ਸੱਚੀਆਂ ਤੇ ਖਰੀਆਂ ਗੱਲਾਂ
ਜਦੋਂ ਲੋਕ ਤੁਹਾਡੀ ਬੁਰਾਈ ਕਰਦੇ ਨੇ,
ਤੇ ਬਿਲਕੁਲ ਪਰੇਸ਼ਾਨ ਨਾ ਹੋਵੋ
ਅਸਲ ਵਿੱਚ ਲੋਕ ਤਹਾਨੂੰ ਮੱਹਤਵ ਦੇਣ ਦਾ ਕੋਈ
ਹੋਰ ਰਾਸਤਾ ਜਾਣਦੇ ਹੀ ਨਹੀਂ
ਕਿੱਤੇ ਵੀ ਉਹਨਾਂ ਤੋਂ ਨਾ ਡਰੋ, ਜੋ ਬਹਿਸ ਕਰਦੇ ਨੇ
ਪਰ ਉਹਨਾਂ ਤੋਂ ਡਰੋ ਜੋ, ਧੋਖਾ ਕਰਦੇ ਨੇ
ਇਹ ਦੋ ਗੱਲਾਂ ਆਪਣੇ ਚ ਪੈਦਾ ਜਰੂਰ ਕਰੋ
ਇਕ ਤਾ ਚੁੱਪ ਰਹਿਣਾ, ਤੇ ਦੂਜਾ ਮਾਫ ਕਰਨਾ
ਕਿਉਂਕਿ ਚੁੱਪ ਰਹਿਣ ਤੋ ਕੋਈ ਵੱਡਾ ਜਵਾਬ ਨਹੀਂ
ਤੇ ਮਾਫ ਕਰਨ ਤੋ ਵੱਡੀ ਕੋਈ ਸਜ਼ਾ ਨਹੀਂ
ਹੱਸ ਕੇ ਜੀਣਾ ਦਸਤੂਰ ਹੈ ਜਿੰਦਗੀ ਦਾ
ਇੱਕ ਹੀ ਕਿਸਾ ਮਸੂਹਰ ਹੈ ਜਿੰਦਗੀ ਦਾ
ਬੀਤਿਆ ਹੋਇਆ ਕੱਲ ਕਦੇ ਵਾਪਸ ਨਹੀਂ ਆਉਦਾ
ਇਹ ਹੀ ਸਭ ਤੋ ਵੱਡਾ ਕਸੂਰ ਹੈ ਜਿੰਦਗੀ ਦਾ
ਜਿੰਦਗੀ ਚ ਕਦੇ ਵੀ ਆਪਣੇ ਹੁਨਰ ਤੇ ਘਮੰਡ ਨਾ ਕਰਨਾ
ਕਿਉਂਕਿ ਪੱਥਰ ਜਦੋਂ ਵੀ ਪਾਣੀ ਚ ਡਿੱਗਦਾ
ਤੇ ਆਪਣੇ ਹੀ ਭਾਰ ਨਾਲ ਡੁੱਬ ਜਾਦਾ ਹੈ
ਜੀਵਨ ਵਿੱਚ ਇਹ ਤਿੰਨ ਲੋਕਾਂ ਨੂੰ ਕਦੇ ਵੀ ਭੁਲੋ
ਮਸੀਬਤ ਵਿੱਚ ਸਾਥ ਦੇਣ ਵਾਲਿਆਂ ਨੂੰ
ਮਸੀਬਤ ਵਿੱਚ ਸਾਥ ਛੱਡਣ ਵਾਲਿਆਂ ਨੂੰ
ਤੇ ਮਸੀਬਤ ਵਿੱਚ ਪਾਉਣ ਵਾਲਿਆਂ ਨੂੰ
ਜਿਥੇ ਦੂਸਰਿਆਂ ਨੂੰ ਸਮਝਾਉਣਾ ਔਖਾ ਹੋਵੇ
ਉਥੇ ਆਪਣੇ ਆਪ ਨੂੰ ਹੀ ਸਮਝਾਉਣਾ ਚੰਗਾ ਹੈ
ਖੁਸ਼ ਰਹਿਣ ਦਾ ਇੱਕ ਹੀ ਮੰਤਰ ਹੈ
ਆਮੀਦ ਸਿਰਫ਼ ਆਪਣੇ ਆਪ ਤੋ ਹੀ ਰੱਖੋ
ਕਿਸੇ ਨੂੰ ਦੁੱਖ ਨਾ ਦੇਣਾ
ਕਿਸੇ ਉਜਾੜ ਕੇ ਵਸੇ ਤਾ ਕੀ ਵੱਸੇ
ਕਿਸੇ ਨੂੰ ਰਵਾਨਾ ਕੇ ਹੱਸੇ
ਤਾਂ ਕੀ ਹੱਸੇ
ਇੱਤਬਾਰ ਜਰੂਰ ਕਰੋ ਲੋਕਾਂ ਤੇ
ਕਿਉਂਕਿ ਕਿ ਇਤਬਾਰ ਹੀ ਬੁਨਿਆਦ ਹੈ ਇਨਸਾਨੀਅਤ ਦੀ
ਪਰ ਕਿਸੇ ਨੂੰ ਇਹ ਮੌਕਾ ਨਾ ਦਿਓ
ਕਿ ਉਹ ਤੁਹਾਨੂੰ ਹੀ ਅੰਨ੍ਹਾ ਸਮਝਣ ਲੱਗੇ
ਆਪਣੇ ਦੁਸ਼ਮਣ ਨੂੰ ਹਜ਼ਾਰ ਮੋਕੇ ਦਿਓ
ਕਿ ਉਹ ਤੁਹਾਡਾ ਦੋਸਤ ਬਣ ਜਾਵੇ
ਪਰ ਆਪਣੇ ਦੋਸਤ ਨੂੰ ਇੱਕ ਵੀ ਮੌਕਾ ਨਾ ਦਿਓ
ਕਿ ਉਹ ਤਹਾਡਾ ਦੁਸ਼ਮਣ ਬਣ ਜਾਵੇ
ਹਮੇਸ਼ਾ ਯਾਦ ਰੱਖਣਾ ਕਿ ਬੀਤੇ ਹੋਏ ਕੱਲ ਦਾ ਅਫ਼ਸੋਸ
ਤੇ ਆਉਣ ਵਾਲੇ ਕਲ ਦੀ ਚਿੰਤਾ ਇਹੋ ਜਿਹੇ ਚੋਰ ਨੇ
ਜੋ ਸਾਡੀ ਅੱਜ ਦੀ ਖੂਬਸੂਰਤੀ ਨੂੰ ਵੀ ਚਰਾ ਲੈਦੇ ਨੇ
ਜਿਆਦਾ ਮਿਠੇ ਤੇ ਚਾਪਲੂਸਾ ਤੋ ਸਾਵਧਾਨ ਰਹੋ
ਸੁਣਿਆ ਹੈ
ਕਿ ਤਰੀਫਾ ਦੇ ਪੁੱਲਾਂ ਦੇ ਥੁਕਿਆ
ਮਤਲਬ ਦੀਆਂ ਨਦੀਆਂ ਵਹਿਦੀਆ ਨੇ
ਆਪਣੇ ਦਾ ਸਾਥ ਕਦੇ ਨਾ ਛੱਡੋ
ਕਿਉਂਕਿ ਕਿ ਜਿਸ ਨੂੰ ਆਪਣੇ ਛੱਡ ਜਾਦੇ ਨੇ
ਉਹ ਗੈਰਾ ਦੇ ਹੱਥ ਲੱਗ ਜਾਦੇ ਹਨ
ਜੇ ਗੱਲਾਂ ਵਧੀਆ ਲੱਗੀਆਂ, ਤੇ ਪੈਜ ਨੂੰ ਫਾਲੋ ਜਰੂਰ ਕਰੋ
ਤੇ ਕਮੈਟ ਵੀ ਜਰੂਰ ਕਰੋ।
Comments
Post a Comment