Skip to main content

ਪਕਿਸਤਾਨੀ ਭੈਣਾ, ਭਰਾਵਾਂ, ਬੱਚਿਆਂ ਤੇ ਪੁਸੂ, ਪੰਛੀਆਂ ਵਾਸਤੇ ਅਰਦਾਸ ਕਰੀਏ।

 

ਪਾਕਿਸਤਾਨ ਵਿੱਚ ਹੜਾ ਕਾਰਣ ਬਹੁਤ ਨੁਕਸਾਨ ਹੋਇਆ, ਤੇ ਕਈਆ ਦੀ ਮੌਤ ਹੋ ਗਈ ਏ, ਉੱਥੋ ਹਲਾਤ ਬਹੁਤ ਮਾੜੇ ਨੇ, ਉੁਥੇ ਦੇ ਘਰ ਬਾਹਰ, ਫਸਲਾਂ ਸਭ ਕੁਝ ਤਬਾਹ ਹੋ ਗਿਆ ਹੈ, ਕਹਿਣ ਮਤਲਬ ਉਹਨਾ ਕੋਲ ਕੁਝ ਨਹੀ ਰਹਿ ਗਇਆ, ਆਓ ਆਪਾ ਰਲ ਕੇ ਹੱਥ ਜੌੜ ਵਾਹਿਗੁਰੂ ਅੱਗ ੇ ਅਰਦਾਸ ਕਰੀਏ,ਕੇ ਸਭ ਕੁਝ ਸਹੀ ਹੋ ਜਾਵੇ, ਅਰਦਾਸ ਵਿੱਚ ਬਹੁਤ ਤਾਕਤ ਹੁੰਦੀ ਹੈ, ਹੇ ਵਾਹਿਗੁਰੂ ਪਰਮਾਤਮਾ ਸਭ ਦਾ ਭਲਾ ਕਰੀ। 

ਨਾਨਕ ਨਾਮ ਚੜਦੀ ਕਲਾ, 
ਤੇਰੇ ਭਾਣੇ ਸਰਬੱਤ ਦਾ ਭੱਲਾ।

ਵੀਰ ਜੀ ਪੋਸਟ ਵੱਧ ਤੋ ਵੱਧ ਸੈਅਰ ਕਰੋ। 

Comments