ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ।
ਧਨ ਧਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ।
ਅਬ ਹਮ ਚਲੀ ਠਾਕੁਰ ਪਹਿ ਹਾਰਿ ॥
ਜਬ ਹਮ ਸਰਣਿ ਪ੍ਰਭੂ ਕੀ ਆਈ ਰਾਖੁ ਪ੍ਰਭੂ ਭਾਵੈ ਮਾਰਿ ॥੧॥ ਰਹਾਉ ॥
ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰਿ ਜਾਰਿ ॥
ਕੋਈ ਭਲਾ ਕਹਉ ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਢਾਰਿ ॥੧॥
ਜੋ ਆਵਤ ਸਰਣਿ ਠਾਕੁਰ ਪ੍ਰਭੁ ਤੁਮਰੀ ਤਿਸੁ ਰਾਖਹੁ ਕਿਰਪਾ ਧਾਰਿ ॥
ਜਨ ਨਾਨਕ ਸਰਣਿ ਤੁਮਾਰੀ ਹਰਿ ਜੀਉ ਰਾਖਹੁ ਲਾਜ ਮੁਰਾਰਿ ॥੨॥੪॥੫੨੭॥
ਜਦੋਂ ਆਪਣੇ ਕੀਤੇ ਸਾਰੇ ਯਤਨ ਅਸਫਲ ਹੋ ਜਾਣ, ਜਦੋਂ ਆਪਣੀ ਸਮਰਥਾ ਦਾ ਹੰਕਾਰ ਟੁੱਟ ਜਾਏ, ਜਦੋਂ ਸੰਸਾਰੀ ਰਿਸ਼ਤਿਆਂ ਤੋਂ ਉਮੀਦਾਂ ਖ਼ਤਮ ਹੋ ਜਾਣ, ਉਦੋਂ ਜ਼ਿੰਦਗੀ ਦੀ ਜੰਗ ਲੜ ਰਹੇ ਇਨਸਾਨ ਨੂੰ ਆਪਣੀ ਹਾਰ ਪਰਤੱਖ ਦਿੱਖਣ ਲੱਗਦੀ ਹੈ । ਇਸ ‘ਹਾਰ’ ਉਪਰੰਤ ਹੀ ਉਸ ਨੂੰ ਕੁੱਝ ਸਮਝ ਆਉਂਦੀ ਹੈ । ਇਸ ‘ਹਾਰ’ ਮਗਰੋਂ ਹੀ ਉਹ ਪ੍ਰਭੂ ਠਾਕੁਰ ਦੀ ਸ਼ਰਣ ਵਿੱਚ ਜਾਣ ਦਾ ਫ਼ੈਸਲਾ ਕਰਦਾ ਹੈ । ਪ੍ਰਭੂ ਦੀ ਸ਼ਰਣ ਵਿੱਚ ਜਾ ਕੇ ਉਹ ਪੂਰਣ ਸਮਰਪਣ ਕਰਦਾ ਹੈ ਤੇ ਆਖਦਾ ਹੈ, “ਹੇ ਪ੍ਰਭੂ, ਹੁਣ ਜਦੋਂ ਮੈਂ ਤੇਰੀ ਸ਼ਰਣ ਵਿੱਚ ਆ ਗਿਆ ਹਾਂ, ਤਾਂ ਸਭ ਕੁੱਝ ਤੇਰੇ ਹੁਕਮ ‘ਤੇ ਹੀ ਛੱਡ ਦਿੱਤਾ ਹੈ ।”
Singh kaur page
ਪਰਮ ਸਤਿਕਾਰਯੋਗ ਸਾਧ ਸੰਗਤ ਜੀ ਜੇਹੜਾ ਵੀ ਮਨੁੱਖ ਦੁਬਿਧਾ ਦੀ ਹਾਲਤ ਵਿਚ, ਪੂਰੀ ਸਮਰਪਣ ਦੀ ਭਾਵਨਾ ਨਾਲ ਵਾਹਿਗੁਰੂ ਜੀ ਦੀ ਸ਼ਰਣ ਵਿੱਚ ਜਾਂਦਾ ਹੈ, ਵਾਹਿਗੁਰੂ ਜੀ ੳਹਨੂ ਕਦੇ ਨਿਰਾਸ਼ ਨਹੀਂ ਕਰਦੇ । ੳਸ ਦਾ ਬੇੜਾ ਪਰਮਾਤਮਾ ਦੀ ਬਖਸ਼ਿਸ਼ ਨਾਲ ਇਸ ਸਾੰਸਰਿਕ ਭਵਸਾਗਰ ਤੋਂ ਅਵਸ਼ ਹੀ ਪਾਰ ਲਗ ਜਾਂਦਾ ਹੈ ।
सतनाम श्री वाहेगुरु साहिब जी ।
धन धन साहिब श्री गुरु रामदास साहिब जी महाराज ।
अब हम चली ठाकुर पहि हारि ॥
जब हम सरणि प्रभू की आई राखु प्रभू भावै मारि ॥१॥ रहाउ ॥
लोकन की चतुराई उपमा ते बैसंतरि जारि ॥
कोई भला कहउ भावै बुरा कहउ हम तनु दीओ है ढारि ॥१॥
जो आवत सरणि ठाकुर प्रभु तुमरी तिसु राखहु किरपा धारि ॥
जन नानक सरणि तुमारी हरि जीउ राखहु लाज मुरारि ॥२॥४॥
भावार्थ
जब अपने द्वारा किए जा रहे सारे प्रयास असफल हो जाए, जब अपनी सामर्थ्य शक्ति का अभिमान चकनाचूर हो जाए, जब सांसारिक संबंधों से उम्मीदें समाप्त हो जाए, ऐसे समय जीवन में संघर्ष कर रहे इंसान को अपनी हार बिल्कुल प्रतक्ष्य नजर आने लगती है । ऐसे समय में वह बड़ी ही उम्मीद के साथ परमात्मा की शरण में जाने की सोचता है। उस अवस्था में वह पूर्ण समर्पण भावना के साथ वाहेगुरु जी के आगे अरदास करता है कि हे सच्चे पातशाह में तेरी शरण विच अा ही गया हूं , अब मैने अपने आप को तेरे हवाले कर दिया है , अब तू ही मेरे बारे में जी चाहे निर्णय ले । मैने सब कुछ तेरे हुक्म पर छोड़ दिया है ।
भक्तो , सदैव इस बात को स्मरण रखे की जो कोई भक्त प्रभुजी की शरण में जाता है , अपने आप को वाहेगुरु की चरणों में पूरी तरह से समर्पित कर देता है, वाहेगुरु जी उसे कभी निराश नहीं करते । उस प्राणी का बेड़ा इस सांसारिक भवसागर से अवश्य ही पार लगा जाता है ।
आपका दिन शुभ एवं मंगलमय हो ।
वाहेगुरु जी मेहर करण, बख्शीश करण ।
ਵਾਹਿਗੁਰੂ ਜੀ ❤️🙏 ਵਾਹਿਗੁਰੂ ਜੀ
ਵਾਹਿਗੁਰੂ ਜੀ ❤️🙏 ਵਾਹਿਗੁਰੂ ਜੀ ❤️❤️🙏
Comments
Post a Comment