ਕਲ ਤੇ ਨਾਰਦ ਦੀ ਲੜਾਈ
ਕਲ ਤੇ ਨਾਰਦ ਆਪ ਵਿੱਚ , ਹੋ ਖਲੇ ਅਜੋੜੇ
ਬਹਿ ਲੜਦੇ ਆਹਮੋ-ਸਾਹਮਣੇ , ਸੱਟਣ ਤਰਫੋ਼ੜੇ
ਕਲ ਮੰਗੇ ਕੁਝ ਖਾਣ ਨੂੰ, ਨਾਰਦ ਮੂੰਹ ਮੋੜੇ
ਨਾਰਦ ਦੇ ਨ ਸੱਕੇ ਖੱਟੀਆਂ, ਕਲ ਖਾਧਾ ਲੋੜੇਂ
ਖਾਣੋ , ਪੀਣੋ, ਪਹਿਨਣੋ , ਮਰਦ ਬੱਢੀ ਨੂੰ ਹੋੜੇ
ਸਰਪਰ ਝੱਗਾ ਉਜੜੇ, ਦਿਨ ਵੱਸੇ ਥੋੜੇ
ਕਦੇ ਨਾ ਹੁੰਦੇ ਉੱਜਲੇ, ਜਿਹੜੇ ਮੱਟੀ ਬੋੜੇ
ਕਲ ਲੋੜੇਂ ਕੁਝ ਗੁੰਦਿਆ, ਨਾਰਦ ਹਥ
Comments
Post a Comment