ਕਤਰ ਵਿੱਚ ਫੀਫਾ ਵਰਲਡ ਕੱਪ ਦੇਖਣ ਆਏ ਸਾਰੇ ਵਿਦੇਸ਼ੀ ਮਹਿਮਾਨ ਦਰਸ਼ਕਾਂ ਨੂੰ ਕਤਰ ਦੇ ਕਿੰਗ ਵੱਲੋਂ ਸਟੇਡੀਅਮ ਵਿੱਚ ਇਹ ਗਿਫਟ ਦਿੱਤੇ ਗਏ..
ਕਤਰ ਨੇ ਹਰ ਆਮ ਖ਼ਾਸ ਮਹਿਮਾਨਾਂ, ਦਰਸ਼ਕਾਂ ਨੂੰ ਮੁਸ਼ਕ ਓਰਡ ਵਰਗੇ ਮਹਿੰਗੇ ਪਰਫਿਊਮ ਗਿਫਟ ਕੀਤੇ ਜਿਹਨਾਂ ਦੀ ਕੀਮਤ ਬਹੁਤ ਜਿਆਦਾ ਹੈ,
ਇਹਨੇ ਮਹਿੰਗੇ ਗਿਫਟ ਪੈਕ ਤੇ ਵੀ ਬਾਦਸ਼ਾਹ ਨੇ ਆਪਣੀ ਫ਼ੋਟੋ ਤੱਕ ਨਹੀਂ ਲਗਾਈ,
ਜਦੋਂ ਸਾਡੇ ਇੱਥੇ ਪੰਜ ਕਿੱਲੋ ਆਟੇ ਦੇ ਝੋਲੇ ਤੇ ਵੱਡੀ ਫ਼ੋਟੋ ਲਗਾਕੇ ਪ੍ਰਚਾਰ ਕੀਤਾ ਜਾਂਦਾ ਹੈ,
,ਹਾਲਾਂਕਿ ਕਤਰ ਵਿੱਚ ਦਰਸ਼ਕਾਂ ਨੂੰ ਉਥੋਂ ਦੇ ਨਿਯਮ ਕਾਇਦੇ ਤੋਂ ਪ੍ਰੇਸ਼ਾਨੀ ਵੀ ਹੁੰਦੀ ਹੈ,
ਪਰ ਨਾਲ ਹੀ ਕਤਰ ਨੇ ਦਰਸ਼ਕਾਂ ਅਤੇ ਫੀਫਾ ਵਰਲਡ ਕੱਪ ਦੇ ਲਈ 220 ਬਿਲੀਅਨ ਖਰਚ ਕੀਤਾ ਹੈ ਉਸਨੇ ਜੋ ਫੁੱਟਬਾਲ ਸਟੇਡੀਅਮ ਬਣਾਇਆ ਹੈ - - - ਉਸਦੇ ਨਾਲ ਨਵਾਂ ਸ਼ਹਿਰ ਵਸਾ ਦਿੱਤਾ,
- ਏਅਰਪੋਰਟ ਬਣਾਏ
- ਮੈਟਰੋ ਸਟੇਸ਼ਨ ਬਣਾਇਆ ਹੈ
- 8 ਟੋਪ ਕਲਾਸ ਵੱਡੇ ਸਟੇਡੀਅਮ ਬਣਾ ਦਿੱਤੇ
- ਕੱਪ ਚੱਲਦੇ ਤੱਕ ਪੂਰੇ ਸ਼ਹਿਰ ਵਿੱਚ ਟੈਕਸੀ ਅਤੇ ਵਾਈ ਫਾਈ ਮੁਫ਼ਤ
ਇੱਕ ਰੇਗਿਸਤਾਨ ਨੂੰ ਪੂਰੇ ਸ਼ਹਿਰ ਵਿੱਚ ਤਬਦੀਲ ਕਰ ਦਿੱਤਾ ਹੈ..
Comments
Post a Comment