੇ ਬਾਹਰ   ਲਿੱਖਿਆ ਸੀ.....  ਮੰਜ਼ਿਲ ਤਾਂ ਤੇਰੀ ਇਹੀ ਸੀ ਬਸ ਜਿੰਦਗੀ ਗੁਜ਼ਰ ਗਈ ਆਦੇ -ਆਦੇ.....  ਕੀ ਮਿਲਿਆ ਤੈਨੂੰ ਇੱਸ ਦੁਨੀਆਂ ਤੋਂ ਆਪਣੇ ਹੀ ਜਲਾ ਗੇ  ਜਾਦੇ- ਜਾਦੇ....