** ਦੁਨੀਆਂ ਭਰ ਅੰਦਰ”ਮਾਂ ਬੋਲੀ ਦਿਹਾੜਾ” ਮਨਾਇਆ ਜਾ ਰਿਹਾ ਹੈ। ਚੜਦੇ ਪੰਜਾਬ ਅੰਦਰ ਪੰਜਾਬੀ ਬੋਲੀ ਪ੍ਰਤੀ ਉਦਾਸੀਨ ਰਵੱਈਆ ਤੇ ਪਹੁੰਚ ਜੱਗ ਜ਼ਾਹਰ ਹੈ ਪਰ ਪਾਕਿਸਤਾਨ ਅੰਦਰ ਹਕੂਮਤ ਅੰਦਰ ਭਾਂਵੇ ਪੰਜਾਬੀਆਂ ਦੀ ਸਰਦਾਰੀ ਹੈ ਪਰ ਪੰਜਾਬੀ ਬੋਲੀ ਰਾਜ ਭਾਸ਼ਾ ਨਹੀ ਹੈ। ਪਰ ਲਹਿੰਦੇ ਪੰਜਾਬ ਅੰਦਰ ਮਾਂ ਬੋਲੀ ਪੰਜਾਬੀ ਦੇ ਪੱਖ ਵਿੱਚ ਲਹਿਰ ਅੰਗੜਾਈ ਲੈ ਰਹੀ ਹੈ **
ਵੀਰ ਜੀ ਸਭ ਨੂੰ ਬੇਨਤੀ ਹੈ , ਜੇ ਕੁਝ ਵੀ ਲਿੱਖਦੇ ਹੋ ਤਾਂ ਆਪਣੀ ਪੰਜਬੀ ਭਾਸ਼ਾ ਵਿੱਚ ਲਿਖਿਆ ਕਰੋ, ਨੈਟ ਤੇ ਵੀ ਸਭ ਤੋਂ ਜਿਆਦਾ ਪੰਜਾਬੀ ਵਿੱਚ ਸਰਚ ਕਰਿਆ ਕਰੋ, ਧੰਨਵਾਦ ਵੀਰ ਜੀ।
Comments
Post a Comment