Skip to main content

ਅੱਜ ਦਾ ਵਿਚਾਰ

 🥇ਅਜ ਦਾ ਵਿਚਾਰ🥇

*ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇਹ ਜਾਣਦੇ ਹੋਏ ਵੀ ਕਿ ਸਾਡਾ ਸਰੀਰ  ਕਾਮ,ਕ੍ਰੋਧ,ਲੋਭ,ਮੋਹ,ਹੰਕਾਰ,ਰੋਸੇ ਗਿੱਲੇ ਆਦਿ ਵਿਸ਼ੇ ਵਿਕਾਰਾਂ ਨਾਲ ਭਰਿਆ ਹੋਣ ਕਾਰਨ ਪਵਿੱਤਰ ਨਹੀਂ ਹੋ ਸਕਦਾ।* 

*ਪਰ ਇਹ ਜਾਣਦੇ ਹੋਏ ਵੀ ਕਿ ਸਾਡਾ ਸਰੀਰ ਅਤੇ ਮਨ ਸੇਵਾ,ਸਿਮਰਨ,ਸਾਧਸੰਗਤ,ਕੀਰਤਨ,ਕਥਾ ਅਤੇ ਗੁਰਮੁੱਖ ਜਨਾਂ ਦੀ ਸੰਗਤ ਕਰਨ ਨਾਲ ਪਵਿੱਤਰ ਹੋ ਸਕਦਾ ਹੈ,ਪਰ ਅਫਸੋਸ ਅਸੀਂ ਇਹ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦੇ।*


*ਕਹੈ ਨਾਨਕੁ ਏਹੁ ਸਰੀਰੁ ਪਰਵਾਣੁ ਹੋਆ ਜਿਨਿ ਸਤਿਗੁਰ ਸਿਉ ਚਿਤੁ ਲਾਇਆ।।*

%%%%%%%%%%%%%%%

ਵਾਹਿਗੁਰੂ ਜੀ ਕਾ ਖਾਲਸਾ   🥇

ਵਾਹਿਗੁਰੂ ਜੀ ਕੀ ਫ਼ਤਹਿ ਜੀ🥇

Comments