ਇਹ ਫੋਟੋ ਦੇਖ ਕੇ ਬਹੁਤ ਦੁੱਖ ਹੋਇਆ, ਪਰ ਦੁੱਖ ਤੋ ਜਿਆਦਾ ਖੁਸ਼ੀ ਵੀ ਹੋਈ ਇਹ ਦੋਵੇਂ ਪਤੀ ਤੇ ਪਤਨੀ ਇਕ ਦੁੱਜੇ ਦਾ ਸਹਾਰਾ ਬਣੇ ਹੋਏ, ਬਹੁਤ ਵੱਧੀਆ ਲੱਗਾ, ਇਹ ਆਪਣੀ ਜ਼ਿੰਦਗੀ ਵਿੱਚ ਖੁਸ਼ ਨੇ, ਤੇ ਮੈ ਆਪਣੇ ਵੱਲ ਵੇਖਾਂ, ਰੱਬ ਨੇ ਹੱਥ ਪੈਰ ਸਭ ਸਲਾਮਤ ਹਨ, ਪਰ ਫ਼ਿਰ ਵੀ ਆਪਾ ਖੁਸ਼ ਨਹੀਂ, ਉਹ ਭਰਾਵੋ ਰੱਬ ਦਾ ਸ਼ੁਕਰਾਨਾ ਕਰਿਆ ਕਰੋ ਸਭ ਕੁਝ ਆਪਾ ਨੂੰ ਦਿੱਤਾ ਏ, ਪਰ ਆਪਾ ਫਿਰ ਵੀ ਖੁਸ ਨਹੀਂ।
ਪਤਨੀ ਦੋਨੋਂ ਪੈਰਾਂ ਤੋਂ ਕਮਜ਼ੋਰ ਹੈ
ਪਤੀ ਅੱਖਾਂ ਤੋਂ ਦੇਖ ਨਹੀਂ ਸਕਦਾ ਦੋਵੇਂ ਇਕ ਦੂਸਰੇ ਦਾ ਸਹਾਰਾ ਬਣੇ ਹੋਏ,, ਇਹ ਹੈ ਇਸ਼ਕ ਦੀ ਜਿੰਦਾ ਮਿਸਾਲ❤️
ਨਹੀਂ ਤਾ ਅੱਜ ਕੱਲ੍ਹ ਲਿਵ ਇਨ ਰਿਲੇਸ਼ਨਸ਼ਿਪ 'ਚ ਆਸ਼ਕ ਲਾਸ਼ ਕੂਕਰ ਚ ਪਕਾ ਰਹੇ ਨੇ
पत्नी दोनों पैरों से कमजोर है
पति को आंखों से दिखाई नहीं देता, दोनों एक दूसरे का साथ दे रहे हैं, ये इश्क का जीता जागता उदाहरण है
वरना लिव इन रिलेशनशिप में इन दिनों आशक की लाश कुकर में पक रही है.
The wife is weak in both legs
The husband does not see with his eyes, both are supporting each other, this is a living example of love
Otherwise live in relationship in these days Ashak's corpse is cooking in the cooker.
Comments
Post a Comment