ਕਿਸ ਜਾਨਵਰ ਨੂੰ 'ਰੇਗਿਸਤਾਨ ਦਾ ਜਹਾਜ਼' ਕਿਹਾ ਜਾਂਦਾ ਹੈ?
ਉੱਤਰ ਊਠ
2. ਇੱਕ ਹਫ਼ਤੇ ਵਿੱਚ ਕਿੰਨੇ ਦਿਨ ਹੁੰਦੇ ਹਨ?
ਉੱਤਰ 7 ਦਿਨ
3. ਇੱਕ ਦਿਨ ਵਿੱਚ ਕਿੰਨੇ ਘੰਟੇ ਹੁੰਦੇ ਹਨ?
ਉੱਤਰ 24 ਘੰਟੇ
4. ਅੰਗਰੇਜ਼ੀ ਵਰਣਮਾਲਾ ਵਿੱਚ ਕਿੰਨੇ ਅੱਖਰ ਹਨ?
ਉੱਤਰ 26 ਅੱਖਰ
5. ਸਤਰੰਗੀ ਪੀਂਘ ਵਿੱਚ ਕਿੰਨੇ ਰੰਗ ਹੁੰਦੇ ਹਨ?
ਉੱਤਰ 7 ਰੰਗ
6. ਸਾਲ ਵਿੱਚ ਕਿੰਨੇ ਦਿਨ ਹੁੰਦੇ ਹਨ?
ਉੱਤਰ 365 ਦਿਨ (ਲੀਪ ਸਾਲ ਨਹੀਂ)
7. ਇੱਕ ਘੰਟੇ ਵਿੱਚ ਕਿੰਨੇ ਮਿੰਟ ਹੁੰਦੇ ਹਨ?
ਉੱਤਰ 60 ਮਿੰਟ
8. ਇੱਕ ਮਿੰਟ ਵਿੱਚ ਕਿੰਨੇ ਸਕਿੰਟ ਹੁੰਦੇ ਹਨ?
ਉੱਤਰ 60 ਸਕਿੰਟ
9. ਇੱਕ ਘੰਟਾ ਕਿੰਨੇ ਸਕਿੰਟ ਬਣਦੇ ਹਨ?
ਉੱਤਰ 3600 ਸਕਿੰਟ
10. ਬੇਬੀ ਡੱਡੂ ਨੂੰ ......
ਉੱਤਰ ਟੈਡਪੋਲ
11. ਅੰਗਰੇਜ਼ੀ ਵਰਣਮਾਲਾ ਵਿੱਚ ਕਿੰਨੇ ਵਿਅੰਜਨ ਹਨ?
ਉੱਤਰ 21 ਵਿਅੰਜਨ
Comments
Post a Comment