Skip to main content

ਤੇਜ ਮੀਂਹ ਦੋਰਾਨ ਘਰ ਉੱਤੇ ਪਹਾੜ ਦਾ ਮਲਬਾ ਡਿੱਗਣ ਕਾਰਨ ਮਲਬੇ ਹੇਠ ਆ ਕੇ ਇਸ ਮਾਂ ਦੇ ਤਿੰਨੋ ਬੱਚਿਆਂ ਦੀ ਮੌ'ਤ ਹੋ ਗਈ, ਮਾਂ ਵੱਲੋ ਭੁੱਖੇ ਢਿੱਡ ਫੈਕਟਰੀ ਵਿੱਚ

 😢ਪੰਚਕੁਲਾ ਨੇੜੇ ਪੰਜੋਰ ਚ ਮੰਦਭਾਗੀ ਘਟਨਾ 😢😢

ਤੇਜ ਮੀਂਹ ਦੋਰਾਨ ਘਰ ਉੱਤੇ ਪਹਾੜ ਦਾ ਮਲਬਾ ਡਿੱਗਣ ਕਾਰਨ ਮਲਬੇ ਹੇਠ ਆ ਕੇ ਇਸ ਮਾਂ ਦੇ ਤਿੰਨੋ ਬੱਚਿਆਂ ਦੀ ਮੌ'ਤ ਹੋ ਗਈ, ਮਾਂ ਵੱਲੋ ਭੁੱਖੇ ਢਿੱਡ ਫੈਕਟਰੀ ਵਿੱਚ ਦਿਨ ਰਾਤ ਕੰਮ ਕਰਕੇ ਵਖਤਾਂ ਨਾਲ ਪਾਲੇ ਤਿੰਨੇ ਬੱਚੇ ਹੱਥੋਂ ਰੇਤ ਵਾਗ ਚਲੇ ਗਏ 😢😢 

ਆਤਮਿਕ ਸ਼ਾਂਤੀ ਲਈ ਅਰਦਾਸ ਰੂਪੀ ਦੋ ਬੋਲ ਜਰੂਰ ਲਿਖੋ 

🌹🌹😢😢😢


Comments