ਪਹਿਲੀ ਗੱਲ ਨਸ਼ਾ ਕਰਨਾ ਹੀ ਬਹੁਤ ਮਾੜੀ ਗੱਲ ਹੈ,ਤੇ ਨਸ਼ਾ ਵੇਚਣਾ ਉਹ ਦੇ ਨਾਲੋ ਵੀ ਜਿਆਦਾ...ਆਪਾ ਚਾਰ ਪੈਸਿਆਂ ਲਈ ਕਿਸੇ ਦੇ ਬੱਚੇ,ਜਾ ਬੰਦੇ ਨੂੰ ਨਸ਼ੇੜੀ ਬਣ
ਵੀਜ਼ਾ ਤਾ ਲਗ ਗਿਆ,ਬਸ ਟਿਕਟ ਹੀ ਓਕੇ ਹੁੰਦੀ ਨਹੀ ਲਗਦੀ...😊
...........................................
ਵੇਖੋ ਜੀ ਮਰਨਾ ਤਾ ਸਾਰਿਆਂ ਨੇ ਹੈ,ਕੁਦਰਤ ਦਾ ਨਿਯਮ ਹੈ ,ਜੋ ਆਇਆ ਹੈ ,ਉਸ ਨੇ ਇੱਕ ਦਿਨ ਜਰੂਰ ਜਾਣਾ ..
ਪਰ ਆਪਣੇ ਜੀਵਨ ਚ ਜੋ ਲੋਕ ਚੰਗੇ ਕੰਮ ਕਰਦੇ ਹੈ,ੳਹਨਾਂ ਦੇ ਜਾਣ ਦਾ ਦੁੱਖ ਸੱਤ ਬੇਗਾਨਾ ਵੀ ਕਰਦਾ...
ਪਰ ਕਿਹੜੇ ਜੀਵਨ ਚ ਪੁੱਠੇ ਕੰਮ ਹੀ ਕੀਤੇ ਹੋਣ,ਉਸ ਦਾ ਦੁੱਖ ਘਰਦੇ ਵੀ ਨਹੀ ਕਰਦੇ ਹੋਣੇ...
ਪਹਿਲੀ ਗੱਲ ਨਸ਼ਾ ਕਰਨਾ ਹੀ ਬਹੁਤ ਮਾੜੀ ਗੱਲ ਹੈ,ਤੇ ਨਸ਼ਾ ਵੇਚਣਾ ਉਹ ਦੇ ਨਾਲੋ ਵੀ ਜਿਆਦਾ...ਆਪਾ ਚਾਰ ਪੈਸਿਆਂ ਲਈ ਕਿਸੇ ਦੇ ਬੱਚੇ,ਜਾ ਬੰਦੇ ਨੂੰ ਨਸ਼ੇੜੀ ਬਣ ਕੇ,ੳੁਸ ਦਾ ੲਿਕਲੇ ਦਾ ਜੀਵਨ ਬਰਬਾਦ ਨਹੀ ਕਰਦੇ,ਸਗੋ ੳਹਨਾਂ ਦੇ ਪੈਰੇਟਸ,ਜੀਵਨ ਸਾਥੀ, ਦਾ ਵੀ ਨਾਲ...
ਜਦੋ ਨਸ਼ੇ ਦੇ ਪੈਸੇ ਆਉਦੇ ,ਉਦੋ ਤਾ ਬਹੁਤ ਸੋਹਣਾ ਲਗਦਾ,ਹੱਥ ਪੈਰ ਹਿਲਾਏ ਬਗੈਰ ਪੈਸੇ ਚ ਖੇਡਦੇ,ਗੱਡੀਆਂ ਚ ਘੁੰਮਦੇ...ਪਰ ਜਦੋ ਬਦਅਸੀਸ ਦਾ ਟਾਇਮ ਆਉਣ ਦਾ ਲੱਗਣ ਦਾ ,ਪਤਾ ਤਾ ਫੇਰ ਲਗਦਾ,ਜਦੋ ਰੱਬ ਚੰਗੀ ਤਰਾ ਬੁੰ.. ਪਾੜਦਾ..
ਫੇਰ ਮੰਜੇ ਦੇ,ਕੱਟੇ ਵਾਗ......ਡਾਕਟਰ ਦੀ ਦਵਾਈ ਵੀ ਨਹੀ ਅਸਰ ਕਰਦੀ,ੳਨਾ ਵਲੋ ਵੀ ਜਵਾਬ...
ਲੋਕ ਨਾਲੇ ਖਬਰਾ ਲੈਣ ਜਾਦੇ ,ਨਾਲੇ ੳਸੇ ਮੂੰਹ ਨਾਲ ਬਹਾਰ ਆ ਕੇ ਕੇਦੇ ਵੇਖੇ ਮੈ..
ਕਿ ਲੇਖਾ ਦਿਦਾ,ੳਨਾ ਮਾਵਾਂ ਦੀਆਂ ਬਦਅਸੀਸਾ ਦਾ...ਜੋ ਪੁੱਤਾ ਦੇ ਹੋਕੇ ਚ ਕੋਲੇ ਹੋ ਸਿਵਿਆ ਦੀ ਖਾਕ.....
ਕਈ ਕੇਦੇ ਹੁੰਦੇ ਚੰਗੇ ਭਲੇ ੲਿਕਦਮ ਤੁਰ ਜਾਦੇ...ਏਹ ਮੰਜੇ ਦੇ ਹੀ ਤੜਫਦਾ ਵਿਚਾਰਾ
ਉਹ ਦੀ ਤਾ ਫੇਰ ਉਹ ਗੱਲ ਬਣੀ ਹੁੰਦੀ....ਵੀਜ਼ਾ ਤਾ ਲਗਾ ਹੋਇਆ ਹੁੰਦਾ ਉਹਦਾ,ਟਿਕਟ ਹੀ ਓਕੇ ਨਹੀ ਹੁੰਦੀ ਲਗਦੀ...
ਲਿਖਣ ਦਾ ਮਿਨਿਗ ਫਨ ਨਹੀ ਸੀ,ਸਗੋ ਗਾਈਡ ਕਰਨਾ ਸੀ...ਮਾੜੇ ਕੰਮਾ ਦਾ ਹਾਲ ਫੇਰ ਮਾੜਾ ਹੀ....
ਆਪ ਤੁਸੀ ਜੀ ਸੱਜ ਕੇ ਨਸ਼ੇ ਕਰਨੇ ਕਰੋ,ਤੁਹਾਡੀ ਲਾਈਫ..ਪਰ ਕਿਸੇ ਨੂੰ ਨਸ਼ਾ ਕਰਨ ਲਈ ਮੋਟੀਵੇਟ ਕਰਨਾ. ਤੇ ਵੇਚਣਾ...ਬਹੁਤ ਮਾੜੀ,ਨੀਚ ਬੰਦੇ ਦਾ ਕੰਮ ਹੁੰਦਾ...
Comments
Post a Comment