Skip to main content

Posts

Showing posts from September, 2022

ਕੁਸ਼ਠਿ ਦਾ ਤੰਦਰੁਸਤ ਹੋਣਾ

 ਕੁਸ਼ਠਿ ਦਾ ਤੰਦਰੁਸਤ ਹੋਣਾ ""(ਈਸ਼ਵਰ (ਵਾਹਿਗੁਰੂ) ਜੇਕਰ ਕ੍ਰਿਪਾ ਕਰ ਦਵੇ ਤਾਂ ਇੱਕ ਛੋਟਾ ਜਿਹਾ ਬੱਚਾ ਵੀ ਕਰਾਮਾਤ ਵਿਖਾ ਸਕਦਾ ਹੈ ਅਤੇ ਸਭ ਦੇ ਕਸ਼ਟ ਹਰ ਸਕਦਾ ਹੈ।)"" ਸ਼੍ਰੀ ਗੁਰੂ ਹਰਿਕਿਸ਼ਨ ਜੀ ਦੀ ਵਡਿਆਈ ਕਸਤੂਰੀ ਦੀ ਤਰ੍ਹਾਂ ਚਾਰੇ ਪਾਸੇ ਫੈਲ ਗਈ। ਦੂਰ–ਦਰਾਜ ਵਲੋਂ ਸੰਗਤ ਬਾਲ ਗੁਰੂ ਦੇ ਦਰਸ਼ਨਾਂ ਨੂੰ ਉਭਰ ਪਈ। ਜਨਸਾਧਾਰਣ ਨੂੰ ਮਨੋ–ਕਲਪਿਤ ਮੁਰਾਦਾਂ ਪ੍ਰਾਪਤ ਹੋਣ ਲੱਗੀਆਂ। ਸਵੈਭਾਵਕ ਹੀ ਸੀ ਕਿ ਤੁਹਾਡੇ ਜਸ ਦੇ ਗੁਣ ਗਾਇਨ ਪਿੰਡ–ਪਿੰਡ, ਨਗਰ–ਨਗਰ ਹੋਣ ਲੱਗੇ। ਵਿਸ਼ੇਸ਼ ਕਰ ਅਸਾਧਿਅ ਰੋਗੀ ਤੁਹਾਡੇ ਦਰਬਾਰ ਵਿੱਚ ਵੱਡੀ ਆਸ ਲੈ ਕੇ ਦੂਰ ਦੂਰੋਂ ਪਹੁੰਚਦੇ। ਤੁਸੀ ਕਿਸੇ ਨੂੰ ਵੀ ਨਿਰਾਸ਼ ਨਹੀਂ ਕਰਦੇ ਸਨ। ਤੁਹਾਡਾ ਸਾਰਿਆਂ ਮਨੁੱਖਾਂ ਦਾ ਕਲਿਆਣ ਇੱਕ ਮਾਤਰ ਉਦੇਸ਼ ਸੀ। ਇੱਕ ਦਿਨ ਕੁੱਝ ਬ੍ਰਾਹਮਣਾਂ ਦੁਆਰਾ ਸਿਖਾਏ ਗਏ ਕੁਸ਼ਠ ਰੋਗੀ ਨੇ ਤੁਹਾਡੀ ਪਾਲਕੀ ਦੇ ਅੱਗੇ ਲੇਟ ਕੇ ਉੱਚੇ ਆਵਾਜ਼ ਵਿੱਚ ਤੁਹਾਡੇ ਚਰਣਾਂ ਵਿੱਚ ਅਰਦਾਸ ਕੀਤੀ: ਹੇ ਗੁਰੂਦੇਵ ! ਮੈਨੂੰ ਕੁਸ਼ਠ ਰੋਗ ਵਲੋਂ ਅਜ਼ਾਦ ਕਰੋ। ਉਸਦੇ ਕਿਰਪਾਲੂ ਰੂਦਨ ਵਲੋਂ ਗੁਰੂਦੇਵ ਜੀ ਦਾ ਹਿਰਦਾ ਤਰਸ ਵਲੋਂ ਭਰ ਗਿਆ, ਉਨ੍ਹਾਂਨੇ ਉਸਨੂੰ ਉਸੀ ਸਮੇਂ ਆਪਣੇ ਹੱਥ ਦਾ ਰੂਮਾਲ ਦਿੱਤਾ ਅਤੇ ਵਚਨ ਕੀਤਾ ਕਿ ਇਸ ਰੂਮਾਲ ਨੂੰ ਜਿੱਥੇ ਜਿੱਥੇ ਕੁਸ਼ਠ ਰੋਗ ਹੈ, ਫੇਰੋ, ਅਰੋਗ ਹੋ ਜਾਓਗੇ। ਅਜਿਹਾ ਹੀ ਹੋਇਆ। ਬਸ ਫਿਰ ਕੀ ਸੀ ? ਤੁਹਾਡੇ ਦਰਬਾਰ ਦੇ ਬਾਹਰ ਰੋਗੀਆਂ ਦਾ ਤਾਂਤਾ ਹੀ ਲਗਿਆ ਰਹਿੰਦਾ ਸੀ। ਜਦੋਂ ਤੁਸੀ ਦਰਬਾਰ ਦ...

ਪਤਨੀ ਨੇ ਆਪਣੇ ਪਤੀ ਨੂੰ ਜਨਮ ਦਿੱਤਾ

 *ਪਤਨੀ ਨੇ ਆਪਣੇ ਪਤੀ ਨੂੰ ਜਨਮ ਦਿੱਤਾ*      ਭੈਣਾਂ ਜ਼ਰੂਰ ਸ਼ੇਅਰ ਕਰਨ ਜੀ। 👇👇👇👇👇👇👇👇👇 *ਮੈਂ‌ ਵਿਗੜੀ ਮੰਢੀਰ ਨਾਲ ਘੁੰਮਦਾ ਰਹਿੰਦਾ ਸੀ ਪਰ ਘਰ ਦਿਆਂ ਨੇ ਮੇਰਾ ਵਿਆਹ ਕਰ ਦਿੱਤਾ ਮੇਰੀ ਪਤਨੀ ਬਹੁਤ ਹੱਸਮੁੱਖ ਸੀ, ਕੋਈ ਵੀ ਗੱਲ ਕਰਨ ਤੋਂ ਪਹਿਲਾਂ ਹੀ ਹੱਸ ਪੈਂਦੀ ਉਸਦਾ ਹਾਸਾ ਮੈਨੂੰ ਬਹੁਤ ਸੋਹਣਾ ਲੱਗਦਾ ਸੀ ਮੈਂ ਜਦੋਂ ਕੰਮ ਤੋਂ ਘਰੇ ਆਉਣਾ ਜਾਂ ਬਾਹਰੋਂ ਘਰੇ ਜਾਣਾਂ ਤਾਂ ਉਸ ਦਾ ਹੱਸਦਾ ਚਿਹਰਾ ਵੇਖ ਕੇ ਮੇਰੀ ਪਾਣੀ ਦੀ ਪਿਆਸ ਮੁੱਕ ਜਾਂਦੀ ਸੀ, ਮੇਰੀ ਸਾਰੀ ਥਕਾਵਟ ਉੱਤਰ ਜਾਂਦੀ ਮੈਨੂੰ ਇੰਜ ਮਹਿਸੂਸ ਹੁੰਦਾ ਜਿਵੇਂ ਇੱਕ ਮਾਲੀ ਆਪਣੇ ਬਾਗ ਵਿੱਚੋਂ ਬਣਾਏ ਫੁੱਲਾਂ ਦੇ ਗੁਲਦਸਤੇ ਨੂੰ ਦੇਖ ਕੇ ਖੁਸ਼ ਹੁੰਦਾ ਹੈ*  *ਵਿਆਹ ਤੋਂ ਦੋ ਕੁ ਮਹੀਨਿਆਂ ਬਾਅਦ ਮੈਂ ਮਹਿਸੂਸ ਕੀਤਾ ਕਿ ਮੇਰੀ ਪਤਨੀ ਮੈਨੂੰ ਵੇਖ ਕੇ ਪਹਿਲਾਂ ਵਾਂਗ ਖ਼ੁਸ਼ ਕਿਉਂ ਨਹੀਂ ਹੁੰਦੀ ਮੈਨੂੰ ਵੇਖ ਉਸਦਾ ਹਾਸਾ ਉਦਾਸੀ ਵਿੱਚ ਕਿਉਂ ਬਦਲ ਜਾਂਦਾ ਹੈ ਇਹ ਗੱਲ ਮੈਂ ਘੰਟਿਆਂ ਬੱਧੀ ਸੋਚਦਾ ਰਹਿੰਦਾ ਕਿ ਜਿਹੜੀ ਮੈਨੂੰ ਵੇਖ ਕੇ ਫੁੱਲਾਂ ਵਾਂਗ ਖਿੜ ਜਾਂਦੀ ਸੀ ਉਹ ਰੁੱਖੀ ਰੁੱਖੀ ਕਿਉਂ ਰਹਿੰਦੀ ਹੈ ਮੇਰੇ ਮਨ ਵਿਚ ਕਈ ਤਰ੍ਹਾਂ ਦੇ ਸ਼ੰਕੇ ਖਿਆਲ ਆਉਂਦੇ ਕਿ ਉਹ ਮੈਨੂੰ ਨਾਪਸੰਦ ਤਾਂ ਨਹੀਂ ਕਰਨ ਲੱਗ ਪਈ ਮੈਂ ਹਰ ਰੋਜ਼ ਪੁੱਛਦਾ ਪੁੱਛਦਾ ਚੁੱਪ ਹੀ ਰਹਿੰਦਾ ਪਰ ਇੱਕ ਦਿਨ ਮੈਂ ਟੱਲੀ ਹੋ ਕੇ ਪੁਛ ਹੀ ਲਿਆ ਕੇ ਤੂੰ ਪਹਿਲਾਂ ਵਾਂਗ ਕਿਉਂ ਨਹੀਂ ਹੱਸਦੀ ਕੁੱਝ ਦੇਰ ਚੁੱਪ ਰਹਿ...

ginger in milk || Benefits of ginger in milk ||Benefits of ginger in milk 5 tips

Boiling fennel and ginger in milk will give 5 tremendous benefits  Saunf And Ginger Milk Benefits: Boiling fennel and ginger in milk gives many health benefits, know 5 tremendous benefits of it.  Saunf And Ginger Milk Benefits In english:  Consumption of both fennel and ginger is very beneficial for health, but when you consume milk after boiling and filtering milk, it gives amazing benefits to health. Milk is an excellent source of essential nutrients like protein, calcium, vitamin B. On the other hand, fennel and ginger are also rich in medicinal properties. In addition, both contain vitamin C, calcium, iron, magnesium, potassium, antioxidants and anti-inflammatory properties. Drinking milk with fennel and ginger not only provides the necessary nutrition to the body, but it also removes many serious diseases and makes you body strong from inside. We spoke to Clinical Nutritionist and Dietitian Garima Goyal to know more about the benefits of drinking milk with fennel...

heart touching husband bday wishes

 A father does a lot to keep his child happy. Watch the video till the end ਇਕ ਪਿੱਤਾ ਆਪਣੇ ਬੱਚੇ ਨੂੰ ਖੁਸ਼ ਰੱਖਣ ਵਾਸਤੇ ਬਹੁਤ ਕੁਝ ਕਰਦਾ ਹੈ ਵੀਡੀਓ ਲਾਸਟ ਤੱਕ ਜਰੂਰ ਵੇਖੋ👇👇👇👇👇

ਅਬ ਹਮ ਚਲੀ ਠਾਕੁਰ ਪਹਿ ਹਾਰਿ ॥ ਜਬ ਹਮ ਸਰਣਿ ਪ੍ਰਭੂ ਕੀ ਆਈ ਰਾਖੁ ਪ੍ਰਭੂ ਭਾਵੈ ਮਾਰਿ ॥੧॥ ਰਹਾਉ ॥

 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ । ਧਨ ਧਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ । ਅਬ ਹਮ ਚਲੀ ਠਾਕੁਰ ਪਹਿ ਹਾਰਿ ॥ ਜਬ ਹਮ ਸਰਣਿ ਪ੍ਰਭੂ ਕੀ ਆਈ ਰਾਖੁ ਪ੍ਰਭੂ ਭਾਵੈ ਮਾਰਿ ॥੧॥ ਰਹਾਉ ॥ ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰਿ ਜਾਰਿ ॥ ਕੋਈ ਭਲਾ ਕਹਉ ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਢਾਰਿ ॥੧॥ ਜੋ ਆਵਤ ਸਰਣਿ ਠਾਕੁਰ ਪ੍ਰਭੁ ਤੁਮਰੀ ਤਿਸੁ ਰਾਖਹੁ ਕਿਰਪਾ ਧਾਰਿ ॥ ਜਨ ਨਾਨਕ ਸਰਣਿ ਤੁਮਾਰੀ ਹਰਿ ਜੀਉ ਰਾਖਹੁ ਲਾਜ ਮੁਰਾਰਿ ॥੨॥੪॥੫੨੭॥ ਜਦੋਂ ਆਪਣੇ ਕੀਤੇ ਸਾਰੇ ਯਤਨ ਅਸਫਲ ਹੋ ਜਾਣ, ਜਦੋਂ ਆਪਣੀ ਸਮਰਥਾ ਦਾ ਹੰਕਾਰ ਟੁੱਟ ਜਾਏ, ਜਦੋਂ ਸੰਸਾਰੀ ਰਿਸ਼ਤਿਆਂ ਤੋਂ ਉਮੀਦਾਂ ਖ਼ਤਮ ਹੋ ਜਾਣ, ਉਦੋਂ ਜ਼ਿੰਦਗੀ ਦੀ ਜੰਗ ਲੜ ਰਹੇ ਇਨਸਾਨ ਨੂੰ ਆਪਣੀ ਹਾਰ ਪਰਤੱਖ ਦਿੱਖਣ ਲੱਗਦੀ ਹੈ । ਇਸ ‘ਹਾਰ’ ਉਪਰੰਤ ਹੀ ਉਸ ਨੂੰ ਕੁੱਝ ਸਮਝ ਆਉਂਦੀ ਹੈ । ਇਸ ‘ਹਾਰ’ ਮਗਰੋਂ ਹੀ ਉਹ ਪ੍ਰਭੂ ਠਾਕੁਰ ਦੀ ਸ਼ਰਣ ਵਿੱਚ ਜਾਣ ਦਾ ਫ਼ੈਸਲਾ ਕਰਦਾ ਹੈ । ਪ੍ਰਭੂ ਦੀ ਸ਼ਰਣ ਵਿੱਚ ਜਾ ਕੇ ਉਹ ਪੂਰਣ ਸਮਰਪਣ ਕਰਦਾ ਹੈ ਤੇ ਆਖਦਾ ਹੈ, “ਹੇ ਪ੍ਰਭੂ, ਹੁਣ ਜਦੋਂ ਮੈਂ ਤੇਰੀ ਸ਼ਰਣ ਵਿੱਚ ਆ ਗਿਆ ਹਾਂ, ਤਾਂ ਸਭ ਕੁੱਝ ਤੇਰੇ ਹੁਕਮ ‘ਤੇ ਹੀ ਛੱਡ ਦਿੱਤਾ ਹੈ ।” Singh kaur page  ਪਰਮ ਸਤਿਕਾਰਯੋਗ ਸਾਧ ਸੰਗਤ ਜੀ ਜੇਹੜਾ ਵੀ ਮਨੁੱਖ ਦੁਬਿਧਾ ਦੀ ਹਾਲਤ ਵਿਚ,  ਪੂਰੀ ਸਮਰਪਣ ਦੀ ਭਾਵਨਾ ਨਾਲ ਵਾਹਿਗੁਰੂ ਜੀ ਦੀ ਸ਼ਰਣ ਵਿੱਚ ਜਾਂਦਾ ਹੈ, ਵਾਹਿਗੁਰੂ ਜੀ ੳਹਨੂ ਕਦੇ ਨਿਰਾਸ਼ ਨਹੀਂ ਕਰਦੇ । ...

ਸ਼ਰਾਧ ਮਿੰਨੀ ਕਹਾਣੀ

 ਸ਼ਰਾਧ  ਮਿੰਨੀ ਕਹਾਣੀ ਮਾਂ ਸਮੇਤ ਤਿੰਨਾਂ ਬੱਚਿਆਂ ਨੂੰ ਰਾਤ ਭੁੱਖਿਆਂ ਹੀ ਸੌਣਾ ਪਿਆ ਸੀ। ਅੱਜ ਬੱਚਿਆਂ ਦਾ ਬਾਪ ਦੇਰ ਰਾਤ ਤੱਕ ਕੰਮ ਤੋਂ ਵਾਪਸ ਨਹੀਂ ਸੀ ਪਰਤਿਆ। ਉਸ ਦੇ ਆਉਣ ਤੇ ਹੀ ਚੁੱਲ੍ਹਾ ਗਰਮ ਹੋਣ ਦੀ ਸੰਭਾਵਨਾ ਹੋ ਸਕਦੀ ਸੀ। ਇਕ ਸੇਠ ਦੇ ਮਕਾਨ ਦੀ ਖੁੱਲ੍ਹੀ ਛੱਤ ਉੱਪਰ ਬਣੇ ਛੱਤਣੇ ਰੂਪੀ ਚੌਬਾਰੇ ਵਿਚ ਕਿਰਾਏ ਤੇ ਇਹ ਪਰਿਵਾਰ ਬਸਰ ਕਰ ਰਿਹਾ ਸੀ। ਵੱਡਾ ਮੁੰਡਾ ਅੱਜ ਆਮ ਨਾਲੋਂ ਸਵਖਤੇ ਹੀ ਜਾਗ ਪਿਆ ਸੀ। ਬਹੁਤ ਹੀ ਸਵਾਦੀ ਤੇ ਵੰਨ-ਸੁਵੰਨੇ ਖਾਣਿਆਂ ਦੀ ਮਹਿਕ, ਜਿਵੇਂ ਸਾਹਾਂ ਰਾਹੀਂ ਉਸ ਦੇ ਸਮੁੱਚੇ ਜਿਸਮ ਵਿਚ ਸਮਾ ਗਈ ਸੀ। ਮੁੰਡੇ ਨੇ ਉੱਠਣ ਸਾਰ ਹੀ ਬੜੀ ਸ਼ਿੱਦਤ ਨਾਲ ਮਾਂ ਨੂੰ ਸੁਆਲ ਕੀਤਾ, “ਮਾਂ! ਆਹ ਅੱਜ ਖੁਸ਼ਬੂ ਜਿਹੀ ਕਾਹਦੀ ਆ ਰਹੀ ਐ?” “ਪੁੱਤ, ਥੱਲੇ ਅੱਜ ਸੇਠ ਆਪਣੀ ਮਾਂ ਦਾ ਸ਼ਰਾਧ ਕਰ ਰਿਹੈ।’ “ਸ਼ਰਾਧ ਕੀ ਹੁੰਦੈ ਮਾਂ?” ਮੁੰਡੇ ਦੀ ਉਤਸੁਕਤਾ ਹੋਰ ਵੱਧ ਗਈ ਸੀ। ਮਾਂ ਨੇ ਜ਼ਰਾ ਵਿਸਥਾਰ ਨਾਲ ਸਮਝਾਉਂਦਿਆ ਦੱਸਿਆ, “ਹਰ ਸਾਲ ਪੰਡਤਾਂ-ਪ੍ਰੋਹਿਤਾਂ ਨੂੰ ਖੀਰ-ਪੂੜੀਆਂ, ਕੜਾਹ-ਪ੍ਰਸਾਦਿ ਤੇ ਤਰ੍ਹਾਂ-ਤਰ੍ਹਾਂ ਦੇ ਖਾਣੇ ਖੁਆਏ ਜਾਂਦੇ ਐ। ਹੋਰ ਵੀ ਦਾਨ-ਪੁੰਨ ਕੀਤਾ ਜਾਂਦਾ ਐ।” “ਪੰਡਤਾਂ ਨੂੰ ਖਾਣੇ ਕਿਉਂ ਖੁਆਏ ਜਾਂਦੇ ਐ?” “ਤਾਂ ਕਿ ਸਵਰਗ ਸਿਧਾਰ ਚੁੱਕੇ ਬਜ਼ੁਰਗਾਂ ਤੱਕ ਉਹ ਖਾਣੇ ਪਹੁੰਚ ਜਾਣ।” ਮਾਂ ਨੇ ਆਪਣੇ ਪੁੱਤ ਕੋਲ ਬਹਿੰਦਿਆਂ ਦੱਸਿਆ, “ਸੇਠ ਅੱਜ ਇਹ ਪਕਵਾਨ ਆਪਣੀ ਸਵਰਗ ਵਿਚ ਬੈਠੀ ਮਾਤਾ ਲਈ ਭੇਜ ਰਿਹੈ।” ਹੈਰਾਨ ਹੁੰਦਿਆਂ ਪੁੱ...

26 years without 2Pac! September 13th will never be forgotten 😞 📸: 2Pac in Oakland for “Brenda's Got a Baby” music video on January, 1992.

 26 years without 2Pac! September 13th will never be forgotten 😞 📸: 2Pac in Oakland for “Brenda's Got a Baby” music video on January, 1992.

Las Vegas-based "Problem Solvers" podcast is now offering a $100,000 reward for any information that leads to an arrest for the murder of 2PAC.

 Las Vegas-based "Problem Solvers" podcast is now offering a $100,000 reward for any information that leads to an arrest for the murder of 2PAC.

ਸਾਡੇ ਪਿੰਡ ਲਾਪਰਾਂ ਦੇ 23 ਸਾਲਾ ਨੌਜਵਾਨ ਲਖਵੀਰ ਸਿੰਘ ਲੱਖੀ ਪੁੱਤਰ ਜਗਦੀਸ਼ ਸਿੰਘ ਦੀ ਸ਼ੱਕੀ ਹਲਾਤਾਂ ਵਿੱਚ ਪਈ ਲਾਸ਼ ਮਿਲੀ ਹੈ

 ਸਾਡੇ ਪਿੰਡ ਲਾਪਰਾਂ ਦੇ 23 ਸਾਲਾ ਨੌਜਵਾਨ ਲਖਵੀਰ ਸਿੰਘ ਲੱਖੀ ਪੁੱਤਰ ਜਗਦੀਸ਼ ਸਿੰਘ ਦੀ ਸ਼ੱਕੀ ਹਲਾਤਾਂ ਵਿੱਚ ਪਈ ਲਾਸ਼ ਮਿਲੀ ਹੈ | ਮ੍ਰਿਤਕ ‘ਲੱਖੀ’ ਪੇਸ਼ੇ ਵਜੋਂ ਹੇਅਰ ਕਟਿੰਗ ਦਾ ਕੰਮ ਕਰਦਾ ਸੀ । 9 ਸਤੰਬਰ ਬਾਅਦ ਦੁਪਹਿਰ ਨੇੜਲੇ ਪਿੰਡ ਬਿਲਾਸਪੁਰ ਵਿੱਚ ਗੁੱਗਾ ਮਾੜੀ ਤੇ ਮੇਲਾ ਵੇਖਕੇ ਆਇਆ, ਪਰੰਤੂ ਸ਼ਾਮ ਨੂੰ ਉਸ ਨੂੰ ਕਿਸੇ ਲੜਕੇ ਦੇ ਫੋਨ ਆਉਣ ਤੋਂ ਬਾਅਦ ਜਲਦਬਾਜ਼ੀ ਚ ਉਸ ਲੜਕੇ ਨਾਲ ਮੋਟਰਸਾਇਕਲ ਤੇ ਚਲਿਆ ਗਿਆ ਦੇਰ ਰਾਤ ਨਾ ਮੁੜਨ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਥਾਣਾ ਪਾਇਲ ਨੂੰ ਸੂਚਿਤ ਵੀ ਕਰ ਦਿੱਤਾ ਗਿਆ ਸੀ । 11 ਤਰੀਖ ਨੂੰ ਦੇਰ ਸ਼ਾਮ ਪਿੰਡ ਲਾਪਰਾਂ ਤੋਂ ਥੋੜੀ ਦੂਰ ਪਿੰਡ ਭੁੱਟਾ ਦੀ ਹਦੂਦ ਵਿੱਚ ਸੜਕ ਦੇ ਨੇੜੇ ਖੇਤ ਵਿੱਚ ਪਈ ਲਾਸ਼ ਮਿਲੀ ਹੈ, ਜਿਸ ਨੂੰ ਵੇਖਦੇ ਹੀ ਪਿੰਡ ਵਿੱਚ ਮਾਤਮ ਛਾ ਗਿਆ । ਮ੍ਰਿਤਕ ਦੇ ਪਿਤਾ ਨੇ ਖ਼ਦਸਾ ਜਾਹਿਰ ਕੀਤਾ ਕਿ ਸਾਡੇ ਪੁੱਤਰ ਦਾ ਕਤਲ ਹੋਇਆ ਲੱਗਦਾ ਹੈ ਕਿਉਂਕਿ ਮ੍ਰਿਤਕ ਦੇ ਗਲ ਅਤੇ ਛਾਤੀ ਉੱਪਰ ਸੱਟ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ । ਉਹਨਾਂ ਪ੍ਰਸ਼ਾਸਨ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਇਸ ਦੀ ਬਾਰੀਕੀ ਵਿੱਚ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇ |

On this day in 1996 2PAC ....?

 26 साल पहले आज ही के दिन 13 सितंबर 1996 को शाम 4:03 बजे पूरी दुनिया रुक गई थी। हर कोई दुआ कर रहा था कि तुम दूसरी बार पार करने वाले हो। जब तुम हमें छोड़कर चले गए तो सब टूट चुके थे। रोना। बड़ों की आंखों में आंसू थे क्योंकि आप हमारी पीढ़ी की आवाज थे और आज भी हैं। दुनिया आज भी आपको याद करती है और आपका नाम आने वाली पीढ़ियों से लिया जाता रहेगा। हम वास्तव में आपकी विरासत को हमेशा के लिए संभाल कर रखेंगे। आप कितने साल के थे जब पीएसी ने हमें छोड़ दिया? आपको 2PAC कैसे याद है और वह आपके लिए क्या मायने रखता है?

ਜਥੇਦਾਰ ਅਕਾਲ ਤਖ਼ਤ ਸਾਹਿਬ ਤੇ ਬਿਸ਼ਪ ਵੱਲੋਂ ਸਾਂਝਾ ਐਲਾਨ-ਨਕਲੀ ਪਾਸਟਰਾਂ ਖਿਲਾਫ਼ ਸਾਂਝੀ ਲੜਾਈ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ

 ਜਥੇਦਾਰ ਅਕਾਲ ਤਖ਼ਤ ਸਾਹਿਬ ਤੇ ਬਿਸ਼ਪ ਵੱਲੋਂ ਸਾਂਝਾ ਐਲਾਨ-ਨਕਲੀ ਪਾਸਟਰਾਂ ਖਿਲਾਫ਼ ਸਾਂਝੀ ਲੜਾਈ  ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ  ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਸਰਪਰਸਤੀ ਵਿੱਚ ਸਿੱਖ ਨੁਮਾਇੰਦਿਆਂ ਨਾਲ ਐਂਜਲੀਕਨ ਚਰਚ ਆਫ ਇੰਡੀਆ ਦੀ ਸੈਕੇਟਰੀ ਮਧੁਲੀਕਾ ਜੌਏਸ ਅਤੇ ਚਰਚ ਆਫ ਇੰਡੀਆ ਦੇ ਬਿਸ਼ਪ ਦੀ ਅਗਵਾਈ ਵਿੱਚ ਆਏ ਇਸਾਈ ਵਫਦ ਨੇ ਸਾਂਝੀ ਬੈਠਕ ਅਤੇ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਇਸਾਈ ਆਗੂਆਂ ਨੇ ਸਾਫ ਸ਼ਬਦਾਂ ਵਿੱਚ ਕਿਹਾ ਕਿ ਨਕਲੀ ਪਾਸਟਰਾਂ ਦਾ ਇਸਾਈਆਂ ਨਾਲ ਕੋਈ ਸੰਬੰਧ ਨਹੀਂ ਹੈ ਤੇ ਜੋ ਉਹ ਕਰ ਰਹੇ ਹਨ ਉਹ ਬਾਈਬਲ ਅਨੁਸਾਰ ਗਲਤ ਹੈ। ਹੁਣ ਨਕਲੀ ਪਾਸਟਰਾਂ ਖਿਲਾਫ਼ ਸਾਂਝੀ ਲੜਾਈ ਲਈ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ। ਨਕਲੀ ਪਾਸਟਰਾਂ ਵੱਲੋਂ ਸਿੱਖ ਧਰਮ ਦੀਆਂ ਬੇਅਦਬੀਆਂ ‘ਤੇ ਉਹਨਾਂ ਦੁੱਖ ਪਰਗਟ ਕਰਦਿਆਂ ਕਨੂੰਨੀ ਚਾਰਾਜੋਈ ਦੀ ਹਾਮੀ ਭਰੀ। ਇਸ ਮੌਕੇ ਸਿੰਘ ਸਹਿਬ ਨੇ ਵੀ ਸਖਤ ਸ਼ਬਦਾਂ ਵਿਚ ਨਕਲੀ ਪਾਸਟਰਾਂ ਦੀਆਂ ਕਾਰਵਾਈਆਂ ‘ਤੇ ਸਰਕਾਰ ਨੂੰ ਦਖਲ ਦੇਣ ਦਾ ਆਦੇਸ਼ ਦਿੱਤਾ। ਇਸ ਮੌਕੇ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਕੇਸਗੜ੍ਹ ਸਾਹਿਬ ਵੀ ਹਾਜ਼ਰ ਸਨ। ਡਾ ਅਮਰਿੰਦਰ ਸਿੰਘ, ਅਜੈਪਾਲ ਸਿੰਘ, ਸਤਿੰਦਰ ਸਿੰਘ, ਦਵਿੰਦਰ ਸਿੰਘ ਸੇਖੋਂ, ਗੰਗਵੀਰ ਰਾਠੌੜ ਨੇ ਤੱਥਾਂ ਅਧਾਰਿਤ ਗੋਸ਼ਟੀ ਕੀਤੀ।  ਬੈਠਕ ਲਈ ਮਿਸਲ ਸਤਲੁਜ ਅਤੇ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ ਦੀ ਸਾਰੀ ਟੀਮ ਨੇ ਵਿਸ਼ੇਸ਼ ...

London Bridge Is Down"The Code Word For Queen Elizabeth's Death

 ऑपरेशन लंदन ब्रिज (इसके कोड वाक्यांश लंदन ब्रिज इज डाउन के नाम से भी जाना जाता है) महारानी एलिजाबेथ द्वितीय के अंतिम संस्कार की योजना का नाम है। योजना में उनकी मृत्यु की घोषणा, आधिकारिक शोक की अवधि और उनके राज्य के अंतिम संस्कार का विवरण शामिल है। यह योजना पहली बार 1960 के दशक में बनाई गई थी और 2022 में उनकी मृत्यु से पहले के वर्षों में कई बार संशोधित की गई थी।  मैं  2015 में महारानी एलिजाबेथ द्वितीय   "लंदन ब्रिज इज़ डाउन" वाक्यांश का उपयोग रानी की मृत्यु को यूनाइटेड किंगडम के प्रधान मंत्री और प्रमुख कर्मियों को सूचित करने के लिए किया जाएगा, जिससे योजना को गति मिलेगी। योजना तैयार करने में शामिल निकायों में विभिन्न सरकारी विभाग, इंग्लैंड के चर्च, मेट्रोपॉलिटन पुलिस सेवा, ब्रिटिश सशस्त्र बल, मीडिया, रॉयल पार्क, लंदन नगर, ग्रेटर लंदन प्राधिकरण और लंदन के लिए परिवहन शामिल थे। योजना से संबंधित कुछ महत्वपूर्ण निर्णय स्वयं रानी द्वारा किए गए थे, जबकि कुछ उनके उत्तराधिकारी द्वारा निर्धारित किए जाने के लिए छोड़ दिए गए थे। तैयारियों पर रिपोर्टिंग करते हुए, द गार्जि...

ਇੰਗਲੈਂਡ ਦੀ ਮਹਾਰਾਣੀ ਇਲੈਜ਼ਾਬੈੱਥ 96 ਸਾਲ ਦੀ ਉਮਰ ਭੋਗ ਕੇ ਅੱਜ ਕੁਝ ਸਮਾਂ ਪਹਿਲਾਂ ਜਹਾਨੋਂ ਰੁਖ਼ਸਤ ਹੋਈ। #RIP

 ਸੰਸਾਰ ਵਿੱਚ ਸਭ ਤੋਂ ਜ਼ਿਆਦਾ ਸਮਾਂ ਸ਼ਾਸ਼ਨ ਚਲਾਉਣ ਵਾਲ਼ੀ #ਇੰਗਲੈਂਡ ਦੀ ਮਹਾਰਾਣੀ ਇਲੈਜ਼ਾਬੈੱਥ 96 ਸਾਲ ਦੀ ਉਮਰ ਭੋਗ ਕੇ ਅੱਜ ਕੁਝ ਸਮਾਂ ਪਹਿਲਾਂ ਜਹਾਨੋਂ ਰੁਖ਼ਸਤ ਹੋਈ।  #RIP

ਸ਼ਬਦ ਬੂੰਦ ਦੇ ਅਗਸਤ ਅੰਕ ਵਿਚ ਮਿੰਨੀ ਕਹਾਣੀ 'ਚਾਦਰ'

 ਮਨਪ੍ਰੀਤ ਭਾਟੀਆ, ਕਹਾਣੀ ਚਾਦਰ ਮਨਪ੍ਰੀਤ ਭਾਟੀਆ ਨੇ ਬਹੁਤ ਹੀ ਸੋਹਣਾ ਲਿਖਿਆ, ਜੋ ਅੱਜ ਕੱਲ ਦਾ ਸੱਚ ਹੈ ਉਹ ਲਿਖਿਆ, ਬੰਦਾ ਸਾਰੀ ਉਮਰ ਕਮਾਉਂਦਾ ਮਰ ਜਾਂਦਾ, ਬਹੁਤ ਸੋਹਣੀ sad ਕਹਾਣੀ ਹੈ  ਇਕ ਵਾਰ ਪੜੋ ਜਰੂਰ? 

ਪੂਰੇ ਸਫਰ ਮੇਰੇ ਦਿਲ ਵਿੱਚ ਬਸ ਏਹੋ ਗੱਲਾ ਘੁੰਮਦੀਆ ਰਹਿੰਦੀਆ.."ਏਨਾ ਪੈਸਾ ਫਿਰ ਵੀ ਆਰਾਮ ਨੀ ਪਤਾ ਨਹੀ ਲੋਕਾ ਦੀ ਸੁਤੰਸਟੀ ਕਦੋ ਹੋਵੇਗੀ।

 ਮੇਰੇ ਘਰ ਤੋ ਥੋੜੀ ਕੁ ਦੂਰ ਹੀ ਤਾਏ ਮੇਹਰ ਸਿੰਘ ਦਾ ਘਰ ਸੀ ਵੈਸੇ ਸਕਾ ਤਾ ਨਹੀ ਉਦਾ ਤਾਇਆ ਕਹਿ ਕੇ ਹੀ ਬੁਲਾਉਦਾ ਸੀ।‌ ਤਾਏ ਦੀ ਸਹਿਰ ਵਿੱਚ ਜੋੜੇ ਜੁੱਤੀ ਬਣਾਉਣ‌ ਦੀ ਛੋਟੀ ਜਿਹੀ ਦੁਕਾਨ ਸੀ..। ਇਹ ਦੁਕਾਨ ਪਹਿਲਾ ਉਹਨਾ ਦੇ ਪਿਤਾ ਜੀ ਚਲਾਉਦੇ ਸਨ ਫਿਰ ਤਾਇਆ ਮੇਹਰ ਸਿੰਘ ਨੇ ਇਹ ਕੰਮ ਸਾਭ ਲਿਆ। ਇਕਲੋਤਾ ਪੁੱਤ ਸੀ ਜਿਹੜਾ ਬਾਹਰ ਭੇਜ ਦਿੱਤਾ ਸੀ। ਹੁਣ ਘਰ ਦੋਵੇ ਜੀ ਹੀ ਰਹਿੰਦੇ ਸਨ..। ਮੇਰੀ ਵੀ ਸਹਿਰ ਵਿੱਚ ਇਕ ਦੁਕਾਨ ਸੀ ਏਹੀ ਵਜਹ ਸੀ ਕੀ ਜਦੋ ਵੀ ਮੈ ਘਰੋ ਮੋਟਰਸਾਇਕਲ ਲੈ ਕੇ ਨਿਕਲਦਾ ਤਾ ਮੈਨੂੰ ਦੇਖ ਤਾਇਆ ਮੇਹਰ ਸਿੰਘ ਆਵਾਜ ਦੇ ਕੇ ਰੋਕ ਲੈਦਾ..। ਸੱਚ ਦੱਸਾ ਤਾ ਮੈਨੂੰ ਉਹਨਾ ਤੋ ਨਫਰਤ ਸੀ ਕਿਉਕਿ ਇਕਲੋਤਾ ਪੁੱਤ ਬਾਹਰ ਸੈੱਟ ਸੀ ਤੇ ਚੰਗੇ ਪੈਸੇ ਭੇਜਦਾ ਸੀ। ਫਿਰ ਵੀ ਤਾਇਆ ਮੇਹਰ ਸਿੰਘ ਕੰਮ ਕਰਦਾ ਸੀ ਕਦੇ ਮੂੰਹ ਤੇ ਤਾ ਨਹੀ ਕਿਹਾ ਪਰ ਉਹਨਾ ਨੂੰ ਦੇਖ ਅਕਸਰ ਸੋਚਦਾ..."ਪੁੱਤ ਦੀ ਕਮਾਈ ਥੋੜੀ ਲਗਦੀ ਆ ਜਿਹੜੇ ਹੋਰ ਪੈਸਾ ਕਮਾ ਰਹੇ ਆ।  ਦਿਲ ਤਾ ਬਿਲਕੁਲ ਵੀ ਨਹੀ ਕਰਦਾ ਸੀ ਉਹਨਾ ਨੂੰ ਮੋਟਰਸਾਇਕਲ ਤੇ ਲਿਜਾਣ ਦਾ ਪਰ ਇਹ ਕਦੇ ਕਹਿਣ ਦੀ ਹਿੰਮਤ ਵੀ ਨਾ ਪਈ..।  ਤਾਇਆ ਮੇਹਰ ਸਿੰਘ ਸਵੇਰੇ ਮੇਰੇ ਨਾਲ ਹੀ ਜਾਦਾ ਤੇ ਮੇਰੇ ਨਾਲ ਹੀ ਵਾਪਸ ਮੁੜ ਆਉਦਾ। ਖੁਦ ਨੂੰ ਬੇਵੱਸ ਹੋਇਆ ਮਹਿਸੂਸ ਕਰਦਾ ਮੈ ਵੀ ਭਰੇ ਜਿਹੇ ਮਨ ਨਾਲ ਤਾਏ ਨੂੰ ਨਾਲ ਲੈ ਜਾਦਾ ਸੀ। ਪੂਰੇ ਸਫਰ ਮੇਰੇ ਦਿਲ ਵਿੱਚ ਬਸ ਏਹੋ ਗੱਲਾ ਘੁੰਮਦੀਆ ਰਹਿੰਦੀਆ.."ਏਨਾ ਪੈਸਾ ਫਿਰ ਵੀ ਆਰਾਮ ਨੀ...

Arshdeep singh cricket team india

  ਜਿੱਤ ਹਾਰ ਇੱਕ ਸਿੱਕੇ ਦੇ 2 ਪਹਿਲੂ ਨੇ,, ਬੇਗਾਨੇ ਪੁੱਤ ਵੀ ਘਰੋਂ ਜਿੱਤਣ ਹੀ ਆਉਂਦੇ ਨੇ, ਜਦੋਂ ਅਰਸ਼ਦੀਪ ਕੋਲੋਂ ਕੈਚ ਛੁੱਟਿਆ ਉਦੋਂ ਸਾਰੇ ਪਲੇਅਰ ਬਹੁਤ ਦਬਾ ਹੇਠ ਸੀ, ਕਿਉਂ ਕਿ ਇੰਡੀਆ ਟੀਮ ਹਾਰਨ ਵੱਲ ਵੱਧ ਰਹੀ ਸੀ, ਦੇਖਕੇ ਅਫਸੋਸ ਜਰੂਰ ਹੋਇਆ ਕਿ ਯਾਰ ਇਸ ਵੇਲੇ ਨੀ ਸੀ ਛੱਡਣਾ ਚਾਹੀਦਾ, ਦੇਖਣ ਵਾਲੇ ਸਾਰੇ ਜੱਜ ਹੁੰਦੇ ਨੇ ਤੇ ਹਰੇਕ ਨੂੰ ਲੱਗਦਾ ਹੁੰਦਾ ਨੋਰਮਲ ਕੈਚ ਨੀ ਫੜ ਸਕਿਆ, ਪਰ ਜਿਹੜਾ ਮੈਦਾਨ ਚ ਹੁੰਦਾ ਤੇ ਲੱਖਾਂ ਲੋਕਾਂ ਦੇ ਸਾਹਮਣੇ ਖੇਡ ਰਿਹਾ ਹੁੰਦਾ ਉਸਨੂੰ ਪਤਾ ਹੁੰਦਾ ਕਿਸ ਭਾਅ ਵਿਕਦੀ ਹੁੰਦੀ, ਅੱਜ ਲੋਕ ਅਰਸ਼ਦੀਪ ਨੂੰ ਖਾਲਿਸਤਾਨੀ ਦੱਸ ਰਹੇ ਨੇ ਸਿਰਫ ਇਸ ਲਈ ਕਿ ਉਹ ਸਰਦਾਰ ਐ, ਲੱਖ ਲਾਹਨਤਾਂ ਮੇਰੇ ਵਲੋਂ ਉਨ੍ਹਾਂ ਚਵਲ ਲੋਕਾਂ ਲਈ ਜਿਨ੍ਹਾਂ ਦੀ ਸੋਚ ਨਾਲੀ ਚ ਡਿੱਗੀ ਐ,, ਅਰਸ਼ਦੀਪ ਕੋਈ ਪਹਿਲਾ ਪਲੇਅਰ ਨੀ ਜਿਸ ਕੋਲੋਂ ਗਲਤੀ ਹੋਈ, ਅਰਸ਼ਦੀਪ ਸਾਡਾ ਪੰਜਾਬੀ ਭਰਾ ਐ ਤੇ ਅਸੀਂ ਸਾਰੇ ਇਸਦੇ ਹੱਕ ਚ ਖੜੇ ਹਾਂ,, ਨਾਲੇ ਅਰਸ਼ਦੀਪ ਨੇ ਲਾਸਟ ਔਵਰ ਚ ਵਿਕਟ ਕੱਢ ਕੇ ਮੁੱਲ ਮੋੜ ਦਿੱਤਾ ਸੀ, ਕੁੱਤਿਆਂ ਦਾ ਕੰਮ ਭੌਂਕਣਾ ਹੁੰਦਾ, ਬੱਬਰ ਸ਼ੇਰ ਪ੍ਰਵਾਹ ਨੀ ਕਰਦੇ ਹੁੰਦੇ । ਨਵਜੋਤ ਮਹਿਤਾ ✍️

ਪਕਿਸਤਾਨੀ ਭੈਣਾ, ਭਰਾਵਾਂ, ਬੱਚਿਆਂ ਤੇ ਪੁਸੂ, ਪੰਛੀਆਂ ਵਾਸਤੇ ਅਰਦਾਸ ਕਰੀਏ।

  ਪਾਕਿਸਤਾਨ ਵਿੱਚ ਹੜਾ ਕਾਰਣ ਬਹੁਤ ਨੁਕਸਾਨ ਹੋਇਆ, ਤੇ ਕਈਆ ਦੀ ਮੌਤ ਹੋ ਗਈ ਏ, ਉੱਥੋ ਹਲਾਤ ਬਹੁਤ ਮਾੜੇ ਨੇ, ਉੁਥੇ ਦੇ ਘਰ ਬਾਹਰ, ਫਸਲਾਂ ਸਭ ਕੁਝ ਤਬਾਹ ਹੋ ਗਿਆ ਹੈ, ਕਹਿਣ ਮਤਲਬ ਉਹਨਾ ਕੋਲ ਕੁਝ ਨਹੀ ਰਹਿ ਗਇਆ, ਆਓ ਆਪਾ ਰਲ ਕੇ ਹੱਥ ਜੌੜ ਵਾਹਿਗੁਰੂ ਅੱਗ ੇ ਅਰਦਾਸ ਕਰੀਏ,ਕੇ ਸਭ ਕੁਝ ਸਹੀ ਹੋ ਜਾਵੇ, ਅਰਦਾਸ ਵਿੱਚ ਬਹੁਤ ਤਾਕਤ ਹੁੰਦੀ ਹੈ, ਹੇ ਵਾਹਿਗੁਰੂ ਪਰਮਾਤਮਾ ਸਭ ਦਾ ਭਲਾ ਕਰੀ।  ਨਾਨਕ ਨਾਮ ਚੜਦੀ ਕਲਾ,  ਤੇਰੇ ਭਾਣੇ ਸਰਬੱਤ ਦਾ ਭੱਲਾ। ਵੀਰ ਜੀ ਪੋਸਟ ਵੱਧ ਤੋ ਵੱਧ ਸੈਅਰ ਕਰੋ।