Heart Touching Status in punjabi for, istagram, Facebook, whatsApp... punjabi shayari sad love
1 ਕਹਿੰਦਾ ਅਸੀ ਨਹੀਂ ਮਰਦੇ ਤੇਰੇ ਬਿਨਾਂ
ਸਾਨੂੰ ਵੱਲ ਆ ਇਕੱਲਿਆ ਜਿਉਣ ਦਾ
ਬਸ ਕਰ ਬੋਲਦੇ ਸੱਚ ਹੁਣ
ਜਿਆਦਾ ਢੋਂਗ ਜਿਆ ਨਾ ਕਰ ਮੇਰੀ ਹੋਣ ਦਾ ....
2 ਸੁਪਨਿਆਂ ਵਿੱਚ ਖੁਸ ਸੀ ਮੈਂ
ਆ ਹਕੀਕਤ ਵਿੱਚ ਪਹੁੰਚ ਕੇ ਖੋ ਗਿਆ ਹਾਂ
ਦੁੱਖਾਂ ਵਿੱਚ ਰਹਿ ਕੇ ਹਾਂਣਦੀਏ
ਮੈਂ ਦੁੱਖਾਂ ਵਰਗਾ ਹੋ ਗਿਆ ਹਾਂ .....
3 ਕੋਈ ਚਾਰਾ ਨਈ ਦੂਆ ਤੋਂ ਬਿਨਾ
ਕੋਈ ਸੁਣਦਾ ਨਈ ਖੁਦਾ ਤੋਂ ਬਿਨਾ
ਜ਼ਿੰਦਗੀ ਨੂੰ ਕਰੀਬ ਤੋਂ ਦੇਖਿਆ ਮੈਂ
ਮੁਸ਼ਕਿਲਾਂ ‘ਚ ਸਾਥ ਨਈ ਦਿੰਦਾ ਕੋਈ
ਹੰਝੂਆਂ ਤੋਂ ਬਿਨਾ.....
4 ਪਿਓ ਮੁੱਕੇ ਤਾਂ ਸਭ ਚਾਅ ਮੁੱਕ ਜਾਂਦੇ ਨੇ
ਖੁਸ਼ੀਆਂ ਵਾਲੇ ਸਾਰੇ ਰਾਹ ਮੁੱਕ ਜਾਂਦੇ ਨੇ
ਪਿਓ ਨਾਲ ਬਾਹਰਾਂ ਜ਼ਿੰਦਗੀ ਵਿੱਚ
ਬਿਨਾ ਪਿਓ ਤੋਂ ਜਿਵੇਂ ਸਾਹ ਮੁੱਕ ਜਾਂਦੇ ਨੇ
ਰੱਬਾ ਲੰਮੀ ਉਮਰ ਦੇਵੀ ਮਾਪਿਆ ਨੂੰ
ਬਿਨਾ ਮਾਪਿਆ ਬੱਚੇ ਥਾਂ ਸੁੱਕ ਜਾਂਦੇ ਨੇ .....
5 ਬਾਹਲਾ ਖੁਸ਼ ਨਾ ਹੋ ...
ਸਾਲ ਹੀ ਬਦਲਿਆ....
ਲੋਕ ਨੀ ...... .
6 ਬਚਪਨ ਹੀ ਵਧੀਆ ਸੀ ,
ਦੰਦ ਹੀ ਟੁੱਟਦੇ ਸੀ,
ਰਿਸ਼ਤੇ ਨਹੀਂ
😓😓 ....
7 ਰਿਸ਼ਤਿਆਂ ਦੇ ਮੋਹ ਕਰਕੇ ਹੀ..
ਇਕੱਲਾਪਨ ਮਹਿਸੂਸ ਨਹੀਂ ਹੁੰਦਾ..
ਨਹੀਂ ਤਾਂ ਦੁਨੀਆਂ ਤੇ ਹਰ ਇਨਸਾਨ..
ਇਕੱਲਾ ਹੀ ਹੈ....
8 ਪਿਓ ਮੁੱਕੇ ਤਾਂ ਸਭ ਚਾਅ ਮੁੱਕ ਜਾਂਦੇ ਨੇ
ਖੁਸ਼ੀਆਂ ਵਾਲੇ ਸਾਰੇ ਰਾਹ ਮੁੱਕ ਜਾਂਦੇ ਨੇ
ਪਿਓ ਨਾਲ ਬਾਹਰਾਂ ਜ਼ਿੰਦਗੀ ਵਿੱਚ
ਬਿਨਾ ਪਿਓ ਤੋਂ ਜਿਵੇਂ ਸਾਹ ਮੁੱਕ ਜਾਂਦੇ ਨੇ
ਰੱਬਾ ਲੰਮੀ ਉਮਰ ਦੇਵੀ ਮਾਪਿਆ ਨੂੰ
ਬਿਨਾ ਮਾਪਿਆ ਬੱਚੇ ਥਾਂ ਸੁੱਕ ਜਾਂਦੇ ਨੇ ....
9 ਖੁਆਬ ਅੱਖਾਂ ਦੇ ਦਿਲ ਚੁ ਦਫ਼ਨ ਨੇ
ਚਿਹਰੇ ਤੇ ਹਾਸੇ
ਰੂਹਾਂ ਤੇ ਕਫ਼ਨ ਨੇ...
10 ਰੋਟੀ ਵੀ ਚੰਗੀ ਲਗਦੀ ਨਾ
ਦਿਲ ਕਰਦਾ ਕਲੇ ਰੋਣ ਦਾ
ਨੀ ਮੈ ਜ਼ਿੰਦਗੀ ਵੇਚ ਦਿਊ ਤੇਰੇ ਲਈ
ਤੂੰ ਮੁੱਲ ਦੱਸ ਵਾਪਸ ਆਣ ਦਾ....
11 ਬੜੀ ਕੋਸ਼ਿਸ਼ ਕੀਤੀ ਉਹਦੇ ਬਰਾਬਰ ਹੋਣ ਦੀ ,,
ਫਿਰ ਵੀ ਦੋਹਾਂ ਦਾ ਹੀ ਅੱਡੋ ਅੱਡ ਸੁਭਾਅ ਰਿਹਾ ,,
ਉਹ ਕਮਲੀ ਮਹਿਫਿਲਾਂ ਦੀ ਰੌਣਕ ਰਹੀ ਤੇ
ਮੈਂ ਕੱਲਾ ਤਨਹਾਈਆਂ ਦਾ ਬਾਦਸ਼ਾਹ ਰਿਹਾ....
12 ਚੰਦਰੀ ਯਾਦ ਤੇਰੀ ਖਾ ਗਈ,
ਮੌਤ ਵਾਲੇ ਰਾਹ ਤੇ ਪਾ ਗਈ,
ਕੋਈ ਤਾਂ ਯਾਰ ਦੱਸੋ ਗਮ ਨੂੰ ਕੀਦਾ ਭੁੱਲੀ ਦਾ,
ਜੀ ਨੀ ਕਰਦਾ ਜੀਣ ਦਾ ਤੇਰੇ ਬਿੰਨਾਂ,
ਕੱਲੇ ਨੂੰ ਛੱਡ ਕੇ ਚੱਲੀ ਗਈ ,
ਸੱਤ ਜਨਮ ਤਾਂ ਛੱਡ
ਇਸ ਜਨਮ ਦਾ ਸਾਥ ਨਿਭਾ ਜ਼ਾਂਦੀ,...
13 ਨਿੱਤ ਨਵੀਂ ਠੋਕਰ। 😟
ਨਿੱਤ ਨਵੀਂ ਰੁਸਵਾਈ।😟
ਆਹ ਲੈ ਚੱਕ ਲੈ ਰੱਬਾ
ਤੇਰੀ ਜਿੰਦਗੀ ਸਾਨੂੰ ਜਮਾ ਪਸੰਦ ਨੀ ਆਈ...
14 ਉਹ ਲੇਖਾਂ ਵਿੱਚ ਨਹੀਂ ਸੀ ਤੇ
ਉਹਦੇ ਨਾਲ ਪਿਆਰ ਕਿਉਂ ਪੈਣਾ ਸੀ,
ਸ਼ਾਇਦ ਕੋਈ ਬਦਲਾਂ ਰੱਬ ਦਾ ਹੋਵੇਗਾ ਜੋ
ਉਹਦੇ ਰਾਹੀਂ ਲੈਣਾ ਸੀ,....
15 ਉਹ ਲੇਖਾਂ ਵਿੱਚ ਨਹੀਂ ਸੀ ਤੇ
ਉਹਦੇ ਨਾਲ ਪਿਆਰ ਕਿਉਂ ਪੈਣਾ ਸੀ,
ਸ਼ਾਇਦ ਕੋਈ ਬਦਲਾਂ ਰੱਬ ਦਾ ਹੋਵੇਗਾ ਜੋ
ਉਹਦੇ ਰਾਹੀਂ ਲੈਣਾ ਸੀ,....
Comments
Post a Comment