New Trends
ਤੁਹਾਡਾ ਬੈਂਕ belance ਚੋਰੀ ਕਰਨ ਲਈ ਚੋਰਾਂ ਨੇ ਇੱਕ ਹੋਰ game ਚਲਾਈ ਆ ਤੁਹਾਡੇ ਕੋਲੋਂ OTP ਲੈਣ ਲਈ ਤੁਹਾਡੇ ਫੋਨ ਚ ਕੋਈ 2, 3 ਸੌ ਵਾਲਾ rechage ਕਰਵਾ ਦੇਣਗੇ
ਤੇ ਤੁਹਾਨੂੰ call ਆਵੇਗੀ k ਵੀਰ ਜੀ ਭੁੱਲੇਖੇ ਨਾਲ ਤੁਹਾਡੇ no the rechage ho gya ਕਰਨਾ ਹੋਰ no ਤੇ ਸੀ ਫਿਰ ਉਹ ਤੁਹਾਨੂੰ ਕਹਿਣ ਗੇ k ਹੁਣ ਤੁਹਾਡੇ ਫੋਨ ਤੇ ਇੱਕ OTP ਅਵੇਗਾ ਜੇਕਰ ਉਹ ਤੁਸੀਂ ਸਾਨੂੰ ਦਸ ਦੇ ਵੋ ਟਾ ਸਾਡਾ recharg ਵਾਪਸ ਆ ਜਾਵੇ ਗਾ ਪਰ ਅਸਲ ਵਿਚ ਓਹ OTP ਤੁਹਾਡੇ ਬੈਂਕ ਖਾਤੇ ਨਾਲ ਸਬੰਧਤ ਹੋਵੇਗਾ ਸੋ ਧਿਆਨ ਦੇਵੋ ਕਿਸੇ ਨੁੰ ਵੀ OTP ਦੇਣ ਦੀ ਗਲਤੀ ਨਾ ਕਰੋ
Comments
Post a Comment