Skip to main content

Posts

Showing posts from December, 2022

happy new year 2023 gif//happy new year 2023 images

  happy new year 2023 gif happy new year 2023 images 2023 whatsaap status 2023 Instagram status 2023 Facebook status  2023 happy new year Best photo 2023  happy new year 2022 gifs 2023 Instagram status 2023 Best photo happy new year 2023 gif    Best photo 2023 Happy new year 2023

Dancing in the sky

 Dancing in the sky , I want to make a video of dancing in the open sky and put it on the Internet, whether that video will play, I only know, but if you do any work in the open sky, it will feel great, clean air, and sunshine. has a different view, I am now sitting in the sky and writing a post, how do you like my post, please let me know by committee. #Dancing in the sky  Plz answer my question dancing in the sky karaoke?  dancing in the sky lyrics dani and lizzy dancing in the sky lyrics i hope you dancing in the sky lyrics dancing in the sky song i hope your dancing in the sky

ਸਰਬੰਸਦਾਨੀ ਸਤਿਗੁਰੂ ਦੇ ਸਰਬੰਸਦਾਨੀ ਸਿੱਖ ਸਿੱਖ ਪੰਥ ਦੇ ਅਨਮੋਲ ਮੋਤੀ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ

 ਸਰਬੰਸਦਾਨੀ ਸਤਿਗੁਰੂ ਦੇ ਸਰਬੰਸਦਾਨੀ ਸਿੱਖ    ਸਿੱਖ ਪੰਥ ਦੇ ਅਨਮੋਲ ਮੋਤੀ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ           ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਸਿੱਖ ਪੰਥ ਦੇ ਲਾਸਾਨੀ ਅਤੇ ਮਹਾਨ ਸ਼ਹੀਦ ਹੋਏ ਹਨ ਜਿਨ੍ਹਾਂ ਨੇ ਗੁਰੂ ਚਰਨਾਂ ਦੇ ਪ੍ਰੇਮ ਵਿੱਚ ਭਿੱਜ ਕੇ ਆਪਣਾ ਤਨ ,ਮਨ ,ਧਨ ਨਿਸ਼ਾਵਰ ਕਰਦਿਆਂ “ਅਮਰ ਸ਼ਹੀਦ “ਦਾ ਖਿਤਾਬ ਪ੍ਰਾਪਤ ਕੀਤਾ | ਬਾਬਾ ਮੋਤੀ ਰਾਮ ਮਹਿਰਾ ਜੀ ਦਾ ਜਨਮ 9 ਫਰਵਰੀ ,1677 ਨੂੰ ਪਿਤਾ ਹਰਾ ਰਾਮ ਜੀ ਦੇ ਘਰ ਮਾਤਾ ਲੱਧੋ ਜੀ ਦੀ ਕੁੱਖ ਤੋਂ ਹੋਇਆ | ਆਪ ਜੀ ਦੇ ਪਿਤਾ ਜੀ ਖਾਣਾ ਬਣਾਉਣ ਦਾ ਕੰਮ ਕਰਦੇ ਸਨ | ਪਿਤਾ ਪੁਰਖੀ ਕਾਰੋਬਾਰ ਹੋਣ ਕਾਰਨ ਆਪ ਜੀ ਨੇ ਵੀ ਇਸੀ ਕਾਰੋਬਾਰ ਵਿੱਚ ਮੁਹਾਰਤ ਹਾਸਲ ਕੀਤੀ ਅਤੇ 17 ਸਾਲ ਦੀ ਆਯੂ ਵਿੱਚ ਆਪ ਜੀ ਨੂੰ ਸੂਬਾ ਸਰਹਿੰਦ ਦੇ ਕੈਦਖਾਨੇ ਵਿੱਚ ਰਸੋਸੀਏ ਦੀ ਨੌਕਰੀ ਮਿਲੀ | ਬਾਬਾ ਮੋਤੀ ਰਾਮ ਮਹਿਰਾ ਜੀ ਸਰਹਿੰਦ ਦੀ ਜੇਲ੍ਹ ਵਿਚ ਨਜ਼ਰਬੰਦ ਹਿੰਦੂ ਕੈਦੀਆਂ ਦੇ ਲੰਗਰ ਦੇ ਇੰਚਾਰਜ ਸਨ | ਪਰੀ ਨਿਸਾ ਇੱਕ ਮੋਤੀ ਰਾਮ | ਪੈਂਚ ਕੈਦੀਆਂ ਰੋਟੀ ਰਾਮ |                      ( ਸ਼੍ਰੀ ਗੁਰਪੁਰ ਪ੍ਰਕਾਸ਼ )              ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋ ਥਾਪੇ ਪੰਜ ਪਿਆਰਿਆਂ ਵਿੱਚੋ ਭਾਈ ਹਿੰਮਤ ਸਿੰਘ ਰਿਸ਼ਤੇ ਵਿੱਚ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਚਾਚਾ ਜੀ ਲੱਗਦੇ ਸਨ | ਮੋਤੀ ਰਾਮ ਸੰਗਿਤਪੁਰ ਵਾਸੀ | ਰਾਮ ਨਾਮ ਜਪ ਪੁੰਨ ਕਮਾਸੀ | ਹਿੰਮਤ ਸਿੰਘ ਤਿਤ ਚਾਚੂ ਜਾਨਹੁ | ਪਾਂਚ ਪਯਾਰਣ ਮਾਹਿ ਪ੍

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ (ਸੱਤ ਅਤੇ ਨੌਂ ਸਾਲ ) ਬਾਰੇ ਸਾਨੂੰ ਬੱਸ ਪੁਆਇੰਟ ਤੋਂ ਪੁਆਇੰਟ ਹੀ ਪਤਾ ਹੈ ਕੇ ਓਹਨਾ ਨੂੰ ਨੀਹਾਂ ਵਿਚ ਚਿਣ ਦਿੱਤਾ ਗਿਆ ਪਰ ਕੀ ਕਿਸੇ ਨੂੰ ਪਤਾ ਹੈ ਹੈ ਕੇ ਓਸ ਤੋਂ ਪਹਿਲਾਂ ਓਹਨਾ ਨਾਲ ਕੀ ਬੀਤੀ ਓਹਨਾ ਨੂ ਡਰਾਉਣ ਲਈ ਤੇ ਇਸਲਾਮ ਕਬੂਲ ਕਰਨ ਲਈ ਕਿੰਨੇ ਤਸੀਹੇ ਦਿੱਤੇ ਗਏ

 🙏🙏 ਕਿਰਪਾ ਕਰਕੇ ਜਰੂਰ ਪੜ੍ਹੋ ਜੀ🙏🙏 ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ (ਸੱਤ ਅਤੇ ਨੌਂ ਸਾਲ ) ਬਾਰੇ ਸਾਨੂੰ ਬੱਸ ਪੁਆਇੰਟ ਤੋਂ ਪੁਆਇੰਟ ਹੀ ਪਤਾ ਹੈ ਕੇ ਓਹਨਾ ਨੂੰ ਨੀਹਾਂ ਵਿਚ ਚਿਣ ਦਿੱਤਾ ਗਿਆ ਪਰ ਕੀ ਕਿਸੇ ਨੂੰ ਪਤਾ ਹੈ ਹੈ ਕੇ ਓਸ ਤੋਂ ਪਹਿਲਾਂ ਓਹਨਾ ਨਾਲ ਕੀ ਬੀਤੀ ਓਹਨਾ ਨੂ ਡਰਾਉਣ ਲਈ ਤੇ ਇਸਲਾਮ ਕਬੂਲ ਕਰਨ ਲਈ ਕਿੰਨੇ ਤਸੀਹੇ ਦਿੱਤੇ ਗਏ....ਓਹਨਾ ਨਾਲ ਸ਼ਹਾਦਤ ਤੋਂ ਪਹਿਲਾਂ ਕੀ ਕੀ ਵਾਪਰਿਆ ....? 1) ਮਾਤਾ ਗੁਜਰੀ ਜੀ ਦੇ ਨਾਲ ਵਿਛੜੇ ਸਿੱਖ ਭਾਈ ਦੋਨਾ ਸਿੰਘ ਹੰਡੂਰੀਆ ਦੀ ਬ੍ਰਿਜ ਭਾਸ਼ਾ ਵਿਚ ਲਿਖੀ ਕਿਤਾਬ "ਕਥਾ ਗੂਰੂ ਸੁਤਨ ਜੀ ਕੀ"  ਅਨੁਸਾਰ ਛੋਟੇ ਸਾਹਿਬਜ਼ਾਦਿਆਂ ਨੂੰ ਹੱਥ ਘੜੀਆਂ ਲਗਾ ਕੇ ਤੋਰ ਕੇ ਮੋਰਿੰਡੇ ਲਿਆਂਦਾ ਗਿਆ। 2) 9 ਪੋਹ ਦੀ ਰਾਤ ਨੂੰ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਮੋਰਿੰਡਾ ਵਿਖੇ ਕਾਲ ਕੋਠੜੀ ਚ ਭੁੱਖੇ ਰੱਖਿਆ ਗਿਆ ਅਤੇ ਕੋਈ ਵੀ ਕੱਪੜਾ  ਨਹੀਂ ਦਿੱਤਾ ਗਿਆ ਠੰਡ ਵਿੱਚ ਸਾਰੀ ਰਾਤ ਓਸ ਕਾਲ ਕੋਠੜੀ ਵਿੱਚ ਕੱਟੀ ਠੰਡੀ ਜ਼ਮੀਨ ਉੱਪਰ 3) 10 ਪੋਹ ਨੂੰ ਸਰਹੰਦ ਲਿਆਂਦਾ ਗਿਆ ਜਿਥੇ ਵਜੀਰ ਖਾਨ ਗੁਰੂ ਜੀ ਨੂੰ ਏਨੇ ਲੰਬਾ ਸਮਾਂ ਘੇਰਾ ਪਾ ਕੇ ਵੀ ਨਾ ਫੜ ਸਕਣ ਕਾਰਨ ਮਾਯੂਸ  ਪਰਤਿਆ ਸੀ ਤੇ ਜਦੋਂ ਓਸ ਨੂੰ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਗ੍ਰਿਫਤਾਰੀ ਬਾਰੇ ਪਤਾ ਲੱਗਾ ਓਸ ਨੇ ਸੋਚਿਆ ਕਿ ਮਾਂ ਤੇ ਪੁੱਤਰਾਂ ਦਾ ਮੋਹ ਓਸ ਨੂੰ ਮੇਰੇ ਕੋਲ ਖਿੱਚ ਲਿਆਵੇਗਾ ਤੇ ਮੇਰੇ ਅੱਗੇ ਝੁਕਣ ਲਈ ਮਜਬੂਰ ਹੋ ਜਾਵੇਗਾ 4) ਮ

win race//kill sampson or win race

 There were no boots to run in the race. A design made of boots with tape on the feet, NIKE written on top  And there were no boots to run from race to race. A design made of boots with tape on the feet, NIKE written on top  This 11-year-old girl came first in the race.  That is why it is called  This 11-year-old girl is the first to tear open the chest of the stones that sprout.  That is why it is called  The berries that grow fall from the stones by tearing the chest,❤️❤️ # kill sampson or win race

ਰੇਸ ਵਿੱਚ ਦੌੜਨ ਲਈ ਬੂਟ ਨਹੀਂ ਸਨ। ਪੈਰਾਂ’ਤੇ ਟੇਪ ਚੜ੍ਹਾ ਕੇ ਬੂਟਾਂ ਦਾ ਬਣਾਇਆ ਡਿਜ਼ਾਈਨ, ਉੱਪਰ ਲਿਖ ਦਿੱਤਾ NIKE ਤੇ ਰੇਸ ਵਿੱਚੋਂ

  ਰੇਸ ਵਿੱਚ ਦੌੜਨ ਲਈ ਬੂਟ ਨਹੀਂ ਸਨ। ਪੈਰਾਂ’ਤੇ ਟੇਪ ਚੜ੍ਹਾ ਕੇ ਬੂਟਾਂ ਦਾ ਬਣਾਇਆ ਡਿਜ਼ਾਈਨ, ਉੱਪਰ ਲਿਖ ਦਿੱਤਾ NIKE  ਤੇ ਰੇਸ ਵਿੱਚੋਂ ਰੇਸ ਵਿੱਚ ਦੌੜਨ ਲਈ ਬੂਟ ਨਹੀਂ ਸਨ। ਪੈਰਾਂ’ਤੇ ਟੇਪ ਚੜ੍ਹਾ ਕੇ ਬੂਟਾਂ ਦਾ ਬਣਾਇਆ ਡਿਜ਼ਾਈਨ, ਉੱਪਰ ਲਿਖ ਦਿੱਤਾ NIKE  ਤੇ ਰੇਸ ਵਿੱਚੋਂ ਫ਼ਸਟ ਆਈ 11 ਸਾਲਾਂ ਦੀ ਇਹ ਕੁੜੀ।  ਇਸੇ ਲਈ ਕਿਹਾ ਜਾਂਦਾ ਹੈ ਉਗਣ ਵਾਲੇ ਉਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ,❤️❤️ਫ਼ਸਟ ਆਈ 11 ਸਾਲਾਂ ਦੀ ਇਹ ਕੁੜੀ।  ਇਸੇ ਲਈ ਕਿਹਾ ਜਾਂਦਾ ਹੈ ਉਗਣ ਵਾਲੇ ਉਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ,❤️❤️

Worf1 charity football match 2022//f1 football match 2022

  I’ve seen lot of team managers who cursing at players,destroying stuffs and disrespecting fans after a defeat.and I’ve seen lot of fans having the same reaction even destroying the properties of the stadium and even fighting with opposite team’s fans.Then we have Japan.Look at Mr.Hajime Moriyasu,He bowing to the fans who travelled Qatar all the way to support their team..and the Japanese fans didn’t forget to cleanup the stadium after the match even their team couldn’t win..Japan might have lost the match but they gained a lot more than a cup..They spread love,respect and kindness even in the worst situations.They won the hearts of everyone..If anyone or any country learn this lesson from Japan and changed themselves,the world would be a better place than now.❤️❤️❤️❤️🇯🇵🇯🇵🇯🇵🇯🇵

ਭਾਗ ਪਹਿਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਵਿਛੋੜੇ ਤੇ ਸ਼ਹਾਦਤਾਂ ਦੇ ਦਿਹਾੜੇ ਆ ਰਹੇ ਹਨ ਚਲੋ ਆਪਾ ਵੀ ਅੱਜ ਤੋ 16 ਕੁ ਦਿਨ ਦਾ ਲੜੀਵਾਰ ਇਤਿਹਾਸ ਸੁਰੂ ਕਰ ਕੇ ਹਾਜਰੀ ਲਗਵਾਈਏ ਜੀ । ਅੱਜ ਇਸ ਇਤਿਹਾਸ ਦਾ ਭਾਗ ਪਹਿਲਾ ਸੁਰੂ ਕਰਦੇ ਹਾ ਜੀ ਜਰੂਰ ਆਪਣੇ ਪੇਜਾਂ ਜਾ ਵਡਸਐਪ ਤੇ ਸੇਅਰ ਕਰ ਕੇ ਸਭ ਸੰਗਤਾਂ ਨਾਲ ਸਾਂਝ ਪਾਈਏ ਜੀ ।

ਭਾਗ ਪਹਿਲਾ  ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਵਿਛੋੜੇ ਤੇ ਸ਼ਹਾਦਤਾਂ ਦੇ ਦਿਹਾੜੇ ਆ ਰਹੇ ਹਨ ਚਲੋ ਆਪਾ ਵੀ ਅੱਜ ਤੋ 16 ਕੁ ਦਿਨ ਦਾ ਲੜੀਵਾਰ ਇਤਿਹਾਸ ਸੁਰੂ ਕਰ ਕੇ ਹਾਜਰੀ ਲਗਵਾਈਏ ਜੀ । ਅੱਜ ਇਸ ਇਤਿਹਾਸ ਦਾ ਭਾਗ ਪਹਿਲਾ ਸੁਰੂ ਕਰਦੇ ਹਾ ਜੀ ਜਰੂਰ ਆਪਣੇ ਪੇਜਾਂ ਜਾ ਵਡਸਐਪ ਤੇ ਸੇਅਰ ਕਰ ਕੇ ਸਭ ਸੰਗਤਾਂ ਨਾਲ ਸਾਂਝ ਪਾਈਏ ਜੀ । 23 ਅਤੇ 24 ਦਸੰਬਰ ਦੀ ਰਾਤ ਸੀ । ਹਨੇਰੀ ਰਾਤ । ਠੰਡੀ ਰਾਤ । ਕਹਿਰ ਦੀ ਰਾਤ । ਹਵਾ ਤੇਜ਼ ਤੇ ਬਦਲੀਆਂ ਤੁਰੀਆਂ ਜਾਂਦੀਆਂ ਤਾਰਿਆਂ ਨੂੰ ਕੱਜ ਲੈਂਦੀਆਂ ਸਨ । ਕਦੀ ਤਾਰੇ ਟਿਮਟਿਮਾਉਣ ਲੱਗ ਪੈਂਦੇ ਸਨ । ਕੁੱਕੜ ਬਾਂਗਾਂ ਦੇਣ ਲੱਗੇ । ਉਹਨਾਂ ਦੀਆਂ ਬਾਂਗਾਂ ਕਾਹਲੀਆਂ ਹੋਣੀਆਂ ਇਸ ਗੱਲ ਦੀ ਸੂਚਨਾ ਸਨ ਕਿ ਦਿਨ ਚੜ੍ਹਨ ਵਿਚ ਬਹੁਤ ਥੋੜ੍ਹਾ ਸਮਾਂ ਰਹਿ ਗਿਆ ਸੀ । ਧਰਤੀ ਗਿੱਲੀ ਸੀ — ਰਾਤ ਠਰੀ ਹੋਈ ਤੇ ਹਵਾ ਬਰਫ਼ ਦਾ ਰੂਪ । ਇਹ ਚੰਗੀ ਰੇਤਲੀ ਧਰਤੀ ਹੋਣ ਕਰਕੇ ਚਿੱਕੜ ਨਹੀਂ ਸੀ ਪਰ ਜੰਗਲ ਦਾ ਇਲਾਕਾ , ਝਾੜੀਆਂ ਕੰਡਿਆਂ ਵਾਲੀਆਂ ਸਨ । ਹਨੇਰੀ ਨਾਲ ਕੰਡੇ ਝੜੇ ਬੇ – ਤਰਤੀਬੇ ਪਏ ਸਨ । ਕੰਡੇ ਵੀ ਕਿੱਕਰ ਦੇ , ਲੰਮੀਆਂ ਸੂਲਾਂ ਮਰਦ ਇਕੱਲਾ – ਗੁਰੂ ਗੋਬਿੰਦ ਸਿੰਘ ਉਸ ਹਨੇਰੇ ਵਿਚ ਚਮਕੌਰੋਂ ਤੁਰਿਆ ਸੀ — ਆਪਣਾ ਸਭ ਕੁਝ ਖ਼ਾਲਸੇ ਪੰਥ ਤੋਂ ਕੁਰਬਾਨ ਕਰ ਕੇ । ਦੋ ਜਵਾਨ ਪੁੱਤਰ ਸ਼ਹੀਦ ਕਰਵਾ ਕੇ , ਇਕੱਲਾ ਚਮਕੌਰੋਂ ਪੱਛਮ ਵੱਲ ਤੁਰਿਆ ਜਾ ਰਿਹਾ ਸੀ , ਸਿਰਫ਼ ਇਕ ਕ੍ਰਿਪਾਨ ਕੋਲ ਸੀ , ਉਹ ਵੀ ਲਹੂ ਨਾਲ ਰੰਗੀ । ਪੈਰ ਨੰਗੇ ਸਨ , ਕੰ

ਪੋਹ ਦਾ ਮਹੀਨਾ ਉੱਤੋਂ ਠੰਡੀਆਂ ਹਵਾਵਾਂ ਪੈ ਗਿਆ ਵਿਛੋੜਾ ਵਿੱਚ ਚਾਰੇ ਹੀ ਭਰਾਵਾਂ ਠੰਡਾ ਸੀ ਬੁਰਜ ਇਕ ਗੜੀ ਚਮਕੌਰ ਸੀ ਗੁਰੂ ਪਰਿਵਾਰ ਉੱਤੇ ਮੁਸੀਬਤਾਂ ਦਾ ਦੌਰ ਸੀ ਛੋਟੇ ਛੋਟੇ ਬੱਚੇ ਦੋ ਵਿਚ ਚਿਣਤੇ ਦੀਵਾਰਾਂ

 ਪੋਹ ਦਾ ਮਹੀਨਾ ਉੱਤੋਂ ਠੰਡੀਆਂ ਹਵਾਵਾਂ ਪੈ ਗਿਆ ਵਿਛੋੜਾ ਵਿੱਚ ਚਾਰੇ ਹੀ ਭਰਾਵਾਂ ਠੰਡਾ ਸੀ ਬੁਰਜ ਇਕ ਗੜੀ ਚਮਕੌਰ ਸੀ ਗੁਰੂ ਪਰਿਵਾਰ ਉੱਤੇ ਮੁਸੀਬਤਾਂ ਦਾ ਦੌਰ ਸੀ ਛੋਟੇ ਛੋਟੇ ਬੱਚੇ ਦੋ ਵਿਚ ਚਿਣਤੇ ਦੀਵਾਰਾਂ ਗੜੀ ਚਮਕੌਰ ਪਾਇਆ ਘੇਰਾ ਸੀ ਹਜਾਰਾਂ ਤਲਵਾਰਾਂ ਨੇ ਚਾਰੇ ਪਾਸੇ ਪਾਇਆ ਸੋਰ ਸੀ ਗੁਰੂ ਪਰਿਵਾਰ ਉੱਤੇ ਮੁਸੀਬਤਾਂ ਦਾ ਦੌਰ ਸੀ. . . . ਪੋਹ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ ਪੋਹ ਦਾ ਮਹੀਨਾ ਸਿੱਖਾਂ ਲਈ ਸ਼ਹਾਦਤਾਂ, ਕੁਰਬਾਨੀਆਂ ਤੇ ਤਸੀਹਿਆਂ ਦੀ ਪ੍ਰੀਖਿਆ ਦਾ ਮਹੀਨਾ  ਕੌਮ ਨੂੰ ਪੋਹ ਮਹੀਨੇ ਨੂੰ ਅਣਗੋਲਿਆ ਨਹੀਂ ਕਰਨਾ ਚਾਹੀਦਾ... ਸਿੱਖੀ ’ਚ ਸ਼ਹਾਦਤਾਂ ਦੀ ਲੜੀ ਐਨੀ ਲੰਬੀ ਹੈ, ਕਿ ਕੋਈ ਮਹੀਨਾ ਸ਼ਹਾਦਤਾਂ ਤੋਂ ਖ਼ਾਲੀ ਨਹੀਂ.....

ये 'शाहरुख़_ख़ान' का ही जलवा है कि उनके साथ फ़िल्म में काम करने वाली अभिनेत्री/दोस्त 'दीपिका_पादुकोण' ने आज “#फ़ीफ़ा_विश्वकप_ट्रॉफ़ी” का अनावरण किया है!

 ये 'शाहरुख़_ख़ान' का ही जलवा है कि उनके साथ फ़िल्म में काम करने वाली अभिनेत्री/दोस्त 'दीपिका_पादुकोण' ने आज “#फ़ीफ़ा_विश्वकप_ट्रॉफ़ी” का अनावरण किया है!  शाहरुख़ ख़ान की शोहरत और ताक़त का इससे पता चलता है ! उनके लिए 'फ़ीफा' तक बाँहें फैलाए हैं।  हमे फ़ख़्र है कि हमारे पास शाहरुख़ ख़ान है 🇮🇳 #FIFAWorldCupQatar2022 #FIFAWorldCup

🙏🙏 ਧੰਨ ਗੁਰੂ ਜੀ ਦੇ ਸਿੱਖ 🙏🙏ਵਾਹਿਗੁਰੂ ਜੀ ਵਾਹਿਗੁਰੂ ਜੀ

 🙏🙏 ਧੰਨ ਗੁਰੂ ਜੀ ਦੇ ਸਿੱਖ 🙏🙏ਵਾਹਿਗੁਰੂ ਜੀ ਵਾਹਿਗੁਰੂ ਜੀ

Pathaan Poster at Lussail Stadium FIFA WorldCup Final..🔥🔥

 Pathaan Poster at Lussail Stadium FIFA WorldCup Final..🔥🔥

ਨਿੱਕੇ ਨਿੱਕੇ ਬਾਲ ਨੀਹਾਂ ਵਿੱਚ ਹੱਸਦੇ, ਕੰਬਦੀਆਂ ਕੰਧਾਂ ਸਰਹਿੰਦ ਜ਼ਾਲਮਾਂ।

 ਨਿੱਕੇ ਨਿੱਕੇ ਬਾਲ ਨੀਹਾਂ ਵਿੱਚ ਹੱਸਦੇ,  ਕੰਬਦੀਆਂ ਕੰਧਾਂ ਸਰਹਿੰਦ ਜ਼ਾਲਮਾਂ।

ਸਿੱਖ ਕੌਮ ਅਤੇ ਧਰਮ ਦੀ ਰੱਖਿਆ ਹਿੱਤ ਜਾਬਰ ਮੁਗ਼ਲ ਹਕੂਮਤ ਨਾਲ ਮੱਥਾ ਲਾਉਂਦੇ ਹੋਏ ਅੱਜ ਦੇ ਦਿਨ ਅਨੰਦਗੜ੍ਹ ਦਾ ਕਿਲ੍ਹਾ ਛੱਡ ਸ਼ਹਾਦਤਾਂ ਦਾ ਰਾਹShahidiHafta #SafarEShahadat

 ਸਿੱਖ ਕੌਮ ਅਤੇ ਧਰਮ ਦੀ ਰੱਖਿਆ ਹਿੱਤ ਜਾਬਰ ਮੁਗ਼ਲ ਹਕੂਮਤ ਨਾਲ ਮੱਥਾ ਲਾਉਂਦੇ ਹੋਏ ਅੱਜ ਦੇ ਦਿਨ ਅਨੰਦਗੜ੍ਹ ਦਾ ਕਿਲ੍ਹਾ ਛੱਡ ਸ਼ਹਾਦਤਾਂ ਦਾ ਰਾਹ ਚੁਣਨ ਵਾਲੇ ਦਸਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਉਨ੍ਹਾਂ ਦੇ ਪਰਿਵਾਰ, ਸਮੂਹ ਸਿੱਖ ਸੰਗਤਾਂ ਅਤੇ ਸ਼ਹੀਦਾਂ ਨੂੰ ਕੋਟਾਨਿ ਕੋਟਿ ਪ੍ਰਣਾਮ।  #ShahidiHafta #SafarEShahadat

ये शाहरुख़ ख़ान की ही ताक़त है की उनके साथ फ़िल्म में काम करने वाली अभिनेत्री दीपिका पादुकोण ने आज “फ़ीफ़ा विश्वकप ट्रॉफ़ी” का अनावरण किया है !

 ये शाहरुख़ ख़ान की ही ताक़त है की उनके साथ फ़िल्म में काम करने वाली अभिनेत्री दीपिका पादुकोण ने आज “फ़ीफ़ा विश्वकप ट्रॉफ़ी” का अनावरण किया है !  शाहरुख़ ख़ान की शोहरत और ताक़त का इससे पता चलता है ! उनके लिए फ़ीफा तक बाँहें फैलाए है  हमे फ़ख़्र है की हमारे पास शाहरुख़ है 🇮🇳

ਇਹ ਕਿਹੜਾ ਜਾਨਵਰ ਐ ਕੋਈ ਹੈ ਅੰਦਾਜ਼ਾ?? ਅੰਗਰੇਜ਼ੀ ਚ ਤਾਂ ਇਹਨੂੰ AntLion ਕਿਹਾ ਜਾਂਦਾ।ਆਪਣੇ ਵੀ ਇਹ ਬੰਜ਼ਰ, ਕੱਲਰ ਜਗ੍ਹਾ ਹੁੰਦੇ ਆ,

 ਇਹ ਕਿਹੜਾ ਜਾਨਵਰ ਐ ਕੋਈ ਹੈ ਅੰਦਾਜ਼ਾ?? ਅੰਗਰੇਜ਼ੀ ਚ ਤਾਂ ਇਹਨੂੰ AntLion ਕਿਹਾ ਜਾਂਦਾ।ਆਪਣੇ ਵੀ ਇਹ ਬੰਜ਼ਰ, ਕੱਲਰ ਜਗ੍ਹਾ ਹੁੰਦੇ ਆ, ਪੁਰਾਣੇ ਖਾਲੀ ਪਏ ਘਰਾਂ ਚ ਵੀ ਦੇਖੇ ਮੈਂ ਜਿੱਥੇ ਫ਼ਰਸ਼ ਕੱਚਾ ਹੁੰਦਾ ਪਰ ਨੈੱਟ ਤੇ ਇਹਦਾ ਪੰਜਾਬੀ ਚ ਨਾਮ ਕਿਤੋਂ ਨਹੀਂ ਪਤਾ ਲੱਗਾ।ਮੈਨੂੰ ਕੇਰਾਂ ਇਕ ਬਾਬੇ ਨੇ ਇਹਦਾ ਨਾਮ ਦੱਸਿਆ ਵੀ ਸੀ ਹੁਣ ਇਕ ਮਿੱਤਰ ਨੇ ਇਹ ਫੋਟੋ ਭੇਜੀ ਆ ਕਹਿੰਦਾ ਸਾਡੇ ਬਾੜੇ ਚ ਆ ਇਹ।ਓਹਨੂੰ ਇਹ ਕੀੜਾ ਤਾਂ ਨੀ ਦਿਖਿਆ ਪਰ ਏਵੇਂ ਟੋਏ ਜਹੇ ਬਹੁਤ ਪੱਟੇ ਹੋਏ ਕਹਿੰਦਾ।ਇਹ ਦੋਵੇਂ ਫੋਟੋਆਂ ਨੈੱਟ ਤੋਂ ਲਈਆਂ ਨੇ ਜਾਣਕਾਰੀ ਲੈਣ ਲਈ ਉਹਨਾਂ ਦੇ ਬਾੜੇ ਚ ਤਾਂ ਏਵੇਂ ਬਹੁਤ ਜਿਆਦਾ ਹੀ ਟੋਏ ਪੁੱਟੇ ਹੋਏ ਆ।ਜਿਸ ਵੀਰ ਨੂੰ ਇਹਦੇ ਬਾਰੇ ਹੈ ਜਾਣਕਾਰੀ ਦੱਸਿਓ।ਇਹ ਜਰੂਰੀ ਵੀ ਨੀ ਪਰ ਇਹਦਾ ਖਿਆਲ ਥੋੜ੍ਹੇ ਚਿਰ ਬਾਅਦ ਆ ਜਾਂਦਾ ਐਵੀਂ ਸੋਚੀ ਜਾਂਦਾ ਵੀ ਇਹਦਾ ਨਾਮ ਕੀ ਆ।

ਜਿਹੜੀ ਵੀਡੀਓ ਵਾਇਰਲ ਹੋਈ ਸੀ ਉਸ ਮੁੰਡੇ ਦਾ ਹੋਰ ਵਿਆਹ ਹੋ ਗਿਆ ਹੈ,, ਚੰਗਾ ਕੀਤਾ ਜਿਹੜੀ ਹੁਣੇ ਹੱਥ ਨਹੀਂ ਸੀ ਫੜਾ ਰਹੀ ਅੱਗੇ ਕੀ ਰੰਗ ਲਾਉਂਦੀ ਚਲੋ ਸੋਹਣਾ ਨਿੱਬੜ ਗਿਆ... ਨਾਲੇ ਉਸ ਚੁੜ੍ਹੇਲ ਜਿਹੀ ਨਾਲੋਂ ਇਹ ਕੁੜੀ ਕਿਤੇ ਜ਼ਿਆਦਾ ਸੋਹਣੀ ਮਿਲੀ ਬਾਈ ਨੂੰ ।।

 ਜਿਹੜੀ ਵੀਡੀਓ ਵਾਇਰਲ ਹੋਈ ਸੀ ਉਸ ਮੁੰਡੇ ਦਾ ਹੋਰ ਵਿਆਹ ਹੋ ਗਿਆ ਹੈ,, ਚੰਗਾ ਕੀਤਾ ਜਿਹੜੀ ਹੁਣੇ ਹੱਥ ਨਹੀਂ ਸੀ ਫੜਾ ਰਹੀ ਅੱਗੇ ਕੀ ਰੰਗ ਲਾਉਂਦੀ ਚਲੋ ਸੋਹਣਾ ਨਿੱਬੜ ਗਿਆ... ਨਾਲੇ ਉਸ ਚੁੜ੍ਹੇਲ ਜਿਹੀ ਨਾਲੋਂ ਇਹ ਕੁੜੀ ਕਿਤੇ ਜ਼ਿਆਦਾ ਸੋਹਣੀ ਮਿਲੀ ਬਾਈ ਨੂੰ ।।

ਇਸ ਬਹੁਤ ਹੀ ਮੰਦਭਾਗੀ ਘਟਨਾ ਦਾ ਅੰਤ ਭਾਵੇਂ ਹੋ ਗਿਆ ਹੈ , ਪਰ ਸਾਰੀ ਘਟਨਾ ਸ਼ਰਮਸਾਰ ਕਰਨ ਵਾਲੀ ਹੈ

 10 ਦਿਸੰਬਰ ਨੂੰ ਉੱਤਰ ਪ੍ਰਦੇਸ਼ ਦੇ ਹਰਦੋਈ ਵਿੱਚ ਪੰਜਾਬੀ ਕਿਸਾਨ ਪਰਿਵਾਰਾਂ ਦੇ ਬੱਚਿਆਂ ਦਾ ਵਿਆਹ ਹੋਇਆ ਜਿਹਦੀ ਚਰਚਾ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਰਾਹੀਂ ਬਹੁਤ ਜ਼ਿਆਦਾ ਹੋਈ ਹੈ । ਇਸ ਬਹੁਤ ਹੀ ਮੰਦਭਾਗੀ ਘਟਨਾ ਦਾ ਅੰਤ ਭਾਵੇਂ ਹੋ ਗਿਆ ਹੈ , ਪਰ ਸਾਰੀ ਘਟਨਾ ਸ਼ਰਮਸਾਰ ਕਰਨ ਵਾਲੀ ਹੈ                                ਲਾੜੇ ਮੁਤਾਬਿਕ ਸਭ ਕੁਝ ਠੀਕ ਚੱਲ ਰਿਹਾ ਸੀ ਅਤੇ ਲਾਵਾਂ ਤੋਂ ਬਾਅਦ ਸਾਰਿਆਂ ਦੇ ਕਹਿਣ 'ਤੇ ਇੱਕ ਰਸਮ ਮੁਤਾਬਿਕ ਲਾੜੇ ਨੇ ਲਾੜੀ ਦਾ ਹੱਥ ਫੜਿਆ ਤਾਂ ਉਹਨੇ ਝਟਕ ਕੇ ਛੁਡਾ ਲਿਆ । ਜਦੋਂ ਲਾੜੇ ਦੀ ਮਾਂ ਨੇ ਉਹਦਾ ਹੱਥ ਫੜਾਉਣ ਦੀ ਕੋਸ਼ਿਸ਼ ਕੀਤੀ ਤਾਂ ਲਾੜੀ ਨੇ ਲਾੜੇ ਦੀ ਮਾਂ ਨੂੰ ਉਹਦੇ ਵਾਲਾਂ ਤੋਂ ਫੜ ਕੇ ਖਿੱਚ ਲਿਆ ਅਤੇ ਮਾਂ ਬੇਹੋਸ਼ ਹੋ ਗਈ । ਲਾੜਾ ਬੇਹੋਸ਼ ਮਾਂ ਨੂੰ ਇਲਾਜ ਲਈ ਲੈ ਗਿਆ ਅਤੇ ਲੜਕੀ ਵਾਲਿਆਂ ਨੇ ਕੋਤਵਾਲੀ ਜਾ ਕੇ ਸ਼ਿਕਾਇਤ ਕਰ ਦਿੱਤੀ । ਕੋਤਵਾਲ ਦੇ ਸਾਹਮਣੇ ਹੋਈ ਗੱਲਬਾਤ ਵਿੱਚ ਗਲਤੀ ਲੜਕੀ ਦੀ ਨਿਕਲੀ ਅਤੇ ਸਾਰੇ ਪਰਿਵਾਰ ਨੇ ਮੁਆਫੀ ਵੀ ਮੰਗੀ , ਪਰ ਲੜਕੇ ਵਾਲਿਆਂ ਨੂੰ ਰਿਸ਼ਤਾ ਸਿਰੇ ਚੜ੍ਹਾਉਣਾ ਮਨਜ਼ੂਰ ਨਾ ਹੋਇਆ ।                                 ਅਖੀਰ ਲੜਕੀ ਵਾਲਿਆਂ ਨੇ ਵਿਆਹ ਉੱਤੇ ਕੀਤੇ ਖਰਚੇ ਲਈ ਤਿੰਨ ਲੱਖ ਰੁਪਏ ਮੰਗੇ ਅਤੇ ਇੱਕ ਲੱਖ ਰੁਪਏ ਦੇ ਕੇ ਤੋੜ ਵਿਛੋੜਾ ਹੋ ਗਿਆ ।                                  ਸੋਸ਼ਲ ਮੀਡੀਆ ਉੱਤੇ ਬਹੁਤੀ ਥਾਂਈਂ ਇਸ ਘਟਨਾ ਨੂੰ ਹਾਸੇ ਮਜ਼ਾਕ ਵੱਜੋਂ ਲਿਆ ਗਿਆ ਹੈ

Remembering college in 1979, 80, thinking what was going on in such a long time.

 The year 1979 80 I spent at Government National College Sirsa to pass BCom Part I. I used to come and go by bus all year round. In the name of lunch, I used to take two parathas from home. He used to take half a plate of dry vegetables, sometimes bhartha, sometimes okra or curd from the dhaba next to the college. Thus, with 75 paise, I could have lived well. Never took dal fry because it cost half a rupee. Most of the time, I used to have carrot or mango pickle and sometimes green chilli. Then Upinder Kashyap, son of Deputy Director Veterinary, became my friend. We used to have lunch together. Even though he was a local, he did not bring lunch. Because his mom used to force him to come home and eat hot bread. But he was happy to have rough sex with me. Seeing him, I started carrying three parathas. And then four. When my mother came to know that my friend also eats with me, she would sometimes make buns with jaggery, sometimes greens or dry vegetables. This process cont

ਪ੍ਰਸਿੰਨੀ_ਤੋਂ_ਪਰੀਸ਼ਾ ਤੱਕ

 #ਪ੍ਰਸਿੰਨੀ_ਤੋਂ_ਪਰੀਸ਼ਾ ਤੱਕ ਪ ਸ਼ਬਦ ਨਾਲ ਪ੍ਰੇਮ ਪਿਆਰ ਪਰਮਾਤਮਾ ਪੁੰਨ ਵਰਗੇ ਸ਼ਬਦ ਹੀ ਸ਼ੁਰੂ ਨਹੀਂ ਹੁੰਦੇ ਸਗੋਂ ਪੁੱਤਰ ਪੁੱਤਰੀ ਪਿਓ ਪਾਪਾ ਵਰਗੇ ਅਨਮੋਲ ਰਿਸ਼ਤਿਆਂ ਦੇ ਸ਼ਬਦ ਬਣਦੇ ਹਨ। ਅਜਿਹੇ ਪਿਆਰੇ ਰਿਸ਼ਤਿਆਂ ਦੇ ਨਾਮ ਵੀ ਜਦੋ ਪ ਤੋਂ ਸ਼ੁਰੂ ਹੁੰਦੇ ਹੋਣ ਤਾਂ ਰਿਸ਼ਤੇ ਹੋਰ ਵੀ ਪਿਆਰੇ ਹੋ ਜਾਂਦੇ ਹਨ। ਪਰ ਮੇਰੇ ਤਾਂ ਬਹੁਤੇ ਰਿਸ਼ਤੇ ਹੀ ਪ ਅੱਖਰ ਨਾਲ ਜੁੜੇ ਹੋਏ ਹਨ। ਪ੍ਰਸਿੰਨੀ ਪੁਸ਼ਪਾ ਪਰਮ ਤੇ ਪਰੀਸਾ। ਸਭ ਤੋਂ ਪਹਿਲਾਂ ਮੈਂ ਜਿਸ ਔਰਤ ਦੀ ਗੋਦੀ ਵਿੱਚ ਬੈਠਾ ਉਹ ਮੇਰੇ ਨਾਨੀ ਜੀ ਸਨ ਤੇ ਉਹਨਾਂ ਦਾ ਨਾਮ ਪ੍ਰਸਿੰਨੀ ਦੇਵੀ ਸੀ। ਉਹ ਸਕਤੇਖੇੜੇ ਵਾਲੇ ਗੁੜਵਾੜੀਆਂ ਯਾਨੀ ਗਰੋਵਰਾਂ ਦੀ ਧੀ ਸੀ। ਮੇਰੀ ਨਾਨੀ ਜੀ ਦਾ ਨਾਮ ਚਲਦਾ ਸੀ ਉਹ ਇੱਕ ਸੁਗੜ ਸਿਆਣੀ ਔਰਤ ਸੀ। ਕਹਿੰਦੇ ਮੇਰੇ ਦਾਦਾ ਜੀ ਨੇ ਮੇਰੇ ਨਾਨਕਿਆਂ ਨਾਲ ਇਹ ਰਿਸ਼ਤੇਦਾਰੀ ਸਿਰਫ ਇਸ ਲਈ ਹੀ ਪਾਈ ਸੀ। ਕਿਉਂਕਿ ਉਹ ਜਾਣਦੇ ਸਨ ਕਿ ਬਿਨਾਂ ਮਾਲਕਿਨ ਵਾਲੇ ਪਰਿਵਾਰ ਨੂੰ ਪ੍ਰਸਿੰਨੀ ਦੇਵੀ ਦੀ ਧੀ ਹੀ ਸੰਭਾਲ ਸਕਦੀ ਹੈ। ਕਿਉਂਕਿ ਮੇਰੇ ਦਾਦੀ ਜੀ ਬਹੁਤ ਪਹਿਲਾਂ ਰੁਖਸਤ ਹੋ ਚੁਕੇ ਸਨ। ਪਰ ਮੈਨੂੰ ਮੇਰੀ ਨਾਨੀ ਦਾ ਪਿਆਰ ਸਿਰਫ ਦੋ ਕੁ ਸਾਲ ਹੀ ਮਿਲਿਆ। ਫਿਰ ਮੇਰੇ ਪਾਲਣ ਪੋਸ਼ਣ ਦੀ ਪੂਰੀ ਜਿੰਮੇਵਾਰੀ ਮੇਰੀ ਮਾਂ ਦੇ ਹੱਥਾਂ ਵਿੱਚ ਸੀ ਤੇ ਉਸਦਾ ਨਾਮ ਵੀ ਪ ਅੱਖਰ ਤੋਂ ਸ਼ੁਰੂ ਹੁੰਦਾ ਸੀ ਪੁਸ਼ਪਾ ਰਾਣੀ। ਭਾਵੇਂ ਮੇਰੀ ਮਾਂ ਨਿਰੋਲ ਅਨਪੜ੍ਹ ਸੀ। ਪਰ ਉਸਦੇ ਖ਼ੁਆਬ ਊਚੇ ਸੀ। ਰਾਤੀ ਸੌਣ ਤੋਂ ਪਹਿਲਾਂ ਮੈਨੂੰ ਪਹਾੜੇ ਸਿਖਾਉਂਦੀ।

1979,80 ਦੀ ਹੱਡ ਬੀਤੀ, ਸੋਚ ਕੀ ਰਹੇ ਹੋ, ਸਿਰਫ਼ 1ਮਿੰਟ ਲੱਗਣਾ ਪੜਨ ਲੱਗਿਆ

 1979 80 ਦਾ ਸਾਲ ਮੈਂ ਸਰਕਾਰੀ ਨੈਸ਼ਨਲ ਕਾਲਜ ਸਰਸਾ ਵਿਖੇ ਬੀ ਕਾਮ ਭਾਗ ਪਹਿਲਾ ਪਾਸ ਕਰਨ ਲਈ ਲਗਾਇਆ। ਸਾਰਾ ਸਾਲ ਹੀ ਮੈਂ ਬੱਸ ਤੇ ਆਉਂਦਾ ਜਾਂਦਾ ਰਿਹਾ। ਲੰਚ ਦੇ ਨਾਮ ਤੇ ਮੈਂ ਘਰੋਂ ਦੋ ਪਰੌਂਠੇ ਲੈ ਜਾਂਦਾ। ਕਾਲਜ ਦੇ ਨਾਲ ਲਗਦੇ ਢਾਬੇ ਤੋਂ ਅੱਧੀ ਪਲੇਟ ਸੁੱਕੀ ਸਬਜ਼ੀ ਕਦੇ ਭਰਥਾ ਕਦੇ ਭਿੰਡੀ ਯ ਦਹੀਂ ਲੈ ਲੈਂਦਾ। ਇਸ ਤਰਾਂ 75 ਪੈਸਿਆਂ ਨਾਲ ਮੈਂ ਵਧੀਆ ਗੁਜ਼ਾਰਾ ਕਰ ਲੈਂਦਾ। ਕਦੇ ਦਾਲ ਫਰਾਈ ਨਾ ਲੈਂਦਾ ਕਿਉਂਕਿ ਉਹ ਸਵਾ ਰੁਪਏ ਦੀ ਹੁੰਦੀ ਸੀ। ਬਹੁਤੇ ਵਾਰੀ ਤਾਂ ਮੇਰੇ ਕੋਲ ਹੀ ਗਾਜਰ ਯ ਅੰਬ ਦਾ ਆਚਾਰ ਹੁੰਦਾ ਤੇ ਕਈ ਵਾਰੀ ਹਰੀ ਮਿਰਚ ਦਾ।  ਫ਼ਿਰ  ਡਿਪਟੀ ਡਾਇਰੈਕਟਰ ਵੈਟਨਰੀ ਦਾ ਲੜਕਾ ਉਪਿੰਦਰ ਕਸ਼ਯਪ ਮੇਰਾ ਦੋਸਤ ਬਣ ਗਿਆ। ਅਸੀਂ ਇਕੱਠੇ ਲੰਚ ਕਰਦੇ। ਉਹ ਲੋਕਲ ਹੋਣ ਦੇ ਬਾਵਜੂਦ ਵੀ ਲੰਚ ਨਹੀਂ ਸੀ ਲਿਆਉਂਦਾ। ਕਿਉਂਕਿ ਉਸਦੀ ਮੰਮੀ ਉਸਨੂੰ ਘਰੇ ਆ ਕੇ ਗਰਮ ਰੋਟੀ ਖਾਣ ਲਈ ਮਜਬੂਰ ਕਰਦੀ ਸੀ। ਪਰ ਓਹ ਮੇਰੇ ਨਾਲ ਰੁੱਖੀ ਸੁੱਖੀ ਖਾਕੇ ਖੁਸ਼ ਸੀ। ਉਸਨੂੰ ਵੇਖਕੇ ਮੈਂ ਤਿੰਨ ਪਰੌਂਠੇ ਲਿਜਾਣੇ ਸ਼ੁਰੂ ਕਰ ਦਿੱਤੇ। ਤੇ ਫ਼ਿਰ ਚਾਰ।  ਜਦੋ ਮੇਰੀ ਮਾਂ ਨੂੰ ਪਤਾ ਲੱਗਿਆ ਕਿ ਮੇਰਾ ਦੋਸਤ ਵੀ ਨਾਲ ਖਾਂਦਾ ਹੈ ਤਾਂ ਉਹ ਕਦੇ ਗੁੜ ਕਦੇ ਸਾਗ ਯ ਫ਼ਿਰ ਸੁੱਕੀ ਸਬਜ਼ੀ ਨਾਲ ਬੰਨ ਦਿੰਦੀ। ਇਹ ਸਿਲਸਿਲਾ ਕਾਫੀ ਦੇਰ ਤੱਕ ਚਲਦਾ ਰਿਹਾ।  ਮਾਰਚ ਦੇ ਨੇੜੇ ਜਦੋ ਸ਼ੈਸ਼ਨ ਖਤਮ ਹੋਣ ਵਾਲਾ ਸੀ ਤਾਂ ਇੱਕ ਦਿਨ ਉਸਨੇ ਮੈਨੂੰ ਲੰਚ ਦੀ ਦਾਵਤ ਦਾ ਸੱਦਾ ਦਿੱਤਾ। ਡਾਈਨਿੰਗ ਟੇਬਲ ਤੇ ਆਲੂ ਮਟਰ ਦੀ ਸਬਜ਼ੀ ਨਾਲ ਇੱ

ਇਹ ਉਹੀ ਪੰਜਾਬ , ਪੰਜਾਬ ਦਾ ਬੇੜਾ ਗਰਕ ਕੀਤਾ ਲੋਕਾਂ, ਲੱਖ ਦੀ ਲਾਹਨਤ ਇਹਨਾ ਤੇ

 *ਇਹ ਉਹੀ ਪੰਜਾਬ ਹੈ* ਤਕਰੀਬਨ 25 ਸਾਲ ਪਹਿਲਾਂ ਖੰਨਾ ਦੇ ਨਜ਼ਦੀਕ ਪੈਂਦੇ ਪਿੰਡ ਕੋੜੀ ਕੋਲ ਰੇਲ ਗੱਡੀ ਦੇ  ਕੁਝ ਡੱਬੇ ਪਟੜੀ ਤੋਂ ਉੱਤਰ ਗਏ ਸਨ । ਇਹ ਹਾਦਸਾ ਰਾਤ ਦੇ ਦੋ ਵਜੇ ਦੇ ਕਰੀਬ ਵਾਪਰਿਆ, ਤੇ ਇਸ ਹਾਦਸੇ ਉੱਪਰ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਇੱਕ ਬ੍ਰਿਗੇਡੀਅਰ ਅਫਸਰ ਲੇਖ ਲਿਖਣ ਮਜਬੂਰ ਹੋ ਗਿਆ । ਉਸਨੇ ਆਪਣੇ ਲੇਖ ਵਿੱਚ ਲਿਖਿਆ ਕਿ ਸੱਚਮੁੱਚ ਹੀ ਪੰਜਾਬ ਵਿੱਚ ਇਨਸਾਨ ਰਹਿੰਦੇ ਨੇ । ਉਹ ਲਿਖਦਾ ਹੈ ਕਿ ਰਾਤ ਦੋ ਵਜੇ ਜਦੋਂ ਇਹ ਹਾਦਸਾ ਵਾਪਰਿਆ ਤੇ ਲੋਕਾਂ ਨੇ ਟਰੈਕਰਾਂ ਦੀਆਂ ਲਾਈਟਾਂ ਨਾਲ ਦਿਨ ਚੜ੍ਹਾ ਦਿੱਤਾ ਤੇ ਇਲਾਕੇ ਦੇ ਲੋਕ ਟ੍ਰੇਨ ਵਿਚਲੇ  ਲੋਕਾਂ ਨੂੰ ਕੱਢਕੇ ਆਪਣੇ ਘਰਾਂ ਵਿੱਚ ਸੇਵਾ ਲਈ ਲੈ ਗਏ । ਰਾਤ ਨੂੰ ਹੀ ਓਥੇ ਲੰਗਰ ਸ਼ੁਰੂ ਹੋ ਗਏ । ਚਾਹ, ਪਾਣੀ, ਦੁੱਧ, ਰੋਟੀ, ਸਬਜ਼ੀ,ਦਾਲ ਤੇ ਫਲ ਖੁੱਲ੍ਹਾ ਵਰਤਾਇਆ ਜਾ ਰਿਹਾ ਸੀ । ਉਸ ਬਿਰਗੇਡੀਅਰ ਨੇ ਲਿਖਿਆ ਕਿ ਮੈਂ ਪੰਜਾਬ ਵਿੱਚ ਇਨਸਾਨੀਅਤ ਜਿਉਂਦੀ ਜਾਗਦੀ ਦੇਖੀ ਹੈ । ਹੁਣ ਪੱਚੀ ਸਾਲਾਂ ਬਾਅਦ ਕੱਲ੍ਹ ਯਾਨੀ 02-12-2022 ਨੂੰ ਫਿਰ ਦੁਬਾਰਾਂ ਇੱਕ ਛੋਟਾ ਜਿਹਾ ਬਸੰਤਪੁਰੇ ਕੋਲ ਛੋਟਾ ਜਿਹਾ ਹਾਦਸਾ ਹੋਇਆ । ਸਵੇਰੇ ਸੱਤ ਵਜੇ ਦੇ ਕਰੀਬ ਇੱਕ ਸੇਬਾਂ ਦਾ ਭਰਿਆ ਟਰੱਕ ਪਲਟ ਗਿਆ । ਲੋਕ ਇਸ ਟੁੱਟਕੇ ਪੈ ਗਏ ਜਿਵੇਂ ਕਦੇ ਸੇਬ ਨਾ ਦੇਖੇ ਹੋਣ । ਮੈਂ ਜੋ ਅੱਖੀਂ ਦੇਖਿਆ...ਇੱਕ ਵਧੀਆ ਦਿੱਖ ਵਾਲਾ ਤਕਰੀਬਨ ਸੱਠ ਸਾਲਾਂ ਬੰਦਾ ਜਿਸਨੇ ਅੰਮ੍ਰਿਤ ਛਕਿਆ ਹੋਇਆ ਸੀ ਜਿਸ ਕੋਲ ਫਾਰਚੂਨਰ ਗੱਡੀ ਸੀ, ਉਹ ਵੀ ਸੇਬ ਦੀ ਪੇ

लड़के ! हमेशा खड़े रहे. खड़े रहना उनकी मजबूरी नहीं रही बस ! उन्हें कहा गया हर बार,

 #लड़के ! हमेशा खड़े रहे. खड़े रहना उनकी मजबूरी नहीं रही बस ! उन्हें कहा गया हर बार, चलो तुम तो लड़के हो  खड़े हो जाओ. छोटी-छोटी बातों पर वे खड़े रहे , कक्षा के बाहर.. स्कूल विदाई पर जब ली गई ग्रुप फोटो, लड़कियाँ हमेशा आगे बैठीं, और लड़के बगल में हाथ दिए पीछे खड़े रहे. वे तस्वीरों में आज तक खड़े हैं.. कॉलेज के बाहर खड़े होकर,  करते रहे किसी लड़की का इंतज़ार, या किसी घर के बाहर घंटों खड़े रहे, एक झलक, एक हाँ के लिए.  अपने आपको आधा छोड़ वे आज भी  वहीं रह गए हैं... बहन-बेटी की शादी में खड़े रहे, मंडप के बाहर बारात का स्वागत करने के लिए. खड़े रहे रात भर हलवाई के पास, कभी भाजी में कोई कमी ना रहे. खड़े रहे खाने की स्टाल के साथ, कोई स्वाद कहीं खत्म न हो जाए. खड़े रहे विदाई तक  दरवाजे के सहारे और टैंट के  अंतिम पाईप के उखड़ जाने तक. बेटियाँ-बहनें जब तक वापिस लौटेंगी वे खड़े ही मिलेंगे... वे खड़े रहे पत्नी को सीट पर बैठाकर, बस या ट्रेन की खिड़की थाम कर वे खड़े रहे  बहन के साथ घर के काम में, कोई भारी सामान थामकर. वे खड़े रहे  माँ के ऑपरेशन के समय ओ. टी.के बाहर घंटों. वे खड़े रहे  पिता की मौत पर अ

Girls! Always stand. They are not forced to stand!

 #Girls!  Always stand.  They are not forced to stand!  Each time they were told,  Come on, you're a boy  stand up  They stood on small things,  भार्स के भार  When the group photo was taken, the girls always sat in the front, and the boys stood behind, hand in hand.  They are still standing in the pictures.  standing outside the college  waiting for some girl  or standing outside someone's house for hours,  For a glance, for a yes.  Even today they leave half of themselves  are left there  stood at the wedding of sister-daughter  To welcome the procession outside the pavilion.  stood all night near the confectionary,  There is no shortage of vegetables.  standing with the food stall  No flavor is lost anywhere.  stand till farewell  Door supports and tents  Till the last pipe is broken.  Until the daughters return  They will meet standing...  He stood with his wife sitting on the seat,  They stood holding the window of the bus or train  doing housework with sister  Holding any

ਅਮ੍ਰਿਤ ਵੇਲਾ ਦਾ ਹੁਕਮਨਮਾ, ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਦਿੱਲੀ

 🙏🌺🌼🏵️Amritvela Hukamnama Sahib Gurudwara Sri Sis Ganj Sahib Delhi,(Ang:675-676) *04-December-2022 Morning*🏵️🌼🌺🙏 ਧਨਾਸਰੀ ਮਹਲਾ ੫ ॥  धनासरी महला ५ ॥  Dhanasri 5th Guru.  ਧਨਾਸਰੀ ਪੰਜਵੀਂ ਪਾਤਿਸ਼ਾਹੀ।  ਦੀਨ ਦਰਦ ਨਿਵਾਰਿ ਠਾਕੁਰ ਰਾਖੈ ਜਨ ਕੀ ਆਪਿ ॥  दीन दरद निवारि ठाकुर राखै जन की आपि ॥  The Lord destroys the distress of the meek and Himself preserves the honour of His serfs.  ਸਾਹਿਬ ਮਸਕੀਨਾਂ ਦੇ ਦੁੱਖ ਦੂਰ ਕਰਦਾ ਹੈ ਅਤੇ ਖੁਦ ਹੀ ਆਪਣੇ ਦਾਸਾਂ ਦੀ ਇੱਜ਼ਤ-ਆਬਰੂ ਬਚਾਉਂਦਾ ਹੈ।  ਤਰਣ ਤਾਰਣ ਹਰਿ ਨਿਧਿ ਦੂਖੁ ਨ ਸਕੈ ਬਿਆਪਿ ॥੧॥  तरण तारण हरि निधि दूखु न सकै बिआपि ॥१॥  God is a ship to ferry across and the treasure of virtues. Pain can touch Him not.  ਸੰਸਾਰ ਸਾਗਰ ਤੋਂ ਪਾਰ ਉਤਰਨ ਲਈ ਵਾਹਿਗੁਰੂ ਇਕ ਜਹਾਜ਼ ਅਤੇ ਨੇਕੀ ਦਾ ਖਜਾਨਾ ਹੈ। ਦੁੱਖ ਉਸ ਨੂੰ ਪੋਹ ਨਹੀਂ ਸਕਦਾ। ਸਾਧੂ ਸੰਗਿ ਭਜਹੁ ਗੁਪਾਲ ॥  साधू संगि भजहु गुपाल ॥  In the saints, congregation, meditate thou, on God, the Cherisher of the World.  ਸਤਿ ਸੰਗਤ ਅੰਦਰ ਤੂੰ ਸੰਸਾਰ ਦੇ ਪਾਲਣ-ਪੋਸਣਹਾਰ ਸੁਆਮੀ ਦਾ ਸਿਮਰਨ ਕਰ।  ਆਨ ਸੰਜਮ ਕਿਛੁ ਨ ਸੂਝੈ ਇਹ ਜਤਨ ਕਾਟਿ ਕਲਿ ਕਾਲ ॥ ਰਹਾਉ ॥  आन संजम किछु न सूझै इह जतन काटि कलि काल ॥ रहाउ ॥  I c

Amritvela Hukamnama Sahib Sachkhand Sri Darbar Sahib Harmandir Sahib Sri Amritsar,(Ang:735)

 🙏🌹🌷🌻ਹਰਿ ਮੰਦਰੁ ਹਰਿ ਸਾਜਿਆ ਹਰਿ ਵਸੈ ਜਿਸੁ ਨਾਲਿ।। ਅੰਮ੍ਰਿਤ ਵੇਲਾ ਹੁਕਮਨਾਮਾ ਸਾਹਿਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ,(ਅੰਗ:੭੩੫)*੧੯ ਮੱਘਰ,ਸੰਮਤ ੫੫੪ ਨਾਨਕਸ਼ਾਹੀ* Amritvela Hukamnama Sahib Sachkhand Sri Darbar Sahib Harmandir Sahib Sri Amritsar,(Ang:735) *04-December-2022 At;05:30AM.*🌻🌷🌹🙏 ਸੂਹੀ ਮਹਲਾ ੪ ਘਰੁ ੭  ੴ ਸਤਿਗੁਰ ਪ੍ਰਸਾਦਿ ॥ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ॥ਤੁਮਰੀ ਮਹਿਮਾ ਬਰਨਿ ਨ ਸਾਕਉ ਤੂੰ ਠਾਕੁਰ ਊਚ ਭਗਵਾਨਾ ॥੧॥ਮੈ ਹਰਿ ਹਰਿ ਨਾਮੁ ਧਰ ਸੋਈ ॥ਜਿਉ ਭਾਵੈ ਤਿਉ ਰਾਖੁ ਮੇਰੇ ਸਾਹਿਬ ਮੈ ਤੁਝ ਬਿਨੁ ਅਵਰੁ ਨ ਕੋਈ ॥੧॥ ਰਹਾਉ ॥ ਮੈ ਤਾਣੁ ਦੀਬਾਣੁ ਤੂਹੈ ਮੇਰੇ ਸੁਆਮੀ ਮੈ ਤੁਧੁ ਆਗੈ ਅਰਦਾਸਿ ॥ਮੈ ਹੋਰੁ ਥਾਉ ਨਾਹੀ ਜਿਸੁ ਪਹਿ ਕਰਉ ਬੇਨੰਤੀ ਮੇਰਾ ਦੁਖੁ ਸੁਖੁ ਤੁਝ ਹੀ ਪਾਸਿ ॥੨॥ਵਿਚੇ ਧਰਤੀ ਵਿਚੇ ਪਾਣੀ ਵਿਚਿ ਕਾਸਟ ਅਗਨਿ ਧਰੀਜੈ ॥ਬਕਰੀ ਸਿੰਘੁ ਇਕਤੈ ਥਾਇ ਰਾਖੇ ਮਨ ਹਰਿ ਜਪਿ ਭ੍ਰਮੁ ਭਉ ਦੂਰਿ ਕੀਜੈ ॥੩॥ਹਰਿ ਕੀ ਵਡਿਆਈ ਦੇਖਹੁ ਸੰਤਹੁ ਹਰਿ ਨਿਮਾਣਿਆ ਮਾਣੁ ਦੇਵਾਏ ॥ਜਿਉ ਧਰਤੀ ਚਰਣ ਤਲੇ ਤੇ ਊਪਰਿ ਆਵੈ ਤਿਉ ਨਾਨਕ ਸਾਧ ਜਨਾ ਜਗਤੁ ਆਣਿ ਸਭੁ ਪੈਰੀ ਪਾਏ ॥੪॥੧॥੧੨॥ सूही महला ४ घरु ७ ੴ सतिगुर प्रसादि ॥ तेरे कवन कवन गुण कहि कहि गावा तू साहिब गुणी निधाना ॥तुमरी महिमा बरनि न साकउ तूं ठाकुर ऊच भगवाना

ਪਰਾਣੀਆ ਪੀੜੀਆਂ ਭਾਵੇਂ ਅਨਪੜ੍ਹ ਸੀ, ਪਰ ਸਮਝਦਾਰ ਸੀ, ਤੇ ਇਕ ਅੱਜ ਕੱਲਦੀਆ ਪੀੜੀਆਂ ਦੇਖ ਲਵੋ

ਜੱਟ ਕੌਮ ਭਾਵੇਂ ਅਨਪੜ੍ਹ ਰਹੀ ਹੈ ਪਰ ਇਨ੍ਹਾਂ ਦੀਆਂ ਪਿਛਲੀਆਂ ਪੀੜ੍ਹੀਆਂ ਨੇ ਮਕਾਨ ਤੇ ਪੈਸਾ ਘੱਟ ਹੀ ਲਾਇਆ ਅਤੇ ਜ਼ਮੀਨ ਤੇ ਜ਼ਿਆਦਾ ਲਾਇਆ ਹੈ   ਜੱਟਾਂ ਦੇ ਕੋਠੇ ਗਾਡਰਾਂ ਬਾਲਿਆਂ ਵਾਲੇ ਹੁੰਦੇ ਬਰਸਾਤੀ ਮੌਸਮ ਚ ਚੌਦੇ ਹੀ ਰਹਿੰਦੇ ਸਨ। ਕੋਠੇ ਦੀ ਛੱਤ ਪਾਉਣ ਨਾਲੋਂ ਇਹ ਜ਼ਮੀਨ ਦਾ ਕਿੱਲਾ ਖ਼ਰੀਦਣਾ ਚੰਗਾ ਸਮਝਦੇ ਸੀ । ਇਸ ਵਕਤ ਪੂਰੀ ਦੁਨੀਆ ਚ ਰੀਅਲ ਅਸਟੇਟ ਅਤੇ ਜ਼ਮੀਨ ਨੂੰ ਲੈ ਕੇ ਹਾਹਾਕਾਰ ਮੱਚੀ ਹੋਈ ਹੈ  ਜ਼ਮੀਨ ਹੀ ਸਭ ਤੋਂ ਵਧੀਆ ਅਤੇ ਸਦਾ ਰਹਿਣ ਵਾਲੀ ਪ੍ਰਾਪਰਟੀ ਮੰਨੀ ਜਾਂਦੀ ਹੈ   ਬਜ਼ੁਰਗ ਕਹਿੰਦੇ ਹੁੰਦੇ ਸੀ , ਜਮੀਨ ਔਰਤ ਦਾ ਦੂਜਾ ਸੁਹਾਗ ਹੁੰਦੀ ਹੈ ਜੇ ਮਰਦ ਕਿਤੇ ਦੁਨੀਆਂ ਚ ਨਾ ਵੀ ਰਹੇ ਉਹ ਜਮੀਨ ਉਸਦਾ ਬਾਲ ਬੱਚਾ ਪਾਲ ਸਕਦੀ ਹੈ, ਪੰਜਾਬ ਚ ਬਹੁਤ ਘਰਾਂ ਚ ਮਰਦਾਂ ਨਾਲ ਦੁਰਘਟਨਾ ਵਾਪਰੀਆਂ ਹੋਣਗੀਆਂ ।ਪਿਛੇ ਜਮੀਨ ਠੇਕੇ ਤੇ ਦੇ ਉਨ੍ਹਾਂ ਦੀਆਂ ਘਰਵਾਲੀ ਨੇ ਜਵਾਕ ਪੜ੍ਹਾ ਲਿਖਾਕੇ ਕਾਬਿਲ ਬਣਾ ਦਿਤੇ । ਜੇ ਤੁਹਾਡੇ ਘਰ ਦਾ ਕੀਮਤੀ ਗਹਿਣਾ ਸਮਾਨ ਵੇਚਕੇ ਵੀ ਜਮੀਨ ਮਿਲਦੀ ਹੈ ਤਾਂ ਖਰੀਦ ਲੋ ਗਹਿਣੇ ਥੋੜ੍ਹੇ ਥੋੜ੍ਹੇ ਕਰਕੇ ਫੇਰ ਵੀ ਬਣ ਜਾਣਗੇ , ਜਮੀਨ ਦੁਨੀਆਂ ਦੀ ਸਭਤੋਂ ਅਸਲੀ ਪ੍ਰਪਟੀ ਹੈ। ਭਾਰਤ ਚ ਸਭ ਕੋਲ ਜਮੀਨ ਸੀ, ਪਰ ਸਾਰਿਆਂ ਨੇ ਜਮੀਨ ਸਾਨੂੰ ਜੱਟਾਂ ਨੂੰ ਵੇਚ ਦਿੱਤੀ । ਕਿਊਕਿ ਜਮੀਨ ਤੇ ਉਸ ਵਕਤ ਖੇਤੀਬਾੜੀ ਅਸਾਨ ਨਹੀ ਸੀ ਤੇ ਖੇਤ ਵੀ ਉੱਚੇ ਨੀਵੇਂ ਸਨ ਟਿੱਬੇ ਸਨ ਖਾਈਆਂ ਸਨ , ਜੋ ਵੀ ਹੁਣ ਜਮੀਨਾਂ ਦਾ ਸਿਸਟਮ ਨਜਰ ਆ ਰਿਹਾ ਹੈ ਇ