🙏ਪੰਜਾਬ ਦੇ ਜ਼ਿਲ੍ਹੇਆ ਵਿੱਚ ਕੁੱਲ ਕਿੰਨੇ ਪਿੰਡ ਹਨ ਤੇ ਕਿਹੜੇ ਕਿਹੜੇ ਜ਼ਿਲ੍ਹਿਆਂ ਚ ਕਿੰਨੇ ਕਿੰਨੇ ਪਿੰਡ ਹਨ
ਹੁਸ਼ਿਆਰਪੁਰ=1420
ਗੁਰਦਾਸਪੁਰ=1206
ਜਲੰਧਰ====964
ਲੁਧਿਆਣਾ==916
ਪਟਿਆਲਾ==915
ਅੰਮ੍ਰਿਤਸਰ==776
ਕਪੂਰਥਲਾ==703
ਫਿਰੋਜ਼ਪੁਰ=682
ਰੂਪਨਗਰ==615
ਸੰਗਰੂਰ===572
ਤਰਨਤਾਰਨ=513
ਸ਼ਹੀਦ ਭਗਤ ਸਿੰਘ ਨਗਰ=472
ਫਤਿਹਗੜ੍ਹ ਸਾਹਿਬ=446
ਫਾਜ਼ਿਲਕਾ==438
ਸਾਹਿਬਜਾਦਾ ਅਜੀਤ ਸਿੰਘ ਨਗਰ=427
ਪਠਾਨਕੋਟ=410
ਮੋਗਾ=352
ਬਠਿੰਡਾ=294
ਮੁਕਤਸਰ ਸਾਹਿਬ=234
ਮਾਨਸਾ=240
ਬਰਨਾਲਾ=128
ਫਰੀਦਕੋਟ=171
ਪੰਜਾਬ ਦੇ ਟੋਟਲ ਗਿਣਤੀ ਪਿੰਡਾ ਦੀ ਗਿਣਤੀ=12894
ਪੰਜਾਬ ਦੀ ਲੱਗਭਗ ਸਾਰੀ ਜਨਸੰਖਿਆ ਮੁਤਾਬਿਕ 2020
ਅੰਮ੍ਰਿਤਸਰ= 2839000
ਤਰਨ ਤਾਰਨ 1276000
ਗੁਰਦਾਸਪੁਰ =2602000
ਪਠਾਨਕੋਟ=626000
ਕਪੂਰਥਲਾ==-929000
ਜਲੰਧਰ====2500000
ਹੁਸ਼ਿਆਰਪੁਰ-1808000
ਸਹੀਦ ਭਗਤਸਿੰਘ ਨਗਰ 698000
ਫਤਿਹਗੜ੍ਹ ਸਾਹਿਬ 684000
ਲੁਧਿਆਣਾ 3988000
ਮੋਗਾ 1135000
ਫਿਰੋਜ਼ਪੁਰ 2313000
ਮੁਕਤਸਰ ਸਾਹਿਬ 1028000
ਫਰੀਦਕੋਟ 703000
ਬਠਿੰਡਾ 1582000
ਮਾਨਸਾ 877000
ਪਟਿਆਲਾ 2126000
ਰੂਪ ਨਗਰ 780000
ਸੰਗਰੂਰ 1886000
ਬਰਨਾਲਾ 678000
ਸਾਹਿਬਜਾਦਾ ਅਜੀਤ ਸਿੰਘ ਨਗਰ 1135000
2020 ਦੇ ਮੁਤਾਬਿਕ ਟੋਟਲ ਅਬਾਦੀ ਲੱਗਭਗ 32193000
ਤਿੰਨ ਕਰੋੜ ਇੱਕੀ ਲੱਖ ਤਰਾਨਵੇ ਹਜ਼ਾਰ ਲੱਗਭਗ
ਵੇਖੋ ਕਿੰਨੀ ਅਬਾਦੀ ਹੈ ਪਰ ਪੰਜਾਬ ਵਿੱਚ ਕੋਈ ਵੀ ਚੰਗਾ ਹਸਪਤਾਲ ਨਹੀ
ਕਿਉਂ
ਜਿੱਥੇ ਸਾਰੇ ਗਰੀਬ, ਅਮੀਰ ਲੋਕ ਜਿਨ੍ਹਾਂ ਦਾ ਫਰੀ ਇਲਾਜ ਹੋ ਸਕੇ, ਪਰ ਨਹੀਂ
ਕਿਉਂ
ਪੰਜਾਬ ਵਿੱਚ ਕੋਈ ਵੀ ਚੰਗਾ ਲੀਡਰ ਨਹੀਂ , ਪਰ
ਕਿਉਂ
ਇਹ ਸਭ ਆਪਣੀ ਗਲਤੀ ਹੈ, ਜਦੋਂ ਵੋਟਾ ਆਉਦੀਆਂ ਨੇ ਆਪਾ ਵੋਟਾ ਪਾ ਦਿੰਦੇ ਹਾ, ਆਪਾ ਵੋਟਾ ਕਿਸ ਅਧਾਰ ਪਾਉਦੇ ਹਾ, ਮੈਂ ਤੁਹਾਨੂੰ ਦੱਸਦਾ ਹਾਂ_ਮੇਰੀ ਤਾ ਅਕਾਲੀ ਸਰਪੰਚ ਗਲੀ ਬਣਾਈ ਏ, ਮੈਂ ਤਾ ਅਕਾਲੀ ਸਰਪੰਚ ਨੂੰ ਹੀ ਵੋਟ ਪਾਵੇਗਾ, ਦੂਜੇ ਪਾਸੇ ਜਮੀਨ ਦੇ ਝਗੜੇ ਵਿੱਚ ਕਾਗਰਸੀ ਸਰਪੰਚ ਨੇ ਮਦਦ ਕੀਤੀ ਸੀ ਮੈ ਤਾ ਕਾਗਰਸੀ ਸਰਪੰਚ ਨੂੰ ਵੋਟ ਪਾਵੇਗਾ, ਇਸੇ ਤਰ੍ਹਾਂ ਆਪਾ ਪਿੰਡ ਦੇ ਸਰਪੰਚ ਪਿਛੇ ਲੱਗ ਕੇ ਵੋਟਾ ਪਾ ਦਿੰਦੇ ਹਾ, ਬਾਅਦ ਵਿੱਚ ਤਰੋ ਫਿਰੋ ਮਗਰ ਮਗਰ ਪੰਜ ਸਾਲਾਂ ਵਾਸਤੇ, ਇਸੇ ਤਰ੍ਹਾਂ ਤੁਸੀਂ ਉਪਰ ਵਾਲੀ ਸਰਕਾਰ ਬਣਾ ਦਿੰਦੇ ਹੋ, ਜਾਗੋ ਜਾਗੋ ਭਰਾਵੋ,
ਲੜਾਈ, ਝਗੜੇ, ਦਾ ਫ਼ੈਸਲਾ ਕਰਾਉਣਾ, ਗਲੀਆਂ ਬਨਾਉਣੀਆਂ, ਛੱਪੜ, ਗਲੀਆਂ ਬਨਾਉਣੀਆਂ, ਤੇ ਸਾਫ ਕਰਾਉਣੀਆਂ ਇਹ ਸਰਪੰਚ ਦਾ ਕੰਮ ਹੁੰਦਾ ਹੈ,ਇਹਨਾਂ ਕੰਮਾਂ ਦੇ ਅਧਾਰ ਵੋਟ ਨਾ ਦਿਓ, ਇਹ ਸਰਪੰਚ ਦਾ ਕੰਮ ਹੈ ਇਹ ਇਹਨਾਂ ਨੂੰ ਕਰਨਾ ਹੀ ਪੈਣਾ।
Comments
Post a Comment