Skip to main content

ਕਿੱਸਾ ਪੂਰਨ ਭਗਤ

 ਪੂਰਨ ਦਾ ਜਨਮ    ਭਾਗ 1

ਅਲਫਾ ਆਖ ਸਖੀ ਸਿਆਲਕੋਟ 
ਪੂਰਨ ਪੁੱਤ ਸਲਵਾਨ ਨੇ (ਦੇ)ਜਾਇਆ ਈ
ਜਦੋਂ ਜੰਮਿਆ ਰਾਜੇ ਨੂੰ ਖਬਰ ਹੋਈ
ਸੱਦ ਪੰਡਤਾਂ ਵੇਦ ਪੜਾਇਆ ਈ

ਬਾਰਾਂ ਬਰਸ ਨਾ ਰਾਜਿਆਂ ਮੂੰਹ ਲੱਗੀ
ਦੇਖੋ ਪੰਡਤਾਂ ਏਵਂ ਫਰਮਾਇਆ ਈ
ਕਾਦਰਯਾਰ ਮੀਆ ਪੂਰਨ ਭਗਤ ਤਾਈ
ਬਾਪ ਜੰਮਦਿਆਂ ਹੀ ਭੋਰੇ ਪਾਇਆ ਈ
ਬੇ ਬਾਦ ਉੱਤੇ ਜਿਵੇਂ ਲਿਖਿਆ ਸੀ
ਤਿਵੇਂ ਪੰਡਤਾਂ ਆਖ ਸੁਣਾ ਦਿੱਤਾ
ਪੂਰਨ ਇੱਕ ਹਨੇਰਿਓ ਨਿਕਲਿਆ ਸੀ
ਦੂਜੀ ਕੋਠੜੀ ਦੇ ਵਿੱਚ ਪਾ ਦਿੱਤਾ
ਸਭ ਗੋਲੀਆਂ ਬਾਦੀਆ ਦਾਈਆਂ ਨੂੰ
ਬਾਰ੍ਹਾਂ ਬਰਸ ਦਾ ਖਰਚ ਪਵਾਇ ਦਿੱਤਾ
ਕਾਦਰਯਾਰ ਮੀਆ ਪੂਰਨ ਭਗਤ ਤਾਈ
ਬਾਪ ਜੰਮਦਿਆਂ ਕੈਦ ਕਰਵਾਇ ਦਿੱਤਾ

The birth of Puran


'The birth of the perfect
 Alpha Say Sakhi Sialkot

 Puran's son Salwan passed away

 When the news reached the born king


 Invited Pandits read the Vedas

 Twelve years have passed since the kings

 See Pundits and said e

 Qadaryar Mia Puran Bhagat Tai

 As soon as the father was born, Bhora found E.

 As written above

 That's what the Pandits said

 There was a complete darkness

 Put in the second closet

 All pills to midwives

 Twelve years spent

 Qadaryar Mia Puran Bhagat Tai

 The father was imprisoned from birth

ਦੇ ਤਾਬਿਆ ਨਾਲ ਉਸਤਾਦ ਹੋਏ

ਲੱਗੇ ਅਕਲ ਵਿੱਦਿਆ ਸਿਖਵਣੇ ਨੂੰ
6 ਬਰਸਾ ਦਾ ਪੂਰਨ ਹੋਇਆ
ਪਾਧੇ ਪੋਥੀਆਂ ਦੇਣ ਪੜਾਵਣੇ ਨੂੰ
ਤੀਰ ਅੰਦਾਜੀਆਂ ਹੱਥ ਕਮਾਨ ਦਿੰਦੇ
ਦਸਨ ਤਰਕਸਾ ਤੀਰ ਚਲਾਵਣੇ ਨੂੰ
ਕਾਦਰਯਾਰ ਜਵਾਨ ਜਾ ਹੋਇਆ ਪੂਰਨ
ਦੰਮ ਦੰਮ ਲੋਚੇ ਬਾਹਰ ਆਵਣੇ ਨੂੰ
ਪੂਰਨ ਦਾ ਪਿਓ ਦਰਬਾਰ ਆਉਣਾ
ਜੇ ਸਬਤੀ ਵਿਦਿਆ ਸਿੱਖ ਕੇ ਜੀ
ਬਾਰ੍ਹਾਂ ਬਰਸ ਗੁਜਰੇ ਖਬਰਦਾਰ ਹੋਇਆ
ਪੂਰਨ ਪੁੱਤਰ ਰਾਜੇ ਸਲਵਾਨ ਤਾਈ
ਪਾਨ ਲਾ ਮਿਲਣ ਤਿਆਰ ਹੋਇਆ
ਚੜੀ ਹਿਰਦੇ ਰਾਜੇ ਸਲਵਾਨ  ਤਾਈ
ਚੱਕ ਅੱਡੀਆਂ ਪੈਰਾਂ ਭਾਰ ਹੋਇਆ
ਕਾਦਰਯਾਰ ਸੂਰਤ ਰਾਜੇ ਜਦੋ ਡਿੱਠੀ
ਚੜੀ ਹਿਰਸ ਤੇ ਮਸਤ ਸੰਸਾਰ ਹੋਇਆ
ਜੀਮ ਜਾਇ ਰਾਜੇ ਸਲਵਾਨ ਆਦਿ
ਇੱਕ ਇਸਤਰੀ ਹੋਰ ਵਿਆਹ ਕੇ ਜੀ
ਉਸ ਦਾ ਨਾਮ ਲੂਣਾ
ਘਰ ਆਦੀ ਸੀ ਈਨ ਮਨਾਂ ਕੇ ਜੀ
ਸੂਰਤ ਉਸਦੀ  ਚੰਦ ਮਹਿਤਾਬ ਵਾਗੂ
ਜਦੋ ਬੈਠੀ ਸੀ ਜੇਵਰ ਪਾ ਕੇ ਜੀ


Became masters with the tabia
 Engaged in teaching intellect education
 Completed 6 rains
 To teach the scriptures
 The archers give the bows
 Ten arrows to shoot arrows
 Qadaryar is young and complete
 Dum Dum Loche to come out
 Puran's father coming to court
 If you want to learn Sabti Vidya
 Twelve years have passed
 Puran son Raja Salwan Tai
 Ready to meet Pan La
 Chari Hirda Raja Salwan Tai
 Chuck's heels and feet weighed down
 When Kadaryar saw Surat Raja
 The world was full of greed
 Jim Jai Raja Sullivan etc.
 Please marry another woman
 His name is Luna
 The house was accustomed to this
 Surat his Chand Mehtab Vagu
 Please put on jewelry while sitting



Hindi


'परफेक्ट का जन्म'

 अल्फा सखी सियालकोट

 पूरन के बेटे सलवान का निधन

 जब खबर जन्मे राजा तक पहुंची


 आमंत्रित पंडितों ने पढ़ा वेद

 राजाओं को बारह वर्ष बीत चुके हैं

 पंडितों को देखा और कहा ई

 कादरयार मिया पूरन भगत ताई

 पिता के पैदा होते ही भोरा ने ई.

 जैसा ऊपर लिखा है

 ऐसा पंडितों ने कहा

 घोर अँधेरा था

 दूसरी कोठरी में रखो

 दाइयों को सभी गोलियां

 बारह साल बिताए

 कादरयार मिया पूरन भगत ताई

 पिता जन्म से ही जेल में थे
ताबिया के साथ उस्ताद बन गए
  बुद्धि शिक्षा सिखाने में लगे हुए हैं
  पूरी हुई ६ बारिश
  शास्त्रों को पढ़ाने के लिए
  धनुर्धर धनुष देते हैं
  शूट करने के लिए दस तीर
  कादरयार युवा और पूर्ण हैं
  दम दम लोचे निकलेगा
  कोर्ट में आ रहे पूरन के पिता
  अगर आप सबती विद्या सीखना चाहते हैं
  बारह साल बीत चुके हैं
  पूरन पुत्र राजा सलवान ताई
  पान ला से मिलने के लिए तैयार
  चारी हिरदा राजा सलवान ताई
  चक की एड़ी और पैरों का वजन कम हो गया
  जब कादरयार ने सूरत राजा को देखा
  लालच से मदहोश हो गई दुनिया
  जिम जय राजा सुलिवन आदि।
  कृपया किसी अन्य महिला से शादी करें
  उसका नाम लूना है
  घर को इसकी आदत थी
  सूरत उसका चांद मेहताब वागु
  कृपया बैठते समय गहने पहन लें

Comments

Popular posts from this blog

ਪੰਜਾਬ ਦੇ ਕੁਲ ਕਿੰਨੇ ਪਿੰਡ ਹਨ, total villages in punjab

 🙏ਪੰਜਾਬ ਦੇ ਜ਼ਿਲ੍ਹੇਆ ਵਿੱਚ ਕੁੱਲ ਕਿੰਨੇ ਪਿੰਡ ਹਨ ਤੇ ਕਿਹੜੇ ਕਿਹੜੇ ਜ਼ਿਲ੍ਹਿਆਂ ਚ ਕਿੰਨੇ ਕਿੰਨੇ ਪਿੰਡ ਹਨ ਹੁਸ਼ਿਆਰਪੁਰ=1420 ਗੁਰਦਾਸਪੁਰ=1206 ਜਲੰਧਰ====964 ਲੁਧਿਆਣਾ==916 ਪਟਿਆਲਾ==915 ਅੰਮ੍ਰਿਤਸਰ==776 ਕਪੂਰਥਲਾ==703 ਫਿਰੋਜ਼ਪੁਰ=682 ਰੂਪਨਗਰ==615 ਸੰਗਰੂਰ===572 ਤਰਨਤਾਰਨ=513 ਸ਼ਹੀਦ ਭਗਤ ਸਿੰਘ ਨਗਰ=472 ਫਤਿਹਗੜ੍ਹ ਸਾਹਿਬ=446 ਫਾਜ਼ਿਲਕਾ==438 ਸਾਹਿਬਜਾਦਾ ਅਜੀਤ ਸਿੰਘ ਨਗਰ=427 ਪਠਾਨਕੋਟ=410 ਮੋਗਾ=352 ਬਠਿੰਡਾ=294 ਮੁਕਤਸਰ ਸਾਹਿਬ=234 ਮਾਨਸਾ=240 ਬਰਨਾਲਾ=128 ਫਰੀਦਕੋਟ=171 ਪੰਜਾਬ ਦੇ ਟੋਟਲ ਗਿਣਤੀ ਪਿੰਡਾ ਦੀ ਗਿਣਤੀ=12894 ਪੰਜਾਬ ਦੀ ਲੱਗਭਗ ਸਾਰੀ ਜਨਸੰਖਿਆ ਮੁਤਾਬਿਕ 2020 ਅੰਮ੍ਰਿਤਸਰ=   2839000 ਤਰਨ ਤਾਰਨ 1276000 ਗੁਰਦਾਸਪੁਰ =2602000 ਪਠਾਨਕੋਟ=626000 ਕਪੂਰਥਲਾ==-929000 ਜਲੰਧਰ====2500000 ਹੁਸ਼ਿਆਰਪੁਰ-1808000 ਸਹੀਦ ਭਗਤਸਿੰਘ ਨਗਰ   698000 ਫਤਿਹਗੜ੍ਹ ਸਾਹਿਬ 684000 ਲੁਧਿਆਣਾ 3988000 ਮੋਗਾ 1135000 ਫਿਰੋਜ਼ਪੁਰ 2313000 ਮੁਕਤਸਰ ਸਾਹਿਬ 1028000 ਫਰੀਦਕੋਟ 703000 ਬਠਿੰਡਾ 1582000 ਮਾਨਸਾ 877000 ਪਟਿਆਲਾ 2126000 ਰੂਪ ਨਗਰ 780000 ਸੰਗਰੂਰ 1886000 ਬਰਨਾਲਾ 678000 ਸਾਹਿਬਜਾਦਾ ਅਜੀਤ ਸਿੰਘ ਨਗਰ 1135000 2020 ਦੇ ਮੁਤਾਬਿਕ ਟੋਟਲ ਅਬਾਦੀ ਲੱਗਭਗ 32193000 ਤਿੰਨ ਕਰੋੜ ਇੱਕੀ ਲੱਖ ਤਰਾਨਵੇ ਹਜ਼ਾਰ ਲੱਗਭਗ ਵੇਖੋ ਕਿੰਨੀ ਅਬਾਦੀ ਹੈ ਪਰ ਪੰਜਾਬ ਵਿੱਚ ਕੋਈ ਵੀ ਚੰਗਾ ਹਸਪਤਾਲ ਨਹੀ

ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ, ਹਰ ਵੇਲੇ ਸਿਮਰਨ

ਸੁੱਖ ਵੇਲੇ ਸ਼ੁਕਰਾਨਾ ÷ਜੇ  ਵਾਹਿਗੁਰੂ ਨੇ ਤਹਾਨੂੰ ਸੁੱਖ  ਦਿੱਤਾ ਹੈ, ਤੇ ਵਾਹਿਗੁਰੂ ਦਾ ਸ਼ੁਕਰਾਨਾ ਜਰੂਰ  ਕਰਿਆ  ਕਰੋ । ਦੁੱਖ ਵੇਲੇ ਅਰਦਾਸ ÷ ਜੇ   ਤੁਸੀਂ  ਕਿਸੇ  ਕਾਰਨ  ਦੁਖੀ ਹੋ ਤਾ ਵਾਹਿਗੁਰੂ ਅੱਗੇ ਸੱਚੇ  ਮਨ ਨਾਲ ਅਰਦਾਸ ਕਰੋ  ਤੇ ਸਭ ਕੁਝ ਠੀਕ ਹੋ ਜਾਵੇਗਾ  ਇਹ ਮੇਰਾ  ਵਿਸਵਾਸ ਹੈ । ਹਰ ਵੇਲੇ ਸਿਮਰਨ ÷  ਹਰ ਵੇਲੇ ਵਾਹਿਗੁਰੂ ਜੀ ਦਾ  ਸਿਮਰਨ ਕਰਨਾ ਚਾਹੀਦਾ ਹੈ  ਸਤਿਨਾਮੁ  ਵਾਹਿਗੁਰੂ ਜੀ।

ਮਾਂ ਪਿਛਲੇ 3 ਦਿਨਾਂ ਤੋਂ ਹੱਥਾਂ ‘ਚ ਪੁੱਤ ਦੀ ਫੋਟੋ ਫੜ੍ਹਕੇ ਮਾਈਕ ‘ਤੇ ਉੱਚੀ-ਉੱਚੀ ਬੋਲਕੇ ਲੋਕਾਂ ਅੱਗੇ ਘਰੋਂ ਗੁੰਮ ਹੋਏ

 ਜਿਸ ਸਹਿਜ ਨੂੰ ਲੱਭਣ ਲਈ ਉਸਦੀ ਮਾਂ ਪਿਛਲੇ 3 ਦਿਨਾਂ ਤੋਂ ਹੱਥਾਂ ‘ਚ ਪੁੱਤ ਦੀ ਫੋਟੋ ਫੜ੍ਹਕੇ ਮਾਈਕ ‘ਤੇ ਉੱਚੀ-ਉੱਚੀ ਬੋਲਕੇ ਲੋਕਾਂ ਅੱਗੇ ਘਰੋਂ ਗੁੰਮ ਹੋਏ ਜ਼ਿਗਰ ਦੇ ਟੋਟੇ ਨੂੰ ਲੱਭਣ ਲਈ ਤਰਲੇ ਪਾ ਰਹੀ ਸੀ, ਉਹ ਸਹਿਜ ਅੱਜ ਲੱਭ ਗਿਆ ਪਰ ਜਿਉਂਦਾ ਨਹੀਂ ਬਲਕਿ ਮਰਿਆ ਹੋਇਆ। ਖਬਰਾਂ ਮੁਤਾਬਕ ਜਿਸਨੂੰ ਉਸਦਾ ਸਕਾ ਤਾਇਆ ਫਰੂਟ ਦਿਵਾਉਣ ਬਹਾਨੇ ਘਰੋਂ ਲੈ ਗਿਆ ਸੀ ਤੇ ਨਹਿਰ ਸੁੱਟ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੂਰੇ ਪਰਿਵਾਰ ਦਾ ਰੋ-ਰੋਕੇ ਬੁਰਾ ਹਾਲ ਐ। ਸਰਕਾਰ ਨੂੰ ਇਸ ਪਰਿਵਾਰ ਨੂੰ ਜਲਦੀ ਇਨਸਾਫ ਦੇਣਾ ਚਾਹੀਦੈ ਤਾਂ ਜੋ ਅਜਿਹੇ ਤਾਏ ਵਰਗੀ ਬੁਰੀ ਸੋਚ ਦੇ ਮਾਲਕ ਲੋਕਾਂ ਨੂੰ ਵੀ ਕੰਨ ਹੋ ਜਾਣ ਕਿ ਜ਼ੁਲਮ ਕਰਨ ਦੀ ਸਜ਼ਾ ਕਿੰਨ੍ਹੀ ਭਿਆਨਕ ਹੁੰਦੀ ਹੈ।