10/7/2021
ਮਹਿੰਗਾਈ
ਮਹਿੰਗਾਈ ਨੇ ਸਭ ਹੱਦਾਂ ਕੀਤੀਆਂ ਪਾਰ
ਘਰ ਦੀ ਰਸੋਈ ਦਾ ਸਮਾਨ
1 ਸਿਲੰਡਰ 850 ਰੁਪਏ ਦਾ
2 ਤੇਲ 200 ਰੁਪਏ ਕਿਲੋ
3 ਡਾਲਦਾ ਘਿਓ 180 ਰੁਪਏ ਕਿੱਲੋ
4 ਦਾਲਾ100 ਰੁਪਏ ਕਿਲੋ
5 ਖੰਡ 40 ਰੁਪਏ ਕਿਲੋ
6 ਪੱਤੀ 400 ਰੁਪਏ ਕਿਲੋ
7 ਮਸਾਲਾ 400 ਰੁਪਏ ਕਿਲੋ
8 ਕਪੜੇ ਧੌਣ ਵਾਲਾ ਸਾਬਣ 80 ਰੁਪਏ ਕਿੱਲੋ
9 ਸਰਫ 80 ਰੁਪਏ ਕਿਲੋ
10 ਦੁੱਧ 50 ਰੁਪਏ ਕਿਲੋ
ਇੱਹ ਤਹਾਨੂੰ ਰਸੌਈ ਘਰ ਦੀਆਂ ਮੇਨ ਮੇਨ ਚੀਜ਼ਾਂ
ਦਾ ਰੇਟ ਦੱਸਿਆ ਹੈੈ,
ਹੁਣ ਇੱਕ ਆਮ ਬੰਦਾ ਇੰਨੀ ਮਹਿੰਗਾਈ ਵਿੱਚ ਘਰ
ਕਿਸ ਤਰ੍ਹਾਂ ਚਲਾਓਗਾ ।
ਇੱਕ ਦਿਹਾੜੀ ਦਾਰ ਬੰਦਾ ਜਿਹਦੀ ਦਿਹਾੜੀ300 ਰੁਪਏ
ਉਹ ਕੀ ਕਰੇ300 ਰੁਪਏ ਨਾਲ ।
ਮੰਹਿਗਾਈ ਬਹੁਤ ਜ਼ਿਆਦਾ ਹੋ ਗਈ ਹੈ, ਤੇ ਕੋਈ ਵੀ ਬੋਲਦਾ ਨਹੀਂ
ਦਕਾਨ ਦਾਰ
ਅੱਜ ਕਲ ਬਹੁਤ ਜ਼ਿਆਦਾ ਹੋ ਗਈ ਹੈ
ਜਿਸ ਕਰਕੇ ਘਰ ਦਾ ਖਰਚਾ ਚਲਾਉਣਾ ਮੁਸਕਲ ਹੋ ਗਿਆ ਹੈ
ਦਕਾਨ ਦਾ ਕਿਰਾਇਆ, ਕਿਸੇ 3000,4000,5000,10000,20000,ਵਾਲੇ ਕਿਰਾਏ ਦਾਰ ਹੋਗੇ ਆ ਜਿਹੜਾ ਇੰਨਾ ਕਰਾਇਆ ਹਰ ਮਹੀਨੇ ਦਿੰਦੇ ਆ, ਉਹਨਾਂ ਦਾ ਘਰ ਦਾ ਖਰਚਾ ਕਿਵੇ ਚੱਲੇਗਾ, ਕੰਮ ਕਾਰ ਕੋਈ ਨਹੀਂ ਹੈਗਾ, ਕਈ ਵਾਰ ਬੰਦਾ ਵਿਹਲਾ ਬੈਠ ਕੇ ਆ ਜਾਦਾ, ਪਰ ਕਿਰਾਇਆ ਤਾ ਪੈਦਾ ਹੈ
ਲੋਕ ਡਾਉਨ ਵਿੱਚ ਲੋਕ ਬਹੁਤ ਥਲੇ ਲੱਗ ਚੱਕੇ ਹਨੂੰ
ਸਰਕਾਰਾ ਨੂੰ ਚਾਹੀਦਾ ਹੈ ਕਿ ਮਹਿੰਗਈ ਘਟਾਉਣ
ਆਪਾ ਨੂੰ ਚਾਹੀਦਾ ਰਲ ਕੇ ਆਵਾਜ਼ ਚੱਕੀਏ
ਜਿਆਦਾ ਤੋਂ ਜਿਆਦਾ ਇੱਹੋ ਜਿਹੀਆਂ ਪੋਸਟਾ ਪਾਇਆਂ ਕਰੋ
Comments
Post a Comment