Skip to main content

ਅਰਦਾਸ ਦੀ ਤਾਕਤ

 ਇਕ ਵਾਰ ਇਕ ਹਿਰਨੀ ਆਪਣੇ ਬੱਚਿਆ ਨਾਲ ਜੰਗਲ ਦੇ ਰਸਤੇ ਪਾਣੀ ਦੀ ਤਲਾਸ ਵਾਸਤੇ ਜਾ ਰਹੀ ਸੀ । ਸ਼ਿਕਾਰੀ ਦੀ ਨਿਗ੍ਹਾ ਹਿਰਨੀ ਤੇ ਉਸ ਦੇ ਬੱਚਿਆ ਉਤੇ ਪਈ ਉਸ ਨੇ ਬਹੁਤ ਤੇਜੀ ਨਾਲ ਹਿਰਨੀ ਤੇ ਉਸ ਦੇ ਬੱਚਿਆ ਨੂੰ ਫੜਨ ਵਾਸਤੇ ਜੰਗਲ ਦੇ ਇਕ ਪਾਸੇ ਜਾਲ ਲਗਾ ਦਿੱਤਾ । ਦੂਸਰੇ ਪਾਸੇ ਆਪਣਾ ਕੁੱਤਾ ਖੜਾ ਕਰ ਦਿੱਤਾ ਤੇ ਤੀਸਰੇ ਪਾਸੇ ਝਾੜੀਆ ਨੂੰ ਅੱਗ ਲਗਾ ਦਿੱਤੀ ਤੇ ਆਪ ਚੌਥੇ ਪਾਸੇ ਆਪ ਬੰਦੂਕ ਫੜ ਕੇ ਖਲੋ ਗਿਆ । ਜਦੋ ਹਿਰਨੀ ਨੇ ਚਾਰੇ ਪਾਸਿਆ ਵੱਲ ਤੱਕਿਆ ਤਾ ਦੇਖਿਆ ਹੁਣ ਮੇਰਾ ਤੇ ਮੇਰੇ ਬੱਚਿਆ ਦਾ ਬੱਚ ਕੇ ਨਿਕਲਣਾ ਮੁਸ਼ਕਲ ਹੈ । ਹੁਣ ਇਹ ਸ਼ਿਕਾਰੀ ਮੇਰੇ ਬੱਚਿਆ ਨੂੰ ਤੇ ਮੈਨੂੰ ਮਾਰ ਦੇਵੇਗਾ ।



 ਇਕ ਦਮ ਰੱਬ ਨੂੰ ਚੇਤੇ ਕੀਤਾ ਤੇ ਪਰਮਾਤਮਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੇ ਸਭ ਦੀ ਰੱਖਿਆ ਕਰਨ ਵਾਲੇ ਪਰਮੇਸ੍ਵਰ ਹੁਣ ਮੇਰਾ ਤੇ ਮੇਰੇ ਬੱਚਿਆ ਦਾ ਇਸ ਘੇਰੇ ਵਿੱਚੋ ਨਿਕਲਣਾ ਬਿਲਕੁਲ ਮੁਸ਼ਕਲ ਹੈ । ਹੇ ਪ੍ਰਮਾਤਮਾ ਹੁਣ ਮੈ ਤੇਰੀ ਸ਼ਰਨ ਆਈ ਹਾ ਮੇਰਾ ਨਹੀ ਤੇ ਇਹਨਾ ਮਾਸੂਮ ਬੱਚਿਆ ਦਾ ਵਾਸਤਾ ਸਾਡੀ ਹੁਣ ਤੂੰ ਹੀ ਰੱਖਿਆ ਕਰ ਸਕਦਾ ਹੈ । ਬਾਕੀ ਤੇ ਹੋਰ ਕੋਈ ਚਾਰਾ ਜਾ ਆਸਰਾ ਨਹੀ ਰਿਹਾ ਬੱਚ ਕੇ ਨਿਕਲਣ ਦਾ , ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਸਿਰੀਰਾਗ ਵਿੱਚ ਸ਼ਬਦ ਦਰਜ ਕੀਤਾ ਹੈ ।

ਜਾ ਕਉ ਮੁਸਕਲੁ ਅਤਿ ਬਣੈ ਢੋਈ ਕੋਇ

ਨ ਦੇਇ ॥

ਲਾਗੂ ਹੋਏ ਦੁਸਮਨਾ ਸਾਕ ਭਿ ਭਜਿ ਖਲੇ ॥

ਸਭੋ ਭਜੈ ਆਸਰਾ ਚੁਕੈ ਸਭੁ ਅਸਰਾਉ ॥

ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ ॥੧॥

ਹਿਰਨੀ ਦੀ ਅਰਦਾਸ ਕਰਨ ਦੀ ਦੇਰ ਸੀ ਵਾਹਿਗੁਰੂ ਦੇ ਦਰ ਤੇ ਸੱਚੇ ਮਨੋ ਨਿਕਲੀ ਅਰਦਾਸ ਪਰਵਾਨ ਹੋਈ । ਇਕ ਹਵਾ ਦਾ ਬੁੱਲਾ ਆਇਆ ਅੱਗ ਉੱਡ ਕੇ ਜਾਲ ਉਤੇ ਜਾ ਪਈ ਜਾਲ ਸੜ ਗਿਆ। ਨਾਲ ਹੀ ਬਰਸਾਤ ਸੁਰੂ ਹੋ ਗਈ ਅੱਗ ਵੀ ਬੁੱਝ ਗਈ ਜਦੋ ਸ਼ਿਕਾਰੀ ਨੇ ਦੇਖਿਆ ਦੋ ਰਾਹ ਖੁੱਲ ਗਏ ਹਨ ਹਿਰਨੀ ਤੇ ਉਸ ਦੇ ਬੱਚਿਆ ਨੇ ਹੁਣ ਨਿਕਲ ਜਾਣਾ ਹੈ ਉਹ ਨਿਸ਼ਾਨਾ ਲਾ ਕੇ ਹਿਰਨੀ ਨੂੰ ਮਾਰਨ ਲੱਗਾ । ਏਨੇ ਚਿਰ ਨੂੰ ਲਾਗੋ ਖੁੱਡ ਵਿੱਚੋ ਸੱਪ ਨਿਕਲਿਆ ਤੇ ਸ਼ਿਕਾਰੀ ਦੀ ਲੱਤ ਤੇ ਡੰਗ ਮਾਰਿਆ ਸ਼ਿਕਾਰੀ ਦਾ ਨਿਸ਼ਾਨਾ ਹਿਲ ਗਿਆ। ਤੇ ਉਸ ਨਿਕਲੀ ਹੋਈ ਗੋਲੀ ਨਾਲ ਸ਼ਿਕਾਰੀ ਦਾ ਕੁੱਤਾ ਮਰ ਗਿਆ ਏਧਰ ਸੱਪ ਦੇ ਡੰਗ ਮਾਰਨ ਨਾਲ ਸ਼ਿਕਾਰੀ ਵੀ ਮਾਰਿਆ ਗਿਆ। ਹਿਰਨੀ ਤੇ ਉਸ ਦੇ ਬੱਚੇ ਸਹੀ ਸਲਾਮਤ ਨਿਕਲ ਗਏ । ਇਸ ਤੋ ਬਹੁਤ ਵੱਡੀ ਸਿਖਿਆ ਮਿਲਦੀ ਹੈ ਜੇ ਤੁਹਾਡੇ ਤੇ ਬਹੁਤ ਵੱਡੀ ਮੁਸੀਬਤ ਆਣ ਬਣੇ ਕੋਈ ਰਾਸਤਾ ਨਾ ਦਿਖਾਈ ਦੇਵੇ ਸਾਰੇ ਆਸਰੇ ਸਾਥ ਛੱਡ ਜਾਣ ਉਸ ਵਾਹਿਗੁਰੂ ਅੱਗੇ ਨਿਮਾਣੇ ਹੋ ਕੇ ਅਰਦਾਸ ਕਰਿਉ ਤੁਸੀ ਇਕ ਰਾਸਤੇ ਦੀ ਗੱਲ ਕਰਦੇ ਹੋ ਵਾਹਿਗੁਰੂ ਸਾਰੇ ਹੀ ਰਾਸਤੇ ਖੋਲ ਦੇਵੇਗਾ

Once upon a time, a deer with her cubs was going through the forest in search of water.  The hunter's gaze fell on the deer and its young. He quickly set a trap on one side of the forest to catch the deer and its young.  He set up his dog on the other side, set fire to the bushes on the third side and stood on the fourth side holding a gun.  When the deer looked around, it was difficult for me and my baby to escape.  Now this hunter will kill my children and me.  I immediately remembered God and prayed at the feet of God. God who protects all, now it is very difficult for me and my children to get out of this circle.  O God, now I have come to your shelter, not mine and only you can protect us now for the sake of these innocent children.  There is no other way to escape, Guru Arjan Sahib Ji Maharaj has recorded the word in Sirirag in Guru Granth Sahib.

 No matter how difficult it is to carry someone

 Don't give

 Enforced enemies may also flee.

 ਸਭੁ ਭਜੈ ਆਸਰਾ ਚੁਕੈ ਸਭੁ ਅਸਰਾਉ॥

 Come to mind, and do not touch the Transcendent Lord.

 It was too late to pray for the deer.  A gust of wind blew the fire away and the net caught on the net.  At the same time the fire started raining and the fire was extinguished when the hunter saw that the two ways were open.  At that moment, a snake came out of the nearby cave and stung the hunter's leg.  The hunter's dog was killed by the bullet and the hunter was also killed by the sting of the snake.  The deer and her cubs escaped unscathed.  There is a great lesson to be learned from this. If you do not see a way out of a great calamity, all support will be left behind. Pray humbly before that God.

एक बार की बात है, एक हिरण अपने शावकों के साथ पानी की तलाश में जंगल से जा रहा था।  शिकारी की निगाह हिरण और उसके बच्चे पर पड़ी।  उसने जल्दी से जंगल के एक तरफ हिरण और उसके बच्चों को पकड़ने के लिए जाल बिछाया।  उसने अपने कुत्ते को दूसरी तरफ खड़ा किया, तीसरी तरफ की झाड़ियों में आग लगा दी और चौथी तरफ बंदूक लिए खड़ा हो गया।  जब हिरण ने इधर-उधर देखा तो मेरा और मेरे बच्चे का बचना मुश्किल था।  अब यह शिकारी मेरे बच्चों और मुझे मार डालेगा।  मैंने तुरंत भगवान को याद किया और भगवान के चरणों में प्रार्थना की।  सबकी रक्षा करने वाले भगवान, अब मेरे और मेरे बच्चों का इस घेरे से बाहर निकलना बहुत मुश्किल है।  हे भगवान, अब मैं आपकी शरण में आया हूं, मेरी नहीं और इन मासूम बच्चों की खातिर अब केवल आप ही हमारी रक्षा कर सकते हैं।  बचने का कोई दूसरा रास्ता नहीं है, गुरु अर्जन साहिब जी महाराज ने गुरु ग्रंथ साहिब में सिरिराग में शब्द दर्ज किया है।

  किसी को ले जाना कितना भी मुश्किल क्यों न हो

  मत देना

  जबरदस्ती दुश्मन भी भाग सकते हैं।

  ँ

  मन में आओ, और परात्पर भगवान को मत छुओ।

  हिरण के लिए प्रार्थना करने में बहुत देर हो चुकी थी।  हवा के झोंके ने आग को बुझा दिया और जाल जाल में फंस गया।  उसी समय आग बरसने लगी और जब शिकारी ने देखा कि दोनों रास्ते खुले हुए हैं तो आग बुझ गई।  उसी समय पास की गुफा से एक सांप निकला और उसने शिकारी के पैर को काट लिया।  शिकारी का कुत्ता गोली से मारा गया और शिकारी भी सांप के डंक से मारा गया।  हिरण और उसके शावक बाल-बाल बचे।  इससे बहुत बड़ी सीख मिलती है।  बड़ी विपदा से निकलने का रास्ता न दिखे तो सारा सहारा छूट जाएगा।  उस भगवान के सामने नम्रतापूर्वक प्रार्थना करें।

Comments

Popular posts from this blog

ਪੰਜਾਬ ਦੇ ਕੁਲ ਕਿੰਨੇ ਪਿੰਡ ਹਨ, total villages in punjab

 🙏ਪੰਜਾਬ ਦੇ ਜ਼ਿਲ੍ਹੇਆ ਵਿੱਚ ਕੁੱਲ ਕਿੰਨੇ ਪਿੰਡ ਹਨ ਤੇ ਕਿਹੜੇ ਕਿਹੜੇ ਜ਼ਿਲ੍ਹਿਆਂ ਚ ਕਿੰਨੇ ਕਿੰਨੇ ਪਿੰਡ ਹਨ ਹੁਸ਼ਿਆਰਪੁਰ=1420 ਗੁਰਦਾਸਪੁਰ=1206 ਜਲੰਧਰ====964 ਲੁਧਿਆਣਾ==916 ਪਟਿਆਲਾ==915 ਅੰਮ੍ਰਿਤਸਰ==776 ਕਪੂਰਥਲਾ==703 ਫਿਰੋਜ਼ਪੁਰ=682 ਰੂਪਨਗਰ==615 ਸੰਗਰੂਰ===572 ਤਰਨਤਾਰਨ=513 ਸ਼ਹੀਦ ਭਗਤ ਸਿੰਘ ਨਗਰ=472 ਫਤਿਹਗੜ੍ਹ ਸਾਹਿਬ=446 ਫਾਜ਼ਿਲਕਾ==438 ਸਾਹਿਬਜਾਦਾ ਅਜੀਤ ਸਿੰਘ ਨਗਰ=427 ਪਠਾਨਕੋਟ=410 ਮੋਗਾ=352 ਬਠਿੰਡਾ=294 ਮੁਕਤਸਰ ਸਾਹਿਬ=234 ਮਾਨਸਾ=240 ਬਰਨਾਲਾ=128 ਫਰੀਦਕੋਟ=171 ਪੰਜਾਬ ਦੇ ਟੋਟਲ ਗਿਣਤੀ ਪਿੰਡਾ ਦੀ ਗਿਣਤੀ=12894 ਪੰਜਾਬ ਦੀ ਲੱਗਭਗ ਸਾਰੀ ਜਨਸੰਖਿਆ ਮੁਤਾਬਿਕ 2020 ਅੰਮ੍ਰਿਤਸਰ=   2839000 ਤਰਨ ਤਾਰਨ 1276000 ਗੁਰਦਾਸਪੁਰ =2602000 ਪਠਾਨਕੋਟ=626000 ਕਪੂਰਥਲਾ==-929000 ਜਲੰਧਰ====2500000 ਹੁਸ਼ਿਆਰਪੁਰ-1808000 ਸਹੀਦ ਭਗਤਸਿੰਘ ਨਗਰ   698000 ਫਤਿਹਗੜ੍ਹ ਸਾਹਿਬ 684000 ਲੁਧਿਆਣਾ 3988000 ਮੋਗਾ 1135000 ਫਿਰੋਜ਼ਪੁਰ 2313000 ਮੁਕਤਸਰ ਸਾਹਿਬ 1028000 ਫਰੀਦਕੋਟ 703000 ਬਠਿੰਡਾ 1582000 ਮਾਨਸਾ 877000 ਪਟਿਆਲਾ 2126000 ਰੂਪ ਨਗਰ 780000 ਸੰਗਰੂਰ 1886000 ਬਰਨਾਲਾ 678000 ਸਾਹਿਬਜਾਦਾ ਅਜੀਤ ਸਿੰਘ ਨਗਰ 1135000 2020 ਦੇ ਮੁਤਾਬਿਕ ਟੋਟਲ ਅਬਾਦੀ ਲੱਗਭਗ 32193000 ਤਿੰਨ ਕਰੋੜ ਇੱਕੀ ਲੱਖ ਤਰਾਨਵੇ ਹਜ਼ਾਰ ਲੱਗਭਗ ਵੇਖੋ ਕਿੰਨੀ ਅਬਾਦੀ ਹੈ ਪਰ ਪੰਜਾਬ ਵਿੱਚ ਕੋਈ ਵੀ ਚੰਗਾ ਹਸਪਤਾਲ ਨਹੀ

ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ, ਹਰ ਵੇਲੇ ਸਿਮਰਨ

ਸੁੱਖ ਵੇਲੇ ਸ਼ੁਕਰਾਨਾ ÷ਜੇ  ਵਾਹਿਗੁਰੂ ਨੇ ਤਹਾਨੂੰ ਸੁੱਖ  ਦਿੱਤਾ ਹੈ, ਤੇ ਵਾਹਿਗੁਰੂ ਦਾ ਸ਼ੁਕਰਾਨਾ ਜਰੂਰ  ਕਰਿਆ  ਕਰੋ । ਦੁੱਖ ਵੇਲੇ ਅਰਦਾਸ ÷ ਜੇ   ਤੁਸੀਂ  ਕਿਸੇ  ਕਾਰਨ  ਦੁਖੀ ਹੋ ਤਾ ਵਾਹਿਗੁਰੂ ਅੱਗੇ ਸੱਚੇ  ਮਨ ਨਾਲ ਅਰਦਾਸ ਕਰੋ  ਤੇ ਸਭ ਕੁਝ ਠੀਕ ਹੋ ਜਾਵੇਗਾ  ਇਹ ਮੇਰਾ  ਵਿਸਵਾਸ ਹੈ । ਹਰ ਵੇਲੇ ਸਿਮਰਨ ÷  ਹਰ ਵੇਲੇ ਵਾਹਿਗੁਰੂ ਜੀ ਦਾ  ਸਿਮਰਨ ਕਰਨਾ ਚਾਹੀਦਾ ਹੈ  ਸਤਿਨਾਮੁ  ਵਾਹਿਗੁਰੂ ਜੀ।

ਮਾਂ ਪਿਛਲੇ 3 ਦਿਨਾਂ ਤੋਂ ਹੱਥਾਂ ‘ਚ ਪੁੱਤ ਦੀ ਫੋਟੋ ਫੜ੍ਹਕੇ ਮਾਈਕ ‘ਤੇ ਉੱਚੀ-ਉੱਚੀ ਬੋਲਕੇ ਲੋਕਾਂ ਅੱਗੇ ਘਰੋਂ ਗੁੰਮ ਹੋਏ

 ਜਿਸ ਸਹਿਜ ਨੂੰ ਲੱਭਣ ਲਈ ਉਸਦੀ ਮਾਂ ਪਿਛਲੇ 3 ਦਿਨਾਂ ਤੋਂ ਹੱਥਾਂ ‘ਚ ਪੁੱਤ ਦੀ ਫੋਟੋ ਫੜ੍ਹਕੇ ਮਾਈਕ ‘ਤੇ ਉੱਚੀ-ਉੱਚੀ ਬੋਲਕੇ ਲੋਕਾਂ ਅੱਗੇ ਘਰੋਂ ਗੁੰਮ ਹੋਏ ਜ਼ਿਗਰ ਦੇ ਟੋਟੇ ਨੂੰ ਲੱਭਣ ਲਈ ਤਰਲੇ ਪਾ ਰਹੀ ਸੀ, ਉਹ ਸਹਿਜ ਅੱਜ ਲੱਭ ਗਿਆ ਪਰ ਜਿਉਂਦਾ ਨਹੀਂ ਬਲਕਿ ਮਰਿਆ ਹੋਇਆ। ਖਬਰਾਂ ਮੁਤਾਬਕ ਜਿਸਨੂੰ ਉਸਦਾ ਸਕਾ ਤਾਇਆ ਫਰੂਟ ਦਿਵਾਉਣ ਬਹਾਨੇ ਘਰੋਂ ਲੈ ਗਿਆ ਸੀ ਤੇ ਨਹਿਰ ਸੁੱਟ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੂਰੇ ਪਰਿਵਾਰ ਦਾ ਰੋ-ਰੋਕੇ ਬੁਰਾ ਹਾਲ ਐ। ਸਰਕਾਰ ਨੂੰ ਇਸ ਪਰਿਵਾਰ ਨੂੰ ਜਲਦੀ ਇਨਸਾਫ ਦੇਣਾ ਚਾਹੀਦੈ ਤਾਂ ਜੋ ਅਜਿਹੇ ਤਾਏ ਵਰਗੀ ਬੁਰੀ ਸੋਚ ਦੇ ਮਾਲਕ ਲੋਕਾਂ ਨੂੰ ਵੀ ਕੰਨ ਹੋ ਜਾਣ ਕਿ ਜ਼ੁਲਮ ਕਰਨ ਦੀ ਸਜ਼ਾ ਕਿੰਨ੍ਹੀ ਭਿਆਨਕ ਹੁੰਦੀ ਹੈ।