ਲੂੰਬੜੀਏ
ਲੂੰਬੜੀਏ! ਨੀ ਲੂੰਬੜੀਏ।
ਦੋਵੇਂ ਬੈਠ ਕੇ ਆ ਪੜ੍ਹੀਏ।ਹੁਣ ਸਦੀ ਏ ਇੱਕੀਵੀਂ।
ਤੇਰੀ ਚਲਾਕੀ ਚੱਲਣੀ ਨੀ।ਕਾਂ ਟਾਹਣੀ ਤੇ ਬਹਿੰਦੇ ਨੀ।
ਕੁੱਕੜ ਬਾਂਗਾਂ ਦਿੰਦੇ ਨੀ।
ਮੋਰ ਟਿਊਨ 'ਚ ਆਉਂਦੇ ਨੇ।
ਚੂਹੇ ਨੈੱਟ ਚਲਵਾਉਂਦੇ
लोमड़ी
लोमड़ी! लोमड़ी।
चलो दोनों बैठकर पढ़ते हैं।
अब 21वीं सदी।
चतुर मत बनो।
कौवे टहनियों पर नहीं बैठते।
मुर्गा बांग देता है।
मोर धुन में आते हैं।
चूहे जाल चलाते हैं
The fox
Fox! The fox.
Let's both sit down and read.
Now the 21st century.
Don't be clever.
The crows do not sit on the twigs.
The rooster crows.
Peacocks come in tunes.
Rats run the net
Comments
Post a Comment