ਬੀਬੀ ਮੁਮਤਾਜ਼ ਜੀ:-
ਸਰਸਾ ਪਾਰ ਪਹੁੰਚੇ , ਗੁਰੂ ਸਾਹਿਬ ਰੋਪੜ ਕੋਲ ਪਠਾਣਾਂ ਭੱਠਾ
ਉਨ੍ਹਾਂ ਠੰਡਾ ਕੀਤਾ, ਨਾਲ ਨੀਲੇ ਘੋੜੇ🐴 ਦੀਆਂ ਪੋੜਾ
ਕਿਲੇ ਨਿਹੰਗ ਖਾਂ ਗੁਰੂ ਜੀ ਲੈ ਗਿਆ,
ਕਿਸੇ ਚੁਗਲੀ ਕੋਤਵਾਲ ਲਈ
ਸੁਣ ਪਠਾਣ ਪਾਸ ਕੁਝ ਸਿੰਘ ਨੇ ਉਤਰੇ , ਘੇਰਾ ਬੰਦੀ ਉਸ ਕਰਵਾਈ
ਫੌਜਾਂ ਆਉਣ ਤੋਂ ਪਹਿਲਾਂ, ਕਿੱਲਾ ਛੱਡ ਚੁੱਕੇ ਸੀ
ਕਲਗੀਆਂ ਵਾਲੇ
ਇੱਕ ਕਮਰੇ ਤੇ ਸ਼ੱਕ ਹੋਣ ਤੇ ਕਿਹਾ, ਲੁਕੇ ਨੂੰ ਕਰੋ
ਸਾਡੇ ਹਵਾਲੇ
ਕਮਰੇ ਪਏ ਜ਼ਖਮੀ ਬਚਿੱਤਰ ਸਿੰਘ ਬੇਟੀ ਮੁਮਤਾਜ
ਪਠਾਨ ਕਿਹਾ ਕਿਵੇਂ ਬੂਹਾ ਖੋਲਦਿਆਂ, ਸੁੱਤੇ ਪਏ
ਦਮਾਦ ਤੇ ਮੇਰੀ ਬੱਚੀ
ਗੁਸਤਾਖੀ ਮਾਫ ਕਹਿ ਮੁਗਲ ਫੌਜ ਤੁਰ ਪਈ
ਸਿਪਾਹੀਆਂ ਗੱਲ ਹੋਰ ਨਾ ਕੋਈ ਪੁੱਛੀ
ਸਾਰੀ ਗੱਲ ਅੰਦਰੋਂ ਮੁਮਤਾਜ਼ ਨੇ ਸੁਣ ਲਈ
ਜੋ ਪਿਤਾ ਨੇ ਆਏ ਸਿਪਾਹੀਆਂ ਦੱਸੀ
ਬੱਸੀ ਪਠਾਣੇ ਬੀਬੀ ਪਹਿਲਾਂ ਤੋ ਸੀ ਹੋਈ ਮੰਗੀ
ਕੀਤਾ ਨਿਕਾਹ ਤੋ ਸਾਫ ਇਨਕਾਰ
ਗੁਰੂ ਘਰ ਸੇਵਾ ਕਰ ਸੀ ਉਮਰ ਗੁਜ਼ਾਰੀ
ਮਿਲੀ ਗੁਰਾਂ ਤੋ ਭੇਟ ਕਿਰਪਾਨ, ਕਟਾਰ
ਦਯਾ, ਪ੍ਰੇਮ ਦੀ ਮੂਰਤ ਉੱਤੋਂ ਡੁੱਲ ਡੁੱਲ ਪੈਦਾ ਤਿਆਗ
ਸਿੱਖੀ ਸੇਵਾ ਜਿੰਨਾ ਪਆਰੀ, ਧੰਨ ਬੀਬੀ ਮੁਮਤਾਜ਼
ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫਤਿਹ।।
Comments
Post a Comment