Skip to main content

Posts

Showing posts from March, 2023

ਜੇ ਕਿਤੇ ਗ੍ਰੰਥੀ ਸਿੰਘ ਨੇ ਕਿਸੇ ਦਾ ਗੁੱਟ ਵੀ ਵੱਢਿਆ ਹੁੰਦਾ ਤਾਂ ਹੁਣ ਤੱਕ ਚੀਕਾਂ ਵੱਜੀਆਂ ਹੋਣੀਆਂ ਸੀ ਸਾਰਿਆਂ ਦੀਆਂ, ਢਡਰੀਆਂ ਵਾਲੇ਼ੇ ਨੇ ਨਾਲ਼ ਦੀ ਨਾਲ਼ ਲਾਈਵ ਹੋ ਜਾਣਾ ਸੀ ਤੇ ਰੌਲ਼ਾ ਪਾ ਦੇਣਾ‌ ਸੀ, ਹਾਏ ਡੈਮੋਕ੍ਰੇਸੀ ਖ਼ਰਾਬ ਕਰਤੀ ।

 ਜੇ ਕਿਤੇ ਗ੍ਰੰਥੀ ਸਿੰਘ ਨੇ ਕਿਸੇ ਦਾ ਗੁੱਟ ਵੀ ਵੱਢਿਆ ਹੁੰਦਾ ਤਾਂ ਹੁਣ ਤੱਕ ਚੀਕਾਂ ਵੱਜੀਆਂ ਹੋਣੀਆਂ ਸੀ ਸਾਰਿਆਂ ਦੀਆਂ, ਢਡਰੀਆਂ ਵਾਲੇ਼ੇ ਨੇ ਨਾਲ਼ ਦੀ ਨਾਲ਼ ਲਾਈਵ ਹੋ ਜਾਣਾ ਸੀ ਤੇ ਰੌਲ਼ਾ ਪਾ ਦੇਣਾ‌ ਸੀ, ਹਾਏ ਡੈਮੋਕ੍ਰੇਸੀ ਖ਼ਰਾਬ ਕਰਤੀ ।

ਰਾਏ

 ਅਕਤੂਬਰ 1984 ਦੇ ਪਹਿਲੇ ਹਫਤੇ ਅਸੀਂ ਸਕੂਲ ਬੱਚਿਆਂ ਦਾ ਇੱਕ ਟੂਰ ਸਕੂਲ ਦੀ ਮੈਟਾਡੋਰ ਤੇ ਲੈ ਕੇ ਦਿੱਲੀ ਆਏ। ਜਿਸ ਦਾ ਡਰਾਈਵਰ ਚੰਨੂ ਪਿੰਡ ਦਾ ਅੰਗਰੇਜ ਸਿੰਘ ਸੀ। ਇਸ ਤੋਂ ਪਹਿਲਾਂ ਉਹ ਲੰਬੀ ਅੱਡੇ ਤੇ ਟੈਂਪੂ ਚਲਾਉਂਦਾ ਹੁੰਦਾ ਸੀ ਤੇ ਲੋਕ ਉਸਨੂੰ ਗੇਜਾ ਹੀ ਆਖਦੇ ਸਨ। ਉਹ ਨਿਰੋਲ ਅਨਪੜ੍ਹ ਸੀ ਪਰ ਗਾਲੜੀ ਬਹੁਤ ਸੀ। ਹਰ ਵਿਸ਼ੇ ਤੇ ਟਿਪਣੀ ਕਰਨਾ ਅਤੇ ਲੰਬਾ ਤਪਸਰਾ ਕਰਨਾ ਉਸਦੀ ਆਦਤ ਸੀ। ਗੱਲ ਕੀ ਕਿਸੇ ਨੂੰ ਟੋਕਣ ਲੱਗਿਆ ਤੇ ਮੁਫ਼ਤ ਦੀ ਰਾਏ ਦੇਣ ਨੂੰ ਮਿੰਟ ਮਾਰਦਾ ਸੀ।  ਘੁੰਮਦੇ ਹੋਏ ਅਸੀਂ ਦਿੱਲੀ ਦੇ ਪਾਲਿਕਾ ਬਾਜ਼ਾਰ ਚਲੇ ਗਏ। ਮੈਂ ਉਸਨੂੰ ਪਹਿਲਾਂ ਰੋਕ ਦਿੱਤਾ । "ਅੰਗਰੇਜ ਸਿੰਘ ਕੋਈ ਬੱਚਾ ਯ ਮੈਡਮ ਕੁਝ ਵੀ ਖਰੀਦੇ ਤੂੰ ਚੁੱਪ ਰਹਿਣਾ ਹੈ। ਤੂੰ ਕਿਸੇ ਨੂੰ ਰਾਇ ਨਾ ਦੇਵੀ ਤੇ ਨਾ ਰੇਟ ਦੇ ਮਾਮਲੇ ਵਿੱਚ ਬੋਲੀ। ਇੱਥੇ ਸੌਦੇਬਾਜ਼ੀ ਬਹੁਤ ਹੁੰਦੀ ਹੈ।" ਘੰਟਾ ਸਵਾ ਘੰਟਾ ਉਹ ਕੁਝ ਨਹੀਂ ਬੋਲਿਆ। ਮੂੰਹ ਘੁੱਟਕੇ ਫਿਰਦਾ ਰਿਹਾ। ਇੰਨੇ ਨੂੰ ਮੈਂ ਅਤੇ ਸਾਡੇ ਬੋਸ ਦਾ ਮੁੰਡਾ ਇੱਕ ਦੁਕਾਨ ਤੋਂ ਜੀਂਸ ਦੇਖਣ ਲੱਗੇ। ਦੁਕਾਨਦਾਰ ਢਾਈ ਸੌ ਮੰਗ ਰਿਹਾ ਸੀ ਤੇ ਅਸੀਂ ਡੇਢ ਸੌ ਦੇਣ ਤੇ ਬਜਿੱਦ ਸੀ।  "ਬਾਊ ਜੀ ਬੋਲੇ ਬਿਨਾਂ ਮੈਥੋਂ ਰਿਹਾ ਨਹੀਂ ਜਾਂਦਾ। ਬਥੇਰਾ ਮੂੰਹ ਘੁੱਟਕੇ ਦੇਖ ਲਿਆ। ਜਿਹੜੀ ਆਹ ਘੁੱਟਵੀਂ ਜਿਹੀ ਪੈਂਟ ਤੁਸੀਂ ਖਰੀਦਣ ਨੂੰ ਫ਼ਿਰਦੇ ਹੋ ਮੈਂ ਪੰਜਾਹ ਚ ਵੀ ਨਾ ਲਵਾਂ। ਪੰਦਰਾਂ ਦਿਨਾਂ ਬਾਅਦ ਇਸ ਦਾ ਗੋਡਿਆਂ ਕੋਲੋ ਰੰਗ ਫਿਟ ਜਾਂਦਾ ਹੈ। ਦੌ ਰੰ

ਜਿੰਮੇਵਾਰੀ

 ਇਕ ਸਾਮ ਘਰ ਵਾਪਸ ਆਉਦੇ ਹੋਏ ਸੜਕ ਦੇ ਕਿਨਾਰੇ ਚਾਦਰ ਉਪਰ ਕੁਝ ਕੁ ਆਲੂ ਤੇ ਥੋੜੀ ਬਹੁਤ ਹੋਰ ਸਬਜੀ ਰੱਖ ਨਾਲ ਹੀ ਇਕ ਛੋਟੀ ਜਿਹੀ ਉਮਰ ਦਾ ਲੜਕਾ ਬੈਠਾ ਪੜ ਰਿਹਾ ਸੀ। ਇਹ ਸਭ ਨਜਾਰਾ ਦੇਖਣ ਵਾਲਾ ਸੀ ਉਸ ਨੂੰ ਦੇਖ ਆਪਣੇ -ਆਪ ਉਸ ਕੋਲ ਜਾ ਕੇ ਮੋਟਰਸਾਇਕਲ ਰੋਕ ਲਿਆ। ਆਪਣੀ ਪੜਾਈ ਵਿੱਚ ਮਸਰੂਫ਼ ਉਹ ਲੜਕੇ ਨੇ ਕਿਤਾਬ ਨੂੰ ਇਕ ਪਾਸੇ ਰੱਖ ਦਿੱਤਾ ਅੱਗੋ ਸਤਿਕਾਰ ਨਾਲ ਬੋਲਿਆ..."ਹਾਜੀ ਅੰਕਲ ਜੀ ਕੀ ਚਾਹੀਦਾ... "?  ਭਾਵੇਂ ਸਬਜੀ ਤਾ ਮੈ ਪਹਿਲਾ ਹੀ ਖਰੀਦ ਰੱਖੀ ਸੀ ਪਰ ਫਿਰ ਪਤਾ ਨਹੀ ਦਿਲ ਵਿੱਚ ਕੀ ਆਇਆ ਕਿਹਾ..." ਇਕ ਕਿਲੋ ਸਾਰਾ ਕੁਝ ਤੋਲ ਦੇ ਮੇਰੀ ਗੱਲ ਸੁਣ ਉਸਦੇ ਚਿਹਰੇ ਉੱਤੇ ਹਲਕਾ ਜਿਹਾ ਹਾਸਾ ਫੁੱਟ ਆਇਆ।  ਸਬਜੀ ਪਾਉਦੇ ਤੋ ਪੁੱਛਿਆ..."ਘਰ ਕੋਣ ਕੋਣ "? ਅੱਗੋ ਆਲੂ ਲਿਫਾਫੇ ਵਿੱਚ ਪਾਉਦੇ ਹੋਏ ਬੋਲਿਆ..." ਘਰ ਮਾਤਾ-ਪਿਤਾ ਇਕ ਛੋਟੀ ਭੈਣ ਆ ਬਾਪ ਦਾ ਐਕਸੀਡੈਂਟ ਹੋ ਗਿਆ ਜਿਸ ਕਰਕੇ ਉਹਨਾ ਮੰਜਾ ਫੜ ਲਿਆ।  ਘਰ ਦਾ ਪੂਰਾ ਖਰਚ ਮੈ‌ ਹੀ ਚੁੱਕਦਾ ਪਹਿਲਾ ਸਕੂਲ ਪੜਣ‌ ਜਾਦਾ ਹਾ ਫਿਰ ਸਾਮ ਨੂੰ ਸਬਜੀ ਵੇਚਦਾ ਹਾ ਪਹਿਲਾ ਇਹ ਕੰਮ‌ ਪਿਤਾ ਜੀ ਕਰਦੇ ਸਨ। "ਇਕੱਲੀ ਸਬਜੀ ਨਾਲ ਘਰ ਦਾ ਖਰਚ ਨਿਕਲ ਜਾਦਾ ਹੈ"?  ਅੱਗੋ ਹਲਕਾ ਜਿਹਾ ਮੁਸਕਰਾ ਕੇ ਬੋਲਿਆ..." ਹਾਜੀ ਅੰਕਲ ਜੀ ਬਸ ਚੱਲੀ ਜਾਦਾ। ਮੈਨੂੰ ਪੜਨ ਦਾ ਬਹੁਤ ਸ਼ੌਕ ਆ ਮੈ ਆਪਣੀ ਪੜਾਈ ਨਹੀ ਛੱਡਣੀ ਪਿਤਾ ਜੀ ਮੈਨੂੰ ਕੁਝ ਬਣਿਆ ਦੇਖਣਾ ਚਾਹੁੰਦੇ ਨੇ ਮੈ ਕੁਝ ਕਰ ਲ

??????????

 "ਸਰ ਜੀ ਆਪ ਨਾਰਾਜ਼ ਮਤ ਹੋਣਾ। ਆਪ ਪੰਜਾਬੀ ਲੋਗ ਹਮਾਰੀ ਲੇਬਰ ਕੋ ਬਿਗਾੜ ਰਹੇ ਹੋ।" ਉਹ ਮੇਰੇ ਤੇ ਥੋੜਾ ਔਖਾ ਜਿਹਾ ਸੀ। "ਕਿਆ ਹੂਆ। ਕਿਆ ਕਰ ਦੀਆ ਹਮ ਪੰਜਾਬੀਓ ਨੇ।" ਮੈਂ ਹਲੀਮੀ ਨਾਲ਼ ਪੁੱਛਿਆ। "ਜਬ ਭੀ ਮੈਂ ਕੋਈ ਆਦਮੀ ਆਪ ਕੇ ਘਰ ਭੇਜਤਾ ਹੂੰ। ਆਪ ਉਸੇ ਚਾਏ ਪਿਲਾਣੇ ਲਗ ਜਾਤੇ ਹੋ। ਦਸ ਮਿੰਟ ਕਾਮ ਕੇ ਲੀਏ ਭੇਜਾ ਆਦਮੀ ਆਧਾ ਘੰਟਾ ਲਗਾ ਕਰ ਆਤਾ ਹੈ। ਉਸਨੇ ਬੀਸ ਕਾਮ ਔਰ ਭੀ ਕਰਨੇ ਹੋਤੇ ਹੈ। ਹਮ ਤੋ ਆਪ ਕੀ  ਮਹਿਮਾਨ ਨਿਵਾਜੀ ਸੇ ਦੁਖੀ ਹੈ। ਪਲੀਜ ਆਗੇ ਸੇ ਮਕੈਨਿਕ ਕੋ ਜਲਦੀ ਵਾਪਿਸ ਭੇਜ ਦੀਆ ਕਰੇ।" ਹੁਣ ਉਹ ਦੁਕਾਨਦਾਰੀ ਵਾਲੀ ਗੱਲ ਕਰ ਰਿਹਾ ਸੀ।  "ਬੁਰਾ ਮਤ ਮਾਨਣਾ ਭਾਈ ਸਾਹਿਬ। ਹਮ ਤੋਂ ਖਿਲਾਤੇ ਪਿਲਾਤੇ ਹੀ ਹੈ। ਪਰ ਆਪ ਕੇ ਯੂ ਪੀ ਬਿਹਾਰ ਵਾਲੋਂ ਨੇ ਤੋਂ ਹਮਾਰੇ ਪੰਜਾਬ ਕੋ ਤਬਾਹ ਕਰ ਦੀਆ।" ਮੈਂ ਆਪਣੀ ਗੱਲ ਵਿੱਚ ਉਸਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ। "ਵੋ ਕੈਸੇ।" ਉਹ ਮੇਰੀ ਗੱਲ ਤੋਂ ਹੈਰਾਨ ਸੀ। "ਹਮਾਰੇ ਪੰਜਾਬ ਹਰਿਆਣਾ ਮੇੰ ਹਮ ਆਪਣਾ ਕਾਮ ਖੁਦ ਕਰਤੇ ਥੇ। ਸਭੀ ਕੇ ਪਾਸ ਰੋਜ਼ਗਾਰ ਥਾ। ਆਪ ਕੇ ਲੋਗ ਜਬ ਹਮਾਰੇ ਯਹਾਂ ਆਨੇ ਲਗੇਂ ਤੋਂ ਵੋ ਆਧੇ ਦਾਮ ਪਰ ਕਾਮ ਕਰਨੇ ਲਗੇਂ। ਰਿਕਸ਼ੇ ਭਾੜਾ ਆਧਾ ਲੈਣੇ ਲਗੇਂ। ਧੀਰੇ ਧੀਰੇ ਆਪ ਲੋਗੋਂ ਨੇ ਹਮਾਰੇ ਰਿਕਸ਼ਾ ਚਲਾਣੇ ਕੇ ਕਾਮ ਪਰ ਕਬਜ਼ਾ ਕਰ ਲੀਆ। ਫਲ ਸਬਜ਼ੀ ਕੀ ਰੇਹੜੀ ਪਰ ਭੀ ਅਬ ਆਪ ਯੂ ਪੀ ਬਿਹਾਰ ਵਾਲੋਂ ਕ਼ਾ ਕਬਜ਼ਾ ਹੈ। ਮਿਸਤਰੀ ਲੇਬਰ ਟਾਈਲ ਪੱਥਰ

ਅੰਤਿਮ ਪੜਾਅ

 ਅਕਸਰ ਹੀ ਪੜ੍ਹਦੇ ਸੁਣਦੇ ਹਾਂ ਕਿ ਅੱਜ ਦੇ ਬਜ਼ੁਰਗ ਇਕਲਾਪਾ ਭੋਗ ਰਹੇ ਹਨ। ਬਹੁਤਿਆਂ ਦੇ ਬੱਚੇ ਬਾਹਰਲੇ ਮੁਲਕਾਂ ਵਿੱਚ ਸੈੱਟ ਹਨ। ਵੱਡੀਆਂ ਕੋਠੀਆਂ ਵਿੱਚ ਬਜ਼ੁਰਗ ਮਾਪੇ ਆਪਣੀ ਜਿੰਦਗੀ ਦਾ ਅੰਤਿਮ ਪੜਾਅ ਪੂਰਾ ਕਰ ਰਹੇ ਹਨ। ਇੱਕਲਤਾ ਦੀ ਨੀਰਸ ਭਰੀ ਜਿੰਦਗੀ ਦਾ ਸੰਤਾਪ ਭੋਗ ਰਹੇ ਹਨ। ਜਿਨਾਂ ਦੇ ਬੱਚੇ ਵਿਦੇਸ਼ੀ ਬਸ਼ਿੰਦੇ ਨਹੀਂ ਹਨ ਪਰ ਇੱਥੇ ਦਿੱਲੀ ਗੁਰੂਗਰਾਮ ਪੂਨੇ ਬੰਬੇ ਸੈਟਲ ਹਨ ਤੇ ਮਾਪੇ ਫੋਰ ਬੀਐਚਕੇ ਵਿੱਚ ਇਕੱਲੇ ਮੋਬਾਈਲਾਂ ਸਹਾਰੇ ਟਾਈਮ ਪੂਰਾ ਕਰਦੇ ਹਨ। ਇਹ ਤਸਵੀਰ ਦਾ ਇੱਕ ਪਾਸਾ ਹੈ ਜੋ ਸਾਨੂੰ ਦਿਖਾਇਆ ਜਾ ਰਿਹਾ ਹੈ। ਬੱਚਿਆਂ ਨੇ ਨੌਕਰੀ ਰੋਜਗਾਰ ਦੇ ਸਿਲਸਿਲੇ ਵਿੱਚ ਬਾਹਰ ਜਾਣਾ ਹੀ ਹੁੰਦਾ ਹੈ। ਅੱਜ ਕੱਲ੍ਹ ਇੱਕ ਯ ਦੋ ਬੱਚਿਆਂ ਦਾ ਚਲਣ ਹੈ। ਪਹਿਲਾਂ ਵੱਡੇ ਪਰਿਵਾਰ ਹੁੰਦੇ ਸਨ। ਤੇ ਘਰ ਦੇ ਇੱਕ ਯ ਦੋ ਲੜਕਿਆਂ ਨੂੰ ਅਨਪੜ੍ਹ ਰੱਖਿਆ ਜਾਂਦਾ ਸੀ। ਤਾਂਕਿ ਉਹ ਘਰੇ ਰਹਿਣ ਤੇ ਖੇਤੀ ਯ ਪੁਸ਼ਤੈਨੀ ਧੰਦੇ ਵਿਚ ਹੱਥ ਵਟਾਉਣ। ਪਰ ਅੱਜ ਕੱਲ ਇਹ ਸੋਚ ਹੀ ਨਹੀਂ। ਮੇਰਾ ਵੱਡਾ ਬੇਟਾ ਬੇਟੀ ਤੇ ਪੋਤੀ ਨੋਇਡਾ ਹੁੰਦੇ ਹਨ। ਪਿਛਲੇ ਸਾਲ ਅਸੀਂ ਉਹਨਾਂ ਕੋਲ ਕੁਝ ਮਹੀਨੇ ਮਸਾਂ ਹੀ ਲਗਾਕੇ ਆਏ। ਹੁਣ ਛੋਟੇ ਬੇਟੇ ਤੇ ਬੇਟੀ ਕੋਲ ਬਠਿੰਡੇ ਗਏ। ਉਹਨਾਂ ਨੇ ਆਪਣਾ ਬਸੇਰਾ ਬਣਾਇਆ ਹੈ। ਪਰ ਇੱਕ ਰਾਤ ਲਗਾਕੇ ਹੀ ਵਾਪਿਸ ਆ ਗਏ। ਉਹਨਾਂ ਨੇ ਸਾਨੂੰ ਓਥੇ ਰਹਿਣ ਲਈ ਬਹੁਤ ਮਜਬੂਰ  ਕੀਤਾ। ਪਰ ਅਸੀਂ ਵਾਪਿਸ ਆਪਣੇ ਜੱਦੀ ਘਰ ਆ ਗਏ। ਸਾਨੂੰ ਰੱਖਣ ਲਈ ਬੱਚਿਆਂ ਨੇ ਆਪਣਾ ਰੋਸਾ ਗੁੱਸਾ ਪਿਆਰ ਧ

ਸਿਵਾਂ ਅਜੇ ਵੀ ਮੱਚ ਰਿਹਾ ਸੀ,

 ਸਿਵਾਂ ਅਜੇ ਵੀ ਮੱਚ ਰਿਹਾ ਸੀ।                   ਕਾਰ ਉਸ ਪਿੰਡ ਨੂੰ ਜਾ ਰਹੀ ਸੀ ਜਿੱਥੇ ਉਹ ਅੱਜ ਤੋ ਕੋਈ ਪਜਾਹ ਸੱਠ ਸਾਲ ਪਹਿਲਾ ਵਿਆਹੀ ਆਈ ਸੀ।। ਚਾਹੇ ਲੋਕਾਂ ਨੇ ਘਰ ਪੱਕੇ ਪਾ ਲਏ ਸਨ ਉਹੀ ਸੜਕਾਂ ਤੇ ਓਹੀ ਮੋੜ ਘੋੜ ਜਿਹੇ ਸਨ। ਪਿੰਡ ਦੀ ਲਿੰਕ ਰੋਡ ਤੇ ਕਾਰ ਦੋੜ ਨਹੀ ਸਗੋ ਹੋਲੀ ਹੋਲੀ ਚੱਲ ਰਹੀ ਸੀ ।ਉਸ ਨੂੰ ਯਾਦ ਆਇਆ ਜਦੋਂ ਉਸ ਦੀ ਡੋਲੀ ਇਸੇ ਪਿੰਡ ਆਈ ਤਾਂ ਉਦੋ ਉਹ ਕੱਚੇ ਰਾਹਾਂ ਵਿੱਚ ਦੀ ਬੋਤੇ ਤੇ ਬੈਠਕੇ ਆਈ ਸੀ ਤੇ ਗਲੀਆਂ ਵਿੱਚ ਚਿੱਕੜ ਸੀ ਤੇ ਵੱਡੇ ਵੱਡੇ ਚੀਲ੍ਹੇ ਬਣੇ ਹੋਏ ਸਨ। ਉਸ ਨੂੰ ਪਿੰਡ ਦੇ ਬਾਹਰ ਹੀ ਬੋਤੇ ਤੌ ਉਤਾਰ ਲਿਆ ਗਿਆ ਸੀ। ਫਿਰ ਜਨਾਨੀਆਂ ਦਾ ਇੱਕ ਝੁਰਮਟ ਜਿਹਾ ਉਸਨੂੰ ਫੜ੍ਹਕੇ ਘਰੇ ਲੈ ਗਿਆ ਸੀ। “ਬੀਜੀ ਤਾਈ ਸੋਧਾਂ ਗੁਜਰ ਗਈ ਤੇ ਆਪਾਂ ਪਿੰਡ ਚੱਲਾਂਗੇ। ਦਸ ਕੁ ਵਜੇ ਸੰਸਕਾਰ ਹੈ। ਅੱਜ ਸਵੇਰੇ ਹੀ ਜਦੋ ਵੱਡੇ ਨੇ ਦੱਸਿਆ ਤਾਂ ਉਸਦੀ ਚੀਕ ਜਿਹੀ ਨਿੱਕਲ ਗਈ। ਪਰ ਵੱਡੇ ਨੇ ਮੂੰਹ ਤੇ ਉਂਗਲੀ ਰੱਖਕੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਕਿਉਂਕਿ ਨਾਲ ਦੇ ਕਮਰੇ ਵਿੱਚ ਮਿੰਨੀ ਉਸਦੀ ਪੋਤੀ ਪੜ੍ਹ ਰਹੀ ਸੀ। ਤੇ ਉਸਦੀ ਹੂਕ ਅੰਦਰ ਹੀ ਦੱਬਕੇ ਰਹਿ ਗਈ। “ਪਰ ਬੇਟਾ ਤੇਰੀ ਤਾਈ ਤਾਂ ਸਹਿਰ ਰਹਿੰਦੀ ਸੀ ਪਿਛਲੇ ਕਈ ਸਾਲਾਂ ਤੋ ? ਪਿੰਡ ਤੇ ਉਹਨਾ ਦਾ ਹੁਣ ਕੋਈ ਵੀ ਨਹੀ ਰਹਿੰਦਾ ।ਘਰ ਵੀ ਖਬਰੇ ਵੇਚ ਦਿੱਤਾ ਸੀ ਉਹਨਾ ਨੇ। ਉਸ ਨੇ ਆਖਿਆ । “ਹਾਂ ਬੀਜੀ ਪਰ ਤਾਈ ਜੀ ਨੇ ਮਰਨ ਤੋ ਪਹਿਲਾਂ ਹੀ ਮੁੰਡਿਆਂ ਨੂੰ ਆਖ ਦਿੱਤਾ ਸੀ ਕਿ ਉਸਦਾ ਸੰਸਕਾ

Honeymoon punjabi new movie download

 ਹਨੀਮੂਨ" ਸਮੀਪ ਕੰਗ ਦੁਆਰਾ ਨਿਰਦੇਸ਼ਤ ਅਤੇ ਗੁਰਜੀਤ ਸਿੰਘ ਅਤੇ ਪੀਕੇ ਸ਼ਰਮਾ ਦੁਆਰਾ ਨਿਰਮਿਤ ਇੱਕ ਪੰਜਾਬੀ ਰੋਮਾਂਟਿਕ ਕਾਮੇਡੀ ਫਿਲਮ ਹੈ। ਫਿਲਮ ਵਿੱਚ ਰੋਸ਼ਨ ਪ੍ਰਿੰਸ, ਰੁਬੀਨਾ ਬਾਜਵਾ, ਜਤਿੰਦਰ ਕੌਰ, ਅਤੇ ਕਰਮਜੀਤ ਅਨਮੋਲ ਮੁੱਖ ਭੂਮਿਕਾਵਾਂ ਵਿੱਚ ਹਨ।  ਫਿਲਮ ਇੱਕ ਜੋੜੇ ਦੇ ਆਲੇ ਦੁਆਲੇ ਘੁੰਮਦੀ ਹੈ ਜੋ ਆਪਣੇ ਹਨੀਮੂਨ 'ਤੇ ਜਾਂਦੇ ਹਨ ਪਰ ਅੰਤ ਵਿੱਚ ਕਈ ਪ੍ਰਸੰਨ ਅਤੇ ਅਚਾਨਕ ਘਟਨਾਵਾਂ ਦਾ ਸਾਹਮਣਾ ਕਰਦੇ ਹਨ ਜੋ ਉਨ੍ਹਾਂ ਦੇ ਰੋਮਾਂਟਿਕ ਛੁੱਟੀ ਨੂੰ ਇੱਕ ਪਾਗਲ ਸਾਹਸ ਵਿੱਚ ਬਦਲ ਦਿੰਦੇ ਹਨ।  ਹਨੀਮੂਨ ਪੰਜਾਬੀ ਨਵੀਂ ਫਿਲਮ  ਔਨਲਾਈਨ ਮੂਵੀ ਡੇਟਾਬੇਸ ਦੀ ਜਾਂਚ ਕਰੋ: ਤੁਸੀਂ ਆਈਐਮਡੀਬੀ ਜਾਂ ਰੋਟਨ ਟੋਮੈਟੋਜ਼ ਵਰਗੀਆਂ ਵੈਬਸਾਈਟਾਂ 'ਤੇ ਖੋਜ ਕਰ ਸਕਦੇ ਹੋ ਕਿ ਕੀ ਫਿਲਮ "ਹਨੀਮੂਨ" ਰਿਲੀਜ਼ ਹੋ ਗਈ ਹੈ ਅਤੇ ਇਸਦੀ ਕਾਸਟ, ਚਾਲਕ ਦਲ ਅਤੇ ਸਮੀਖਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।  ਅਧਿਕਾਰਤ ਮੂਵੀ ਵੈੱਬਸਾਈਟਾਂ 'ਤੇ ਜਾਓ: ਜੇਕਰ ਫਿਲਮ "ਹਨੀਮੂਨ" ਰਿਲੀਜ਼ ਹੋ ਗਈ ਹੈ, ਤਾਂ ਤੁਸੀਂ ਇਸ ਬਾਰੇ ਹੋਰ ਜਾਣਨ ਲਈ ਇਸਦੀ ਅਧਿਕਾਰਤ ਵੈੱਬਸਾਈਟ ਜਾਂ ਸੋਸ਼ਲ ਮੀਡੀਆ ਪੰਨਿਆਂ 'ਤੇ ਜਾ ਸਕਦੇ ਹੋ, ਜਿਵੇਂ ਕਿ ਇਸਦੀ ਰਿਲੀਜ਼ ਮਿਤੀ, ਸ਼ੋਅ ਟਾਈਮ ਅਤੇ ਟ੍ਰੇਲਰ।  ਮੂਵੀ ਫੋਰਮਾਂ 'ਤੇ ਪੁੱਛੋ: ਤੁਸੀਂ ਔਨਲਾਈਨ ਮੂਵੀ ਕਮਿਊਨਿਟੀਆਂ ਅਤੇ ਫੋਰਮਾਂ ਵਿੱਚ ਸ਼ਾਮਲ ਹੋ ਕੇ ਪੁੱਛ ਸਕਦੇ ਹੋ ਕਿ ਕੀ ਕਿਸੇ ਕੋਲ ਪੰਜਾਬੀ ਫਿਲ

ਸ਼੍ਰੀ ਅਨੰਦਪੁਰ ਸਾਹਿਬ ਹੋਲੇ-ਮਹੱਲੇ ਤੇ ਗਏ ਨਿਹੰਗ ਸਿੰਘ ਵੀਰ ਭਾਈ ਪਰਦੀਪ ਸਿੰਘ ਜੀ ਪ੍ਰਿੰਸ ਨੂੰ ਕੰਜਰਖਾਨਾ ਰੋਕਣ ਤੇ ਜਿਹੜੇ ਬੁੱਚੜਾਂ ਵੱਲੋਂ ਬੇਰਹਿਮੀ ਨਾਲ ਕਤਲ ਕੀਤਾ ਗਿਆ

 ਸ਼੍ਰੀ ਅਨੰਦਪੁਰ ਸਾਹਿਬ ਹੋਲੇ-ਮਹੱਲੇ ਤੇ ਗਏ ਨਿਹੰਗ ਸਿੰਘ ਵੀਰ ਭਾਈ ਪਰਦੀਪ ਸਿੰਘ ਜੀ ਪ੍ਰਿੰਸ ਨੂੰ ਕੰਜਰਖਾਨਾ ਰੋਕਣ ਤੇ ਜਿਹੜੇ ਬੁੱਚੜਾਂ ਵੱਲੋਂ ਬੇਰਹਿਮੀ ਨਾਲ ਕਤਲ ਕੀਤਾ ਗਿਆ । ਸ਼ਰਾਰਤੀ ਮੰਢੀਰ ਨੇ ਭਾਈ ਪਰਦੀਪ ਸਿੰਘ ਜੀ ਦੇ ਕੇਸ ਖੁੱਲ੍ਹ ਜਾਣ ਦਾ ਫ਼ਾਇਦਾ ਚੁੱਕਿਆ । ਭਾਈ ਪਰਦੀਪ ਸਿੰਘ ਆਪਣੇ ਕੇਸ ਸਾਂਭਦਾ ਰਹਿ ਗਿਆ ਤੇ ਸ਼ਰਾਰਤੀ ਅਨਸਰ ਵਾਰ ਤੇ ਵਾਰ ਕਰੀ ਗਏ ।  ਲਾਹਣਤ ਹੈ ਇਹੋ ਜਿਹਿਆਂ ਮਾਪਿਆਂ ਨੂੰ ਜੋ ਅੱਜ ਤੱਕ ਆਪਣੀ ਬਿਗੜੀ ਔਲਾਦ ਨੂੰ ਹੋਲੇ ਮਹੱਲੇ ਦਾ ਮਹੱਤਵ ਨੀ ਦੱਸ ਸਕੇ ।  ਉਹਨਾਂ ਪਾਪੀ ਬੁੱਚੜਾਂ ਨੇ ਬਾਦਸ਼ਾਹ-ਦਰਵੇਸ਼ ਦਸਮ-ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਸਦਾ ਲਈ ਕੁੱਲ-ਨਾਸ਼, ਵੰਸ਼-ਨਾਸ਼ ਦਾ ਸਰਾਪ ਲੈ ਲਿਆ । ਕੈਨੇਡਾ ਤੋਂ ਵਿਸ਼ੇਸ਼ ਤੌਰ ਤੇ ਹੋਲਾ ਮਹੱਲਾ ਵੇਖਣ ਲਈ ਪਹੁੰਚੇ ਸਨ ਨਿਹੰਗ ਸਿੰਘ ਭਾਈ ਪਰਦੀਪ ਸਿੰਘ ਜੀ । ਕੈਨੇਡਾ ਦੇ ਹੀ ਸਿਟੀਜਨ ਸਨ । ਸ਼ਰਾਰਤੀ ਮੰਢੀਰ ਅਨੰਦਪੁਰ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਜੀ ਦੇ ਜੋੜ ਮੇਲਿਆਂ ਨੂੰ ਇਕ ਆਮ ਮੇਲੇ ਵਾਂਙ ਸਮਝਦੀ ਹੈ । ਸਿੰਘੂ ਬਾਰਡਰ ਤੇ ਪਿਛਲੇ ਸਾਲ ਕਿਸਾਨੀ ਮੋਰਚੇ ਵੇਲ਼ੇ ਬੇਅਦਬੀ ਕਰਨ ਆਏ ਇਕ ਦੋਸ਼ੀ ਨੂੰ ਨਿਹੰਗ ਸਿੰਘ ਫ਼ੌਜਾਂ ਨੇ ਖਾਲਸਾਈ ਰਵਾਇਤ ਅਨੁਸਾਰ ਸਜ਼ਾ ਦਿੱਤੀ ਤੇ ਸਾਰਾ ਮੀਡੀਆ ਇਕ ਮਹੀਨਾ ਖ਼ਬਰਾਂ ਦਿਖਾਈ ਗਿਆ ਸੀ ਉਸ ਵਿਸ਼ੇਸ ਤੇ । ਹੁਣ ਕੋਈ ਨੀ ਬੋਲ ਰਿਹਾ । ਸ਼ਰਾਰਤੀ ਮੰਢੀਰ ਨੂੰ ਕਾਬੂ ਕਰਨ ਵਿੱਚ ਪ੍ਰਸ਼ਾਸ਼ਨ ਤੇ ਸਾਡੀ ਸ਼੍ਰੋਮਣੀ ਕਮੇਟੀ ਦੋ

ਸ੍ਰੀ ਆਨੰਦਪੁਰ ਸਾਹਿਬ ਵਿਖੇ ਹੁਲੜਬਾਜਾਂ ਹੱਥੋਂ ਕਤਲ ਹੋਇਆ ਗੁਰਸਿਖ ਪ੍ਰਦੀਪ ਸਿੰਘ ਪ੍ਰਿੰਸ " ਕਮਾਲ ਹੋਗੀ ਖਾਲਸੇ ਦੀ ਜਨਮ ਭੂਮੀ ਤੇ ਸਿੱਖ ਦਾ ਹੀ ਕਤਲ ਜੋ ਬਹੁਤ ਹੀ ਅਫਸ਼ੋਸ ਵਾਲੀ ਗੱਲ ਹੈ ਜੀ

 ਸ੍ਰੀ ਆਨੰਦਪੁਰ ਸਾਹਿਬ ਵਿਖੇ ਹੁਲੜਬਾਜਾਂ ਹੱਥੋਂ ਕਤਲ ਹੋਇਆ ਗੁਰਸਿਖ ਪ੍ਰਦੀਪ ਸਿੰਘ ਪ੍ਰਿੰਸ " ਕਮਾਲ ਹੋਗੀ ਖਾਲਸੇ ਦੀ ਜਨਮ ਭੂਮੀ ਤੇ ਸਿੱਖ ਦਾ  ਹੀ ਕਤਲ ਜੋ ਬਹੁਤ ਹੀ ਅਫਸ਼ੋਸ ਵਾਲੀ ਗੱਲ ਹੈ ਜੀ " ਜਿੰਨਾ ਨੇ ਇਹ ਗਲਤੀ ਕੀਤੀ ਹੈ ਸਖਤ ਤੋ ਸਖਤ ਸਜਾ ਮਿਲਣੀ ਚਾਹੀਦੀ ਹੈ "" ਗੁਰੂ ਸਾਹਿਬ ਜੀ ਕਦੇ ਮੁਆਫ ਨਹੀ ਕਰਨਗੇ ਦੁਸਟ ਪਾਪੀ ਲੋਕਾਂ ਨੂੰ ਜਿੰਨਾ ਨੇ ਕਤਲ ਕੀਤਾ ਹੈ ਸਿੰਘ ਦਾ, ਸ੍ਰੀ ਅਨੰਦਪੁਰ ਸਾਹਿਬ ਵਿਖੇ ਬੀਤੀ ਦੇਰ ਰਾਤ ਹੁੱਲੜਬਾਜ਼ਾਂ ਦੀ ਭੀੜ ਵਲੋਂ ਇਕ ਕੈਨੇਡੀਅਨ ਨਾਗਰਿਕ ਪ੍ਰਦੀਪ ਸਿੰਘ ਪ੍ਰਿੰਸ ਨਿਹੰਗ ਸਿੰਘ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ। ਕਤਲ ਹੋਇਆ ਨੌਜਵਾਨ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਗਾਜੀਕੋਟ ਦਾ ਮੂਲ ਵਸਨੀਕ ਸੀ, ਜੋ ਕੈਨੇਡਾ ਦਾ ਪੀ.ਆਰ. ਸੀ। ਘਟਨਾ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਪਰ ਇਹ ਘਟਨਾ ਬੀਤੀ ਦੇਰ ਰਾਤ ਤਕਰੀਬਨ 10.30 ਵਜੇ ਸ੍ਰੀ ਅਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਨੂੰ ਜਾਂਦੀ ਸੜਕ ‘ਤੇ ਪਿੰਡ ਬੱਢਲ ਕੋਲ ਬਣੇ ਸਵਾਗਤੀ ਗੇਟ ਦੇ ਸਾਹਮਣੇ ਵਾਪਰੀ। ਦੱਸਣਾ ਬਣਦਾ ਹੈ ਕਿ ਬੀਤੇ ਕੱਲ੍ਹ ਇਸੇ ਗੇਟ ਕੋਲ ਹੀ ਮੋਟਰਸਾਈਕਲਾਂ ਦੇ ਸਾਇਲੰਸਰ ਲਾਹ ਕੇ ਪਟਾਕੇ ਮਾਰਨ ਵਾਲੇ ਹੁੱਲੜਬਾਜ਼ਾਂ ਨੂੰ ਕੁਝ ਨਿਹੰਗ ਸਿੰਘਾਂ ਵਲੋਂ ਰੋਕਣ ਦੀ ਇਕ ਵੀਡੀਓ ਵਾਇਰਲ ਹੋਈ ਸੀ। ਸ੍ਰੀ ਅਨੰਦਪੁਰ ਸਾਹਿਬ ਦੇ ਥਾਣਾ ਮੁਖੀ ਸਿਮਰਜੀਤ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਤਲ ਦਾ ਮੁਕੱਦਮਾ ਦਰਜ ਕਰ ਲ

ਕੰਧ

 ਬੀਮਾਰ ਮੰਜੇ ਉੱਤੇ ਬੇਵੱਸ ਪਈ ਉਹ ਮਾ ਇਕ ਪੁੱਤ ਵਿਆਹਿਆ ਹੋਇਆ ਘਰ ਵਿੱਚਕਾਰ ਇਕ ਕੰਧ ਜਿਸ ਨੂੰ ਦੇਖ-੨ ਉਹ ਦਿਨੋ ਦਿਨ ਅੰਦਰੋ ਅੰਦਰੀ ਟੁੱਟਦੀ ਜਾ ਰਹੀ ਸੀ।  ਇਕੋ ਢਿੱਡ ਦੇ ਜਾਏ ਫਿਰ ਵੀ ਆਪਸ ਵਿੱਚ ਕਦੇ ਨਾ ਬਣੀ ਹਮੇਸ਼ਾ ਮਾੜੀ ਜਿਹੀ ਗੱਲ ਤੇ ਲੜਾਈ ਵੱਧ  ਜਾਦੀ ਇਕ ਦੂਜੇ ਨੂੰ ਮਾਰਨ ਤੱਕ ਜਾਇਆ ਕਰਦੇ ਮਸਾ ਆਢ-ਗੁਆਢ ਦੇ ਲੋਕ ਆ ਕੇ ਛੁਡਾਇਆ ਕਰਦੇ।  ਬੁੱਢਾ ਬਾਪ ਅਕਸਰ ਆਪਣੇ ਇਕ ਪੁਰਾਣੇ ਮਿੱਤਰ ਨੂੰ ਆਖਿਆ ਕਰਦਾ ਪਤਾ ਨਹੀ ਇਹ ਕੰਧ ਜੋ ਘਰ ਵਿਂਚ ਨੀ ਬਲਕਿ ਇਹਨਾ ਦੀ ਜਿੰਦਗੀ ਅਤੇ ਰਿਸ਼ਤਿਆ ਵਿੱਚ ਨਿਕਲ ਚੁੱਕੀ ਹੈ ਦੂਰੀ ਵਧਾ ਰੱਖੀ ਆ ਨੂੰਹ ਨੂੰ ਕਈ ਵਾਰ ਸਮਝਾਇਆ ਪਰ ਉਸ ਦੇ ਤਾ ਕੰਨ ਤੇ ਜੁੰ ਨਹੀ ਸਰਕਦੀ।  ਦੋਸਤ ਨੇ ਕਿਹਾ..."ਮੇਹਰ ਸਿਆ ਤੂੰ ਆਪਣੇ ਛੋਟੇ ਪੁੱਤ ਨੂੰ ਵੀ ਵਿਆਹ ਦੇ ਕੀ ਪਤਾ ਉਹ ਹੀ ਕੁਝ ਕਰ ਦੇਵੇ.."? ਉਸ ਦੀ ਗੱਲ ਸੁਣ ਮੇਹਰ ਸਿੰਘ ਬੋਲਿਆ ਨਾ ਯਾਰ ਹੁਣ ਤਾ ਡਰ ਲੱਗਦਾ ਪਤਾ ਨਹੀ ਸਾਡੇ ਬਾਦ ਇਹਨਾ ਦਾ ਕੀ ਬਣੇਗਾ।  ਖੈਰ ਮਿੱਤਰ ਦੇ ਵਾਰ-੨ ਕਹਿਣ ਤੇ ਮਿਹਰ ਸਿੰਘ ਨੇ ਇਸ ਗੱਲ ਤੇ ਆਪਣੀ ਨਾਲ ਦੀ  ਨਾਲ ਸਲਾਹ ਲੈਣ ਵਾਰੇ ਕਿਹਾ ਘਰ ਜਾ ਕੇ ਉਸ ਨੇ  ਜਦੋ ਨਾਲ ਦੀ ਨਾਲ ਆਪਣੇ ਦੂਸਰੇ ਪੁੱਤ ਦੇ ਵਿਆਹ ਦੀ ਗੱਲ ਆਖੀ ਤਾ ਉਹ ਪਹਿਲਾ ਡਰ ਗਈ ਫਿਰ ਸੋਚ ਵਿਚਾਰ ਕੇ ਹਾਮੀ ਭਰ ਦਿੱਤੀ।  ਮੇਹਰ ਸਿੰਘ ਦੇ ਦੋਸਤ ਨੇ ਇਕ ਰਿਸ਼ਤੇ ਦੀ ਦੱਸ ਪਾ ਦਿੱਤੀ ਦੋਵਾ ਨੇ ਇਕ ਦੂਜੇ ਨੂੰ ਪਸੰਦ ਕਰ ਲਿਆ ਖੈਰ ਤਹਿ ਵਕਤ ਤੇ ਦੋਵਾ ਦਾ ਵਿਆਹ ਕਰ ਦਿੱਤਾ ਨਵੀ ਆਈ ਨੇ ਕੁਝ

6 week old puppy care

 Taking care of a 6-week-old puppy can be a challenge, but with proper care and attention, you can ensure that your puppy is healthy and happy. Here are some tips for caring for your 6-week-old puppy: Feeding: Your puppy should be fed 3-4 times a day with a high-quality puppy food. Ensure the food is formulated for puppies, and follow the feeding instructions on the food packaging. Hydration: Always provide plenty of fresh water for your puppy to drink. Change the water frequently to ensure it is clean and fresh. Exercise: Puppies need exercise, but don't overdo it. Short walks and playtime are great, but avoid long walks or strenuous exercise. Socialization: Socialization is essential for puppies, especially at this age. Introduce your puppy to new people, animals, and environments. Socialization will help your puppy develop good behavior and become well-adjusted. Training: Start basic training, such as potty training, obedience training, and leash training. Use positive reinforce

Labrador Puppy ਲੈਬਰਾਡੋਰ ਕਤੂਰਾ

 ਲੈਬਰਾਡੋਰ ਕਤੂਰੇ ਦੀ ਕਹਾਣੀ  ਇੱਕ ਵਾਰ, ਮੈਕਸ ਨਾਮ ਦਾ ਇੱਕ ਛੋਟਾ ਲੈਬਰਾਡੋਰ ਕਤੂਰਾ ਸੀ. ਮੈਕਸ ਇੱਕ ਉਤਸੁਕ ਅਤੇ ਚੰਚਲ ਕੁੱਤਾ ਸੀ ਜੋ ਆਪਣੇ ਆਲੇ ਦੁਆਲੇ ਦੀ ਪੜਚੋਲ ਕਰਨਾ ਅਤੇ ਨਵੇਂ ਦੋਸਤ ਬਣਾਉਣਾ ਪਸੰਦ ਕਰਦਾ ਸੀ। ਉਹ ਆਪਣੇ ਮਾਲਕ, ਇੱਕ ਦਿਆਲੂ ਅਤੇ ਪਿਆਰ ਕਰਨ ਵਾਲੇ ਪਰਿਵਾਰ ਨਾਲ ਰਹਿੰਦਾ ਸੀ ਜਿਸਨੇ ਉਸਨੂੰ ਬਹੁਤ ਪਿਆਰ ਅਤੇ ਧਿਆਨ ਦਿੱਤਾ।  ਮੈਕਸ ਦੇ ਦਿਨ ਮਜ਼ੇਦਾਰ ਗਤੀਵਿਧੀਆਂ ਨਾਲ ਭਰੇ ਹੋਏ ਸਨ ਜਿਵੇਂ ਕਿ ਵਿਹੜੇ ਵਿੱਚ ਘੁੰਮਣਾ, ਉਸਦੇ ਖਿਡੌਣਿਆਂ ਦਾ ਪਿੱਛਾ ਕਰਨਾ, ਅਤੇ ਉਸਦੇ ਮਾਲਕਾਂ ਨਾਲ ਖੇਡਣਾ। ਉਸਨੂੰ ਪਾਰਕ ਵਿੱਚ ਸੈਰ ਕਰਨਾ, ਆਲੇ ਦੁਆਲੇ ਸੁੰਘਣਾ ਅਤੇ ਰਸਤੇ ਵਿੱਚ ਦੂਜੇ ਕੁੱਤਿਆਂ ਨੂੰ ਮਿਲਣਾ ਪਸੰਦ ਸੀ। ਮੈਕਸ ਇੱਕ ਖੁਸ਼ ਅਤੇ ਊਰਜਾਵਾਨ ਕੁੱਤਾ ਸੀ ਜਿਸਦੀ ਹਮੇਸ਼ਾ ਇੱਕ ਹਿੱਲਦੀ ਪੂਛ ਅਤੇ ਉਸਦੇ ਚਿਹਰੇ 'ਤੇ ਇੱਕ ਵੱਡੀ ਮੁਸਕਰਾਹਟ ਹੁੰਦੀ ਸੀ।  ਜਿਵੇਂ-ਜਿਵੇਂ ਮੈਕਸ ਵੱਡਾ ਹੁੰਦਾ ਗਿਆ, ਉਸ ਨੇ ਨਵੀਆਂ ਚੀਜ਼ਾਂ ਸਿੱਖਣੀਆਂ ਸ਼ੁਰੂ ਕਰ ਦਿੱਤੀਆਂ। ਉਸਦੇ ਮਾਲਕਾਂ ਨੇ ਉਸਨੂੰ ਬੈਠਣ, ਰੁਕਣ ਅਤੇ ਆਉਣ ਵਰਗੇ ਬੁਨਿਆਦੀ ਹੁਕਮ ਸਿਖਾਏ, ਜੋ ਉਸਨੇ ਜਲਦੀ ਹੀ ਚੁੱਕ ਲਏ। ਮੈਕਸ ਇੱਕ ਚੁਸਤ ਕੁੱਤਾ ਸੀ, ਅਤੇ ਉਸਨੂੰ ਨਵੀਆਂ ਚੀਜ਼ਾਂ ਸਿੱਖਣਾ ਪਸੰਦ ਸੀ। ਉਸ ਦੇ ਮਾਲਕਾਂ ਨੂੰ ਉਸ 'ਤੇ ਮਾਣ ਸੀ ਅਤੇ ਉਸ ਦੀ ਪ੍ਰਸ਼ੰਸਾ ਅਤੇ ਸਲੂਕ ਕਰਦੇ ਸਨ।  ਇੱਕ ਦਿਨ, ਮੈਕਸ ਦੇ ਮਾਲਕ ਉਸਨੂੰ ਪਹਿਲੀ ਵਾਰ ਬੀਚ 'ਤੇ ਲੈ ਗਏ। ਮੈਕਸ ਨੇ ਪਹਿਲਾਂ ਕਦੇ ਇ

husky puppy (ਕਤੂਰਾ)

 ਖੇਤੋ ਘਰ ਆਉਦੇ ਹੋਏ ਕੱਚੀ ਪਹੀ ਦੇ ਇਕ ਪਾਸੇ ਉਹ ਕਾਲੇ ਰੰਗ ਦਾ ਕਤੂਰਾ ਜਖਮੀ ਹਾਲਤ ਵਿੱਚ ਪਿਆ ਸੀ ਸਾਇਦ ਕਿਸੇ ਦੂਸਰੇ ਕੁੱਤੇ ਦੁਆਰਾ ਉਸ ਨੂੰ ਕੱਟ ਲਿਆ ਸੀ ਜਾ ਕਿਸੇ ਵਾਹਨ ਵਾਲੇ ਨੇ ਉਸ ਨੂੰ ਟੱਕਰ ਮਾਰ ਦਿੱਤੀ ਸੀ। ਕਿੰਨੇ ਹੀ ਉਸ ਪਹੀ ਦੇ ਕੋਲ ਦੀ ਲੰਘੇ ਪਰ ਉਸ ਦੀਆ ਚੀਕਾ ਦਾ ਉਹਨਾ ਮੁਸਾਫਿਰਾ ਉਪਰ ਕੋਈ ਅਸਰ ਨਹੀ ਹੋਇਆ ਸੀ ਚੋਲੇ ਵਿੱਚੋ ਇਕ ਪਰਨਾ ਕੱਢ ਉਸ ਨੂੰ ਲਪੇਟ ਲਿਆ ਫਿਰ ਕਾਹਲੇ ਕਦਮਾ‌ ਨਾਲ ਘਰ ਵੱਲ ਚਲ ਪਿਆ।  ਘਰ ਪਹੁੰਚਦੇ ਹੀ ਹੱਥ ਵਿੱਚ ਚੁੱਕੇ ਕਤੂਰੇ ਨੂੰ ਦੇਖ ਨਾਲ ਦੀ ਨੇ ਪੁੱਛਿਆ..."ਇਹ ਕਿੱਥੋ ਚੁੱਕ ਲਿਆਏ.."? ਅੱਗੋ ਹਲਕਾ ਜਿਹਾ ਮੁਸਕਰਾ ਕੇ ਕਿਹਾ.."ਕੋਈ ਟੱਕਰ ਮਾਰ ਗਿਆ ਵਿਚਾਰੇ ਨੂੰ ਜਖਮੀ ਤੇ ਉਪਰੋ ਕਈ ਦਿਨਾ ਦਾ ਭੁੱਖਾ ਵੀ ਲੱਗ ਰਿਹਾ ਸੀ ਹੋਰਾ ਨੂੰ ਦਿਖਿਆ ਹੋਣਾ ਪਰ ਉਹਨਾ ਪਤਾ ਨਹੀ ਕਿਉ ਉਸ ਨੂੰ ਦੇਖਿਆ ਨਹੀ।  ਨਾਲਦੀ ਨੇ ਕਿਹਾ..."ਜੀ ਦਿਖਿਆ ਤਾ ਸਭ ਨੂੰ ਹੋਣਾ ਪਰ ਉਹਨਾ ਨੇ ਨਜਰ ਅੰਦਾਜ ਕਰ ਦਿੱਤਾ ਤੁਹਾਡੇ ਤੋ ਹੋਇਆ ਨੀ ਖੈਰ ਨਹਾ ਕੇ ਉਸ ਦੀ ਮਰਹਮ ਪੱਟੀ ਕੀਤੀ ਫਿਰ ਇਕ ਭਾਡੇ ਵਿੱਚ ਦੁੱਧ ਪਾ ਦਿੱਤਾ ਤੇ ਨਾਲ ਹੀ ਕੁਝ ਰੋਟੀਆ ਰੱਖ ਦਿੱਤੀਆ। ਚਿਰਾ ਤੋ ਭੁੱਖਾ ਉਹ ਦੁੱਧ ਅਤੇ ਰੋਟੀਆਂ ਉਪਰ ਟੁਟ ਕੇ ਪੈ ਗਿਆ ਮਿੰਟਾ ਵਿੱਚ ਹੀ ਉਸ ਨੇ ਦੁੱਧ ਵਾਲਾ ਬਰਤਨ ਖਾਲੀ ਕਰ ਦਿੱਤਾ‌ ਰੋਟੀਆਂ ਖਾ ਫਿਰ ਇਕ ਪਾਸੇ ਜਾ ਕੇ ਸੋ ਗਿਆ।  ਇਹ ਪਹਿਲੀ ਵਾਰ ਸੀ ਸਾਇਦ ਜਿਹੜਾ ਉਹ ਏਨੀ ਸੁਕੂਨ ਭਰੀ ਨੀਦ ਸੋ ਪਾਇਆ ਸੀ। ਸਾਮ‌ ਨੂੰ ਉੱਠ

ਕੇਕੜਾ🦀

 ਇੱਕ ਵਾਰ ਇੱਕ ਕੇਕੜਾ ਆਪਣੀ ਮਸਤੀ ਵਿੱਚ ਸਮੁੰਦਰ ਦੇ ਕਿਨਾਰੇ ਜਾ ਰਿਹਾ ਸੀ ਅਤੇ ਪਿੱਛੇ ਮੁੜ ਕੇ ਉਸ ਨੂੰ ਆਪਣੇ ਪੈਰਾਂ ਦੇ ਨਿਸ਼ਾਨ ਦਿਸਦਾ ਸੀ।   ਉਹ ਥੋੜਾ ਹੋਰ ਅੱਗੇ ਵਧਦਾ ਅਤੇ ਫਿਰ ਪੈਰਾਂ ਦੇ ਨਿਸ਼ਾਨ ਦੇਖਣ ਲਈ ਪਿੱਛੇ ਮੁੜਦਾ ਅਤੇ ਉਹਨਾਂ ਦੇ ਬਣੇ ਡਿਜ਼ਾਈਨ ਨੂੰ ਦੇਖ ਕੇ ਖੁਸ਼ ਹੁੰਦਾ… ਇਸੇ ਦੌਰਾਨ ਇੱਕ ਤੇਜ਼ ਲਹਿਰ ਆਈ ਅਤੇ ਸਾਰੇ ਪੈਰਾਂ ਦੇ ਨਿਸ਼ਾਨ ਮਿਟ ਗਏ।  ਇਸ 'ਤੇ ਕੇਕੜੇ ਨੂੰ ਬਹੁਤ ਗੁੱਸਾ ਆਇਆ, ਉਸਨੇ ਲਹਿਰ ਨੂੰ ਕਿਹਾ, "ਮੈਂ ਤੈਨੂੰ ਆਪਣਾ ਦੋਸਤ ਸਮਝਦਾ ਸੀ, ਪਰ ਤੂੰ ਇਹ ਕੀ ਕੀਤਾ ... ਤੂੰ ਮੇਰੇ ਬਣਾਏ ਸੁੰਦਰ ਪੈਰਾਂ ਦੇ ਨਿਸ਼ਾਨ ਮਿਟਾ ਦਿੱਤੇ ...?  ਤੁਸੀਂ ਕਿੰਨੇ ਦੋਸਤ ਹੋ।  ਕੇਕੜੇ ਦੀ ਗੱਲ ਸੁਣ ਕੇ ਲਹਿਰਾ ਬੋਲਿਆ, "ਦੇਖ, ਮਛੇਰੇ ਪਿੱਛੇ ਤੋਂ ਆ ਰਹੇ ਹਨ ਅਤੇ ਪੈਰਾਂ ਦੇ ਨਿਸ਼ਾਨ ਦੇਖ ਕੇ ਹੀ ਕੇਕੜੇ ਫੜ ਰਹੇ ਹਨ... ਮੇਰੇ ਦੋਸਤ, ਉਹ ਤੈਨੂੰ ਨਾ ਫੜਨ, ਇਸ ਲਈ ਮੈਂ ਤੇਰੇ ਪੈਰਾਂ ਦੇ ਨਿਸ਼ਾਨ ਮਿਟਾ ਦਿੱਤੇ।" ਹਰ ਸਖਸ਼ ਦੀ‌ ਆਪਣੀ ਸਮਝ ਅਤੇ ਆਪਣੀ ਸੋਚ ਹੁੰਦੀ ਹੈ ਕਿਸੇ ਨੂੰ ਗਲਤ ਕਹਿਣ ਤੋ ਪਹਿਲਾ ਜਾ ਉਸ ਉਪਰ ਉੱਗਲ ਚੁੱਕਣ ਤੋ ਪਹਿਲਾ ਇਹ ਗਲ ਦਾ ਖਿਆਲ ਜਰੂਰ ਕਰਨਾ ਚਾਹੀਦਾ ਹੈ ਕਿ ਹਰ ਸਖਸ਼ ਆਪਣੀ ਜਗ੍ਹਾ ਸਹੀ ਹੁੰਦਾ ਹੈ। ਕੋਈ ਇਨਸਾਨ ਆਪਣੀ ਜਗ੍ਹਾ ਤੇ ਆਪਣੇ ਦਰੀਸਟੀਕੋਣ ਨੂੰ ਸਮਝਣਾ ਚਾਹੀਦਾ ਹੈ ਇਹ ਸਮਝਣਾ ਚਾਹੀਦਾ ਹੈ ਕਿ ਹਰ ਕੋਈ ਆਪਣੀ ਜਗ੍ਹਾ ਸਹੀ ਹੁੰਦਾ ਹੈ।  ਸੱਚ ਤਾਂ ਇਹ ਹੈ ਕਿ ਕਈ ਵਾਰ ਅਸੀਂ ਦੂਜੇ ਵਿਅ

ਜਿੰਮੇਵਾਰੀ, ਤੇ ਕਾਮਜਾਬੀ

 ਇਕ ਸਾਮ ਘਰ ਵਾਪਸ ਆਉਦੇ ਹੋਏ ਸੜਕ ਦੇ ਕਿਨਾਰੇ ਚਾਦਰ ਉਪਰ ਕੁਝ ਕੁ ਆਲੂ ਤੇ ਥੋੜੀ ਬਹੁਤ ਹੋਰ ਸਬਜੀ ਰੱਖ ਨਾਲ ਹੀ ਇਕ ਛੋਟੀ ਜਿਹੀ ਉਮਰ ਦਾ ਲੜਕਾ ਬੈਠਾ ਪੜ ਰਿਹਾ ਸੀ। ਇਹ ਸਭ ਨਜਾਰਾ ਦੇਖਣ ਵਾਲਾ ਸੀ ਉਸ ਨੂੰ ਦੇਖ ਆਪਣੇ -ਆਪ ਉਸ ਕੋਲ ਜਾ ਕੇ ਮੋਟਰਸਾਇਕਲ ਰੋਕ ਲਿਆ। ਆਪਣੀ ਪੜਾਈ ਵਿੱਚ ਮਸਰੂਫ਼ ਉਹ ਲੜਕੇ ਨੇ ਕਿਤਾਬ ਨੂੰ ਇਕ ਪਾਸੇ ਰੱਖ ਦਿੱਤਾ ਅੱਗੋ ਸਤਿਕਾਰ ਨਾਲ ਬੋਲਿਆ..."ਹਾਜੀ ਅੰਕਲ ਜੀ ਕੀ ਚਾਹੀਦਾ... "?  ਭਾਵੇਂ ਸਬਜੀ ਤਾ ਮੈ ਪਹਿਲਾ ਹੀ ਖਰੀਦ ਰੱਖੀ ਸੀ ਪਰ ਫਿਰ ਪਤਾ ਨਹੀ ਦਿਲ ਵਿੱਚ ਕੀ ਆਇਆ ਕਿਹਾ..." ਇਕ ਕਿਲੋ ਸਾਰਾ ਕੁਝ ਤੋਲ ਦੇ ਮੇਰੀ ਗੱਲ ਸੁਣ ਉਸਦੇ ਚਿਹਰੇ ਉੱਤੇ ਹਲਕਾ ਜਿਹਾ ਹਾਸਾ ਫੁੱਟ ਆਇਆ।  ਸਬਜੀ ਪਾਉਦੇ ਤੋ ਪੁੱਛਿਆ..."ਘਰ ਕੋਣ ਕੋਣ "? ਅੱਗੋ ਆਲੂ ਲਿਫਾਫੇ ਵਿੱਚ ਪਾਉਦੇ ਹੋਏ ਬੋਲਿਆ..." ਘਰ ਮਾਤਾ-ਪਿਤਾ ਇਕ ਛੋਟੀ ਭੈਣ ਆ ਬਾਪ ਦਾ ਐਕਸੀਡੈਂਟ ਹੋ ਗਿਆ ਜਿਸ ਕਰਕੇ ਉਹਨਾ ਮੰਜਾ ਫੜ ਲਿਆ।  ਘਰ ਦਾ ਪੂਰਾ ਖਰਚ ਮੈ‌ ਹੀ ਚੁੱਕਦਾ ਪਹਿਲਾ ਸਕੂਲ ਪੜਣ‌ ਜਾਦਾ ਹਾ ਫਿਰ ਸਾਮ ਨੂੰ ਸਬਜੀ ਵੇਚਦਾ ਹਾ ਪਹਿਲਾ ਇਹ ਕੰਮ‌ ਪਿਤਾ ਜੀ ਕਰਦੇ ਸਨ। "ਇਕੱਲੀ ਸਬਜੀ ਨਾਲ ਘਰ ਦਾ ਖਰਚ ਨਿਕਲ ਜਾਦਾ ਹੈ"?  ਅੱਗੋ ਹਲਕਾ ਜਿਹਾ ਮੁਸਕਰਾ ਕੇ ਬੋਲਿਆ..." ਹਾਜੀ ਅੰਕਲ ਜੀ ਬਸ ਚੱਲੀ ਜਾਦਾ। ਮੈਨੂੰ ਪੜਨ ਦਾ ਬਹੁਤ ਸ਼ੌਕ ਆ ਮੈ ਆਪਣੀ ਪੜਾਈ ਨਹੀ ਛੱਡਣੀ ਪਿਤਾ ਜੀ ਮੈਨੂੰ ਕੁਝ ਬਣਿਆ ਦੇਖਣਾ ਚਾਹੁੰਦੇ ਨੇ ਮੈ ਕੁਝ ਕਰ ਲ

Facebook ਤੋ ਪੇਸੈ ਕਮਾਉਣ ਦੇ ਤਰੀਕੇ

 Facebook ਤੋਂ ਪੈਸੇ ਕਮਾਉਣ ਦੇ ਪੰਜ ਆਸਾਨ ਤਰੀਕੇ  Facebook ਤੋਂ ਪੈਸੇ ਕਮਾਉਣ ਦੇ ਕਈ ਤਰੀਕੇ ਹਨ, ਪਰ ਇੱਥੇ ਸ਼ੁਰੂਆਤ ਕਰਨ ਦੇ ਪੰਜ ਆਸਾਨ ਤਰੀਕੇ ਹਨ:  ਐਫੀਲੀਏਟ ਮਾਰਕੀਟਿੰਗ: ਐਫੀਲੀਏਟ ਮਾਰਕੀਟਿੰਗ ਵਿੱਚ ਕਿਸੇ ਕੰਪਨੀ ਜਾਂ ਵਿਅਕਤੀ ਦੀ ਤਰਫੋਂ ਉਤਪਾਦਾਂ ਜਾਂ ਸੇਵਾਵਾਂ ਦਾ ਪ੍ਰਚਾਰ ਕਰਨਾ ਅਤੇ ਤੁਹਾਡੇ ਵਿਲੱਖਣ ਰੈਫਰਲ ਲਿੰਕ ਰਾਹੀਂ ਕੀਤੀ ਗਈ ਹਰੇਕ ਵਿਕਰੀ ਲਈ ਕਮਿਸ਼ਨ ਕਮਾਉਣਾ ਸ਼ਾਮਲ ਹੈ। ਉਹਨਾਂ ਕੰਪਨੀਆਂ ਜਾਂ ਵੈਬਸਾਈਟਾਂ ਦੇ ਐਫੀਲੀਏਟ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਵੋ ਜੋ ਤੁਹਾਡੀਆਂ ਦਿਲਚਸਪੀਆਂ ਜਾਂ ਸਥਾਨਾਂ ਨਾਲ ਮੇਲ ਖਾਂਦੀਆਂ ਹਨ ਅਤੇ ਉਹਨਾਂ ਦੇ ਉਤਪਾਦਾਂ ਜਾਂ ਸੇਵਾਵਾਂ ਨੂੰ ਤੁਹਾਡੇ ਫੇਸਬੁੱਕ ਪੇਜ 'ਤੇ ਸਾਂਝਾ ਕਰਦੀਆਂ ਹਨ।  ਫੇਸਬੁੱਕ ਵਿਗਿਆਪਨ: ਫੇਸਬੁੱਕ ਤੁਹਾਨੂੰ ਇਸਦੇ ਪਲੇਟਫਾਰਮ 'ਤੇ ਵਿਗਿਆਪਨ ਬਣਾਉਣ ਅਤੇ ਚਲਾਉਣ ਦੀ ਆਗਿਆ ਦਿੰਦਾ ਹੈ। ਤੁਸੀਂ ਆਪਣੇ ਖੁਦ ਦੇ ਕਾਰੋਬਾਰ ਲਈ ਵਿਗਿਆਪਨ ਬਣਾ ਸਕਦੇ ਹੋ ਜਾਂ ਦੂਜੇ ਕਾਰੋਬਾਰਾਂ ਲਈ ਵਿਗਿਆਪਨ ਸੇਵਾਵਾਂ ਦੀ ਪੇਸ਼ਕਸ਼ ਕਰ ਸਕਦੇ ਹੋ। ਤੁਸੀਂ ਹਰ ਇੱਕ ਸਫਲ ਵਿਗਿਆਪਨ ਮੁਹਿੰਮ ਲਈ ਇੱਕ ਕਮਿਸ਼ਨ ਕਮਾ ਸਕਦੇ ਹੋ ਜੋ ਤੁਸੀਂ ਚਲਾਉਂਦੇ ਹੋ। Facebook ਤੋ ਪੇਸੈ ਕਿਵੇ ਕਮਾਏ?   ਉਤਪਾਦ ਜਾਂ ਸੇਵਾਵਾਂ ਵੇਚੋ: ਤੁਸੀਂ ਆਪਣੇ ਪੈਰੋਕਾਰਾਂ ਨੂੰ ਸਿੱਧੇ ਉਤਪਾਦਾਂ ਜਾਂ ਸੇਵਾਵਾਂ ਵੇਚਣ ਲਈ Facebook ਦੀ ਵਰਤੋਂ ਕਰ ਸਕਦੇ ਹੋ। ਇੱਕ Facebook ਦੁਕਾਨ ਸੈਟ ਅਪ ਕਰੋ ਜਾਂ ਆਪਣੇ ਉਤਪਾਦਾਂ ਜਾਂ

ਜਰਨਲ ਨੋਲਜ ਪ੍ਸਨ ਉੰੱਤਰ

ਜਰਨਲ ਨਾਲ ਸਬੰਧਤ 20 ਪੰਜਾਬੀ ਭਾਸ਼ਾ ਦੇ ਪ੍ਰਸ਼ਨ ਅਤੇ ਉਤਤਰਾਂ: ਜਰਨਲ ਕਿਹੜੇ ਸ਼ਹਿਰ ਦਾ ਪੰਜਾਬ ਦੇ ਪੰਜ ਕਬਿਲੇ ਦੇ ਸਮਾਜਿਕ ਪ੍ਰਗਟਾਵਾਂ ਦਾ ਸਬੰਧ ਹੈ? ਅੰਸਰ: ਲਾਹੌਰ ਦੁਨੀਆ ਦੇ ਕਿਹੜੇ ਦੇਸ਼ ਦੇ ਰਾਸ਼ਟਰਪਤਿ ਨੇ ਜਰਨਲਿਜਮ ਦੇ ਕੰਮ ਲਈ ਨੋਬਲ ਪੁਰਸਕਾਰ ਜੀਤਿਆ ਹੈ? ਅੰਸਰ: ਅਮਰੀਕਾ ਜਰਨਲ ਦਾ ਪੰਜਾਬੀ ਦਿਨਾਂਕ ਹੈ ਕਿਹੜਾ ਹੈ? ਅੰਸਰ: 15 ਫਰਵਰੀ ਜਰਨਲ ਦਾ ਪੂਰਾ ਨਾਮ ਕੀ ਹੈ? ਅੰਸਰ: ਜਰਨਲ ਅਾਫ਼ ਸਾਇੰਸ ਜਰਨਲ ਨਾਲ ਸਬੰਧਤ ਪਹਿਲੀ ਪੰਜਾਬੀ ਨਿਊਜ਼ਪੇਪਰ ਕਿਹੜਾ ਸੀ? ਅੰਸਰ: ਪੰਜਾਬੀ ਅਖਬਾਰ ਜਰਨਲ ਅਾਫ਼ ਸਾਇੰਸ ਦੀ ਪਹਿਲੀ ਸ਼ਾਖਾ ਕਿਹੜੀ ਹੈ? ਅੰਸਰ: ਫਿਜਿਕਸ ਜਰਨਲ ਅਾਫ਼ ਸਾਇੰਸ ਨੂੰ ਕਿਹੜੇ ਸਾ

ਮਨ battlefield of the mind

 ਮਨ ਦੀ ਸਮਝ  ਮਨ  ਮਨ ਇੱਕ ਗੁੰਝਲਦਾਰ ਅਤੇ ਬਹੁਪੱਖੀ ਸੰਕਲਪ ਹੈ ਜਿਸ ਨੂੰ ਪ੍ਰਸੰਗ ਅਤੇ ਦ੍ਰਿਸ਼ਟੀਕੋਣ ਦੇ ਆਧਾਰ 'ਤੇ ਵੱਖ-ਵੱਖ ਤਰੀਕਿਆਂ ਨਾਲ ਸਮਝਿਆ ਜਾ ਸਕਦਾ ਹੈ। ਆਮ ਤੌਰ 'ਤੇ, ਮਨ ਬੋਧਾਤਮਕ ਪ੍ਰਕਿਰਿਆਵਾਂ ਅਤੇ ਯੋਗਤਾਵਾਂ ਦੇ ਸਮੂਹ ਨੂੰ ਦਰਸਾਉਂਦਾ ਹੈ ਜੋ ਸਾਨੂੰ ਸੋਚਣ, ਸਮਝਣ, ਸਿੱਖਣ, ਤਰਕ ਕਰਨ, ਯਾਦ ਰੱਖਣ, ਮਹਿਸੂਸ ਕਰਨ ਅਤੇ ਚੇਤਨਾ ਦਾ ਅਨੁਭਵ ਕਰਨ ਦੇ ਯੋਗ ਬਣਾਉਂਦੇ ਹਨ। ਇਹ ਸਾਡੇ ਵਿਚਾਰਾਂ, ਭਾਵਨਾਵਾਂ, ਵਿਸ਼ਵਾਸਾਂ ਅਤੇ ਇਰਾਦਿਆਂ ਦੀ ਸੀਟ ਹੈ, ਅਤੇ ਇਹ ਦਿਮਾਗ ਅਤੇ ਦਿਮਾਗੀ ਪ੍ਰਣਾਲੀ ਨਾਲ ਗੂੜ੍ਹਾ ਜੁੜਿਆ ਹੋਇਆ ਹੈ।  ਮਨੋਵਿਗਿਆਨ ਅਤੇ ਤੰਤੂ-ਵਿਗਿਆਨ ਵਿੱਚ, ਮਨ ਦਾ ਅਕਸਰ ਵਿਵਹਾਰਵਾਦ, ਬੋਧਾਤਮਕ ਮਨੋਵਿਗਿਆਨ, ਮਨੋਵਿਗਿਆਨ, ਅਤੇ ਨਿਊਰੋਸਾਇੰਸ ਵਰਗੇ ਵੱਖ-ਵੱਖ ਪਹੁੰਚਾਂ ਦੁਆਰਾ ਅਧਿਐਨ ਕੀਤਾ ਜਾਂਦਾ ਹੈ। ਇਹ ਅਨੁਸ਼ਾਸਨ ਮਨ ਦੇ ਵੱਖ-ਵੱਖ ਪਹਿਲੂਆਂ ਦੀ ਪੜਚੋਲ ਕਰਦੇ ਹਨ, ਜਿਸ ਵਿੱਚ ਇਸਦੀ ਬਣਤਰ, ਕਾਰਜ, ਵਿਕਾਸ ਅਤੇ ਵਿਕਾਰ ਸ਼ਾਮਲ ਹਨ। ਇਸ ਤੋਂ ਇਲਾਵਾ, ਦਰਸ਼ਨ ਅਤੇ ਅਧਿਆਤਮਿਕਤਾ ਵੀ ਮਨ ਦੀ ਪ੍ਰਕਿਰਤੀ ਅਤੇ ਅਰਥਾਂ 'ਤੇ ਵੱਖੋ-ਵੱਖਰੇ ਦ੍ਰਿਸ਼ਟੀਕੋਣ ਪੇਸ਼ ਕਰਦੇ ਹਨ, ਜਿਨ੍ਹਾਂ ਨੇ ਇਤਿਹਾਸ ਦੇ ਵੱਖ-ਵੱਖ ਸਕੂਲਾਂ ਨੂੰ ਪ੍ਰਭਾਵਿਤ ਕੀਤਾ ਹੈ।  ਕੁੱਲ ਮਿਲਾ ਕੇ, ਮਨ ਇੱਕ ਦਿਲਚਸਪ ਅਤੇ ਗੁੰਝਲਦਾਰ ਵਰਤਾਰਾ ਹੈ ਜੋ ਸਾਡੇ ਮਨੁੱਖੀ ਅਨੁਭਵ ਅਤੇ ਸੰਸਾਰ ਦੀ ਸਾਡੀ ਸਮਝ ਲਈ ਜ਼ਰੂਰੀ ਹੈ।