Skip to main content

ਸੰਦੀਪ ਨੰਗਲ ਅੰਬੀਆਂ.. Sandeep Nangal

 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ : ਬਹੁੱਤ ਹੀ ਮੰਦਭਾਗੀ ਘਟਣਾ ਵਾਪਰੀ ਹੈ ਜੋ ਸੰਦੀਪ ਨੰਗਲ ਅੰਬੀਆਂ ਵਾਲੇ ਵੀਰ ਦਾ ਗੋਲੀਆਂ ਮਾਰ ਕੇ ਕਤਲ਼ ਕਰ ਦਿੱਤਾ ਗਿਆ ਹੈ,ਜਿੱਥੇ ਮਾਂ ਖੇਡ ਕਬੱਡੀ ਨੂੰ ਬਹੁਤ ਵੱਡਾ ਘਾਟਾ ਪਿਆ,ਓਸਦੇ ਨਾਲ ਹੀ ਕਿਸੇ ਮਾਂ ਦਾ ਪੁੱਤ,ਭੈਣ ਦਾ ਭਰਾ,ਓਸਦੀ ਧਰਮਪੱਤਨੀ ਦਾ ਸੁਹਾਗ ਉਜਾੜਿਆਂ 'ਤੇ ਛੋਟੇ ਛੋਟੇ ਬੱਚਿਆਂ ਤੋਂ ਪਿਓ ਦਾ ਸਾਇਆ ਖੋ ਲਿਆ ਹੈ । ਸਾਰੇ ਹੀ ਕਬੱਡੀ ਖਿਡਾਰੀਆਂ ਅਤੇ ਕਬੱਡੀ ਨੂੰ ਪਿਆਰ ਕਰਨ ਵਾਲਿਆ ਨੂੰ ਬੇਨਤੀ ਹੈ ਕਿ ਸਾਨੂੰ ਸਾਰਿਆ ਨੂੰ ਇੱਕਠੇ ਹੋ ਕੇ ਇੱਕ ਮੰਚ ਤੋਂ  ਸੰਦੀਪ ਵੀਰ ਦੇ ਕਾਤਲਾਂ ਨੂੰ ਸਜਾ ਦਵਾਉਣ ਲਈ ਤੇ ਸੰਦੀਪ ਨੰਗਲ ਅੰਬੀਆਂ ਇਨਸਾਫ ਦਿਵਾਉਣ ਲਈ ਸੰਘਰਸ਼ ਕਰਨਾ ਚਾਹੀਦਾ ਹੈ,ਨਾ ਕੇ ਸਿਰਫ਼ RIP ਦੀਆਂ ਪੋਸਟਾ ਪਾ ਕੇ ਆਪਣਾ ਖੇਹੜਾ ਛਡਵਾਈਏ ! ਧੰਨਵਾਦ।।

ਸੰਦੀਪ ਨੰਗਲ ਅੰਬੀਆਂ.. Sandeep Nangal


Comments