Skip to main content

Posts

Showing posts from August, 2021

ਤਿੱਤਲੀਆਂ Butterflies

 ਤਿੱਤਲੀਆਂ ਤਿੱਤਲੀਓ! ਨੀ ਤਿੱਤਲੀਓ!  ਰੰਗ-ਬਿਰੰਗਿਓ ਤਿੱਤਲੀਓ ਸਾਨੂੰ ਤੁਹਾਡੀ ਸਮਝ ਨਾ ਆਵੇ ਕਿੱਸ ਪੇਟਰ ਕੋਲ ਰੰਗ ਰਗਾਵੇ। ਖੰਭਾਂ ਦੇ ਰੰਗ ਬੜੇ ਸੋਹਣੇ ਨੇ ਬੜੇ ਹੀ ਮਨ ਨੂੰ ਮੋਹਣੇ ਨੇ  ਬੜੀ ਇਨ੍ਹਾਂ ਦੀ ਲਾਈਨਿੰਗ ਹੈ ਸੋਹਣੀ ਬੜੀ ਡਿਜ਼ਾਨਿੰਗ ਹੈ Butterflies  Butterflies!  Butterflies!  Colorful butterflies  We do not understand you  Kiss Peter to paint.  The colors of the wings are beautiful  Very captivating  There is a lot of lining  Beautifully designed तितलियों  तितलियाँ!  तितलियाँ!  रंगीन तितलियाँ  हम आपको नहीं समझते  पेंट करने के लिए पीटर चुंबन।  पंखों के रंग खूबसूरत होते हैं  बहुत मनोरम  बहुत अस्तर है  खूबसूरती से डिजाइन किया गया

ਅੱਖਾ ਦਾ ਬਹੁਤ ਬੁਰਾ ਹਾਲ ਹੈ , ਫਿਰ ਵੀ ਦਿਹਾੜੀ ਕਰ ਰਿਹਾ ਹੈ,ਨਾਮ ਸਤਨਾਮ ਸਿੰਘ, s/o ਗਿਆਨ ਸਿੰਘ ਪਿੰਡ ਸਰਹਾਲੀ, ਜਿਲਾ ਤਰਨ ਤਾਰਨ, mo. 9781985025

 ਹੱਥ ਜੋੜ ਕੇ ਬੇਨਤੀ ਹੈੈ ਵੀਰ ਇਸ ਪੋਸਟ ਵੱਲ ਧਿਆਨ ਦਿਓ ਇਹ ਵੀਰ ਦਿਹਾੜੀ ਕਰਦਾ ਹੈੈ, ਬਹੁਤ ਮੰਦਾ ਹਾਲ ਹੈ ਇਸਦਾ ਵੀਡੀਓ ਦੇਖਣ ਕੇ ਤੁਸੀਂ ਅਦਾਜਾ ਲਾ ਹੀ ਲੈਣਾ ਹੈ, ਇੱਸ ਵੀਰ ਦਾ ਬਹੁਤ ਹੀ ਮਾੜਾ ਹੈ, ਤੁਸੀਂ ਦੇਖ ਲਿਆ ਕਿੰਨੀ ਤਕਲੀਫ਼ ਵਿੱਚੋਂ ਗੁਜ਼ਰ ਰਿਹਾ ਹੈ,ਅੱਖ ਦ ਬਹੁਤ ਬੁਰਾ ਹਾਲ ਹੈ ਫ਼ਿਰ ਵੀ ਦਿਹਾੜੀ ਕਰ ਰਿਹਾ ਯਾਰ, ਵੀਰ, ਕੋਈ ਦਾਨੀੇ ਸੱਜਣਾਂ ਇਸ ਸੱਜਣ ਦੀ ਬਾਹ ਫੜੇ, ਤਾਂ ਇਸਦਾ ਇਲਾਜ ਹੋ ਸਕੇ, ਵੀਰ ਜੀ ਜੇ ਮੱਦਦ ਨਹੀਂ ਕਰ, ਤੇ ਪੋਸਟ ਜਰੂਰ ਸੈਅਰ ਕਰਿਆ ਕਰੋ, ਪੋਸਟ ਸੈਅਰ ਕਰ ਵੀ ਤੁਸੀਂ ਮੱਦਦ ਕਰ ਸਕਦੇ ਹੋ

ਲੂੰਬੜੀ The fox

  ਲੂੰਬੜੀਏ ਲੂੰਬੜੀਏ! ਨੀ ਲੂੰਬੜੀਏ। ਦੋਵੇਂ ਬੈਠ ਕੇ ਆ ਪੜ੍ਹੀਏ। ਹੁਣ ਸਦੀ ਏ ਇੱਕੀਵੀਂ। ਤੇਰੀ ਚਲਾਕੀ ਚੱਲਣੀ ਨੀ। ਕਾਂ ਟਾਹਣੀ ਤੇ ਬਹਿੰਦੇ ਨੀ। ਕੁੱਕੜ ਬਾਂਗਾਂ ਦਿੰਦੇ ਨੀ। ਮੋਰ ਟਿਊਨ 'ਚ ਆਉਂਦੇ ਨੇ। ਚੂਹੇ ਨੈੱਟ ਚਲਵਾਉਂਦੇ लोमड़ी  लोमड़ी! लोमड़ी।  चलो दोनों बैठकर पढ़ते हैं।  अब 21वीं सदी।  चतुर मत बनो।  कौवे टहनियों पर नहीं बैठते।  मुर्गा बांग देता है।  मोर धुन में आते हैं।  चूहे जाल चलाते हैं The fox  Fox! The fox.  Let's both sit down and read.  Now the 21st century.  Don't be clever.  The crows do not sit on the twigs.  The rooster crows.  Peacocks come in tunes.  Rats run the net

ਕੀੜੀ 🐜ਤੇ ਚਿੱੜੀ

 ਕੀੜੀ ਤੇ ਚਿੜੀ ਕੀੜੀ ਤੁਰਦੀ ਜਾਦੀ ਸੀ ਚਿੜੀਆਂ ਉਡਾਉਦੀਂ ਜਾਦੀ ਸੀ ਕੀੜੀ ਦੇਖਕੇ ਉੱਡ ਗਈ ਚਿੜੀ ਸਰਮ ਨਾਲ ਡੁੱਬ ਗਈ ਡੁੱਬੀ ਨੂੰ ਕੋਈ ਤਾਰੇ ਨਾ ਕੀੜੀ ਨੂੰ ਕੋਈ ਮਾਰੇ ਨਾ ਜੇਕਰ ਕੀੜੀ ਡਿਗੇਗੀ ਤਾਂ ਹੀ ਚਿੜੀ ਉਡੇਗੀ Ants and sparrows  The ant was walking  The birds were flying  The ant flew away  The bird sank with shame  No stars to the ship  No ants killed  If the ant will fall  Then the bird will fly  चींटियाँ और गौरैया  चींटी चल रही थी  पंछी उड़ रहे थे  चींटी उड़ गई  चिड़िया शर्म से डूब गई  जहाज के लिए कोई तारे नहीं  कोई चीटियां नहीं मरीं  अगर चींटी गिर जाएगी  तो चिड़िया उड़ जाएगी

ਤੂੰਁ ਕਰਨਾਲ ਵਿੱਚ ਰੈਲੀ ਕਰ ਕੇ ਦਿੱਖਾ, ਤੈਨੂੰ ਚਾਰ ਦਿਨ ਦਾ ਟਾਇਮ ਦਿੰਦੇ ਹਾ, ਵੀਡੀਓ ਦੇਖੋ👇👇

 ਖਟਰ ਸਰਕਾਰ ਨੂੰ ਚਿਤਾਵਨੀ, ਤੂੰ ਕਰਨਾਲ ਵਿੱਚ ਰੈਲੀ ਕਰ ਕੇ ਤੈਨੂੰ ਅਸੀਂ  ਚਾਰ ਦਿਨ ਦਾ ਟਾਇਮ ਦਿੰਦੇ ਹੈ ਜੇ ਹਿੰਮਤ ਹੈ ਰੈਲੀ ਕਰ ਕੇ ਦਿਖਾ ਵੀਡੀਓ ਦੇਖੋ  ਵੀਡੀਓ ਦੇਖੋ 👇👇👇👇👇

ਹਰਿਆਣਾ ਦੀਆਂ ਸਾਰੀਆਂ ਸੜਕਾਂ ਤੇ ਕਿਸਾਨਾਂ ਨੇ ਲਾਠੀਚਾਰਜ ਦੇ ਵਿਰੋਧ ਵਿਚ ਜਾਮ ਕੀਤੀਆਂ

 ਹਰਿਆਣਾ ਵਿਚ ਪੁਲਿਸ ਵੱਲੋਂ ਘਰੋਂਦਾ ਟੋਲ ਪਲਾਜ਼ਾ ਤੇ ਕਿਸਾਨਾਂ ਉਪਰ ਲਾਠੀਚਾਰਜ! ਮੁੱਖ ਮੰਤਰੀ ਹਰਿਆਣਾ ਦਾ ਵਿਰੋਧ ਕਰਨ ਲਈ ਇਕੱਠੇ ਹੋਏ ਸਨ ਕਿਸਾਨ! ਹਰਿਆਣਾ ਦੀਆਂ ਸਾਰੀਆਂ ਸੜਕਾਂ ਤੇ ਕਿਸਾਨਾਂ ਨੇ ਲਾਠੀਚਾਰਜ ਦੇ ਵਿਰੋਧ ਵਿਚ ਜਾਮ ਕੀਤੀਆਂ!!!!ਕਿਸਾਨਾਂ ਉੱਤੇ ਕਰਨਾਲ ਪੁਲੀਸ ਨੇ ਕੀਤਾ ਲਾਠੀਚਾਰਜ ਕਈ ਕਿਸਾਨ ਹੋਏ ਜ਼ਖ਼ਮੀ ਕਰਨਾਲ ਟੋਲ ਪਲਾਜ਼ਾ ਤੇ ਕਿਸਾਨਾਂ ਉੱਤੇ ਲਾਠੀਚਾਰਜ😪😪😪                   ਸੇਅਰ ਜਰੂਰ ਕਰੋ👇👇👇👇👇 ਕਿਸਾਨਾਂ ਉੱਤੇ ਕਰਨਾਲ ਪੁਲੀਸ ਨੇ ਕੀਤਾ ਲਾਠੀਚਾਰਜ ਕਈ ਕਿਸਾਨ ਹੋਏ ਜ਼ਖ਼ਮੀ 👇👇👇👇👇

ਕਿੱਸਾ ਪੂਰਨ ਭਗਤ

  ਪੂਰਨ ਦਾ ਜਨਮ    ਭਾਗ 1 ਅਲਫਾ ਆਖ ਸਖੀ ਸਿਆਲਕੋਟ  ਪੂਰਨ ਪੁੱਤ ਸਲਵਾਨ ਨੇ (ਦੇ)ਜਾਇਆ ਈ ਜਦੋਂ ਜੰਮਿਆ ਰਾਜੇ ਨੂੰ ਖਬਰ ਹੋਈ ਸੱਦ ਪੰਡਤਾਂ ਵੇਦ ਪੜਾਇਆ ਈ ਬਾਰਾਂ ਬਰਸ ਨਾ ਰਾਜਿਆਂ ਮੂੰਹ ਲੱਗੀ ਦੇਖੋ ਪੰਡਤਾਂ ਏਵਂ ਫਰਮਾਇਆ ਈ ਕਾਦਰਯਾਰ ਮੀਆ ਪੂਰਨ ਭਗਤ ਤਾਈ ਬਾਪ ਜੰਮਦਿਆਂ ਹੀ ਭੋਰੇ ਪਾਇਆ ਈ ਬੇ ਬਾਦ ਉੱਤੇ ਜਿਵੇਂ ਲਿਖਿਆ ਸੀ ਤਿਵੇਂ ਪੰਡਤਾਂ ਆਖ ਸੁਣਾ ਦਿੱਤਾ ਪੂਰਨ ਇੱਕ ਹਨੇਰਿਓ ਨਿਕਲਿਆ ਸੀ ਦੂਜੀ ਕੋਠੜੀ ਦੇ ਵਿੱਚ ਪਾ ਦਿੱਤਾ ਸਭ ਗੋਲੀਆਂ ਬਾਦੀਆ ਦਾਈਆਂ ਨੂੰ ਬਾਰ੍ਹਾਂ ਬਰਸ ਦਾ ਖਰਚ ਪਵਾਇ ਦਿੱਤਾ ਕਾਦਰਯਾਰ ਮੀਆ ਪੂਰਨ ਭਗਤ ਤਾਈ ਬਾਪ ਜੰਮਦਿਆਂ ਕੈਦ ਕਰਵਾਇ ਦਿੱਤਾ The birth of Puran 'The birth of the perfect  Alpha Say Sakhi Sialkot  Puran's son Salwan passed away  When the news reached the born king  Invited Pandits read the Vedas  Twelve years have passed since the kings  See Pundits and said e  Qadaryar Mia Puran Bhagat Tai  As soon as the father was born, Bhora found E.  As written above  That's what the Pandits said  There was a complete darkness  Put in the second closet  All pills to midwives  Twelve years spen...

ਤੁਹਾਡਾ ਬੈਂਕ belance ਚੋਰੀ ਕਰਨ ਲਈ ਚੋਰਾਂ ਨੇ ਇੱਕ ਹੋਰ game ਚਲਾਈ ਏ

 New Trends  ਤੁਹਾਡਾ ਬੈਂਕ belance ਚੋਰੀ ਕਰਨ ਲਈ ਚੋਰਾਂ ਨੇ ਇੱਕ ਹੋਰ game ਚਲਾਈ ਆ ਤੁਹਾਡੇ ਕੋਲੋਂ OTP ਲੈਣ ਲਈ ਤੁਹਾਡੇ ਫੋਨ ਚ ਕੋਈ 2,  3 ਸੌ ਵਾਲਾ rechage ਕਰਵਾ ਦੇਣਗੇ ਤੇ ਤੁਹਾਨੂੰ call ਆਵੇਗੀ k ਵੀਰ ਜੀ ਭੁੱਲੇਖੇ ਨਾਲ ਤੁਹਾਡੇ no the rechage ho gya ਕਰਨਾ ਹੋਰ no ਤੇ ਸੀ   ਫਿਰ ਉਹ ਤੁਹਾਨੂੰ ਕਹਿਣ ਗੇ k ਹੁਣ ਤੁਹਾਡੇ ਫੋਨ ਤੇ ਇੱਕ OTP ਅਵੇਗਾ ਜੇਕਰ ਉਹ ਤੁਸੀਂ ਸਾਨੂੰ ਦਸ ਦੇ ਵੋ ਟਾ ਸਾਡਾ recharg ਵਾਪਸ ਆ ਜਾਵੇ ਗਾ  ਪਰ ਅਸਲ ਵਿਚ ਓਹ OTP ਤੁਹਾਡੇ ਬੈਂਕ ਖਾਤੇ ਨਾਲ ਸਬੰਧਤ ਹੋਵੇਗਾ ਸੋ ਧਿਆਨ ਦੇਵੋ ਕਿਸੇ ਨੁੰ ਵੀ OTP ਦੇਣ ਦੀ ਗਲਤੀ ਨਾ ਕਰੋ

ਇਹ ਪੋਸਟ ਵੱਧ ਸੈਅਰ ਕਰੋ ਇਸ ਪਿੰਡ ਵਿੱਚ ਪਰਮਾਤਮਾ ਦਾ ਵਾਸ ਹੈ ।ਵਾਹਿਗੁਰੂ ਜੀ ਇਹ ਹੀ ਤਾ ਸਾਨੂੰ ਸਾਡੇ ਕਹਿਣਾ ਤੇ ਸਿਖਾਉਣਾ ਚਹਾਉਦੇ ਸਨ ।ਪਰ ਅਸੀਂ ਸਿਰਫ ਮੱਥਾ ਟੇਕਣ ਤਕ ਹੀ ਸੀਮਿਤ ਰਹੇ ਗਏ।

 ਆਹ ਹੁਣ ਕਮਾਲ ਦੀ ਵੀਡੀਓ ਪੰਜਾਬ ਦੇ ਅਕਲੀਆਂ ਤਲਵੰਡੀ ਪਿੰਡ ਦੀ ਐ.. ਜਿੱਥੇ ਕੀ ਹੋਇਆ... ਰਮਨਦੀਪ ਸਿੰਘ ਨਾਂ ਦਾ ਕਿਸਾਨ ਐ... ਓਹਦੇ ਘਰਵਾਲੀ ਬੀਬੀ ਵੀਰਪਾਲ ਕੌਰ ਕੋਲ ਜੁਆਕ ਹੋਣ ਆਲ਼ਾ ਸੀ... ਓਹਨੇ ਘਰਦੀ ਨੂੰ ਹਸਪਤਾਲ਼ ਦਾਖਲ ਕਰਾਤਾ.. ਵੀਰਪਾਲ ਕੌਰ ਨੇ ਦੋ ਜੌੜੀਆਂ ਕੁੜੀਆਂ ਨੂੰ ਜਨਮ ਦਿੱਤਾ... ਪਹਿਲਾਂ ਵੀ ਇੱਕ ਕੁੜੀ ਸੀ ਓਹਨਾਂ ਦੇ.. ਦੋ ਜੌੜੀਆਂ ਹੁਣ ਹੋਗੀਆਂ... ਪਰ ਜਨਮ ਦੇਣ ਤੋਂ ਬਾਦ ਵੀਰਪਾਲ ਦੇ ਪਿਸ਼ਾਬ ਨਲੀ ਚ ਬਲੌਕੇਜ ਹੋਗੀ.. ਸਰੀਰ ਚ ਇਨਫੈਕਸ਼ਨ ਫੈਲੀ.. ਤੇ ਬੀਬੀ ਧੀਆਂ ਨੂੰ ਜਨਮ ਦੇਕੇ ਏਸ ਜੱਗ ਤੋਂ ਤੁਰਗੀ...  ਹੁਣ ਕੀ ਹੋਇਆ... ਬੀਬੀ ਦੇ ਘਰਵਾਲੇ ਰਮਨਦੀਪ ਸਿੰਘ ਨੇ ਪੰਜ ਕਿੱਲੇ ਨਰਮਾ ਬੀਜਿਆ ਹੋਇਆ ਸੀ... ਪਹਿਲਾਂ ਹਸਪਤਾਲ਼ ਚ ਰਹਿਣ ਕਰਕੇ... ਫੇਰ ਘਰਵਾਲੀ ਦੀ ਮੌਤ... ਤਿੰਨ ਧੀਆਂ... ਏਹ ਸਬ ਨੇ ਰਮਨਦੀਪ ਨੂੰ ਐਹਜਾ ਉਲਝਾਇਆ ਕਿ ਖੇਤ ਨਰਮਾ ਵੇਖਣ ਦਾ ਨਾਂ ਸਮਾਂ ਲੱਗਾ... ਨਾਂ ਸ਼ਾਇਦ ਜੀਅ ਕੀਤਾ ਹੋਣਾ... ਨਤੀਜੇ ਵਜੋਂ ਨਰਮੇ ਚ ਬਹੁਤ ਕੱਖ ਕੰਡਾ ਉੱਗ ਪਿਆ.. ਘਰਵਾਲੀ ਕੋਲੋਂ ਚਲੇ ਗਈ... ਹੁਣ ਫਸਲ ਵੀ ਜਾ ਰਹੀ ਸੀ... 👇👇👇👇👇👇👇👇👇👇 ਪਰ ਪਿੰਡ ਦੇ ਲੋਕ ਏਹ ਸਭ ਵੇਖ ਰਹੇ ਸੀ... ਓਹਨਾਂ ਸਾਰੇ ਪਿੰਡ ਦਾ ਕੱਠ ਕੀਤਾ.. ਤੇ ਕਮਾਲ ਦਾ ਫੈਸਲਾ ਕੀਤਾ... ਕਿ ਜਾਤ ਪਾਤ ਤੋਂ ਉੱਤੇ ਉੱਠਕੇ ਹਰੇਕ ਘਰ ਚੋਂ ਇੱਕ ਇੱਕ ਦੋ ਦੋ ਬੰਦੇ ਬੀਬੀਆਂ ਸਭ ਕੱਠੇ ਹੋਏ... ਕਹੀਆਂ ਚੱਕੀਆਂ.. ਸਾਰੇ ਪਿੰਡ ਨੇ ਰਲ਼ਕੇ ਨਰਮੇ ਦੇ ਪੰਜ ਕਿਲਿਆਂ ਚੋਂ ਘੰ...

ਵੀਡੀਓ ਸੈਅਰ ਜਰੂਰ ਕਰੋ ਮਿਹਨਤ ਕਰਕੇ ਘਰ ਚਲਾਉਣ ਦੇ ਨਾਲ ਨਾਲ ਮੇਰਾ ਇਹ ਛੋਟਾ ਵੀਰ ਆਪਣੀ ਪੜਾਈ ਵੱਲ ਵੀ ਧਿਆਨ ਦੇ ਸਕੇ ।

 ਅੰਮ੍ਰਿਤਸਰ ਸ਼ਹਿਰ ਦੇ ਵੀਰਾ ਭੈਣਾਂ ਨੂੰ ਬੇਨਤੀ ਹੈ ਕੇ ਮੇਰੇ ਇਸ ਨਿੱਕੇ ਵੀਰ ਦੀ ਦੁਕਾਨ ਤੇ ਜਰੂਰ ਜਾਇਆ ਕਰੋ ਤਾਂ ਜੋ ਇਸ ਨੂੰ support ਮਿੱਲ ਸਕੇ ।@👇👇👇👇👇👇👇 ਮਿਹਨਤ ਕਰਕੇ ਘਰ ਚਲਾਉਣ ਦੇ ਨਾਲ ਨਾਲ ਮੇਰਾ ਇਹ ਛੋਟਾ ਵੀਰ ਆਪਣੀ ਪੜਾਈ ਵੱਲ ਵੀ ਧਿਆਨ ਦੇ ਸਕੇ । 

ਬੀਬੀ ਮੁਮਤਾਜ਼ ਜੀ।

 ਬੀਬੀ ਮੁਮਤਾਜ਼ ਜੀ:- ਸਰਸਾ ਪਾਰ ਪਹੁੰਚੇ , ਗੁਰੂ ਸਾਹਿਬ ਰੋਪੜ ਕੋਲ ਪਠਾਣਾਂ ਭੱਠਾ ਉਨ੍ਹਾਂ ਠੰਡਾ ਕੀਤਾ, ਨਾਲ ਨੀਲੇ ਘੋੜੇ🐴 ਦੀਆਂ ਪੋੜਾ ਕਿਲੇ ਨਿਹੰਗ ਖਾਂ ਗੁਰੂ ਜੀ ਲੈ ਗਿਆ,  ਕਿਸੇ ਚੁਗਲੀ ਕੋਤਵਾਲ ਲਈ ਸੁਣ ਪਠਾਣ ਪਾਸ ਕੁਝ ਸਿੰਘ ਨੇ ਉਤਰੇ , ਘੇਰਾ ਬੰਦੀ ਉਸ ਕਰਵਾਈ ਫੌਜਾਂ ਆਉਣ ਤੋਂ ਪਹਿਲਾਂ, ਕਿੱਲਾ ਛੱਡ ਚੁੱਕੇ ਸੀ ਕਲਗੀਆਂ ਵਾਲੇ ਇੱਕ ਕਮਰੇ ਤੇ ਸ਼ੱਕ ਹੋਣ ਤੇ  ਕਿਹਾ, ਲੁਕੇ ਨੂੰ ਕਰੋ  ਸਾਡੇ ਹਵਾਲੇ ਕਮਰੇ ਪਏ ਜ਼ਖਮੀ ਬਚਿੱਤਰ ਸਿੰਘ ਬੇਟੀ ਮੁਮਤਾਜ ਸੇਵਾ ਵਿੱਚ ਲੱਗੀ ਸੀ ਪਠਾਨ ਕਿਹਾ ਕਿਵੇਂ ਬੂਹਾ ਖੋਲਦਿਆਂ, ਸੁੱਤੇ ਪਏ  ਦਮਾਦ ਤੇ ਮੇਰੀ ਬੱਚੀ  ਗੁਸਤਾਖੀ ਮਾਫ  ਕਹਿ ਮੁਗਲ ਫੌਜ ਤੁਰ ਪਈ ਸਿਪਾਹੀਆਂ ਗੱਲ ਹੋਰ ਨਾ ਕੋਈ ਪੁੱਛੀ ਸਾਰੀ ਗੱਲ ਅੰਦਰੋਂ ਮੁਮਤਾਜ਼ ਨੇ ਸੁਣ ਲਈ ਜੋ ਪਿਤਾ ਨੇ ਆਏ ਸਿਪਾਹੀਆਂ ਦੱਸੀ ਬੱਸੀ ਪਠਾਣੇ ਬੀਬੀ ਪਹਿਲਾਂ ਤੋ ਸੀ ਹੋਈ ਮੰਗੀ ਕੀਤਾ ਨਿਕਾਹ ਤੋ ਸਾਫ ਇਨਕਾਰ ਗੁਰੂ ਘਰ ਸੇਵਾ ਕਰ ਸੀ ਉਮਰ ਗੁਜ਼ਾਰੀ ਮਿਲੀ ਗੁਰਾਂ ਤੋ ਭੇਟ ਕਿਰਪਾਨ, ਕਟਾਰ ਦਯਾ, ਪ੍ਰੇਮ ਦੀ ਮੂਰਤ ਉੱਤੋਂ ਡੁੱਲ ਡੁੱਲ ਪੈਦਾ ਤਿਆਗ ਸਿੱਖੀ ਸੇਵਾ ਜਿੰਨਾ ਪਆਰੀ,  ਧੰਨ ਬੀਬੀ ਮੁਮਤਾਜ਼ ਵਾਹਿਗੁਰੂ ਜੀ ਕਾ ਖਾਲਸਾ ।।  ਵਾਹਿਗੁਰੂ ਜੀ ਕੀ ਫਤਿਹ।। 

ਤਿੰਨ ਨੂੰਹਾਂ ਪੁੱਤ ਪੜ ਕੇ ਸਹਿਰ ਵੱਸ ਗਏ

ਤਿੰਨ ਨੂੰਹਾਂ ਪੁੱਤ..ਪੜ ਲਿਖ ਕੇ ਸ਼ਹਿਰ ਵੱਸ ਗਏ.. ਪਰ ਬੀਜੀ ਪੁਸ਼ਤੈਨੀ ਘਰ ਨਾਲੋਂ ਮੋਹ ਨਾ ਤੋੜ ਸਕੀ..ਜਮੀਨ ਵੰਡ ਦਿੱਤੀ..ਬੱਸ ਦੋ ਕੂ ਵਿਘੇ ਕੋਲ ਰੱਖ ਲਏ..! ਵੱਡੀ ਨੂੰਹ.. ਬੜੀ ਹੀ ਮਿੱਠ ਬੋਲੜੀ..ਜਦੋਂ ਵੀ ਸ਼ਹਿਰੋਂ ਆਉਂਦੀ ਉਸ ਜੋਗਾ ਕਿੰਨਾ ਕੁਝ ਲੈ ਕੇ ਆਉਂਦੀ..! ਵਿਚਲੇ ਨੂੰਹ  -ਪੁੱਤ..ਰੱਬ ਦੇ ਨਾਮ ਵਾਲੇ..ਉਚੇਚਾ ਤੀਰਥਾਂ ਦਾ ਪ੍ਰਸ਼ਾਦ ਦੇਣ ਪਿੰਡ ਆਉਂਦੇ..ਫੇਰ ਕਿੰਨੀਆਂ ਗੱਲਾਂ ਕਰਦੇ ਤੇ ਆਥਣ ਵੇਲੇ ਪਿਛਾਂਹ ਪਰਤ ਜਾਂਦੇ! ਸਭ ਤੋਂ ਛੋਟੀ.. ਨਿੱਰੀ ਅੱਗ ਦੀ ਨਾਲ਼..ਅਗਲੇ ਦੇ ਮੂੰਹ ਤੇ ਸਿਧੀ ਗੱਲ ਮਾਰਨ ਵਾਲੀ..ਜਦੋਂ ਵੀ ਪਿੰਡ ਆਉਂਦੀ ਤਾਂ ਕਿਸੇ ਗੱਲੋਂ ਦੋਵੇਂ ਆਪਸ ਵਿਚ ਲੜ ਪੈਂਦੀਆਂ..ਪਿਛਲੀ ਵਾਰ ਆਈ ਤਾਂ ਮਿੱਠਾ ਖਾਣ ਤੋਂ ਮੋੜਿਆ ਤਾਂ ਗੱਲ ਵਿਗੜ ਗਈ..ਤੁਰੀ ਜਾਂਦੀ ਨੂੰ ਬੀਜੀ ਪਿੱਛਿਓਂ ਉਚੀ ਸਾਰੀ ਵਾਜ ਮਾਰ ਆਖਣ ਲੱਗੀ.."ਮਰਦੀ ਵੀ ਹੋਵਾਂਗੀ ਤਾਂ ਵੀ ਤੇਰੇ ਹੱਥ ਦਾ ਪਾਣੀ ਨਾ ਪਿਉਂ..ਏਨੀ ਗੱਲ ਯਾਦ ਰੱਖੀਂ" ਇੱਕ ਦਿਨ ਸਵੱਖਤੇ ਖੇਤਾਂ ਵੱਲ ਨੂੰ ਜਾਂਦੀ ਹੋਈ ਬੀਜੀ ਨੂੰ ਚੱਕਰ ਆਇਆ..ਓਥੇ ਹੀ ਭੁੰਝੇ ਡਿੱਗ ਗਈ..! ਪਿੰਡ ਵਾਲਿਆਂ ਵੱਡੀ ਨੂੰ ਸੁਨੇਹਾਂ ਘੱਲ ਦਿੱਤਾ..ਉਹ ਅੱਗਿਓਂ ਆਖਣ ਲੱਗੀ ਕੇ ਆਇਆ ਨੀ ਜਾਣਾ..ਨਿਆਣਿਆਂ ਦੇ ਪੇਪਰ ਚੱਲਦੇ ਨੇ..ਦੋ ਤਿੰਨ ਦਿਨ ਸਾਂਭ ਲਵੋਂ ਫੇਰ ਵੇਖਾਂਗੇ..! ਮਗਰੋਂ ਵਿਚਲੀ ਨੇ ਵੀ ਆਖ ਭੇਜਿਆ ਕੇ ਅਸੀ ਤਾਂ ਹੁਜ਼ੂਰ ਸਾਬ ਪਹੁੰਚਣ ਹੀ ਵਾਲੇ ਹਾਂ..ਹੁਣ ਤੇ ਯਾਤਰਾ ਤੋਂ ਪਰਤਣ ਮਗਰੋਂ ਹੀ ਵੇਖਾਂਗੇ ਕੀ ਕਰਨਾ ਏ..! ਫੇਰ...

ਸੱਚੀਆਂ ਗੱਲਾਂ

 ਸੱਚੀਆਂ ਗੱਲਾਂ

ਫੁੱਫੜ

 ਫਿਰ ਲੋਕ ਫੁਫੜਾਂ ਨੂੰ ਮਾੜਾ ਕਹਿੰਦੇ ਹਨ। ਘਰ ਵਾਲੀ ਦੇ ਬਹੁਤਾ ਜ਼ੋਰ ਪਾਉਣ ਤੇ ਮੈਂ ਮੇਰੇ (ਕੀ ਲਿਖਾਂ, ਸਾਲਾ ਕਿ ਮੁੰਡਿਆਂ ਦਾ ਮਾਮਾ, ਕਿ ਹਮਸਫਰ ਦਾ ਭਾਈ ) ਦੇ ਮੁੰਡੇ ਨੂੰ ਰਿਸ਼ਤਾ ਕਰਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ। ਪਹਿਲਾ ਤਾਂ ਅਸੀਂ ਮਲੋਟ ਇੱਕ ਘਰ ਦੋ ਚਾਰ ਵਾਰੀ ਗਏ। ਪਰ ਸਾਡੀ ਓਥੇ ਦਾਲ ਨਹੀਂ ਗਲੀ। ਫਿਰ ਐਲਨਾਬਾਦ ਕਿਸੇ ਗੁਰਸਿਖ ਪਰਿਵਾਰ ਨਾਲ ਗੱਲ ਚਲਾਈ। ਗੱਲ ਅੱਗੇ ਰੁੜ ਪਈ। ਮੈਨੂੰ ਵੀ ਛਾਪ ਦੀ ਉਮੀਦ ਜਿਹੀ ਜਾਗੀ।ਲੜਕੀ ਦੇਖਣ ਦਾ ਪ੍ਰੋਗਰਾਮ ਬਣਾਇਆ।ਤੇ ਸਰਸੇ ਤਾਰਾ ਬਾਬਾ ਕੁਟਿਆ ਜੋ ਦੋਹਾਂ ਧਿਰਾਂ ਨੂੰ ਵਿਚਾਲੇ ਪੈਂਦੀ ਸੀ ਇਸ ਕੰਮ ਲਈ ਨਿਸਚਤ ਕੀਤੀ ਗਈ। ਕੁੜੀ ਵਾਲਿਆਂ ਦਾ ਪੂਰਾ ਪਰਿਵਾਰ ਓਥੇ ਹਾਜ਼ਿਰ ਸੀ। ਮੁੰਡੇ ਵਾਲੇ ਵੀ TATA SUMO ਭਰ ਕੇ ਲਿਆਏ।ਪੂਰੇ ਨੋ ਜਣੇ। ਮੈਂ ਤੇ ਜੁਆਕ ਦੀ ਭੂਆ ਵਿਚੋਲੇ ਦੀ ਭੂਮਿਕਾ ਲਈ ਆਪਣੀ ਕਾਰ ਤੇ  ਪਹੁੰਚੇ। ਮੈਂ ਆਪਣੀ ਸੁਪੋਰਟ ਲਈ ਮੁੰਡੇ ਦੇ ਦਾਦਾ ਸ੍ਰੀ ਤੇ ਮੇਰੀ ਹਮ ਸਫ਼ਰ ਦੇ ਜਨਮ ਦਾਤੇ ਨੂੰ ਵੀ ਨਾਲ ਲੈ ਗਿਆ। ਉਹ ਉਸ ਸਮੇ ਸਿਰਫ ਮੇਰੀ ਸੁਪੋਰਟ ਤੇ ਹੀ ਗਏ ਸਨ। ਬਾਕੀ ਉਹਨਾਂ ਦਾ ਕੋਈ ਰੋਲ ਨਹੀਂ ਸੀ। ਚਲੋ ਜੀ ਠੰਡੇ ਤੱਤੇ ਪਿੱਛੋਂ ਲੜਕੀ ਬਾਬਤ ਮੁੰਡੇ ਵਾਲਿਆਂ ਦੀ ਰਾਇ ਪੁੱਛੀ ਗਈ। ਲੜਕੇ ਦੇ ਨਾਲ ਆਏ ਹਰ ਜੀਅ ਕੋਲੋ ਅੱਲਗ ਅੱਲਗ ਪੁਛਿਆ ਗਿਆ। ਸਭ ਨੂੰ ਲੜਕੀ ਪਸੰਦ ਸੀ। ਮੈਨੂੰ ਮੇਰੀ ਕੋਸ਼ਿਸ਼ ਨੂੰ ਬੂਰ ਪੈਂਦਾ ਲੱਗਿਆ। ਪਰ ਅਚਾਨਕ ਲੜਕੇ ਨੇ ਲੰਗੜੀ ਮਾਰ ਦਿੱਤੀ। ਅਖੇ ਜੀ ਘਰੇ ਸਲਾਹ ਕਰਕੇ ਦੱਸਾਂਗੇ। ਮਖਿਆ...

ਪੋਲੀ ਰੋਟੀ

 ਦੋਨੋਂ ਵੇਲੇ ਰੋਟੀ ਤੰਦੂਰ ਤੇ ਪੱਕਦੀ ਸੀ । ਘਰ ਚ 18 ਜੀਅ ਸਨ ਤੇ ਕਿਸੇ ਦੀ ਵੀ ਕੋਈ ਅਲੱਗ ਜੇਹੀ ਫ਼ਰਮਾਇਸ਼ ਨਹੀਂ ਸੀ । ਲਹਿੰਦੀਆਂ ਲਹਿੰਦੀਆਂ ਚੁੱਕ ਕੇ ਖਾ ਲੈਣੀਆਂ । ਅੰਮਾ ਜਰੂਰ ਆਖਦੀ ਸੀ ਕਿ ਮੈਨੂੰ ਪੋਲਾ ਜੀ ਰੋਟੀ ਲਿਆ ਦੋ , ਖਾਣ ਨੂੰ ਬਥੇਰਾ ਜੀਅ ਕਰਦਾ ਕੜੁੱਕ ਰੋਟੀ ਪਰ ਬੁੱਟਾਂ ਤੋਂ ਚੱਬੀ ਕਿਹੜਾ ਜਾਂਦੀ ਏ ਡੁੱਬੜੀ । ਅੰਮਾ ਨੂੰ ਪੋਲੀ ਜੇਹੀ ਰੋਟੀ ਵੇਖ ਕੇ ਦੇਣੀ ।  ਇੰਝ ਹੀ ਇਕੱਠ ਬੜਾ ਸੋਹਣਾ ਨਿਭ ਰਿਹਾ ਸੀ ਤੇ  ਫਿਰ ਇੱਕ ਦਿਨ ਦਾਰਜੀ ਦੇ ਮਨ ਚ ਪਤਾ ਨਹੀਂ ਕੀ ਆਇਆ ਤੇ ਦੋਨੋਂ ਪੁੱਤਾਂ ਨੂੰ ਬੁਲਾ ਕੇ ਕਹਿੰਦੇ ਕਿ ਅੱਡ ਅੱਡ ਹੋ ਕੇ ਆਵਦੇ ਆਵਦੇ ਕਾਰੋਬਾਰ ਸਾਂਭ ਲਵੋ , ਬਥੇਰਾ ਇਕੱਠ ਨਿਭ ਗਿਆ, ਜ਼ਰੂਰੀ ਤਾਂ ਨਹੀਂ ਲੜ੍ਹ ਕੇ ਹੀ ਅੱਡ ਵਿੱਢ ਹੋਣਾ । ਬੱਚੇ ਤੋਂ ਲੈ ਕੇ ਵੱਡਿਆਂ ਤੀਕ ਸਾਰੇ ਹੈਰਾਨ ਸਨ ਤੇ ਰੋ ਵੀ ਰਹੇ ਸਨ ਕਿ ਦਾਰਜੀ ਕਿਉਂ ਸਾਨੂੰ ਅਲੱਗ ਕਰ ਰਹੇ ਹਨ , ਸ਼ਾਇਦ ਪਿੰਡ ਚ ਇਹ ਪਹਿਲਾਂ ਵਾਕਾ ਹੋਣਾ ਕਿ ਅੱਡ ਹੋਣ ਤੇ ਦਰਾਣੀ ਜਠਾਣੀ ਗਲ ਲੱਗ ਰੋ ਰਹੀਆਂ ਸਨ ਤੇ ਆਵਦੇ ਸਹੁਰੇ ਨੂੰ ਇਸ ਗੱਲ ਕਰਕੇ ਕੋਸ ਰਹੀਆਂ ਸਨ ।  ਦਿਨਾਂ ਚ ਹੀ ਸਭ ਕੁਛ ਵੰਡ ਦਿੱਤਾ ਗਿਆ ਤੇ ਦਾਰਜੀ ਨੇ ਕਿਹਾ ਕਿ ਮੈਂ ਵੱਡੇ ਵੱਲ ਸ਼ਹਿਰ ਵਾਲੇ ਮਕਾਨ ਚ ਰਹੂਗਾ ਤੇ ਅੰਮੀ ਥੋਡੀ ਨਿੱਕੇ ਵੱਲ ਪਿੰਡ ਰਹਿ ਲਵੇਗੀ ।ਅੰਮਾ ਇਹ ਸੁਣ ਕੇ ਘਾਬਰ ਗਈ ਪਰ ਦਾਰਜੀ ਮੂਹਰੇ ਬੋਲਣ ਦੀ ਕਿਸੇ ਦੀ ਤਿਣਕੇ ਜਿੰਨੀ ਹਿੰਮਤ ਵੀ ਨਹੀਂ ਸੀ । ਦਾਰਜੀ ਤੇ ਤਾਏ ਦਾ ਟੱਬਰ ਸ਼ਹਿਰ...

ਪਿੰਡ ਆਲੋਵਾਲ ਦੇ ਦੋ ਬੱਚੇ ਲਾਪਤਾ, ਪੋਸ਼ਟ ਵੱਧ ਤੋ ਵੱਧ ਸੈਅਰ ਕਰੋ

 ਪਿੰਡ ਆਲੋਵਾਲ , ਖਡੂਰ ਸਾਹਿਬ ਦੇ ਦੋ ਬੱਚੇ ਲਾਪਤਾ, ਹਨ ਪਰਿਵਾਰ ਮੁਤਾਬਕ ਗੁਰਮੇਲ ਸਿੰਘ ਆਪਣੇ ਗੁਆਂਢੀ ਲੜਕੇ ਪਿ੍ਸ ਨਾਲ ਸਕੂਲ ਪੜਨ ਗਏ ਸੀ ਪਰ ਦੋਵੇ ਹੀ ਵਾਪਸ ਨਹੀਂ ਆਏ ਉਹਨਾਂ ਨੂੰ ਦੋ ਦਿਨ ਹੋ ਗਏ, ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਹੈ, ਪੁਲਿਸ ਵੀ ਕੋਸ਼ਿਸ਼ ਕਰ ਰਹੀ ਹੈ, ਪਰ ਹਾਲੇ ਤੱਕ ਦੋਵੇਂ ਬੱਚਿਆਂ ਦਾ ਪਤਾ ਨਹੀਂ ਲੱਗਾ, ਇਹ ਦੋਵੇਂ ਬੱਚੇ ਅਠਵੀਂ ਕਲਾਸ ਦੇ ਦੱਸੇ ਜਾ ਰਹੇ ਨੇ, ਪੁਲਿਸ ਚੌਕੀ ਖਡੂਰ ਸਾਹਿਬ ਦਰਖਾਸ ਦਿੱਤੀ ਹੈ, ਇਲਾਕੇ ਵਿੱਚ ਸਹਿਮ ਦਾ ਮਹੋਲ ਹੈ, ਵੀਰ ਜੀ ਆਪੋ ਆਪਣੇ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖੋ। 

ਕਾਬੁਲ ਗੁਰਦੁਆਰੇ ਵਿੱਚ ਸਿੱਖਾਂ ਅਤੇ ਹਿੰਦੂਆਂ ਨਾਲ ਗੱਲਬਾਤ ਕਰਦੇ ਹੋਏ ਤਾਲਿਬਾਨ ਪ੍ਰਤੀਨਿਧੀ ਵੱਲੋਂ ਸੁਰੱਖਿਆ ਦਾ ਭਰੋਸਾ!

 ਕਾਬੁਲ ਗੁਰਦੁਆਰੇ ਵਿੱਚ ਸਿੱਖਾਂ ਅਤੇ ਹਿੰਦੂਆਂ ਨਾਲ ਗੱਲਬਾਤ ਕਰਦੇ ਹੋਏ ਤਾਲਿਬਾਨ ਪ੍ਰਤੀਨਿਧੀ ਵੱਲੋਂ ਸੁਰੱਖਿਆ ਦਾ ਭਰੋਸਾ! Taliban representative talking to Sikhs and Hindus at the Kaul gurdwara. Giving assurances of safety and security!

ਬੇਹੱਦ ਮੰਦਭਾਗੀ ਖ਼ਬਰ ਕਿ ਕੱਲ ਜੋਂ ਬੱਚਾ ਛਾਪਿਆਂਵਾਲੀ ਤੋਂ ਲਾਪਤਾ ਹੋਇਆ ਸੀ, ਉਸਦੀ ਮ੍ਰਿਤਕ ਦੇਹ ਪਿੰਡ ਦੇ ਛੱਪੜ ਚੋ ਬਰਾਮਦ ਹੋਈ😥😥

 ਬੇਹੱਦ ਮੰਦਭਾਗੀ ਖ਼ਬਰ ਕਿ ਕੱਲ ਜੋਂ ਬੱਚਾ ਛਾਪਿਆਂਵਾਲੀ ਤੋਂ ਲਾਪਤਾ ਹੋਇਆ ਸੀ, ਉਸਦੀ ਮ੍ਰਿਤਕ ਦੇਹ ਪਿੰਡ ਦੇ ਛੱਪੜ ਚੋ ਬਰਾਮਦ ਹੋਈ😥😥ਪੰਜਾਬ ਕਿਧਰ ਨੂੰ ਜਾ ਰਿਹਾ ਲੋਕ ਇਨਸਾਨ ਤੋ ਹੈਵਾਨ ਬਣਦੇ ਜਾ ਰਹੇ ਨੇ ਇਨਸਾਨੀਅਤ ਨਾਮ ਦੀ ਚੀਜ ਖਤਮ ਹੁੰਦੀ ਜਾ ਰਹੀ ਹੈ । ਜਿਸਨੇ ਵੀ ਇਸ ਨਾਦਾਨ ਬੱਚੇ ਨੂੰ ਮਾਰਿਆ ਉਏ ਪਾਪੀਉ ਇਸ ਬੱਚੇ ਦਾ ਕਸੂਰ ਕੀ ਸੀ ਤੁਹਾਡੀਆ ਲੱਖ ਲਾਗਤਬਾਜੀਆ ਹੋਣਗੀਆ ਪਰ ਇਕ ਬੱਚਾ ਮਾਰਤਾ ਐਥੇ ਤੱਕ ਗਿਰ ਗਏ ਤੁਸੀ ਲੱਖ ਲਾਹਨਤਾ ਤੁਹਾਡੇ ਤੇ ਸਾਲਿਉ ਇਨਸਾਨ ਨਾਮ ਤੇ ਧੱਬਾ ਓ ਤੁਸੀ😡😡 ਹਰਾਮੀਉ ਤੁਹਾਨੂੰ ਨਰਕਾ ਚ ਵੀ ਜਗਾ ਨਹੀ ਮਿਲਣੀ ਤੁਹਾਡੀ ਜਿਦਗੀ ਮੌਤ ਤੋ ਬਤਰ ਬਣਨੀ ਵੇਖਦੇ ਜਾਉ ਤੁਸੀ ।।  ਪਰਮਾਤਮਾ ਬੱਚੇ ਦੀ ਰੂਹ ਆਪਣੇ ਚਰਨਾ ਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਇਸ ਗਹਿਰੇ ਦੁੱਖ ਨੂੰ ਚੱਲਣ ਦਾ ਬਲ ਬਖਸ਼ੇ🙏

ਵੀਰ ਜੀ ਇਹ ਬੱਚਾ ਗੁੰਮ ਹੋ ਗਿਆ, ਆਪਣਾ ਫਰਜ ਸਮਝ ਕੇ ਵੱਧ ਤੋ ਵੱਧ ਸੈਅਰ ਕਰੋ ਜੀ

 ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ 🙏🏻   ਇਹ ਬੱਚਾ ਨਾਮ ਹਰਨੂਰ ਸਿੰਘ ਪੁੱਤਰ ਸ. ਸਵਰਨਜੀਤ ਸਿੰਘ ਪਿੰਡ - ਛਾਪਿਆਂਵਾਲੀ, ਤਹਿ- ਬਾਬਾ ਬਕਾਲਾ , ਜਿਲਾ- ਅੰਮ੍ਰਿਤਸਰ, ਅੱਜ ਸਵੇਰੇ 7.15 ਵਜੇ ਦੇ ਕਰੀਬ ਆਪਣੇ ਘਰੋਂ ਸਕੂਲ ਜਾਣ ਵਾਸਤੇ ਨਿੱਕਲਿਆ ਤਾਂ ਸਕੂਲ ਬੱਸ ਤੱਕ ਪਹੁੰਚਣ ਤੋਂ ਪਹਿਲਾ ਹੀ ਗਾਇਬ ਹੋਗਿਆ ,, ਪਰਿਵਾਰ ਮੈਂਬਰਾਂ ਨੇ ਇਹ ਬੱਚੇ ਦਾ ਸਕੂਲ ਬੈਗ ਹੀ ਦੇਖਿਆਂ ਓਥੇ ਜੋ ਕਿ ਖਿੱਲਰਿਆ ਪਿਆ ਸੀ ,, ਸਾਰੇ ਪਰਿਵਾਰ ਦਾ ਰੋ-ਰੋ ਕਿ ਬੁਰਾ ਹਾਲ ਹੈ , ਮਾਂ ਦੀ ਹਾਲਤ ਵੀ ਬਹੁਤ ਗੰਭੀਰ ਹੈ ,, ਕਿਰਪਾ ਕਰਕੇ ਸਾਰਿਆ ਭੈਣ-ਭਰਾਵਾਂ ਨੂੰ ਹੱਥ ਜੋੜ ਕਿ 🙏🏻 ਬੇਨਤੀ ਹੈ ਕਿ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੈਅਰ ਕਰੋ ਤਾਂ ਜੋ ਇਹ ਬੱਚਾ ਆਪਣੇ ਪਰਿਵਾਰ ਵਿੱਚ ਸਹੀ ਸਲਾਮਤ ਘਰ ਵਾਪਿਸ ਆਜੇ ,, ਆਪਣੇ ਪਰਿਵਾਰ ਦਾ ਮੈਂਬਰ ਸਮਝ ਕਿ ਸਾਰੇ ਸਾਥ ਦਿਓ 🙏🏻  ਕਿਸੇ ਨੂੰ ਵੀ ਪਤਾ ਲੱਗੇ ਤਾਂ ਇਹਨਾਂ ਨੰਬਰਾਂ ਤੇ ਸੰਪਰਕ ਕਰਨਾਂ 👇 99150-14446 84272-17249 82644-58641 98034-61065

ਪੈਕਾ 🏠 ਘਰ ਪਹਿਲਾਂ ਵਰਗਾ ਲੱਗਾ, ਬੇਸ਼ਕ ਬਾਪੂ ਨਹੀਂ ਸੀ ਬੇਸ਼ਕ ਬਾਪੂ ਨਹੀਂ ਸੀ,ਪਰ ਕਿੰਨੇ ਸਾਰੇ ਆਪਦੇ ਮੁਹਾਦਰੇ ਪਿੱਛੇ ਛੱਡ ਗਿਆ

 ਬੱਸ ਤੋਂ ਜਦ ਉਹ ਰਾਜੇਆਣੇ ਪਹਿਲੇ ਮੋੜ ਤੇ ਉਤਰੀ ਤਾਂ ਪੇਕੇ ਪਿੰਡ ਦੀ  ਸੱਥ ਚ ਕਈ ਬਜ਼ੁਰਗ ਬੈਠੇ ਸਨ । ਨੀਲੋ ਨੀਂਵੀ ਜੇਹੀ ਪਾ ਸੱਥ ਕੋਲ ਦੀ ਲੰਘਣ ਲੱਗੀ ਤਾਂ ਪਿੰਡ ਦਾ ਬਜ਼ੁਰਗ ਜੋ ਉਸਦੇ ਬਾਪੂ ਦਾ ਪੱਗ ਵੱਟ ਭਰਾ ਬਣਿਆ ਸੀ ,ਉਸਦੇ ਅੱਗੇ ਹੋ ਸਿਰ ਪਲੋਸ ਕਹਿਣ ਲੱਗਾ , “ਤਕੜਾ ਸ਼ੇਰਾ ..” ਬਾਪੂ ਦੇ ਉਸ ਦੋਸਤ ਨੂੰ ਵੇਖ ਨੀਲੋ ਦੀਆਂ ਅੱਖਾਂ ਧਾਹਾਂ ਮਾਰਨ ਲੱਗੀਆਂ ਤੇ ਉਸਤੋਂ ਕੁਛ ਨਾ ਬੋਲਿਆ । ਸੁਰਜਨ ਸਿੰਹੁ ਨੇ ਉਸਦਾ ਸਿਰ ਥਪਥਪਾਉਂਦੇ ਕਿਹਾ , “ਸ਼ੇਰਾ ਹੌਂਸਲਾ ਕਰ .. ਉਹ ਤਾਂ ਧੋਖਾ ਦੇ ਗਿਆ ਆਪਾਂ ਨੂੰ ਪਰ ਕੀ ਕਰ ਸਕਦੇ ਆ .. ਡਾਢੇ ਨੂੰ ਵੀ ਉਸਦੀ ਲੋੜ ਹੋਊ ..” ਨੀਲੋ ਨੇ ਚੁੰਨੀ ਨਾਲ ਅੱਖਾਂ ਪੂੰਝੀਆਂ ਤੇ ਬਾਪੂ ਦੇ ਦੋਸਤ ਦੀਆਂ ਗਹਿਰੀਆਂ ਅੱਖਾੰ ਪਾਣੀ ਨਾਲ ਭਰੀਆਂ ਦੇਖ ਗੱਲ ਬਦਲੀ , “ਤੁਸੀਂ ਕਿਵੇਂ ਠੀਕ ਰਹਿਨੇ ਹੋ ਤਾਇਆ ਜੀ ..” ਸੁਰਜਨ ਸਿੰਹੁ ਨੇ ਖੂੰਡੀ ਨਾਲ ਧਰਤੀ ਚੋ ਮਿੱਟੀ ਕੱਢਦੇ ਕਿਹਾ , “ਬੱਸ ਪੁੱਤ ,ਲੰਘੀ ਜਾਂਦੇ ਆ ਦਿਨ ,ਹੁਣ ਤਾਂ ਕਦੇ ਕਦੇ ਤੇਰਾ ਪਿਉ ਸੁਪਨਿਆਂ ਚ ਹਾਕਾਂ ਮਾਰਦਾ ਕਿ ਆ ਜਾ ਪਤੰਦਰਾਂ ਮੇਰੇ ਕੋਲ ਹੋਰ ਕਿੰਨੀ ਕੁ ਜੀਉਣੀ ਆ ..” ਸੁਰਜਨ ਸਿੰਹੁ ਦੀਆਂ ਗੱਲਾਂ ਸੁਣ ਨੀਲੋ ਹੁੰਗਾਰੇ ਭਰਦੀ ਰਹੀ ਤੇ ਫਿਰ ਦੁਬਾਰਾ ਸਿਰ ਪਲਸਾ ਕੇ ਘਰ ਵੱਲ ਨੂੰ ਤੁਰ ਪਈ । ਰਾਸਤੇ ਚ ਜਾਂਦੀ ਉਹ ਸੋਚ ਰਹੀ ਸੀ ਕਿ ਸੱਚੀ ਨੀ ਇਕੱਲੇ ਦਾ ਜੀਅ ਲੱਗਦਾ ਹੋਣਾ ਬਾਪੂ ਦਾ .. ਸੁਪਨਿਆਂ ਚ ਤਾਂ ਰੋਜ਼ ਮੈਨੂੰ ਵੀ ਤਾਂ ਅਵਾਜ਼ਾਂ ਮਾਰਦਾ ।ਖਿਆਲਾਂ ਦਾ ਤ...

HUKAMNAMA SRI DARBAR SAHIB, SRI AMRITSAR, ANG 666, 11-AUG.-2021

 AMRIT VELE DA HUKAMNAMA SRI DARBAR SAHIB, SRI AMRITSAR, ANG 666, 11-AUG.-2021 ਰਾਗੁ ਧਨਾਸਿਰੀ ਮਹਲਾ ੩ ਘਰੁ ੪     ੴ ਸਤਿਗੁਰ ਪ੍ਰਸਾਦਿ ॥  ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥ ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕੰਉ ਸਦਾ ਰਹਉ ਰੰਗਿ ਰਾਤਾ ॥੧॥ ਹੰਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟਹੁ ॥ ਕਰਣ ਕਾਰਣ ਸਭਨਾ ਕਾ ਏਕੋ ਅਵਰੁ ਨ ਦੂਜਾ ਕੋਈ ॥੧॥ ਰਹਾਉ ॥ ਬਹੁਤੇ ਫੇਰ ਪਏ ਕਿਰਪਨ ਕਉ ਅਬ ਕਿਛੁ ਕਿਰਪਾ ਕੀਜੈ ॥ ਹੋਹੁ ਦਇਆਲ ਦਰਸਨੁ ਦੇਹੁ ਅਪੁਨਾ ਐਸੀ ਬਖਸ ਕਰੀਜੈ ॥੨॥ ਭਨਤਿ ਨਾਨਕ ਭਰਮ ਪਟ ਖੂਲ੍ਹ੍ਹੇ ਗੁਰ ਪਰਸਾਦੀ ਜਾਨਿਆ ॥ ਸਾਚੀ ਲਿਵ ਲਾਗੀ ਹੈ ਭੀਤਰਿ ਸਤਿਗੁਰ ਸਿਉ ਮਨੁ ਮਾਨਿਆ ॥੩॥੧॥੯॥  रागु धनासिरी महला ३ घरु ४    ੴ सतिगुर प्रसादि ॥ हम भीखक भेखारी तेरे तू निज पति है दाता ॥ होहु दैआल नामु देहु मंगत जन कंउ सदा रहउ रंगि राता ॥१॥ हंउ बलिहारै जाउ साचे तेरे नाम विटहु ॥ करण कारण सभना का एको अवरु न दूजा कोई ॥१॥ रहाउ ॥ बहुते फेर पए किरपन कउ अब किछु किरपा कीजै ॥ होहु दइआल दरसनु देहु अपुना ऐसी बखस करीजै ॥२॥ भनति नानक भरम पट खूल्हे गुर परसादी जानिआ ॥ साची लिव लागी है भीतरि सतिगुर सिउ मनु मानिआ ॥३॥१॥९॥  Raag Dhanaasaree, Third Mehl, Fourth House:...