Skip to main content

ਬਹੁਤ ਸੋਹਣੀਆਂ ਲਾਇਨਾ ਇੱਕ ਵਾਰ ਜਰੂਰ ਪੜੋ

ਇੱਕ ਸ਼ਮਸ਼ਾਨ ਘਰ ਦੇ ਬਾਹਰ  

ਲਿੱਖਿਆ ਸੀ..... 

ਮੰਜ਼ਿਲ ਤਾਂ ਤੇਰੀ ਇਹੀ ਸੀ

ਬਸ ਜਿੰਦਗੀ ਗੁਜ਼ਰ ਗਈ

ਆਦੇ -ਆਦੇ..... 

ਕੀ ਮਿਲਿਆ ਤੈਨੂੰ ਇੱਸ ਦੁਨੀਆਂ

ਤੋਂ ਆਪਣੇ ਹੀ ਜਲਾ ਗੇ 

ਜਾਦੇ- ਜਾਦੇ.... 

Comments