Skip to main content

Posts

Showing posts from July, 2021

ਵਾਹਿਗੁਰੂ ਜੀ ਦਾ ਨਾਮ ਜੱਪੋ ਗੇ ਤਾਂ ਫਲ ਜਰੂਰ ਮਿਲੇਗਾ

 ਵਾਹਿਗੁਰੂ ਸਿਮਰਨ ਹਰ ਵੇਲੇ ਵਾਹਿਗੁਰੂ ਸਿਮਰਨ ਕਰਨਾ  ਚਾਹੀਦਾ ਹੈ, ਉਠਦੇ ਬਹਿਦੇ ਸਾਮ  ਸਵੇਰੇ ਵਾਹਿਗੁਰੂ ਵਾਹਿਗੁਰੂ ਜੱਪੀਏ ਵਾਹਿਗੁਰੂ ਜੀ ਦੀ ਨਾਮ ਜੱਪਣ ਲਈ ਕੋਈ ਟਾਈਮ ਨਹੀਂ, ਜਦੋਂ ਮਰਜ਼ੀ ਵਾਹਿਗੁਰੂ ਜੀ ਦਾ ਨਾਮ ਜਪ ਸਕਦੇ ਹੋਂ, ਆਓ ਰਲ ਮਿਲ ਕੇ ਵਾਹਿਗੁਰੂ ਜੀ ਦਾ ਨਾਮ ਜੱਪੀਏ ਸਤਿਨਾਮ ਸਤਿਨਾਮੁ ਸਤਿਨਾਮੁ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਤਿਨਾਮੁ ਸਤਿਨਾਮੁ ਸਤਿਨਾਮੁ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਤਿਨਾਮੁ ਸਤਿਨਾਮੁ ਸਤਿਨਾਮੁ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਤਿਨਾਮੁ ਸਤਿਨਾਮੁ ਸਤਿਨਾਮੁ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਤਿਨਾਮੁ ਸਤਿਨਾਮੁ ਸਤਿਨਾਮੁ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਤਿਨਾਮੁ ਸਤਿਨਾਮੁ ਸਤਿਨਾਮੁ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਤਿਨਾਮੁ ਸਤਿਨਾਮੁ ਸਤਿਨਾਮੁ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਤਿਨਾਮੁ ਸਤਿਨਾਮੁ ਸਤਿਨਾਮੁ ਜੀ  ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਤਿਨਾਮੁ ਸਤਿਨਾਮੁ ਸਤਿਨਾਮੁ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਤਿਨਾਮੁ ਸਤਿਨਾਮੁ ਸਤਿਨਾਮੁ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਰੇ ਮਾਲਕਾਂ ਸਭ ਦਾ ਭਲਾ ਕਰੀਂ।  ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। 

ਮੈਡਮ ਮਨੀਸ਼ਾ ਗੁਲਾਟੀ ਨੇ NRIs ਕੇਸਾਂ ਦੀ ਸੁਣਵਾਈ ਲਈ ਚੰਗੇ ਕਦਮ ਚੁੱਕੇ, 👇👇👇ਮਨੀਸ਼ਾ ਗੁਲਾਟੀ ਦੀ ਪ੍ਰਧਾਨਮੰਤਰੀ ਜਸਟਿਨ ਟਰੂਡੋ ਨਾਲ ਮਿਲਕੇ ਵੱਡਾ ਐਕਸ਼ਨ

 ਜੀ ਓ ਸ਼ੇਰਾ🙏 ਐਨੂੰ ਕਹਿੰਦੇ PM💕  ਜਸਟਿਨ ਟਰੂਡੋ ਦਾ ਵੱਡਾ ਬਿਆਨ ਜੋ ਵੀ ਕਨੇਡਾ ਚ ਆਏ ਨੇ ਚਾਹੇ ਕੁੜੀ ਚਾਹੇ ਮੁੰਡਾ ਜੋ ਵੀ ਫਰਾਡ ਕਰੇਗਾ ਉਸਤੇ ਸਖਤ ਕਾਰਵਾਈ ਕੀਤੀ ਜਾਵੇਗੀ ,ਇਮੀਗਰੇਸ਼ਨ ਹੋਰ ਵੱਧ ਸਖਤੀ ਨਾਲ ਪੇਸ਼ ਆਏਗੀ ਤੇ ਜੋ ਵੀ ਫਾਰਡ ਕੇਸ ਪਾਇਆ ਜਾਵੇਗਾ ਤਰੁੰਤ ਡਿਪੋਟ ਕੀਤਾ ਜਾਵੇਗਾ ।। ਮੈਡਮ ਮਨੀਸ਼ਾ ਗੁਲਾਟੀ ਦਾ ਧੰਨਵਾਦ ਜਿਨਾ NRIs ਕੇਸਾ ਦੀ ਸੁਣਵਾਈ ਲਈ ਚੰਗੇ ਕਦਮ ਚੁੱਕੇ🙏

ਝੂਠੇ ਹਾਸੇ ਹੱਸਦੇ ਲੋਕੀਂ, ਭੇਦ ਨਾ ਦਿਲ ਦਾ ਦੱਸਦੇ ਲੋਕੀਂ

 ਪੱਥਰ ਕਦੇ ਗੁਲਾਬ ਨਹੀਂ ਹੁੰਦੇ ਪੱਥਰ ਕਦੇ ਗੁਲਾਬ ਨਹੀਂ ਹੁੰਦੇ ਕੋਰੇ ਵਰਕੇ ਕਿਤਾਬ ਨਹੀਂ ਹੁੰਦੇ ਜੇਕਰ ਲਾਈਏ ਯਾਰੀ ਬੁੱਲਿਆਂ ਫ਼ਿਰ ਯਾਰਾ ਨਾਲ ਹਿਸਾਬ ਨਹੀਂ ਹੁੰਦੇ  ਫਿਰ ਯਾਰਾ ਨਾਲ ਹਿਸਾਬ ਨਹੀਂ ਹੁਦੇ।  ਅੱਲਫ਼ ਅੱਗ 🔥ਲੱਗੀ ਵਿੱਚ ਸੀਨੇ ਦੇ ਸੀਨਾ ਤੱਪ ਕੇ ਵਾਂਗ ਤੰਦੂਰ ਹੋਇਆ ਕੁਝ ਲੋਕਾਂ ਦੇ ਤਾਨਿਆ ਮਾਰ ਦਿੱਤਾ ਕੁਝ ਸੱਜਣ ਅੱਖੀਆਂ ਤੋ ਦੂਰ ਹੋਇਆ ਇਕ ਸੀਸਾ ਲਇਆ ਸੀ ਯਾਰ ਵੇਖਣ ਲਈ ਉਹ ਵੀ ਜਮੀਨ ਤੇ ਡਿੱਗ ਕੇ ਚੂਰ ਹੋਇਆ ਬੁੱਲ੍ਹੇ ਸਾਹ ਲੋਕੀਂ ਹੱਸ ਕੇ ਯਾਰ ਮਨਾ ਲੈਦੇ ਤੇ ਸਾਡਾ ਰੋਣਾ ਵੀ ਨਾ ਮਨਜੂਰ ਹੋਇਆ ਤੇ ਸਾਡਾ ਰੋਣਾ ਵੀ ਨਾ ਮਨਜੂਰ ਹੋਇਆ।  ਕੀਤਾ ਸਵਾਲ ਮੀਆ ਮਜਨੂੰ ਨੂੰ ਕੀਤਾ ਸਵਾਲ ਮੀਆ ਮਜਨੂੰ ਨੂੰ ਤੇਰੀ ਲੈਲਾ ਰੰਗ ਦੀ ਕਾਲੀ ਏ  ਦਿੱਤਾ ਜਵਾਬ ਮੀਆ ਮਜਨੂੰ ਨੇ ਤੇਰੀ ਅੱਖ ਨਾ ਵੇਖਣ ਵਾਲੀ ਏ ਕਰਾਨ ਪਾਕ ਦੇ ਵਰਕ ਚਿੱਟੇ ਉੱਤੇ ਲਿੱਖੀ ਸਿਆਹੀ ਕਾਲੀ ਏ ਛੱਡ ਵੇ ਬੁੱਲਿਆਂ ਦਿਲ ਦੇ ਛੱਡਿਆ ਤੇ ਕੀ ਗੋਰੀ ਤੇ ਕੀ ਕਾਲੀ ਏ ਤੇ ਕੀ ਗੋਰੀ ਕੇ ਕੀ ਕਾਲੀ ਏ।  ਮੇਰੀ ਰੂਹ ਵਿੱਚ ਮੇਰਾ ਯਾਰ ਵੱਸਦਾ ਮੇਰੀ ਰੂਹ ਵਿੱਚ ਮੇਰਾ ਯਾਰ ਵੱਸਦਾ ਮੇਰੀ ਅੱਖ ਵਿੱਚ ਉਸਦਾ ਦੀਦਾਰ ਵੱਸਦਾ ਸਾਨੂੰ ਆਪਣੇ ਦਰਦ ਦੀ ਪਰਵਾਹ ਨਹੀਂ ਪਰ ਰੱਬ ਕਰੇ ਹਰ ਵਕਤ ਰਹੇ ਮੇਰਾ ਯਾਰ ਹੱਸਦਾ ਹਰ ਵਕਤ ਰਹੇ ਮੇਰਾ ਯਾਰ ਹੱਸਦਾ।    ਝੂਠੇ ਹਾਸੇ ਹੱਸਦੇ ਲੋਕੀਂ ਝੂਠੇ ਹਾਸੇ ਹੱਸਦੇ ਲੋਕੀਂ ਭੇਦ ਨਾ ਦਿਲ ਦਾ ਦੱਸਦੇ ਲੋਕੀਂ ਚੰਗੇ ਵਕਤ ਦੇ ਸੰਘੀ ਸਾਥੀ...

ਹੁਣ ਲਵਪੀ੍ਤ ਧਨੌਲਾ ਦੀ ਮੈਤ ਹਜਾਰਾਂ ਨੌਜਵਾਨ ਦੀਆਂ ਜਿੰਦਗੀਆਂ ਬਚਾਵੇਗੀ

 ਸੱਚ ਬੋਲਣ ਲਿਖਣ ਕਰਕੇ ਜੇ ਮੈਨੂੰ ਕੋਈ ਕੁੱਝ ਵੀ ਬੁਰਾ ਕਹੇ ਮੈ ਉਸ ਦਾ ਇਨਸਾਫ ਅਦਾਲਤ ਰਾਹੀ ਲਵਾਂਗਾ ਪਰ ਹੁਣ ਲਵਦੀਪ ਧਨੌਲਾ ਦੀ ਮੌਤ ਹਜਾਰਾਂ ਨੌਜਵਾਨਾਂ ਦੀਆਂ ਜਿੰਦਗੀਆਂ ਬਚਾਵੇਗੀ .ਸਿੱਧੀ ਇਲਜ਼ਾਮਬਾਜ਼ੀ ਵਾਲੀ ਜੰਗ ਜਨਤਕ ਨਹੀਂ ਰੱਬ ਦੇ ਘਰ ਤੇ ਅਦਾਲਤ ਜਰੀਏ ਸਬੂਤਾਂ ਸਣੇ ਲੈ ਕੇ ਲਵਾਂਗਾ ਤੇ ਸੱਚ ਦਾ ਸੂਰਜ ਚਮਕਾਵਾਂਗਾ .ਕੋਈ ਮੇਰੇ ਨਾਲ ਹੋਵੇ ਜਾ ਪਾਸਾ ਵੱਟ ਜਾਵੇ ਪਰ ਇਕੱਲੇ ਵਿੱਚ ਰੱਬ ਦੀ ਮਿਹਰ ਸਦਕਾ ਹਿੰਮਤ ਹੈ ਸੱਚ ਵਾਸਤੇ ਲੜਾਂਗਾ .ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਿਤਰੇਗਾ .ਲਵਪ੍ਰੀਤ ਨੂੰ ਇਨਸਾਫ ਮਿਲੇਗਾ ਹਜਾਰਾਂ ਨੌਜਵਾਨਾਂ ਦੀ ਜ਼ਿੰਦਗ਼ੀ ਬੱਚ ਜਾਵੇ ਮੈਨੂੰ ਕੋਈ ਗ਼ਲਤ ਝੂਠ ਬਦਨਾਮ ਕਰੇ ਕੋਈ ਦੁੱਖ ਨਹੀਂ ਮੈਨੂੰ ਇਨਸਾਫ ਲੈਣਾ ਆਉਂਦਾ ਜਿਸ ਬੰਦੇ ਦੇ ਸਿਰ ਤੇ ਇਹ ਗ਼ਲਤ ਖੇਡ ਖੇਡੀ ਗਈ ਇਸ ਦਾ ਹਰਜਾਨਾ ਇਨਸਾਫ ਕੁਦਰਤ ਜਲਦੀ ਕਰੇਗੀ .ਮਿਲਦੇ ਹਾਂ ਜਲਦੀ ਕੈਨੇਡਾ ਦੀ ਅਦਾਲਤ ਵਿੱਚ ਇਨਸਾਫ ਲੈਣ ਵਾਸਤੇ .

ਹਮੇਸ਼ਾ ਕੰਮ ਆਉਣ ਵਾਲੀਆਂ ਗੱਲਾਂ

 ਸੱਚੀਆਂ ਤੇ ਖਰੀਆਂ ਗੱਲਾਂ ਜਦੋਂ ਲੋਕ ਤੁਹਾਡੀ ਬੁਰਾਈ ਕਰਦੇ ਨੇ, ਤੇ ਬਿਲਕੁਲ ਪਰੇਸ਼ਾਨ ਨਾ ਹੋਵੋ ਅਸਲ ਵਿੱਚ ਲੋਕ ਤਹਾਨੂੰ ਮੱਹਤਵ ਦੇਣ ਦਾ ਕੋਈ ਹੋਰ ਰਾਸਤਾ ਜਾਣਦੇ ਹੀ ਨਹੀਂ   ਕਿੱਤੇ ਵੀ ਉਹਨਾਂ ਤੋਂ ਨਾ ਡਰੋ, ਜੋ ਬਹਿਸ ਕਰਦੇ ਨੇ  ਪਰ ਉਹਨਾਂ ਤੋਂ ਡਰੋ ਜੋ, ਧੋਖਾ ਕਰਦੇ ਨੇ ਇਹ ਦੋ ਗੱਲਾਂ ਆਪਣੇ ਚ ਪੈਦਾ ਜਰੂਰ ਕਰੋ ਇਕ ਤਾ ਚੁੱਪ ਰਹਿਣਾ, ਤੇ ਦੂਜਾ ਮਾਫ ਕਰਨਾ ਕਿਉਂਕਿ ਚੁੱਪ ਰਹਿਣ ਤੋ ਕੋਈ ਵੱਡਾ ਜਵਾਬ ਨਹੀਂ ਤੇ ਮਾਫ ਕਰਨ  ਤੋ ਵੱਡੀ ਕੋਈ ਸਜ਼ਾ ਨਹੀਂ ਹੱਸ ਕੇ ਜੀਣਾ ਦਸਤੂਰ ਹੈ ਜਿੰਦਗੀ ਦਾ ਇੱਕ ਹੀ ਕਿਸਾ ਮਸੂਹਰ ਹੈ ਜਿੰਦਗੀ ਦਾ ਬੀਤਿਆ ਹੋਇਆ ਕੱਲ ਕਦੇ ਵਾਪਸ ਨਹੀਂ ਆਉਦਾ ਇਹ ਹੀ ਸਭ ਤੋ ਵੱਡਾ ਕਸੂਰ ਹੈ ਜਿੰਦਗੀ ਦਾ ਜਿੰਦਗੀ ਚ ਕਦੇ ਵੀ ਆਪਣੇ ਹੁਨਰ ਤੇ ਘਮੰਡ ਨਾ ਕਰਨਾ ਕਿਉਂਕਿ ਪੱਥਰ ਜਦੋਂ ਵੀ ਪਾਣੀ ਚ ਡਿੱਗਦਾ ਤੇ ਆਪਣੇ ਹੀ ਭਾਰ ਨਾਲ ਡੁੱਬ ਜਾਦਾ ਹੈ ਜੀਵਨ ਵਿੱਚ ਇਹ ਤਿੰਨ ਲੋਕਾਂ ਨੂੰ ਕਦੇ ਵੀ ਭੁਲੋ ਮਸੀਬਤ ਵਿੱਚ ਸਾਥ ਦੇਣ ਵਾਲਿਆਂ ਨੂੰ ਮਸੀਬਤ ਵਿੱਚ ਸਾਥ ਛੱਡਣ ਵਾਲਿਆਂ ਨੂੰ ਤੇ ਮਸੀਬਤ ਵਿੱਚ ਪਾਉਣ ਵਾਲਿਆਂ ਨੂੰ ਜਿਥੇ ਦੂਸਰਿਆਂ ਨੂੰ ਸਮਝਾਉਣਾ ਔਖਾ ਹੋਵੇ ਉਥੇ ਆਪਣੇ ਆਪ ਨੂੰ ਹੀ ਸਮਝਾਉਣਾ ਚੰਗਾ ਹੈ ਖੁਸ਼ ਰਹਿਣ ਦਾ ਇੱਕ ਹੀ ਮੰਤਰ ਹੈ ਆਮੀਦ ਸਿਰਫ਼ ਆਪਣੇ ਆਪ ਤੋ ਹੀ ਰੱਖੋ ਕਿਸੇ ਨੂੰ ਦੁੱਖ ਨਾ ਦੇਣਾ ਕਿਸੇ ਉਜਾੜ ਕੇ ਵਸੇ ਤਾ ਕੀ ਵੱਸੇ ਕਿਸੇ ਨੂੰ ਰਵਾਨਾ ਕੇ ਹੱਸੇ ਤਾਂ ਕੀ ਹੱਸੇ ਇੱਤਬਾਰ ਜਰੂਰ ਕਰੋ ਲੋਕਾਂ ਤੇ ਕਿਉਂਕਿ ਕਿ ਇਤ...

ਇੱਕ ਹੋਰ ਨਵਾਂ ਕੇਸ ਸੰਦੀਪ ਸਿੰਘ ਬੱਘੀਪੁਰਾ, ਰਮਨਦੀਪ ਕੌਰ ਪਿੰਡ ਨਰਾਇਣ ਗੜ ਸੋਹੀਆਂ ਜਿਲਾ ਬਰਨਾਲਾ

ਇੱਕ ਹੋਰ ਨਵਾਂ ਕੇਸ ਇੱਕ ਵਾਰ ਜਰੂਰ ਪੜੋ ਸੰਦੀਪ ਸਿੰਘ ਪਿੰਡ ਬੱਘੀਪੁਰਾ ਰਮਨਦੀਪ ਕੌਰ ਪਿੰਡ ਨਰਾਇਣ ਗੜ ਸੋਹੀਆਂ ਜਿਲਾ ਬਰਨਾਲਾ, ਸੰਦੀਪ ਨੇ 20 ਲੱਖ ਲਾ ਕੇ ਕਨੇਡਾ ਭੇਜਿਆ, ਬਾਕੀ ਕੀ ਭਾਣਾ ਵਰਤਿਆ ਥੁੱਲੇ ਜਾ ਕੇ ਪੜੋ👇👇👇👇👇 ਰਮਨਦੀਪ ਕੌਰ ਸਪੁੱਤਰੀ ਏਕਮ ਸਿੰਘ ਵਾਸੀ ਪਿੰਡ  ਨਰਾਇਣ ਗੜ੍ਹ ਸੋਹੀਆਂ ਤਹਿਸੀਲ ਤਪਾ ਜਿਲਾ ਬਰਨਾਲਾ ਦੀ ਰਹਿਣ ਵਾਲੀ  ਦਾ  ਵਿਆਹ ਸੰਦੀਪ ਸਿੰਘ ਸਪੁੱਤਰ ਨਿਰਪਾਲ ਸਿੰਘ ਪਿੰਡ ਬੁੱਘੀਪੁਰਾ ਬੋਹਾਨਾ ਰੋਡ ਤਹਿਸੀਲ ਤੇ ਜਿਲਾ ਮੋਗਾ ਨਾਲ 16 ਜੂਨ  2018 ਨੂੰ ਹੋਇਆ .ਸੰਦੀਪ ਸਿੰਘ ਬੇਹੱਦ ਦਰਜੇ ਦਾ ਸ਼ਰੀਫ ਨੌਜਵਾਨ ਹੈ ਜਿਸ ਨੇ ਆਪਣੀ ਪਤਨੀ ਰਮਨਦੀਪ ਕੌਰ ਨੂੰ 20 ਲੱਖ ਤੋ ਵੱਧ ਰੁਪਏ ਲਾ ਕੇ ਪੜ੍ਹਣ ਵਾਸਤੇ ਕੈਨੇਡਾ ਭੇਜਿਆ .ਪਰਿਵਾਰ ਵਿੱਚ ਖੁਸ਼ੀਆਂ ਦਾ ਮਹੌਲ ਸੀ ਚੱਲੋ ਪੁੱਤ ਦਾ ਘਰ ਰੰਗੀ ਵੱਸੇਗਾ ਜੋ ਕੁੱਝ  ਵੀ  ਸੀ ਵੇਚ ਵੱਟ ਰਮਨਦੀਪ ਕੌਰ ਨੂੰ ਕੈਨੇਡਾ ਭੇਜਣ ਵਾਸਤੇ ਲਾ ਦਿੱਤਾ .ਵਿਆਹ ਤੋ ਥੋੜੇ ਦਿਨ ਮਗਰੋਂ ਰਮਨਦੀਪ ਕੌਰ ਆਪਣੇ ਨਾਲ ਪੜ੍ਹਦੇ ਦੋਸਤ ਮਨਦੀਪ ਸਿੰਘ ਨਾਲ ਖੂਬ ਮਸਤ ਰਹਿੰਦੀ ਮਨਦੀਪ ਦੀ ਤਸਵੀਰ ਹੀ ਫੋਨ ਸਕਰੀਨ ਤੇ ਵਾਲਪੇਪਰ ਵੱਜੋਂ ਲਾ ਕੇ ਰੱਖਦੀ .ਮਾਪਿਆਂ ਵਿਆਹ ਕੀਤਾ ਜਿਸ ਇਨਸਾਨ ਦੇ ਲੜ ਲਾਈ ਉਸ ਨਾਲ ਸਰੀਰਕ ਸਬੰਧ ਬਣਾਉਣ ਤੋ ਪਾਸਾ ਵੱਟਦੀ ਰਹੀ ਤੇ ਸਰੇਆਮ ਆਖਦੀ ਮੈ ਤੈਨੂੰ ਪਸੰਦ ਨਹੀਂ ਕਰਦੀ .ਸੰਦੀਪ ਸਿੰਘ ਗੁਰਸਿੱਖੀ ਰੂਪ ਵਿੱਚ ਸੀ ਉਹ ਸੁਹਰੇ ਪਰਿਵਾਰ ਦੀ  ਮਿਨਤ ਤਰਲਾ ਕਰਦਾ ...

ਜਿਹੜੇ ਮੰਤਰੀ ਨੇ ਵਾਅਦੇ ਪੂਰੇ ਨਹੀਂ ਕੀਤੇ, ਉਸ ਨੂੰ ਦੁਬਾਰਾ ਚੌਣ ਨਾ ਲੜਨ ਦਿੱਤੀ ਜਾਵੇ।

 ਜਿਹੜੇ ਮੰਤਰੀ ਨੇ ਵਾਅਦੇ ਨਹੀਂ ਪੂਰੇ ਨਹੀਂ ਕੀਤੇ ਉਸ ਨੂੰ ਦੁਬਾਰਾ ਚੌਣ ਨਾ ਲੜਨ ਦਿੱਤੀ ਜਾਵੇ। ਇਹ ਵੀ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ।    ਇਹ ਬਿਲਕੁਲ ਸਹੀ ਕਿਹਾ ਵੀਰ ਨੇ  ਮੰਤਰੀ ਵੋਟਾ ਲੈਣ ਲਈ ਵਾਅਦੇ ਕਰ ਜਾਦੇ ਨੇ ਜਦੋ ਜਿੱਤ ਜਾਦੇ ਨੇ ਬਾਆਦ ਵਿੱਚ ਵਾਅਦੇ ਪੂਰੇ ਨਹੀਂ ਕਰਦੇ, ਇਹ ਵੀ ਕਾਨੂੰਨ ਹੋਣਾ ਚਾਹੀਦਾ ਹੈ, ਜੇ ਵਾਅਦੇ ਪੂਰੇ ਨਹੀਂ ਕੀਤੇ, ਉਸ ਨੂੰ ਦੂਜੀ ਵਾਰ  ਚੋਣ ਨਾ ਲੜਨ ਦਿੱਤੀ ਜਾਵੇ। 

ਸੱਚੀਆਂ ਤੇ ਖਰੀਆ ਗੱਲਾਂ

 ਉਹ ਜੋ ਇੱਹ ਕਹਿੰਦੇ ਸੀ  ਕਿ ਵਕਤ ਹੀ ਵਕਤ ਹੈ ਤੇਰੇ ਲਈ ਅੱਜ ਕਹਿੰਦੇ ਨੇ ਹੋਰ ਵੀ ਬਹੁਤ ਕੰਮ ਹੁਦੇ ਤੇਰੇ ਤੋਂ ਬਿਨਾਂ।  ਖੁਦ ਨੂੰ ਇੰਨੇ ਕਾਬਲ ਬਣਾਓ  ਜਿਸ ਦੇ ਲਈ ਤੁਸੀਂ ਤੜਫਦੇ ਹੋ,  ਉਹ ਤਹਾਡੀ ਇੱਕ ਝਲਕ ਦੇਖਣ ਲਈ ਵੀ ਤਰਸ ਜਾਵੇ ਜੋ ਲੋਕ ਦਿੱਲ ਦੇ ਸੱਚੇ ਹੁੰਦੇ ਹਨ ਜਿੰਦਗੀ ਉਹਨਾਂ ਦਾ ਸਭ ਤੋਂ ਜਿਆਦਾ ਇਮਤਿਹਾਨ ਲੈਦੀ ਹੈ ਅਗਰ ਉਦਾਸ ਹੋਵੋ ਤਾਂ ਇੱਕਲੇ ਰੋਇਆ ਕਰੋ,  ਕਿਉਂਕਿ ਕਿ ਅੱਜ ਕਲ ਹੰਝੂ ਪੂੰਝਣ ਕੋਈ ਨਹੀਂ ਆਉਦਾਂ,  ਐਨਾ ਵੀ ਕਿਸੇ ਸਖਸ ਦੇ ਪਿੱਛੇ ਦੌੜਨਾ,  ਕਿ ਪੈਰਾ  ਤੋ ਜਿਆਦਾ ਤੁਹਾਡਾ ਦਿਲ 💓 ਹੀ ਥੱਕ ਜਾਵੇ ਜਦੋ ਅੰਦਰ ਤੋ ਦਿਲ 💖 ਦੁੱਖਦਾ ਹੈ ਤੇ ਜੁਬਾਨ ਵਿੱਚੋਂ ਕੁਝ ਨਾ ਨਿਕਲ  ਪਾਵੇ।  ਤਾ ਅੱਖਾਂ ਹੀ ਸਹਾਰਾ ਹੁੰਦੀਆ ਨੇ,  ਤਾ ਉਸ ਸਮੇਂ ਹੀ ਹੰਝੂ ਬਾਹਰ ਆਉਦੇ ਨੇ ਜਿਸ ਨੂੰ ਨਿਭਾਉਣਾ ਕਹਿੰਦੇ ਨੇ ਉਹ ਕੁਝ ਕੁ ਲੋਕਾਂ ਨੂੰ ਆਉਦਾ ਹੈ ਕਿੱਤੇ ਕਿੱਤੇ ਇਨਸਾਨ ਐਨਾ ਟੁਟ ਜਾਂਦਾ ਹੈ ਉਸਦਾ ਗੱਲ ਕਰਨਾ ਤਾ ਦੂਰ ਜੀਣ ਤੱਕ ਦਾ ਮਨ ਨਹੀਂ ਹੁੰਦਾ।  ਜਮਾਨਾ ਬਿਲਕੁਲ ਬਦਲ ਗਿਆ ਹੈ ਲੋਕ ਮਾਸੂਮ ਲੋਕਾਂ ਨੂੰ ਅੱਜ ਕਲ ਬੇਫਕੂਫ ਸਮਝਦੇ ਨੇ ਅੱਜ ਕਲ ਦੇ ਲੋਕ ਥੋੜਾ ਜਿਹਾ ਆਪਣਾਪਨ ਦਿਖਾ ਕੇ ਫ਼ਿਰ ਬਹੁਤ ਦੂਰ ਚਲੇ ਜਾਂਦੇ ਹਨ।  ਕਿਸੇ ਟੁੱਟੇ ਹੋਏ ਮਕਾਨ ਦੀ ਤਰ੍ਹਾਂ ਹੋ ਗਿਆ  ਇਹ ਦਿਲ ਕੋਈ ਰਹਿੰਦਾ ਵੀ ਨਹੀਂ,  ਤੇ ਵਿਕਦਾ ਵੀ ਨਹੀਂ ਰਾਤ ਭਰ ਇੰਤਜਾਰ ਕੀਤਾ...

ਮਾਂ ਪੁੱਤ ਦੀ ਕਹਾਣੀ The story of mother and son

 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ         ਮਾਂ ਪੁੱਤ ਦੀ ਕਹਾਣੀ ਬਜੁਰਗ ਮਾਤਾ ਕੱਲੀ ਰਹਿੰਦੀ ਸੀ ਤੇ ਸਿਹਤ ਬਹੁਤ ਖਰਾਬ ਹੋ ਗਿਆ ਆਸ ਪਾਸ ਵਾਲੇ ਲੋਕ ਇੱਕਠੇ ਹੋਏ ਕਿਹਾ ਮਾਤਾ ਜੀ ਚੱਲੋ ਤਹਾਨੂੰ ਹਸਪਤਾਲ ਲੈਣ ਜਾਦੇ ਹਾ ਨਹੀਂ ਜੀ ਮੈਂ ਆਪਣੇ ਪੁੱਤ ਨੂੰ ਫੋਨ ਕੀਤਾ ਆ ਉਹਨੇ ਆ ਜਾਣਾ ਤੇ ਮੈ ਉਸ ਨਾਲ ਹਸਪਤਾਲ ਚੱਲੀ ਜਾਉਗੀ ਤਿੰਨ ਦਿਨ ਇੰਤਜ਼ਾਰ  ਤੋ ਬਾਅਦ ਪੁੱਤ ਆਪਣੀ ਘਰਵਾਲੀ ਤੇ ਬੱਚਿਆਂ ਨਾਲ ਆਇਆ ਪੁੱਤ ਨੂੰ ਦੇਖਦਿਆਂ ਹੀ ਮਾਂ  ਦੀਆਂ ਅੱਖਾਂ ਵਿੱਚ ਖੁਸ਼ੀ ਦੇ ਅਥਰੂ ਆ ਗਏ ਪੁੱਤ ਨੇ ਆਉਂਦਿਆ ਹੀ ਕਿਹਾ ਮਾਤਾ ਠੀਕ ਆ ? ਕੀ ਕਰਾ ਲਇਆ ਓ।?  ਕੁਛ ਨਹੀਂ ਪੁੱਤ  ਬਸ ਹੁਣ ਤਾ ਤਿਆਰੀ ਆ ਤੂੰ ਆ ਗਿਆ ਹੁਣ ਮੈ ਆਪੇ ਠੀਕ ਹੋ ਜਾਣਾ।  ਮਾਤਾ ਤੂੰ ਬਿਮਾਰ ਹੀ ਪਈ ਰਿਹਾ ਕਰ, ਸਾਰਾ ਕੰਮ ਕਾਰ ਛੱਡ ਕੇ ਆਉਣਾ ਪੈਂਦਾ ਤੇਰਾ ਪੱਤਾ ਲੈੈਣ ਬੱਚਿਆਂ ਦੀਆਂ ਛੁੱਟੀਆਂ ਲੈਣੀਆਂ ਪਈਆਂ ਹਾ ਦੱਸ ਕੀ ਗੱਲ ਆ ਚੰਗੀ ਭਲੀ ਤੇ ਲੱਗ ਰਹੀ ਏ।  ਪੁੱਤ ਹੁਣ ਮੈਂ ਪਹਿਲਾਂ ਵਰਗੀ ਨਹੀਂ ਰਹੀ,  ਬੱਚਿਆਂ ਲਈ ਕੁਝ ਬਣਾਇਆ ਵੀ ਨਾ ਖਾਣ ਨੂੰ ਪੁੱਤ ਕਹਿੰਦੇ ਨੇ ਬਹੁਤ ਸਿਆਣਾ ਡਾਕਟਰ ਆ ਜੇ ਮੈਨੂੰ ਉਹਦੇ ਕੋਲ ਲੈ ਜਾਵੈ, ਤੇਰਾ ਭਲਾ ਹੋਵੇ ਮਾਤਾ ਮੇਰੀ ਬੱਚਿਆਂ ਦੀ ਦੋ ਦਿਨ ਦੀ ਛੁੱਟੀ ਆ ਤੇ ਅਸੀਂ ਅੰਨਦਪੁਰ ਸਾਹਿਬ ਵੀ ਜਾਣ ਦਾ ਪੋ੍ਗਰਾਮ ਬਣਾ ਕੇ  ਆਏ ਸੀ , ਕਿ ਮਾਤਾ ਦਾ ਪਤਾ ਲੈ ਕੇ  ਫਿਰ  ਅੰ...

Appਆਮ ਪਾਰਟੀ ਕੰਵਰਜੀਤ ਸਿੰਘ ਮਝੈਲ

 ਅੱਜ ਤਰਨਤਾਰਨ ਵਿਖੇ 4 ਹੋਰ ਪਰਵਾਰਾਂ ਨੇ ਆਮ ਆਦਮੀ ਪਾਰਟੀ ਦਾ ਪੱਲ੍ਹਾ ਫੜਿਆ, ਜਿਸ ਵਿੱਚ ਸੰਜੀਵ ਮੈਨੀ ਪੇਂਟਰ, ਸ਼ਮਸ਼ੇਰ ਸਿੰਘ, ਜਸਵੰਤ ਸਿੰਘ ਅਤੇ ਸੋਹਲ ਸਾਹਿਬ ਸ਼ਾਮਿਲ ਹੋਏ, ਇਸ ਮੌਕੇ ਕੰਵਰਜੀਤ ਸਿੰਘ ਮਝੈਲ ਨੇ ਸਾਰਿਆਂ ਨੂੰ ਪਾਰਟੀ ਚ ਜੀ ਆਇਆ ਕਿਹਾ । ਇਸ ਸਮੇ ਹਰਜੀਤ ਸਿੰਘ ਸੰਧੂ ਪ੍ਰਧਾਨ ਕਿਸਾਨ ਵਿੰਗ ਤਰਨਤਾਰਨ, ਕੈਪਟਨ ਗੁਰਮੀਤ ਸਿੰਘ, ਭੁਪਿੰਦਰ ਸਿੰਘ ਢੰਡ, ਬਲਵਿੰਦਰ ਸਿੰਘ ਜੌਹਲ, ਦਵਿੰਦਰ ਸਿੰਘ ਰੰਧਾਵਾ, ਤੇ ਹੋਰ ਆਗੂ ਹਾਜ਼ਿਰ ਹੋਏ ।  ਇੱਕ ਮੌਕਾ ਆਮ ਪਾਰਟੀ ਨੂੰ ਜਰੂਰ ਦਿਓ ਕੰਵਰਜੀਤ ਸਿੰਘ ਬਹੁਤ ਵਧੀਆ ਕੰਮ ਕਰ ਰਹੇ ਤੇ ਪਾਰਟੀ ਬਹੁਤ ਵਧੀਆ ਚੁਣੀ ਹੈ ਹਲਕਾ ਤਰਨ ਤਾਰਨ ਕੰਵਰਜੀਤ ਸਿੰਘ ਮਝੈਲ ਆਮ ਪਾਰਟੀ

ਮਹਿੰਗਾਈ

10/7/2021 ਮਹਿੰਗਾਈ ਮਹਿੰਗਾਈ ਨੇ ਸਭ ਹੱਦਾਂ ਕੀਤੀਆਂ ਪਾਰ ਘਰ ਦੀ ਰਸੋਈ ਦਾ ਸਮਾਨ 1   ਸਿਲੰਡਰ 850 ਰੁਪਏ ਦਾ 2   ਤੇਲ 200 ਰੁਪਏ ਕਿਲੋ 3  ਡਾਲਦਾ ਘਿਓ 180 ਰੁਪਏ ਕਿੱਲੋ 4  ਦਾਲਾ100 ਰੁਪਏ ਕਿਲੋ 5  ਖੰਡ 40 ਰੁਪਏ ਕਿਲੋ 6  ਪੱਤੀ 400 ਰੁਪਏ ਕਿਲੋ 7  ਮਸਾਲਾ 400 ਰੁਪਏ ਕਿਲੋ 8  ਕਪੜੇ  ਧੌਣ ਵਾਲਾ ਸਾਬਣ 80 ਰੁਪਏ ਕਿੱਲੋ 9  ਸਰਫ 80 ਰੁਪਏ ਕਿਲੋ 10  ਦੁੱਧ 50 ਰੁਪਏ ਕਿਲੋ ਇੱਹ ਤਹਾਨੂੰ ਰਸੌਈ ਘਰ ਦੀਆਂ ਮੇਨ ਮੇਨ ਚੀਜ਼ਾਂ ਦਾ ਰੇਟ ਦੱਸਿਆ ਹੈੈ,  ਹੁਣ ਇੱਕ ਆਮ ਬੰਦਾ ਇੰਨੀ ਮਹਿੰਗਾਈ ਵਿੱਚ ਘਰ  ਕਿਸ ਤਰ੍ਹਾਂ ਚਲਾਓਗਾ ।  ਇੱਕ ਦਿਹਾੜੀ ਦਾਰ ਬੰਦਾ ਜਿਹਦੀ ਦਿਹਾੜੀ300 ਰੁਪਏ ਉਹ ਕੀ ਕਰੇ300 ਰੁਪਏ ਨਾਲ ।  ਮੰਹਿਗਾਈ  ਬਹੁਤ ਜ਼ਿਆਦਾ ਹੋ ਗਈ ਹੈ, ਤੇ ਕੋਈ ਵੀ ਬੋਲਦਾ ਨਹੀਂ ਦਕਾਨ ਦਾਰ ਅੱਜ ਕਲ ਬਹੁਤ ਜ਼ਿਆਦਾ ਹੋ ਗਈ ਹੈ  ਜਿਸ ਕਰਕੇ ਘਰ ਦਾ ਖਰਚਾ ਚਲਾਉਣਾ ਮੁਸਕਲ ਹੋ ਗਿਆ ਹੈ ਦਕਾਨ ਦਾ ਕਿਰਾਇਆ, ਕਿਸੇ 3000,4000,5000,10000,20000,ਵਾਲੇ ਕਿਰਾਏ ਦਾਰ ਹੋਗੇ ਆ ਜਿਹੜਾ ਇੰਨਾ ਕਰਾਇਆ ਹਰ ਮਹੀਨੇ ਦਿੰਦੇ ਆ, ਉਹਨਾਂ ਦਾ ਘਰ ਦਾ ਖਰਚਾ ਕਿਵੇ ਚੱਲੇਗਾ, ਕੰਮ ਕਾਰ ਕੋਈ ਨਹੀਂ ਹੈਗਾ, ਕਈ ਵਾਰ ਬੰਦਾ ਵਿਹਲਾ ਬੈਠ ਕੇ ਆ ਜਾਦਾ, ਪਰ ਕਿਰਾਇਆ ਤਾ ਪੈਦਾ ਹੈ ਲੋਕ ਡਾਉਨ ਵਿੱਚ ਲੋਕ ਬਹੁਤ ਥਲੇ ਲੱਗ ਚੱਕੇ ਹਨੂੰ ਸਰਕਾਰਾ ਨੂੰ ਚਾਹੀਦਾ ਹੈ ਕਿ ਮਹਿੰ...

ਬਾਬਾ ਬੁੱਲੇ ਸਾਹ ਜੀ।

ਪੰਜੇ ਵਕਤ ਨਮਾਜਾ ਪੜੀਆਂ  ਤੈਨੂੰ ਲੋਕੀ ਆਖਣ ਨਮਾਜੀ ਜੰਗ ਕਰਕੇ ਮੁੜ ਘਰ ਨੂੰ ਆਇਓ ਤੈਨੂੰ ਲੋਕੀ ਆਖਣ ਗਾਜੀ ਚੜ ਇਨਸਾਫ਼ ਦੀ ਕੁਰਸੀ ਬੈਠਿਓ ਤੈਨੂੰ ਲੋਕੀ ਆਖਣ ਕਾਜੀ ਬੁੱਲੇ ਸਾਹ ਤੂੰ ਕੁਝ ਨਹੀਂ ਖਟਿਆਂ ਜੇ ਤੂੰ ਯਾਰ ਨਾ ਕੀਤਾ ਰਾਜੀ ਜੇ ਤੂੰ ਯਾਰ  ਨਾ  ਕੀਤਾ ਰਾਜੀ।  ਰੱਬ ਬੰਦੇ ਵਿੱਚ ਇਵੇਂ ਵੱਸਦਾ ਜਿਵੇਂ ਕੱਪੜੇ ਵਿੱਚ ਰੂੰ ਆਪਣੇ ਆਪ ਨੂੰ ਵਾਜਾ ਮਾਰੇ ਆਪੇ ਕਰੇ ਹੂ ਹੂ।  ਉੱਚੇ ਮਕਾਨਾਂ ਦੀਆਂ ਰੰਗਲੀਆ ਬਾਰੀਆਂ ਨੇ ਰਾਤ ਦੇ ਸ਼ਕਾਰੀਆ ਨੇ ਜੁੱਲਫਾਂ ਸਵਾਰੀਆਂ ਨੇ ਰਹਿੰਦਾ ਹੈ ਜਮੀਨ ਉੱਤੇ ਚੰਨ ਨਾਲ ਸਾਰੀਆਂ ਨੇ ਦਿੱਲ ਬੇਈਮਾਨ ਦੀਆਂ ਲੰਮੀਆਂ ਉਡਾਰੀਆਂ ਨੇ ਦਿੱਲ ਬੇਈਮਾਨ ਦੀਆਂ ਲੰਮੀਆਂ ਉਡਾਰੀਆਂ ਨੇ।  ਇੱਕ ਅਜਬ ਸਵਾਦ ਜਦਾਈ ਏ ਇੱਸ  ਗੱਲ ਦੀ ਸਮਝ ਨਾ ਆਈ ਏ ਜਾ ਪੁਛ ਵੇਖ ਪਰਦੇਸੀਆਂ ਤੋਂ ਜਿੰਨਾ ਹਿਜਰ ਦੀ ਕੀਤੀ ਕਮਾਈ ਏ ਜਿੰਦ ਕਰਦਾ ਹੈ ਨਾਹ ਨਹੀਂ ਸੁਣਦਾ ਸੋਹਣਾ ਏ ਨਾ ਤਾਂ ਨੀ  ਸੁਣਦਾ ਜੇ ਮੈਂ ਉਹਨੂੰ ਦਿੱਲ ਦਾ ਹਾਲ ਸਨਾਵਾਂ  ਦੋ ਲਫਜਾਂ ਤੋ ਅਗਾਂਹ ਨਹੀਂ ਸੁਣਦਾ ਦੋ ਲਫਜਾਂ ਤੋ ਅਗਾਂਹ ਨਹੀਂ ਸੁਣਦਾ।  ਇੱਕ ਇੱਕ ਅੱਥਰੂ ਲੱਖ ਦਾ ਹੁੰਦਾ ਜੇ ਉਹ ਸੋਹਣਾ ਤੱਕਦਾ ਹੁੰਦਾ। ਤੇ ਵੇਖਦਾ ਕਿਧਰੇ ਪਿਆਰ ਤੋਂ ਪਹਿਲੇ ਕਿੰਜ ਸੀ ਮੈ ਹੱਸਦਾ ਹੁੰਦਾ ਅੱਖੀਆਂ ਹੋਰ  ਕਿਸੇ ਨੂੰ ਕਿਓ ਵੇਖਣ  ਜਦੋਂ ਖੋਟ ਈਮਾਨ ਵਿੱਚ ਕੋਈ ਨਹੀਂ ਤੇਰੇ ਦਿੱਲ ਦੀਆਂ ਯਾਰ ਖੁਦਾ ਜਾਣੇ ਸਾਡਾ ਹੋਰ ਜਹਾਨ ਵਿੱਚ ਕੋਈ ਨਹੀਂ ਰਾਤ...

ਕਾਰੋਬਾਰ ਵਿੱਚ ਬਰਕਤ ਕਿਵੇ ਪਉ

 ਕਹਿੰਦੇ ਇੱਕ ਸੇਠ ਸੀ ਉਹਦਾ ਕਾਰੋਬਾਰ ਨਾ ਚੱਲੇ ਬੜੀ ਮਿਹਨਤ ਕਰੇ ਪਰ ਬਰਕਤ ਨਾ ਪਵੇ ਅਜ ਬਹੁਤ ਲੋਕਾਂ ਦੀ ਇਹ ਮੁਸ਼ਕਲ ਹੈ ਬਰਕਤ ਨਹੀ ਹੈੈ ਕੰਮ ਕਾਰ ਨਹੀਂ ਚੱਲ ਰਹੇ ਆਪਾ ਮਹਿਮਾ ਭਰਮਾ ਵਿੱਚ ਹੈੈ ਜਾਨੇ ਆ ਆਪਾ ਕਿਸੇ ਨੂੰ ਦੋਸ਼ੀ ਦੇਣ ਲਗਿਆ ਜਾਦੇ ਹਾ ਫਲਾਨੇ ਬੰਦੇ ਨੇ ਮੇਰਾ ਕੰਮ ਬੰਦ ਕਰ ਦਿੱਤਾ ਫਲਾਨੇ ਬੰਦੇ ਨੇ ਨਜਰ ਲਾ ਦਿੱਤੀ, ਮੇਰਾ ਕੰਮ ਬੰਦ ਕਰ ਦਿੱਤਾ ਜਦੋਂ ਉਸ ਸੇਠ ਕੰਮ ਕਾਰ ਨੀ ਚੱਲੇ, ਕਾਰੋਬਾਰ ਵਿੱਚ ਬਰਕਤ ਨਾ ਪਵੇ, ਤੇ ਉਹ ਕਿਸੇ ਫਕੀਰ ਸਾਧੂ ਕੋਲ ਚਲਾ ਗਿਆ ਸੇਠ ਕਹਿੰਦਾ ਬਾਬਾ ਜੀ ਕੰਮ ਕਾਰ ਨਹੀਂ ਚਲਦਾ ਕਾਰੋਬਾਰ ਵਿੱਚ ਬਰਕਤ ਨਹੀ ਪੈਂਦੀ ਮਹਾ ਪੁਰਸੋ  ਮਿਹਨਤ ਕਰੀ ਦੀ ਪਰ ਬਰਕਤ ਨਹੀਂ ਪੈਦੀ ਕੋਈ ਉਪਦੇਸ਼ ਦਿਓ, ਮੇਰੇ ਕਾਰੋਬਾਰ ਵਿੱਚ ਬਰਕਤ  ਉਸ ਫਕੀਰ ਸਾਧੂ ਨੇ ਸਿਰ ਨਾ ਉਪਰ ਚੁੱਕਿਆ ਬਸ ਅੱਖਾ ਬੰਦ ਉਹ ਫਕੀਰ ਸਹਿਜ ਸਭਾ ਬੋਲੇ ਸੇਠ ਜੀ ਘੱਟ ਤੋਲਣਾ ਬੰਦ ਕਰ ਦਿਓ ਬਰਕਤ ਨਿਰੰਕਾਰ ਆਪੇ ਹੀ ਕਰ ਦਿਓ , ਇੱਕ ਦਮ ਉਸ ਬੰਦੇ ਦਾ ਸਿਰ ਤੋਂ ਪੈਰਾਂ ਤੱਕ ਮਨ ਹਿੱਲ ਗਿਆ, ਇਸ ਨੂੰ ਕਿੱਦਾ ਪਤਾ ਮੈ ਘੱਟ ਤੋਲਦਾ ਹਾ ਮੈ ਕੁਝ ਨਾ ਕੁਝ ਘੱਟ ਤੋਲ ਕੇ ਪੇਸੈ  ਜੋੜਨਾ ਚਾਹੁੰਦਾ ਹਾਂ ਪਰ ਬਰਕਤ ਪੈਦੀ ਨਹੀਂ।  ਫਕੀਰ ਨੇ ਸੇਠ ਕਿਹਾ ਘੱਟ ਨਾ ਤੋਲਿਆ ਕਰ, ਬੇਈਮਾਨੀ ਨਾ ਕਰ, ਮਾਲਕ ਆਪੇ ਹੀ ਬਰਕਤਾਂ ਪਾ ਦਿਉ।  ਉਸ ਤੋਂ ਬਾਅਦ ਫਕੀਰ ਕੁਝ ਨਾ ਬੋਲਿਆ, ਸੇਠ ਬਹੁਤ ਚਿਰ ਬੈਠਾ ਰਿਹਾ, ਪਰ ਫਕੀਰ ਨੇ ਕੋਈ ਹੋਰ ਉਪਦੇਸ਼ ਨਾ ਦਿੱਤਾ ਸੇਠ ਘਰ ...

ਬੁੱਲ੍ਹੇ ਸਾਹ

 ਮੈ ਮਿੱਟੀ ਮੇਰੀ ਹੋਦ ਵੀ ਮਿੱਟੀ,  ਆਖਰ ਮਿੱਟੀ ਵਿੱਚ ਰਲ ਜਾਣਾ ਕਲ ਦੀਆਂ ਫਿਕਰਾਂ ਛੱਡ ਬੰਦਿਆਂ,  ਕੀ ਪੱਤਾ ਕਦੋਂ ਚਲੇ  ਜਾਣਾ ਬੰਦਿਆਂ ਮਿੱਟੀ ਵਾਲੇ ਘਰ ਵਿੱਚ ਰਹਿ ਕੇ ਆਖੇ ਮੇਰਾ ਮੇਰਾ,  ਕੀ ਲੈਣ ਆਇਆ ਸੀ ਇੱਥੇ ਦੱਸ ਕੀ ਬੁੱਲਿਆਂ ਤੇਰਾ ਫਕੀਰ ਬੁੱਲੇ ਸਾਹ ਨੂੰ  ਜਦੋਂ ਕਿਸੇ ਨੇ ਪੁਛਿਆ,  ਇੰਨੀ ਗਰੀਬੀ ਵਿੱਚ ਵੀ ਖੁਦਾ ਦਾ ਸ਼ੁਕਰ ਕਿਵੇਂ ਕਰਦੇ ਹੋ ਤਾਂ ਬੁਲੇ ਸਾਹ ਨੇ ਕਿਹਾ ਚੜਦੇ ਸੂਰਜ ਢਲਦੇ ਵੇਖੇ ਮੈਂ ਬੁਝਦੇ ਦੀਵੇ ਬਲਦੇ ਵੇਖੇ ਮੈਂ ਹੀਰੇ ਦਾ ਕੋਈ ਮੁੱਲ ਨਾ ਜਾਣੇ ਖੋਟੇ ਸਿੱਕੇ ਚਲਦੇ ਵੇਖੇ ਜਿੰਨਾ ਦਾ ਜਗ ਤਾ ਨਾ ਕੋਈ ਉਹ ਵੀ ਪੁੱਤਰ ਪਲਦੇ ਵੇਖੇ ਮੈਂ ਉਸ ਦੀ ਰਹਿਮਤ ਨਾਲ ਬੰਦੇ ਪਾਣੀ ਉੱਤੇ ਚਲਦੇ ਵੇਖੇ ਮੈਂ ਲੋਕੀ ਕਹਿੰਦੇ ਦਾਲ ਨਹੀ ਗਲਦੀ  ਮੈਂ ਤਾ ਪੱਥਰ ਗਲਦੇ  ਵੇਖੇ ਇੱਥੇ ਇੱਕ ਦੂਜੇ ਨੂੰ ਸੁਟਦੇ ਲੋਕੀ ਪਰ ਮਨ ਵਿੱਚ ਕੂੜਾ ਸੁੱਟਿਆ ਈ ਨਹੀ ਠਗੀਆਂ ਮਾਰ ਮਾਰ ਕੇ ਲੁਟਦੇ ਕਦੇ ਰਾਮ ਨਾਮ  ਨੂੰ ਲੁੱਟਿਆ ਨੀ ਗਮ ਕਰ ਬੁੱਲਿਆਂ ਤਕਦੀਰ ਬਿਦਲਦੀ ਰਹਿੰਦੀ ਏਂ ਸੀਸਾ ਸੀਸਾ ਹੀ ਰਹਿੰਦਾ ਏ ਬਸ ਤਸਵੀਰ ਬਦਲਦੀ ਰਹਿਦੀ ਏ ਬਿੰਨਾ ਮਲਾਹ ਦੇ ਕਾਹਦੀਆ ਕਸਤੀਆ ਬਿੰਨਾ ਮੁਸਰਦ ਦੇ ਕਾਹਦੀਆ ਹਸਤੀਆਂ ਰੂਹਾਂ ਦਾ ਹੀ ਮੁੱਲ ਬਸ ਸਾਹਿਬ ਦੇ ਦਰ ਪੈਦਾ ਬਾਕੀ ਸਭ ਹਸਤੀਆਂ ਬਸਤੀਆਂ ਮਿੱਟੀ ਤੋਂ ਵੀ ਸਸਤੀਆਂ ਚਾਦਰ ਮੈਲੀ ਤੇ ਸਾਬਣ ਥੋੜਾ ਬੈਠ ਕਿਨਾਰੇ ਧਾਵਾ ਗੇ ਦਾਗ ਨਹੀਂ ਸੁੱਟਣੇ ਪਾਪਾਂ ਵਾਲੇ ਧੋਵਾਗੇ ਫਿਰ ਰੋਵਾਗੇ ਬੁ...