Skip to main content

ਮਸਤਾਨੇ ਫਿਲਮ "ਆਪਾਂ ਆਪਣੀ ਅਣਖ ਤੇ ਬਣੀ ਫਿਲਮ ਦੀ ਸਪੋਰਟ ਕਰਨੀ ਹੈ ਇਕ ਇਕ ਜਣਾ 10-10 ਗਰੁੱਪਾਂ ਚ ਸ਼ੇਅਰ ਵੀ ਕਰੋ ਤੇ ਟਿਕਟਾਂ ਵੀ ਵੰਡੋ ਜਿਨ੍ਹਾਂ ਨੂੰ ਰੱਬ ਨੇ ਮਾਇਆ ਦੀ ਦਾਤ ਬਖਸ਼ੀ ਹੈ

 #ਮਸਤਾਨੇ #fb #sikh 

ਆਪਾਂ ਆਪਣੀ ਅਣਖ ਤੇ ਬਣੀ ਫਿਲਮ ਦੀ ਸਪੋਰਟ ਕਰਨੀ ਹੈ ਇਕ ਇਕ ਜਣਾ 10-10 ਗਰੁੱਪਾਂ ਚ ਸ਼ੇਅਰ ਵੀ ਕਰੋ ਤੇ ਟਿਕਟਾਂ ਵੀ ਵੰਡੋ ਜਿਨ੍ਹਾਂ ਨੂੰ ਰੱਬ ਨੇ ਮਾਇਆ ਦੀ ਦਾਤ ਬਖਸ਼ੀ ਹੈ।ਸਾਰੇ ਵੀਰਾਂ ਨੂੰ ਬੇਨਤੀ ਹੈ ਮਸਤਾਨੇ ਫਿਲਮ ਅਸਲੀ ਸਰਦਾਰੀ ਦੀ ਅਣਖ ਤੇ ਬਣੀ ਹੈ ਆਪਾਂ ਸਭ ਨੇ ਦੇਖਣੀ ਵੀ ਹੈ ਤੇ ਫਰੀ ਵਿਚ ਪ੍ਰਮੋਸ਼ਨ ਵਾਲੀ ਧੁੱਕੀ ਵੀ ਕੱਢਾਂਗੇ।ਜਿਹੜਾ ਤਾਰਾ ਸਿੰਘ ਗੁਰਦਾਸਪੁਰ ਵਾਲਿਆਂ ਨੂੰ ਧੋਖਾ ਦੇ ਕੇ ਬੰਬੇ ਬੈਠਕੇ ਪਾਕਿਸਤਾਨ ਨੂੰ ਪਰਦੇ ਤੇ ਘੁਰਕੀਆਂ ਦੇ ਦੇ ਲੋਕਾਂ ਵਿਚ ਨਫਰਤ ਬੀਜ਼ਕੇ ਪੈਸੇ ਕਮਾ ਰਿਹਾ ਆਪਾਂ ਮਸਤਾਨੇ ਉਸਦੇ ਬਰਾਬਰ ਖੜੀ ਕਰਨੀ ਹੈ।ਪੰਜਾਬੀਓ ਜੇਂ ਇਹ ਫਿਲਮ ਹਿਟ ਨਾ ਹੋਈ ਆਪਣੇ ਬੱਚੇ ਇਤਿਹਾਸ ਭੁੱਲ ਜਾਣਗੇ ਤੇ ਕਿਸੇ ਨੇ ਹਿਮਤ ਨੀ ਕਰਨੀ ਸਿੰਘਾਂ ਵਾਲੀ ਫਿਲਮ ਬਣਾਉਣ ਦੀ।ਅਸੀਂ  ਪੇਜ ਤੋਂ ਮਸਤਾਨੇ ਫਿਲਮ ਦੀ ਪ੍ਰਮੋਸ਼ਨ ਫਰੀ ਕਰਾਂਗੇ ਤੁਸੀ ਵੀ ਮੇਰੀ ਇਹ ਪੋਸਟ ਨੂੰ ਸ਼ੇਅਰ ਕਰ ਕੇ ਫੇਸਬੁੱਕ ਵਟਸਐੱਪ ਜਾਮ ਕਰਦੋ।ਪਤਾ ਲੱਗੇ ਗਦਾਰ 2 ਫਿਲਮ ਵਾਲੇ ਨੂੰ ਪੰਜਾਬੀ ਕੌਣ ਹੁੰਦੇ ਨੇ।ਫਿਲਮ ਦੇਖਣ ਪਰਿਵਾਰ ਸਮੇਤ ਜਾਇਓ।ਮੈਂ ਬੇਸ਼ਕ ਛੋਟੇ ਲੈਵਲ ਦਾ ਹਾਂ ਵੀਰੋ ਪਰ ਪ੍ਰਮੋਸ਼ਨ ਅਸੀਂ ਆਪਣੇ ਪੇਜ ਤੋਂ ਜਰੂਰ ਕਰਾਂਗਾ।ਧਨਵਾਦ ਅਣਖੀ ਪੰਜਾਬੀਆਂ ਦਾ ਜਿਹੜੇ ਸ਼ੇਅਰ ਕਰਨਗੇ

ਕਿਰਪਾ ਕਰਕੇ ਮੈਨੂੰ ਫਾਲੋ ਕਰਲੋ ਪੰਜਾਬ ਦੇ ਮੁੱਦੇ ਲੈਕੇ ਆਉਂਦੇ ਰਹਾਂਗੇ



Comments