ਇਹ ਕਿਹੜਾ ਜਾਨਵਰ ਐ ਕੋਈ ਹੈ ਅੰਦਾਜ਼ਾ?? ਅੰਗਰੇਜ਼ੀ ਚ ਤਾਂ ਇਹਨੂੰ AntLion ਕਿਹਾ ਜਾਂਦਾ।ਆਪਣੇ ਵੀ ਇਹ ਬੰਜ਼ਰ, ਕੱਲਰ ਜਗ੍ਹਾ ਹੁੰਦੇ ਆ,
ਇਹ ਕਿਹੜਾ ਜਾਨਵਰ ਐ ਕੋਈ ਹੈ ਅੰਦਾਜ਼ਾ?? ਅੰਗਰੇਜ਼ੀ ਚ ਤਾਂ ਇਹਨੂੰ AntLion ਕਿਹਾ ਜਾਂਦਾ।ਆਪਣੇ ਵੀ ਇਹ ਬੰਜ਼ਰ, ਕੱਲਰ ਜਗ੍ਹਾ ਹੁੰਦੇ ਆ, ਪੁਰਾਣੇ ਖਾਲੀ ਪਏ ਘਰਾਂ ਚ ਵੀ ਦੇਖੇ ਮੈਂ ਜਿੱਥੇ ਫ਼ਰਸ਼ ਕੱਚਾ ਹੁੰਦਾ ਪਰ ਨੈੱਟ ਤੇ ਇਹਦਾ ਪੰਜਾਬੀ ਚ ਨਾਮ ਕਿਤੋਂ ਨਹੀਂ ਪਤਾ ਲੱਗਾ।ਮੈਨੂੰ ਕੇਰਾਂ ਇਕ ਬਾਬੇ ਨੇ ਇਹਦਾ ਨਾਮ ਦੱਸਿਆ ਵੀ ਸੀ ਹੁਣ ਇਕ ਮਿੱਤਰ ਨੇ ਇਹ ਫੋਟੋ ਭੇਜੀ ਆ ਕਹਿੰਦਾ ਸਾਡੇ ਬਾੜੇ ਚ ਆ ਇਹ।ਓਹਨੂੰ ਇਹ ਕੀੜਾ ਤਾਂ ਨੀ ਦਿਖਿਆ ਪਰ ਏਵੇਂ ਟੋਏ ਜਹੇ ਬਹੁਤ ਪੱਟੇ ਹੋਏ ਕਹਿੰਦਾ।ਇਹ ਦੋਵੇਂ ਫੋਟੋਆਂ ਨੈੱਟ ਤੋਂ ਲਈਆਂ ਨੇ ਜਾਣਕਾਰੀ ਲੈਣ ਲਈ ਉਹਨਾਂ ਦੇ ਬਾੜੇ ਚ ਤਾਂ ਏਵੇਂ ਬਹੁਤ ਜਿਆਦਾ ਹੀ ਟੋਏ ਪੁੱਟੇ ਹੋਏ ਆ।ਜਿਸ ਵੀਰ ਨੂੰ ਇਹਦੇ ਬਾਰੇ ਹੈ ਜਾਣਕਾਰੀ ਦੱਸਿਓ।ਇਹ ਜਰੂਰੀ ਵੀ ਨੀ ਪਰ ਇਹਦਾ ਖਿਆਲ ਥੋੜ੍ਹੇ ਚਿਰ ਬਾਅਦ ਆ ਜਾਂਦਾ ਐਵੀਂ ਸੋਚੀ ਜਾਂਦਾ ਵੀ ਇਹਦਾ ਨਾਮ ਕੀ ਆ।
Comments
Post a Comment