ਪਿੰਡ ਆਲੋਵਾਲ , ਖਡੂਰ ਸਾਹਿਬ ਦੇ ਦੋ ਬੱਚੇ ਲਾਪਤਾ, ਹਨ ਪਰਿਵਾਰ ਮੁਤਾਬਕ ਗੁਰਮੇਲ ਸਿੰਘ ਆਪਣੇ ਗੁਆਂਢੀ ਲੜਕੇ ਪਿ੍ਸ ਨਾਲ ਸਕੂਲ ਪੜਨ ਗਏ ਸੀ ਪਰ ਦੋਵੇ ਹੀ ਵਾਪਸ ਨਹੀਂ ਆਏ
ਉਹਨਾਂ ਨੂੰ ਦੋ ਦਿਨ ਹੋ ਗਏ, ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਹੈ, ਪੁਲਿਸ ਵੀ ਕੋਸ਼ਿਸ਼ ਕਰ ਰਹੀ ਹੈ, ਪਰ ਹਾਲੇ ਤੱਕ ਦੋਵੇਂ ਬੱਚਿਆਂ ਦਾ ਪਤਾ ਨਹੀਂ ਲੱਗਾ, ਇਹ ਦੋਵੇਂ ਬੱਚੇ ਅਠਵੀਂ ਕਲਾਸ ਦੇ ਦੱਸੇ ਜਾ ਰਹੇ ਨੇ, ਪੁਲਿਸ ਚੌਕੀ ਖਡੂਰ ਸਾਹਿਬ ਦਰਖਾਸ ਦਿੱਤੀ ਹੈ, ਇਲਾਕੇ ਵਿੱਚ ਸਹਿਮ ਦਾ ਮਹੋਲ ਹੈ, ਵੀਰ ਜੀ ਆਪੋ ਆਪਣੇ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖੋ।
Comments
Post a Comment