ਫੋਟੋ ਨਾਲ ਪਿਆਰ ਕਹਾਣੀ?
ਇਹ ਕਹਾਣੀ ਪੇਂਟਰ ਤੋਂ ਸ਼ੁਰੂ ਹੁੰਦੀ ਹੈ, ਪੇਂਟਰ ਇੱਕ ਕੁੜੀ ਦੀ ਤਸਵੀਰ ਬਣਾ ਰਿਹਾ ਸੀ, ਅਬਦੁਲ ਨਾਮ ਦਾ ਲੜਕਾ ਉਸ ਕੋਲੋਂ ਲੰਘ ਰਿਹਾ ਸੀ, ਉਸ ਨੇ ਤਸਵੀਰ ਵੇਖੀ,ਉਸ ਉਹ ਤਸਵੀਰ ਬਹੁਤ ਸੋਹਣੀ ਲੱਗੀ, ਅਬਦੁਲ ਨੇ ਤਸਵੀਰ ਬਾਰੇ ਪੁੱਛਿਆ, ਪੇਂਟਰ ਕਿਹਾ ਕਿਉਂ ਤਸਵੀਰ ਕੀ ਕਰਨੀ ਹੈ, ਅਬਦੁਲ ਕਿਹਾ ਮੈਨੂੰ ਇਸ ਕੁੜੀ ਨਾਲ ਪਿਆਰ ਹੋ ਗਿਆ, ਪੇਂਟਰ ਹੱਸਣ ਲੱਗਾ, ਤੇ ਕਹਿਣ ਲੱਗਾ ਇਹ ਤਾਂ ਇੱਕ ਪੇਂਟਿੰਗ ਹੈ ,ਦੋ ਮੇਰੇ ਦਿਮਾਗ ਵਿੱਚ ਆਇਆ ਮੈਂ ਬਣਾ ਦਿਤੀ, ਅਬਦੁਲ ਕਿਹਾ ਇਸ ਤਸਵੀਰ ਹੈ ਕੀਮਤ ਦੱਸੋ, ਮੂੰਹ ਮੰਗੀ ਕੀਮਤ ਦੇਵਾਂਗਾ, ਪੇਂਟਰ ਕਿੰਨੇ ਪੈਸੇ ਮੰਗਾਂ, ਦਿਮਾਗ ਵਿੱਚ ਸੋਚਣ ਲੱਗਾ,ਉਸ ਨੇ ਦੂਜੀਆਂ ਤਸਵੀਰਾਂ ਨਾਲੋਂ ਦੱਸ ਗੁਣਾਂ ਜ਼ਿਆਦਾ ਕੀਮਤ ਦੱਸੀਂ,10 ਰੁਪਏ ਦੀ ਤਸਵੀਰ ਸੀ ਉਸ ਨੇ 100 ਰੁਪਏ ਦੱਸੇਂ,ੳਉਸ ਕਿਹਾ ਕੋਈ ਨਹੀਂ ਮੈਂ ਦੇ ਦੇਵੇਗਾ ਮੈਨੂੰ ਤਸਵੀਰ ਦੇ ਦੱਵੋ, ਪੇਂਟਰ ਕਿਹਾ ਤੂੰ ਤਸਵੀਰ ਉਧਾਰ ਮੰਗ ਰਿਹਾ ਏ,ਹਾਂ , ਪੇਂਟਰ ਕਿਹਾ ਗੱਲਾਂ ਤੰ ਰਾਜੇ ਮਹਾਰਾਜੇ ਵਾਂਗ ਕਰ ਰਿਹਾ ਸੀ, ਪੈਸੇ ਪੱਖੋ ਅਮੀਰ ਨਹੀਂ ਪਰ ਦਿਲ ਪੱਖੋਂ ਬਹੁਤ ਅਮੀਰ ਹਾਂ।
ਪੇਂਟਰ ਕਿਹਾ ਤੇਰੇ ਮਾਂ ਪਿਓ ਕੀ ਕੰਮ ਕਰਦੇ ਆ, ਅਬਦੁਲ ਨੇ ਕਿਹਾ ਮੇਰੇ ਪਿਤਾ ਦੀ ਪੰਜ ਸਾਲ ਪਹਿਲਾਂ ਮੌਤ ਹੋ ਗਈ ਸੀ, ਮੈਂ ਇਸ ਸਾਲ ਪੜਾਈ ਖਤਮ ਕੀਤੀ ਹੈ , ਹੁਣ ਮੈਂ ਕੰਮ ਕਰਾਂਗਾ, ਤੇ ਖ਼ੂਬ ਪੇਸੈ ਕਮਾਵਾਂ ਗਾ, ਤੇ ਫਿਰ ਫੋਟੋ ਖਰੀਦਾ ਗਾ, ਪੇਂਟਰ ਨੇ ਕਿਹਾ ਅਜੇ ਤੂੰ ਕੰਮ ਲੱਬਣਾ ਤੇ, ਮੈਨੂੰ ਪੇਸੈ ਦੇਣੇ ਆ, ਪੇਂਟਰ ਨੇ ਏ ਕੰਮ ਨਹੀਂ ਬਣਨਾ, ਤੇਨੂੰ ਪਤਾ ਮਾਰਕੀਟ ਵਿੱਚ ਦਿਹਾੜੀ ਕਿੰਨੀ ਚਲਦੀ ਪੲਈ ਏ, ਸਿਰਫ 2 ਰੁਪਏ, ਤੇਨੂੰ ਪੇਸੈ ਇਕਠੇ ਕਰਦੇ ਕਰਦੇ 3,4 ਮਹੀਨੇ ਲੱਗ ਜਾਣੇ ਆ,ਜਾ ਭੁੱਲ ਜਾ ਫੋਟੋ ਨੂੰ ਼਼.... ਅਗਲਾ ਭਾਗ ਜਲਦੀ ਹੀ ਲਿਖਾਂ ਗਾ ਦੇ ਤੁਸੀਂ ਮੈਸਜ ਕਰੋਗੇ।
Comments
Post a Comment