ਮੋਰਿੰਡਾ ਜਿਲਾ ਰੋਪੜ, ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ
ਸਰਸਾ ਨਦੀ ਤੋਂ ਵਿਛੜ ਕੇ ਮਾਤਾ ਜੀ ਸਾਹਿਬਜਾਦਿਆਂ ਨਾਲ ਰਾਤ ਸਰਸਾ ਨਦੀ ਦੇ ਕਿਨਾਰੇ ਕੁੰਮੇ ਮਾਸਕੀ ਦੀ ਝੁੱਗੀ ਵਿੱਚ ਰਾਤ ਕੱਟੀ।
ਉਥੇ ਦੋ ਦਿਨ ਲੱਛਮੀ ਨਾਮ ਦੀ ਬਾ੍ਹਮਣੀ ਰੋਟੀ ਪਾਣੀ ਪਹਚੁਾਉਦੀ ਰਹੀ।
ਉੱਥੇ ਸਹੇੜੀ ਪਿੰਡ ਦਾ ਬਾ੍ਹਮਣ ਗੰਗੂ ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਆਪਣੇ ਨਾਲ ਆਪਣੇ ਪਿੰਡ ਸਹੇੜੀ ਲੈ ਆਇਆ। ਗੰਗੂ ਗੁਰੂ ਘਰ ਦੇ ਲੰਗਰ ਵਿੱਚ ਸੇਵਾਦਾਰ ਸੀ। ਮੋਹਰਾਂ ਦੀ ਭਰੀ ਖੁਰਜੀ ਦੇਖ ਕੇ ਗੰਗੂ ਦੀ ਨੀਅਤ ਬਦਲ ਗਈ, ਮੋਹਰਾਂ ਉਸ ਨੇ ਛੁਪਾ ਦਿੱਤੀਆਂ, ਤੇ ਸੋਰ ਪਾਉਣ ਲੱਗਿਆ ਕਿ ਚੋਰੀ ਹੋ ਗਈ । ਮਾਤਾ ਜੇ ਨੇ ਗੰਗੂ ਨੂੰ ਕੋਲ ਬਲਾ ਕੇ ਆਖਿਆ ਭਾਈ ਰੋਲਾਂ ਨਾ ਪਾ , ਮੋਹਰਾਂ ਇੱਥੇ ਹੀ ਹੋਣੀਆਂ ਨੇ ਘਰ ਵਿੱਚ ਬਾਹਰੋ ਕੋਈ ਨਹੀਂ ਆਇਆ, ਘਰ ਵਿੱਚ ਹੀ ਹੋਣਗੀਆਂ, ਗੰਗੂ ਤੂੰਂ ਕਿੱਤੇ ਰੱਖ ਕੇ ਭੁੱਲ ਗਿਆ ।

ਉਸ ਨੇ ਇਤਨੀ ਗੱਲ ਦੀ ਗੁੱਸਾ ਕੀਤਾ ਆਪਣੇ ਪਿੰਡ ਦੇ ਚੌਧਰੀ ਨੂੰ ਲੈ ਕੇ ਮੋਰਿੰਡੇ ਥਾਣੇ ਕੋਤਵਾਲੀ ਪਹੁੰਚ ਗਿਆ ਇੱਥੇ ਉਸ ਸਮੇ ਦੋ ਠਾਣੇਦਾਰ ਜਾਨੀ ਖਾ ਮਾਨੀ ਖਾ ਡਿਉਟੀ ਕਰਦੇ ਸਨ, ਉਨ੍ਹਾਂ ਨੂੰ ਦੱਸਿਆ ਕਿ ਮੇਰੇ ਘਰ ਗੁਰੂ ਗੋਬਿੰਦ ਸਿੰਘ ਜੀ ਦੇ ਬਿਰਧ ਮਾਤਾ ਗੁਜਰੀ ਤੇ ਦੋਨੋ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਬੈਠੇ ਹਨ ਤਸੀਹੇ ਉਹਨਾਂ ਨੂੰ ਗਿ੍ਫ਼ਤਾਰ ਕਰ ਲਵੋ , ਜਾਨੀ ਖਾ ਤੇ ਮਾਨੀ ਖਾ ਮਾਤਾ ਜੀ ਦੇ ਦੋਨੋ ਸਾਹਿਬਜ਼ਾਦਿਆਂ ਨੂੰ ਗਿਰਫ਼ਤਾਰ ਕਰ ਕੇ ਮੋਰਿੰਡਾ ਥਾਣਾ ਕੋਤਵਾਲੀ ਲੈ ਆਏ। ਇੱਥੇ ਕੋਤਵਾਲੀ ਬੰਦ ਵਿੱਚ ਕਰ ਦਿੱਤਾ ਇੱਕ ਰਾਤ ਰੱਖਿਆ ਗਿਆ।
ਨਾ ਰਾਤ ਨੂੰ ਰੋਟੀ ਪਾਣੀ , ਨਾ ਠੰਡ ਤੋ ਬਚਣ ਲਈ ਕੋਈ ਕੱਪੜਾ ਦਿੱਤਾ, ਸਵੇਰ ਹੁੰਦਿਆਂ ਸਾਰ ਹੀ ਬੈਲ ਗੱਡੀਆਂ ਵਿੱਚ ਬਿੱਠਾਂ ਕੇ ਸਰਹੱਦ ਲੈ ਗਏ, ਇਸ ਕਰਕੇ ਇੱਹ ਅਸਥਾਨ ਬੜਾ ਪੂਜਣ ਯੋਗ ਹੈ।
ਇਥੇ ਅੱਜੇ ਤੱਕ ਇੱਕ ਲੱਕੜ ਦਾ ਦਰਵਾਜ਼ਾ ਪਿਆ ਹ, ਤੇ ਇੱਕ ਜੇਲ ਵਾਲੀ ਬਾਰੀ ਪਈ ਹੈ, ਜਿਸ ਜੇਲ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਬੰਦ ਕੀਤਾ ਸੀ। ਜੇਲ ਤੇ ਦਰਵਾਜ਼ਾ ਨਿਸਾਨੀ ਤੋਰ ਤੇ ਸਾਰੇ ਵਿੱਚ ਨਿਸਾਨੀ ਤੋਰ ਤੇ ਮਰਾਰੀ ਕੇ ਰੱਖਿਆ ਹੈ, ਸਾਭ ਸੰਗਤ ਜੀ ਦਰਸਨ ਜਰੂਰ ਕਰੋ। ਹੋਰ ਪੋਸਟਾਂ ਦੇਖਣ ਲਈ ਪੈਜ ਲਾਇਕ ਜਰੂਰ ਕਰੋ।
Waheguru ji
ReplyDelete