Skip to main content

Posts

Showing posts from February, 2022

ਕੋਈ ਸ਼ਬਦ ਨਹੀ ਲਿਖਣ ਨੂੰ ਪਰਮਾਤਮਾ ਮੇਹਰ ਕਰੇ ਯੁਕ੍ਰੇਨ ਤੇ 😥😥😥😥😥😥🙏🙏🙏🙏🙏🙏 ਵਾਹਿਗੁਰੂ ਜੀ 😭🙏

 ਕੋਈ ਸ਼ਬਦ ਨਹੀ ਲਿਖਣ ਨੂੰ ਪਰਮਾਤਮਾ ਮੇਹਰ ਕਰੇ ਯੁਕ੍ਰੇਨ ਤੇ 😥😥😥😥😥😥🙏🙏🙏🙏🙏🙏 ਵਾਹਿਗੁਰੂ ਜੀ 😭🙏

ਜੰਗ ਨਾਲ ਕੋਈ ਮਸਲਾ ਹੱਲ ਨੀ ਹੁੰਦਾ, ਸਿਰਫ ਬਰਬਾਦੀ ਹੁੰਦੀ ਹੈ

 ਜੰਗ ਨਾਲ ਕੋਈ ਮਸਲਾ ਹੱਲ ਨੀ ਹੁੰਦਾ, ਸਿਰਫ ਬਰਬਾਦੀ ਹੁੰਦੀ ਹੈ , ਪਤਾ ਨੀ ਕਿੰਨੇ ਲੋਕ ਇਸ ਜੰਗ ਦੀ ਭੇਟ ਚੜਨਗੇ, ਕਿੰਨੇਂ ਮਾਵਾਂ ਦੇ ਪੁੱਤ ਸ਼ਹੀਦ ਹੋਣਗੇ ਇਸ ਜੰਗ ਵਿਚ, ਨਿੱਕੇ ਨਿੱਕੇ ਬੱਚੇ ਆਪਣੇ ਪਿਤਾ ਨੂੰ ਉਡੀਕਦੇ ਹੋਣਗੇ, ਵਾਹਿਗੁਰੂ ਜੀ ਮਹਿਰ ਕਰੋ🙏🙏  ਤਸਵੀਰ ਯੂਕਰੇਨ ਤੋਂ😥😥

ਦੀਪ ਸਿੱਧੂ

 --== ਦੀਪ ==-- ਪਤਾ ਨਹੀਂ ਬੁਝਿਆ ਜਾਂ, ਬੁਝਾ ਦਿੱਤਾ ਉਹ ਦੀਪ ਜੋ ਅਜੇ ਪੂਰੀ ਤਰ੍ਹਾਂ ਵੀ, ਨਹੀਂ ਸੀ ਰੁਸ਼ਨਾਇਆ ਗੱਲ ਕਰਦਾ ਸੀ, ਕਦਰਾਂ ਕੀਮਤਾਂ ਤੇ ਸਿਧਾਂਤਾਂ ਦੀ ਵਾਸਤਾ ਪੰਜਾਬੀਅਤ ਦਾ, ਹਮੇਸ਼ਾ ਉਹਨੇ ਪਾਇਆ ਇਕ ਵੱਖਰਾ ਜਨੂੰਨ ਸੀ, ਉਹਦੀ ਗੱਲਬਾਤ ਵਿੱਚ ਤੁਰ ਗਿਆ ਰਾਹੀਂ, ਜਿੱਥੋਂ ਮੁੜ ਨਾ ਕੋਈ ਆਇਆ ਦਿੰਦਾ ਰਿਹਾ ਦੁਹਾਈ, ਸੱਭਿਆਚਾਰ ਦੀ ਰਾਖੀ ਦੀ ਖੇਤੀ, ਪਾਣੀ, ਮਾਂ-ਬੋਲੀ ਦੇ ਮੁੱਦਿਆਂ ਨੂੰ ਉਠਾਇਆ "ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ" ਚਿਣਗ ਆਸ ਵਾਲੀ ਨੂੰ, ਮੁੜ ਤੋਂ ਉਸਨੇ ਜਗਾਇਆ ਪਤਾ ਨਹੀਂ ਬੁਝਿਆ ਜਾਂ, ਬੁਝਾ ਦਿੱਤਾ ਉਹ ਦੀਪ ਜੋ ਅਜੇ ਪੂਰੀ ਤਰ੍ਹਾਂ ਵੀ, ਨਹੀਂ ਸੀ ਰੁਸ਼ਨਾਇਆ...🙏🙏🙏 ✍️.... 

Amritsar #FatehgarhSahib #deepsidhu

 ਦੀਪ ਸਿੱਧੂ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਸ੍ਰੀ ਅੰਮ੍ਰਿਤਸਰ ਦੇ ਸੁਨਹਿਰੀ ਗੇਟ ਤੋਂ ਸ੍ਰੀ ਫਤਹਿਗੜ ਸਾਹਿਬ ਲਈ ਗੱਡੀਆਂ ਦਾ ਇੱਕ ਵੱਡਾ ਕਾਫਲਾ ਰਵਾਨਾ ਹੁੰਦਾ ਹੋਇਆ | ਅੱਜ ਸ੍ਰੀ ਫਤਹਿਗੜ ਸਾਹਿਬ ਵਿਖ਼ੇ ਇੱਕ ਬਹੁਤ ਵੱਡਾ ਇਕੱਠ ਹੋਣ ਦੀ ਸੰਭਾਵਨਾ ਹੈ | A large convoy of vehicles leaves Amritsar for Sri Fatehgarh Sahib to attend Deep Sidhu's final prayers.  A large gathering is likely to be held at Sri Fatehgarh Sahib today #Amritsar #FatehgarhSahib #deepsidhu

ਕੌਮੀ ਸਹੀਦ ਦੀਪ ਸਿੱਧੂ ਦੀ ਅੰਤਿਮ ਅਰਦਾਸ

 ਕਲ ਦੀਪ ਸਿੱਧੂ ਦਾ ਭੋਗ ਹੈਂ 😔🙏 ਦੀਪ ਸਿੱਧੂ ਤੋਂ ਇਹ ਉਮੀਦ ਨਹੀ ਸੀ ਉਹ ਸਾਨੂੰ ਇਨੀਂ ਛੇਤੀ ਵਿਛੋੜਾ ਦੇ ਜਾਵੇਗਾ 😔😔😔😔😔🙏😔😔😔😔😔😔😔😔😔😔

Blogger kya hai ਬਲੋਗਰ ਕੀ ਹੈ?

 ਬਲੌਗਰ:-ਬਲੌਗਰ ਇੱਕ ਵੈਬਸਾਈਟ ਹੈ,  ਬਲੌਗਰ ਇੱਕ ਪਲੈਟਫੋਰਮ ਹੈ, ਜਿਸ ਤੇ ਆਪਾ ਕੋਈ ਵੀ ਚੀਜ਼ ਲਿੱਖ ਕੇ ਦੁਨੀਆਂ ਭਰ ਚ ਪਚਾ ਸਕਦੇ ਹਾਂ।  ਬਲੌਗਰ ਰਾਹੀਂ ਤੁਸੀਂ ਆਪਣਾ ਬਿਸਨਸ ਕਰ ਸਕਦੇ ਹੋ, ਜਿਵੇਂ ਮੈਂ ਇੱਕ ਲੱਕੜ ਦਾ ਕਾਰੀਗਰ ਹਾ, ਜਿਵੇਂ ਮੈਂ ਆਪਣਾ ਬੈਡ ਤਿਆਰ ਕਰਦਾ ਹਾ, ਮੈਂ ਉਸ ਨੂੰ ਬਣਾਉਣਾ  ਵੀ ਦੱਸ ਸਕਦਾ ਹੀ, ਇਸ ਨੂੰ ਕਿਵੇਂ ਬਣਾਇਆ ਦਾ ਸਕਦਾ, ਮਤਲਬ ਤੁਸੀਂ ਕੋਈ ਵੀ ਕਾਰੀਗਰ ਹੋ, ਤਾਂ ਤੁਸੀਂ ਉਸ ਬਾਰੇ ਲਿਖ ਸਕਦੇ, ਜੇ ਤੁਸੀਂ  cook ਹੋ, ਤੇ ਖਾਣਾ ਬਨਾਉਣਾ ਆਉਂਦਾ ਤੁਸੀਂ ਉਸ ਬਾਰੇ ਲਿੱਖ ਸਕਦੇ, ਜੇ ਤੁਸੀਂ ਲੇਖਕ ਹੋ, ਤਾਂ ਤੁਸੀਂ ਕਵਿਤਾ ਲੇਖ, ਲਿੱਖ ਸਕਦੇ ਹੋ, ਜੇ ਤੁਸੀਂ art  ਹੋ ਤਾਂ ਤੁਸੀਂ ਕੋਈ ਫੋਟੋ ਬਣਾਉਣ ਬਾਰੇ ਦੱਸ ਸਕਦੇ,  ਕਹਿਣ ਦਾ ਮਤਲਬ ਤੁਸੀਂ ਕੋਈ ਵੀ ਪੋਸਟ ਲਿਖ ਸਕਦੇ, ਕੋਈ ਕਹਾਣੀ ਲਿੱਖ ਦਿਉ, ਕੋਈ ਹੱਡ ਬੀਤੀ ਲਿੱਖ ਦਿਉ, ਬਲੌਗਰ ਕੋਈ ਵੀ ਪੋਸਟ ਲਿੱਖ ਕੇ ਲੋਕਾਂ ਤੱਕ ਪਚਾ ਸਕਦੇ।   ਜੇ ਤਹਾਡੀ ਪੋਸਟ   viral  ਹੁੰਦੀ ਤਾਂ ਤਹਾਨੂੰ ਪੇਸੇ ਵੀ ਮਿਲਣਗੇ ਹਾ ਜੇ ਤਹਾਡੀ ਪੋਸਟ  viral ਹੁੰਦੀ ਹੈ, ਤਾਂ google AdSense ਰਾਹੀਂ ਤੁਹਾਨੂੰ ਪੈਸੇ ਵੀ ਮਿਲਣਗੇ, ਤਹਾਨੂੰ ਕੇਵੀ ਵੀ ਘੱਟ ਤੇ ਘੱਟ 1500 ਸਬਦ ਲਿੱਖਣੇ ਚਾਹੀਦੇ ਹਨ, ਜਿੰਨੀ ਪੇਸਟ ਵੱਡੀ ਲਿੱਖੋ, ਤਾਂ ਚੰਗਾ ਹੈ, ਪੋਸਟ ਜਲਦੀ viral ਹੁੰਦੀ ਹਾ।  ਬਲੌਗਰ ਦਾ account ਕਿਸ ਤਰ੍ਹਾਂ ਬਣਾਏ ਬਲੌਗਰ ਦਾ   account ਬਣਾਉਣਾ ਬਹੁਤ ਸੋਖਾ ਹੈ, ਆਪਣੀ Gmail ਰਾਹੀਂ ਲ਼ੌਗਿਇਨ ਕਰ

ਪੰਜਾਬੀ ਮਾ ਬੋਲੀ ਭਾਸ਼ਾ

 ** ਦੁਨੀਆਂ ਭਰ ਅੰਦਰ”ਮਾਂ ਬੋਲੀ ਦਿਹਾੜਾ” ਮਨਾਇਆ ਜਾ ਰਿਹਾ ਹੈ। ਚੜਦੇ ਪੰਜਾਬ ਅੰਦਰ ਪੰਜਾਬੀ ਬੋਲੀ ਪ੍ਰਤੀ ਉਦਾਸੀਨ ਰਵੱਈਆ ਤੇ ਪਹੁੰਚ ਜੱਗ ਜ਼ਾਹਰ ਹੈ ਪਰ ਪਾਕਿਸਤਾਨ ਅੰਦਰ ਹਕੂਮਤ ਅੰਦਰ ਭਾਂਵੇ ਪੰਜਾਬੀਆਂ ਦੀ ਸਰਦਾਰੀ ਹੈ ਪਰ ਪੰਜਾਬੀ ਬੋਲੀ ਰਾਜ ਭਾਸ਼ਾ ਨਹੀ ਹੈ। ਪਰ ਲਹਿੰਦੇ ਪੰਜਾਬ ਅੰਦਰ ਮਾਂ ਬੋਲੀ ਪੰਜਾਬੀ ਦੇ ਪੱਖ ਵਿੱਚ ਲਹਿਰ ਅੰਗੜਾਈ ਲੈ ਰਹੀ ਹੈ **   ਵੀਰ ਜੀ ਸਭ ਨੂੰ ਬੇਨਤੀ ਹੈ , ਜੇ ਕੁਝ ਵੀ ਲਿੱਖਦੇ ਹੋ ਤਾਂ ਆਪਣੀ ਪੰਜਬੀ ਭਾਸ਼ਾ ਵਿੱਚ ਲਿਖਿਆ ਕਰੋ, ਨੈਟ ਤੇ ਵੀ ਸਭ ਤੋਂ ਜਿਆਦਾ ਪੰਜਾਬੀ ਵਿੱਚ ਸਰਚ ਕਰਿਆ ਕਰੋ, ਧੰਨਵਾਦ ਵੀਰ ਜੀ। 

Deep sidhu...

 ਇਸ ਬੰਦੇ ਅੱਗੇ ਸਿਰ ਝੁਕਦਾ ਹੈ ਜੋ ਬਿਨਾਂ ਸਕਿਊਰਟੀ ਤੋਂ ਪੰਜਾਬ ਵਿੱਚ ਖੁੱਲੇ ਸ਼ੇਰ ਵਾਂਗ ਘੁੰਮਦਾ ਰਿਹਾ 😔🙏 ਜਿਸ ਨੇ ਆਪਣਾ ਫਲਿਮੀ ਕਰਿਅਰ ਛੱਡ ਕੇ ਕਿਸਾਨਾਂ ਦਾ ਸਾਥ ਦਿੱਤਾ ਅਤੇ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦੇ ਬਰਾਬਰ ਸਿੰਘੂ ਬਾਰਡਰ ਤੇ ਰਾਤਾ ਕਟਦਾ ਰਿਹਾ 😔🙏 ਇਕ ਅਨਮੋਲ ਹੀਰੇ ਨੂੰ ਪੰਜਾਬ ਨੇ ਗਵਾ ਲਿਆ 😥🙏

Vote.. ਵੋਟਾਂ

 ਜਿੱਥੇ ਮੈਂ ਪਾਉਣੀ ਸੀ ਪਾਤੀ। ਜਿੱਥੇ ਤੂੰ ਪਾਉਣੀ ਸੀ ਪਾਤੀ। ਆਜਾ ਮੁੜ ਤੋਂ ਕੱਠੇ ਬਹੀਏ। ਮੈਂ  ਤੇਰਾ   ਤੂੰ  ਮੇਰਾ ਸਾਥੀ। ਵੋਟਾਂ ਦੀ ਕੜਵਾਹਟ ਛੱਡੀਏ, ਝੰਡੀਆਂ ਵਾਲ਼ੀ ਸਜਾਵਟ ਛੱਡੀਏ। ਭਾਈਚਾਰੇ ਨੂੰ ਕਾਇਮ ਕਰਦਿਆਂ ਮਨ ਵਿੱਚੋਂ ਭੜਕਾਹਟ ਕੱਢੀਏ। ਆਪੋ ਵਿੱਚ ਹੁਣ ਵੈਰ ਨਾ ਕੋਈ, ਵਿੱਚ ਮਨਾਂ ਦੇ ਜ਼ਹਿਰ ਨਾ ਕੋਈ। ਪਿੰਡ ਸ਼ਹਿਰ ਮੁੜ ਰਹਿਣ ਇੱਕਠੇ, ਸਭ ਆਪਣੇ ਨੇ ਗ਼ੈਰ ਨਾ ਕੋਈ। ਦੁੱਖ ਸੁੱਖ ਦੇ ਵਿੱਚ ਨਾਲ਼ ਖੜ੍ਹਾਂਗੇ, ਮੀਰ ਪੁਰੀ ਬਣ ਢਾਲ ਖੜ੍ਹਾਂਗੇ। ਵੋਟਾਂ,  ਚਾਰ  ਦਿਨਾਂ  ਦਾ  ਮੇਲਾ,, ਆਪਣਿਆਂ ਨਾਲ਼ ਹਰ ਹਾਲ ਖੜ੍ਹਾਂਗੇ।       🙏🏻🙏🏻🙏🏻🙏🏻

1. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗਾਇਬ ਹੋਣ ਤੇ ਬੋਲਣਾ ਸ਼ੁਰੂ ਕੀਤਾ ( ਕਹਿਣ ਲੱਗੇ ਪਹਿਲਾਂ ਕਿੱਥੇ ਗਿਆ ਸੀ ) 2. ਸ਼ੰਭੂ ਕਿਸਾਨੀ ਮੋਰਚਾ ਲਾਇਆ ( ਕਹਿੰਦੇ ਕੌਮ ਨੂੰ ਦੋ ਫਾੜ ਕਰ ਰਿਹਾ ਹੈ ) 3. ਕਿਸਾਨ ਮੋਰਚੇ ਵਿੱਚ ਦਿੱਲੀ ਬੋਲਣਾ ਸ਼ੁਰੂ ਕੀਤਾ ( ਕਹਿੰਦੇ ਰਾਜਨੀਤੀ ਕਰਨ ਆਇਆ ) 4. 25 ਜਨਵਰੀ ਨੂੰ ਲੋਕਾਂ ਦੇ ਕਹਿਣ ਤੇ ਸਟੇਜ ਤੇ ਚਲਾ ਗਿਆ ( ਲੋਕਾਂ ਨੂੰ ਭੜਕਾ ਗਿਆ ) 5. 26 ਜਨਵਰੀ ਨੂੰ ਲਾਲ ਕਿਲ੍ਹੇ ਤੇ ਚਲਾ ਗਿਆ ( ਕੌਮ ਦਾ ਗ਼ਦਾਰ ਐਲਾਨ ਦਿੱਤਾ ) 5. ਲਾਲ ਕਿਲ੍ਹੇ ਵਾਲੀ ਘਟਨਾ ਵਿੱਚ ਪਰਚਾ ਹੋ ਗਿਆ (ਕਹਿੰਦੇ ਓਹ ਤਾਂ ਸਾਡਾ ਬੰਦਾ ਹੀ ਨਹੀਂ )

 1. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗਾਇਬ ਹੋਣ ਤੇ ਬੋਲਣਾ ਸ਼ੁਰੂ ਕੀਤਾ     ( ਕਹਿਣ ਲੱਗੇ ਪਹਿਲਾਂ ਕਿੱਥੇ ਗਿਆ ਸੀ ) 2. ਸ਼ੰਭੂ ਕਿਸਾਨੀ ਮੋਰਚਾ ਲਾਇਆ     ( ਕਹਿੰਦੇ ਕੌਮ ਨੂੰ ਦੋ ਫਾੜ ਕਰ ਰਿਹਾ ਹੈ  ) 3.  ਕਿਸਾਨ ਮੋਰਚੇ ਵਿੱਚ ਦਿੱਲੀ ਬੋਲਣਾ ਸ਼ੁਰੂ ਕੀਤਾ       ( ਕਹਿੰਦੇ ਰਾਜਨੀਤੀ ਕਰਨ ਆਇਆ ) 4.  25 ਜਨਵਰੀ ਨੂੰ ਲੋਕਾਂ ਦੇ ਕਹਿਣ ਤੇ ਸਟੇਜ ਤੇ ਚਲਾ ਗਿਆ      ( ਲੋਕਾਂ ਨੂੰ ਭੜਕਾ ਗਿਆ ) 5.  26 ਜਨਵਰੀ ਨੂੰ ਲਾਲ ਕਿਲ੍ਹੇ ਤੇ ਚਲਾ ਗਿਆ       ( ਕੌਮ ਦਾ ਗ਼ਦਾਰ ਐਲਾਨ ਦਿੱਤਾ ) 5.  ਲਾਲ ਕਿਲ੍ਹੇ ਵਾਲੀ ਘਟਨਾ ਵਿੱਚ ਪਰਚਾ ਹੋ ਗਿਆ       (ਕਹਿੰਦੇ ਓਹ ਤਾਂ ਸਾਡਾ ਬੰਦਾ ਹੀ ਨਹੀਂ ) 6.  ਅੰਡਰਗਰਾਊਂਡ ਹੋਇਆ ਭਾਵਕ ਹੋ ਕੇ ਰੋਇਆ       ( ਕਹਿੰਦੇ ਨਾਟਕ ਕਰਦਾ ) 7.  ਗਰਿਫ਼ਤਾਰ ਹੋ ਗਿਆ        ( ਕਹਿੰਦੇ ਲੋਕਾਂ ਤੋਂ ਬਚਾਉਣ ਲਈ ਅੰਦਰ ਕੀਤਾ ) 8.  ਜੇਲ ਵਿੱਚ ਸੀ ਤਾਂ        ( ਕਹਿੰਦੇ ਓਹਦੇ ਤਾਂ ਚਿਹਰੇ ਤੇ ਰੌਣਕ ਹੈ ਸੇਵਾ ਬਹੁਤ ਕਰਦੇ ਆ ) 9.   ਜੇਲ ਤੋਂ ਜ਼ਮਾਨਤ ਹੋ ਗਈ       ( ਕਹਿੰਦੇ ਏਨੀ ਛੇਤੀ ਇਕੱਲੇ ਨੂੰ ਕਿਵੇਂ ਮਿਲੀ ਜ਼ਮਾਨਤ ) 10. ਦਰਬਾਰ ਸਾਹਿਬ ਮੱਥਾ ਟੇਕਣ ਗਿਆ       ( ਕਹਿੰਦੇ ਸੁਖਬੀਰ ਬਾਦਲ ਨੂੰ ਮਿਲਣ ਗਿਆ ) 11. ਕੁਝ ਚਿਰ ਲਈ ਬੰਬੇ ਚਲਾ ਗਿਆ      ( ਕਹਿੰਦੇ ਮੈਦਾਨ ਛੱਡ ਕੇ ਭੱਜ ਗਿਆ ) 12. ਪੰਜਾਬ ਦੇ ਹੱਕਾਂ ਲਈ ਇੱਕ ਜੱਥੇਬੰਦੀ ਬਣਾਈ       ( ਕਹਿੰਦੇ ਕਿਹਾ ਸੀ ਰਾਜਨੀਤੀ ਕਰੇਗਾ ) 13. ਸਭ ਕੁਝ