Skip to main content

ਵਹਿਮ ਤੇ ਅੰਧਵਿਸ਼ਵਾਸੀ

ਪੜਿਆ ਲਿਖਿਆ ਵਹਿਮੀ
ਵਿਅਕਤੀ ਸਮਾਜ ਲਈ ਸਭ ਤੋਂ 
ਵੱਧ ਖਤਰਨਾਕ ਹੁੰਦੇ ਡਾਕਟਰ 
ਅਤੇ ਅਧਿਆਪਕ ਦਾ 
ਅੰਧਵਿਸ਼ਵਾਸੀ ਹੋਣਾ ਸਮਾਜ ਦੇ 
ਮਾੜੇ ਭਵਿੱਖ ਦੀ ਕਿਸਾਨੀ ਹੈ ।

Comments