ਕਿੰਨਾ ਸੋਹਣਾ ਲਿੱਖਿਆ ਕਿਸੇ ਨੇ
ਪਿਆਸ ਲੱਗੀ ਗਜਬ ਦੀ,
ਪਰ ਪਾਣੀ ਚੋ ਜ਼ਹਿਰ ਸੀ
ਪੀਦੇ ਤਾਂ ਮਰ ਜਾਂਦੇ, ਨਾ ਪੀਦੇ ਤਾਂ ਵੀ ਮਰ ਜਾਂਦੇ।
ਬੱਸ ਇਹੀ ਦੋ ਮਸਲੇ, ਜਿੰਦਗੀ ਭਰ ਹੱਲ ਨਾ ਹੋਏ।
ਨਾ ਨੀਂਦ ਪੂਰੀ ਹੋਈ
ਨਾ ਸੁਪਨੇ ਪੂਰੇ ਹੋਏ
ਵਕਤ ਨੇ ਕਿਹਾ ...ਕਾਸ਼ ਥੋੜਾ ਹੋਰ ਸਬਰ ਹੁੰਦਾ
ਸਬਰ ਨੇ ਕਿਹਾ.... ਕਾਸ਼ ਥੋੜਾ ਵਕਤ ਹੁੰਦਾ
ਸ਼ਿਕਾਇਤਾਂ ਤੇ ਬਹੁਤ ਨੇ ਐ ਜਿੰਦਗੀ
ਤੇਰੇ ਨਾਲ , ਪਰ ਚੁੱਪ ਇੱਸ ਲਈ ਹਾ ਕਿ ਜੋ
ਦਿੱਤਾ ਤੂੰ ਮੈਨੂੰ, ਉਹ ਬਹੁਤਿਆਂ ਨੂੰ ਵੀ ਨਸੀਬ ਨਹੀਂ ਹੁੰਦਾ।
Comments
Post a Comment