Skip to main content

ਕਾਰੋਬਾਰ ਵਿੱਚ ਬਰਕਤ ਕਿਵੇ ਪਉ

 ਕਹਿੰਦੇ ਇੱਕ ਸੇਠ ਸੀ ਉਹਦਾ ਕਾਰੋਬਾਰ ਨਾ ਚੱਲੇ

ਬੜੀ ਮਿਹਨਤ ਕਰੇ ਪਰ ਬਰਕਤ ਨਾ ਪਵੇ

ਅਜ ਬਹੁਤ ਲੋਕਾਂ ਦੀ ਇਹ ਮੁਸ਼ਕਲ ਹੈ

ਬਰਕਤ ਨਹੀ ਹੈੈ ਕੰਮ ਕਾਰ ਨਹੀਂ ਚੱਲ ਰਹੇ

ਆਪਾ ਮਹਿਮਾ ਭਰਮਾ ਵਿੱਚ ਹੈੈ ਜਾਨੇ ਆ

ਆਪਾ ਕਿਸੇ ਨੂੰ ਦੋਸ਼ੀ ਦੇਣ ਲਗਿਆ ਜਾਦੇ ਹਾ

ਫਲਾਨੇ ਬੰਦੇ ਨੇ ਮੇਰਾ ਕੰਮ ਬੰਦ ਕਰ ਦਿੱਤਾ

ਫਲਾਨੇ ਬੰਦੇ ਨੇ ਨਜਰ ਲਾ ਦਿੱਤੀ, ਮੇਰਾ ਕੰਮ ਬੰਦ ਕਰ ਦਿੱਤਾ

ਜਦੋਂ ਉਸ ਸੇਠ ਕੰਮ ਕਾਰ ਨੀ ਚੱਲੇ, ਕਾਰੋਬਾਰ ਵਿੱਚ ਬਰਕਤ ਨਾ ਪਵੇ, ਤੇ

ਉਹ ਕਿਸੇ ਫਕੀਰ ਸਾਧੂ ਕੋਲ ਚਲਾ ਗਿਆ

ਸੇਠ ਕਹਿੰਦਾ ਬਾਬਾ ਜੀ ਕੰਮ ਕਾਰ ਨਹੀਂ ਚਲਦਾ ਕਾਰੋਬਾਰ ਵਿੱਚ ਬਰਕਤ ਨਹੀ ਪੈਂਦੀ ਮਹਾ ਪੁਰਸੋ  ਮਿਹਨਤ ਕਰੀ ਦੀ ਪਰ ਬਰਕਤ ਨਹੀਂ ਪੈਦੀ

ਕੋਈ ਉਪਦੇਸ਼ ਦਿਓ, ਮੇਰੇ ਕਾਰੋਬਾਰ ਵਿੱਚ ਬਰਕਤ 

ਉਸ ਫਕੀਰ ਸਾਧੂ ਨੇ ਸਿਰ ਨਾ ਉਪਰ ਚੁੱਕਿਆ ਬਸ ਅੱਖਾ ਬੰਦ ਉਹ ਫਕੀਰ ਸਹਿਜ ਸਭਾ ਬੋਲੇ ਸੇਠ ਜੀ ਘੱਟ ਤੋਲਣਾ ਬੰਦ ਕਰ ਦਿਓ ਬਰਕਤ ਨਿਰੰਕਾਰ ਆਪੇ ਹੀ ਕਰ ਦਿਓ , ਇੱਕ ਦਮ ਉਸ ਬੰਦੇ ਦਾ ਸਿਰ ਤੋਂ ਪੈਰਾਂ ਤੱਕ ਮਨ ਹਿੱਲ ਗਿਆ, ਇਸ ਨੂੰ ਕਿੱਦਾ ਪਤਾ ਮੈ ਘੱਟ ਤੋਲਦਾ ਹਾ ਮੈ ਕੁਝ ਨਾ ਕੁਝ ਘੱਟ ਤੋਲ ਕੇ ਪੇਸੈ  ਜੋੜਨਾ ਚਾਹੁੰਦਾ ਹਾਂ ਪਰ ਬਰਕਤ ਪੈਦੀ ਨਹੀਂ। 

ਫਕੀਰ ਨੇ ਸੇਠ ਕਿਹਾ ਘੱਟ ਨਾ ਤੋਲਿਆ ਕਰ, ਬੇਈਮਾਨੀ ਨਾ ਕਰ, ਮਾਲਕ ਆਪੇ ਹੀ ਬਰਕਤਾਂ ਪਾ ਦਿਉ। 

ਉਸ ਤੋਂ ਬਾਅਦ ਫਕੀਰ ਕੁਝ ਨਾ ਬੋਲਿਆ, ਸੇਠ ਬਹੁਤ ਚਿਰ ਬੈਠਾ ਰਿਹਾ, ਪਰ ਫਕੀਰ ਨੇ ਕੋਈ ਹੋਰ ਉਪਦੇਸ਼ ਨਾ ਦਿੱਤਾ ਸੇਠ ਘਰ ਆ ਗਿਆ, ਤੇ ਸੇਠ ਨੇ ਉਸ ਦਿਨ ਤੋਂ ਪੱਕਾ ਮਨ ਬਣਾ ਲਿਆ, ਘੱਟ ਨਹੀਂ ਤੇਲਣਾ ਤੇ ਬੇਈਮਾਨੀ ਨਹੀਂ ਕਰਨੀ। 

ਤੇ ਸੇਠ ਦਾ ਹੌਲੀ ਹੌਲੀ ਕੰਮ ਚਲਣ ਲੱਗ ਪਿਆ, ਗਾਹਕ ਆਉਣ ਲੱਗ ਪਏ 

ਦੋ ਚੀਰ ਮਹੀਨੇ, ਸਾਲ ਦੋ ਸਾਲ ਬਾਅਦ ਕੰਮ ਚਲਣ ਲੱਗ ਪਿਆ ਤੇ ਛੋਟੀਆਂ ਦਕਾਨਾ ਵਾਲੇ ਵੀ ਸੌਦਾ ਉਸ ਕੋਲ ਲੈਣ ਲੱਗ ਪਏ, ੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਤੇ ਗਾਹਕ ਨੂੰ ਕਹਿਣ ਲੱਗ ਪਵੇ ਕੇ ਸੌਦਾ ਾਾਾਾਾਾਾਾਾਾਾਾਾਾ ਆਪੇ ਹੀ ਤੋਲ ਲਵੋਂ ਤੇ ਗਾਹਕਾ ਨੂੰ ਯਕੀਨ ਹੋ ਗਿਆ ਸੇਠ ਇਮਾਨਦਾਰ ਬੰਦਾ ਹੈ ਤੇ ਕੰਮ ਹੋਰ ਜਿਆਦਾ ਚੱਲ ਪਿਆ  ਸੇਠ ਲੱਖਾ ਕਰੌੜਾ ਦਾ ਮਾਲਕ ਬਣ ਗਿਆ, ਤੇ ਸੇਠ ਨੇ ਵੱਟੇ ਵੀ ਸੋਨੇ ਦੇ ਬਣਾ ਲਏ ਬੜਾ ਹੋ ਗਿਆ ਸੇਠ ਦਾ, ਕੇ ਫਲਾਨਾ ਸੇਠ ਸੋਨੇ ਦੇ ਵੱਟੇ ਨਾਲ ਸੌਦਾ ਤੋਲਦਾ ਹੈ

ਸੇਠ ਦੇ ਮਨ ਵਿੱਚ ਆਇਆ ਫਕੀਰ ਨੂੰ ਮਿਲ ਕੇ ਕੋਈ ਉਪਦੇਸ਼ ਲਿਆ ਜਾਵੇ, ਤੇ ਸੇਠ ਫਕੀਰ ਨੂੰ ਮਿਲਣ ਵਾਸਤੇ ਗਿਆ ਤੇ ਵੱਟੇ ਵੀ ਨਾਲ ਲੈ ਗਿਆ

ਤੇ ਸੇਠ ਫਕੀਰ ਨੂੰ ਕਹਿੰਦਾ, ਮਹਾ ਪੁਰਸੋ ਤਹਾਡੇ ਬੋਲਾਂ ਨਾਲ ਬਰਕਤ ਪਈ ਆ ਕੋਈ ਹੋਰ ਕੋਈ ਉਪਦੇਸ਼ ਦਿਓ ਵੇਖੋ ਤਹਾਡੇ ਬੋਲਾ ਨਾਲ ਕਿੰਨੀ ਅਮੀਰੀ ਆ ਗਈ ਆ, ਹੁਣ ਸੌਦਾ ਤੋਲਣ ਵਾਲੇ ਵੱਟੇ ਵੀ ਸੋਨੇ ਦੇ ਬਨਾ ਲਵੇ ਆ ਤੇ ਫਕੀਰ ਨੇ ਸਿਰ ਨਾ ਚੁੱਕਿਆ ਤੇ ਕਿਹਾ ਹੁਣ ਤਾ ਵੱਟੇ ਵੀ ਸੋਨੇ ਦੇ ਹੋ ਗਏ , ਹੋਰ ਕੀ ਚਾਹੀਦਾ ਤੈਨੂੰ, ਤਾ ਸੇਠ ਨੇ ਕਿਹਾ ਕੋਈ ਹੋਰ ਉਪਦੇਸ਼ ਦਿਓ, ਤੇ ਫਕੀਰ ਕੁਝ ਨਾ ਬੋਲਿਆ, ਥੋੜੀ ਦੇਰ ਬਾਅਦ ਫਕੀਰ ਬੋਲਿਆ, ਜੇ ਤੂੰ ਹੋਰ ਉਪਦੇਸ਼ ਲੈਣਾ ਹੀ ਹੈ ਤੂੰ ਜਿਹੜੇ ਸੋਨੇ ਦੇ ਵੱਟੇ ਚੱਕੀ ਫਿਰਦਾ ਏਂ ਇਹ ਵੱਟੇ ਨਹਿਰ ਵਿੱਚ ਸੁੱਟ ਦੇ, ਸੇਠ ਦੇ ਪੈਰਾਂ ਥਲਿਉਂ ਜਮੀਨ ਨਿਕਲ ਗਈ, ਕਹਿਣ ਲੱਗਾ ਇਹ ਤੇ ਪਹਿਲਾਂ ਹੁਕਮ ਨਾਲੇ ਵੀ ਅੌਖਾ ਏ ਮੈ ਸੋਨੇ ਦੇ ਕਿਸ ਤਰ੍ਹਾਂ ਨਹਿਰ ਵਿੱਚ ਸੁੱਟ ਦਵਾ, ਇੱਕ ਮਨੁੱਖ ਕਰੇ ਸੁੱਟ ਦਿਵਾ ਤੇ ਦੂਜਾ ਮਨ ਕਰੇ ਨਹੀਂ ਪਰ ਅੰਦਰੋਂ ਸੇਠ ਅਵਾਜ਼ ਆਈ ਨਈ ਉਹ ਮਨਾ ਫਕੀਰ ਦੇ ਬੋਲਾਂ ਨਾਲ ਬਰਕਤ ਪਈ ਉਹਦੇ ਬਚਨਾਂ ਨਾਲ ਧੋਖਾ ਨਹੀਂ ਕਰਨਾ ਚਾਹੀਦਾ,ਦੇ ਪਹਿਲਾਂ ਬਚਨ ਮੰਨਿਆ ਆ ਤੇ ਅੱਜ ਵੀ ਮਨ ਤੇ ਸੇਠ ਚਲ ਪਿਆ, ਤੇ ਸੇਠ ਨੇ ਨਦੀ ਵਿੱਚ ਇੱਕ ਇੱਕ ਕਰਕੇ ਵੱਟੇ ਸੁੱਟ ਦਿੱਤੇ, ਵੱਟੇ ਸੁੱਟ ਕੇ ਦਕਾਨਾ ਤੇ ਚਲਾ ਗਿਆ ਤੇ ਦੋ ਚਾਰ ਦਿਨ ਗੁਜਰੇ ਦੋਹਾਂ ਚਾਰ ਦਿਨਾਂ ਬਾਅਦ ਜਿਹੜੀਆਂ ਸੋਟੀਆਂ ਦਕਾਨਾ ਵਾਲੇ ਨਦੀ ਤੇ ਪਾਰ ਪਿੰਡਾਂ ਵਾਲੇ ਜਿਹੜੇ ਉਸ ਦੀ ਦਕਾਨਾ ਤੋ ਸੌਦਾ ਲੈਣ ਆਉਦੇਂ ਸੀ ਤੇ  ਉਹ ਸੌਦਾ ਲੈਣ ਆਏ ਉਹਨਾਂ ਨੇ ਬੇੜੀ ਵਿੱਚੋਂ ਪੈਰ ਬਾਹਰ ਰੱਖਿਆ, ਤੇ ਇੱਕ ਦੇ ਪੈਰ ਵਿੱਚ ਕੁਝ ਚੁੰਬਿਆ, ਤੇ ਉਸ ਨੇ ਵੇਖਿਆ ਤੇ ਉਹ ਸੋਨੇ ਦੀ ਵੱਟੀ ਉਸ ਆਖਿਆ ਏ ਤਾ ਸੇਠ ਦੀ ਵੱਟੀ ਹੈ, ਉਸਨੇ ਨਹਿਰ ਦੇ ਕੰਢੇ ਤੇ ਹੋਰ ਸਾਰੇ ਵੱਟੇ ਸੋਨੇ ਉਥੇ ਪਏ ਸੀ,। ਸੋਟੇ ਦਕਾਨ ਦਾਰ ਨੇ ਵੱਟੇ ਚੁੱਕ ਲਵੇ, ਤੇ ਕਿਹਾ ਕੋਈ ਚੋਰ ਸੇਠ ਦੇ ਵੱਟੇ ਚੁੱਕ ਕੇ ਲੈ ਕੇ ਆਇਆ ਹੁਣਾ ਏ, ਤੇ ਵੱਟੇ ਨਹਿਰ ਵਿੱਚ ਡਿੱਗ ਪਏ ਹੁਣੇ ਆ, ਤੇ ਛੋਟੇ ਦਕਾਨ ਦਾਰਾ ਨੇ ਵੱਟੇ ਸੇਠ ਨੂੰ ਦੇ ਦਿੱਤਾ ਤੇ ਇਹ ਸਾਨੂੰ ਨਦੀ ਵਿੱਚੋਂ ਲੱਭੇ ਹਨ। ਇਹ ਸਿਰਫ਼ ਤੁਹਾਡੇ ਕੋਲ ਹੀ ਹੈ ਸੋਨੇ ਵੱਟੇ ਹੋਰ ਕਿਸੇ ਕੋਲ ਨਹੀਂ ਆ ਲਵੋ ਤਹਾਡੀ ਅਮਾਨਤ, ਲੇਟ ਨੇ ਵੱਟੇ ਲੈ ਲਏ ਤਾ ਕਿਹਾ ਰਹੇ ਮੈ ਸੌਦਾ ਤੁਹਾਨੂੰ ਆ ਕੇ ਦੇਦਾ ਹਾ, ਸੇਠ ਫਕੀਰ ਕੋਲ ਚਲਾ ਗਿਆ ਤੇ ਕਿਹਾ ਮਹਾ ਪੁਰਸੋ ਮੈ ਤੁਹਾਡਾ ਉਪਦੇਸ਼ ਮੰਨਿਆ ਸੀ ਮੈ ਵੱਟੇ ਨਦੀ ਵਿੱਚ ਸੁੱਟ ਦਿੱਤੇ ਪਰ ਫ਼ਿਰ ਮੇਰੇ ਕੋਲ ਆ ਗਏ, ਇਹ ਮੇਰੇ ਗਾਹਕਾਂ ਨੂੰ ਨਦੀ ਦੇ ਕਿੰਨਾਰੋ ਲੱਭੇ ਉਹਨਾਂ ਮੈਨੂੰ ਦੇ ਦਿੱਤੇ ਹੁਣ ਦੱਸੋ ਮੈਂ ਕੀ ਕਰਾ ਮੈ ਤਾ ਤਹਾਡੇ ਬਚਨ ਮਨ ਲਿਆ ਸੀ ਹੁਣ ਦੱਸੋ ਮੈਂ ਕੀ ਕਰਾ ਫਕੀਰ ਨੇ ਕਈ ਪਲਾ ਬਾਦ ਅੱਖਾ ਖੋਲ ਕੇ ਵੇਖਿਆ ਤੇ ਕਿਹਾ ਹੁਣ ਕੀ ਵੇਖਦਾ ਵੱਟੇ ਘਰ ਲੈ ਜਾ ਤੇ ਕਿਹਾ  ਹੱਕ ਹਲਾਲ ਦੀ ਕਮਾਈ ਹੋਵੇ, ਤੇ ਭਾਵੇਂ ਨਦੀ ਵਿੱਚ ਵੀ ਪਈ ਉਥੋਂ ਵੀ ਵਾਪਸ ਆ ਜਾਦੀ। 

ਕ 

Comments

Popular posts from this blog

ਪੰਜਾਬ ਦੇ ਕੁਲ ਕਿੰਨੇ ਪਿੰਡ ਹਨ, total villages in punjab

 🙏ਪੰਜਾਬ ਦੇ ਜ਼ਿਲ੍ਹੇਆ ਵਿੱਚ ਕੁੱਲ ਕਿੰਨੇ ਪਿੰਡ ਹਨ ਤੇ ਕਿਹੜੇ ਕਿਹੜੇ ਜ਼ਿਲ੍ਹਿਆਂ ਚ ਕਿੰਨੇ ਕਿੰਨੇ ਪਿੰਡ ਹਨ ਹੁਸ਼ਿਆਰਪੁਰ=1420 ਗੁਰਦਾਸਪੁਰ=1206 ਜਲੰਧਰ====964 ਲੁਧਿਆਣਾ==916 ਪਟਿਆਲਾ==915 ਅੰਮ੍ਰਿਤਸਰ==776 ਕਪੂਰਥਲਾ==703 ਫਿਰੋਜ਼ਪੁਰ=682 ਰੂਪਨਗਰ==615 ਸੰਗਰੂਰ===572 ਤਰਨਤਾਰਨ=513 ਸ਼ਹੀਦ ਭਗਤ ਸਿੰਘ ਨਗਰ=472 ਫਤਿਹਗੜ੍ਹ ਸਾਹਿਬ=446 ਫਾਜ਼ਿਲਕਾ==438 ਸਾਹਿਬਜਾਦਾ ਅਜੀਤ ਸਿੰਘ ਨਗਰ=427 ਪਠਾਨਕੋਟ=410 ਮੋਗਾ=352 ਬਠਿੰਡਾ=294 ਮੁਕਤਸਰ ਸਾਹਿਬ=234 ਮਾਨਸਾ=240 ਬਰਨਾਲਾ=128 ਫਰੀਦਕੋਟ=171 ਪੰਜਾਬ ਦੇ ਟੋਟਲ ਗਿਣਤੀ ਪਿੰਡਾ ਦੀ ਗਿਣਤੀ=12894 ਪੰਜਾਬ ਦੀ ਲੱਗਭਗ ਸਾਰੀ ਜਨਸੰਖਿਆ ਮੁਤਾਬਿਕ 2020 ਅੰਮ੍ਰਿਤਸਰ=   2839000 ਤਰਨ ਤਾਰਨ 1276000 ਗੁਰਦਾਸਪੁਰ =2602000 ਪਠਾਨਕੋਟ=626000 ਕਪੂਰਥਲਾ==-929000 ਜਲੰਧਰ====2500000 ਹੁਸ਼ਿਆਰਪੁਰ-1808000 ਸਹੀਦ ਭਗਤਸਿੰਘ ਨਗਰ   698000 ਫਤਿਹਗੜ੍ਹ ਸਾਹਿਬ 684000 ਲੁਧਿਆਣਾ 3988000 ਮੋਗਾ 1135000 ਫਿਰੋਜ਼ਪੁਰ 2313000 ਮੁਕਤਸਰ ਸਾਹਿਬ 1028000 ਫਰੀਦਕੋਟ 703000 ਬਠਿੰਡਾ 1582000 ਮਾਨਸਾ 877000 ਪਟਿਆਲਾ 2126000 ਰੂਪ ਨਗਰ 780000 ਸੰਗਰੂਰ 1886000 ਬਰਨਾਲਾ 678000 ਸਾਹਿਬਜਾਦਾ ਅਜੀਤ ਸਿੰਘ ਨਗਰ 1135000 2020 ਦੇ ਮੁਤਾਬਿਕ ਟੋਟਲ ਅਬਾਦੀ ਲੱਗਭਗ 32193000 ਤਿੰਨ ਕਰੋੜ ਇੱਕੀ ਲੱਖ ਤਰਾਨਵੇ ਹਜ਼ਾਰ ਲੱਗਭਗ ਵੇਖੋ ਕਿੰਨੀ ਅਬਾਦੀ ਹੈ ਪਰ ਪੰਜਾਬ ਵਿੱਚ ਕੋਈ ਵੀ ਚੰਗਾ ਹਸਪਤਾਲ ਨਹੀ

ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਕ

ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ  ( ਮਦਦ ਕਰਨੀ ) ਕਰ ਭਲਾ ਹੋ ਭਲਾ ÷  ਜੇ ਆਪਾ ਕਿਸੇ  ਦਾ ਭਲਾ ਕਰਦੈ ਹਾ ਤੇ ਵਾਹਿਗੁਰੂ  ਆਪਣਾ ਭਲਾ ਕਰਦਾ ਹੈ  ਜੇ  ਨਹੀਂ ਯਕੀਨ ਤਾਂ ਪਰਖ ਕੇ   ਦੇਖ ਲਵੋ, ਇਹ ਮੇਰਾ ਵਾਹਿਗੁਰੂ  ਤੇ ਪੂਰਾ  ਵਿਸਵਾਸ  ਹੈ ਤੇ ਹਮੇਸ਼ਾ ਹੀ ਰਹੇਗਾ ।  ਨਾਨਕ ਨਾਮ ਚੜਦੀ ਕਲਾ  ਤੇਰੇ ਭਾਣੇ  ਸਰਬੱਤ ਦਾ ਭਲਾ 

ਬੇਹੱਦ ਮੰਦਭਾਗੀ ਖ਼ਬਰ ਕਿ ਕੱਲ ਜੋਂ ਬੱਚਾ ਛਾਪਿਆਂਵਾਲੀ ਤੋਂ ਲਾਪਤਾ ਹੋਇਆ ਸੀ, ਉਸਦੀ ਮ੍ਰਿਤਕ ਦੇਹ ਪਿੰਡ ਦੇ ਛੱਪੜ ਚੋ ਬਰਾਮਦ ਹੋਈ😥😥

 ਬੇਹੱਦ ਮੰਦਭਾਗੀ ਖ਼ਬਰ ਕਿ ਕੱਲ ਜੋਂ ਬੱਚਾ ਛਾਪਿਆਂਵਾਲੀ ਤੋਂ ਲਾਪਤਾ ਹੋਇਆ ਸੀ, ਉਸਦੀ ਮ੍ਰਿਤਕ ਦੇਹ ਪਿੰਡ ਦੇ ਛੱਪੜ ਚੋ ਬਰਾਮਦ ਹੋਈ😥😥ਪੰਜਾਬ ਕਿਧਰ ਨੂੰ ਜਾ ਰਿਹਾ ਲੋਕ ਇਨਸਾਨ ਤੋ ਹੈਵਾਨ ਬਣਦੇ ਜਾ ਰਹੇ ਨੇ ਇਨਸਾਨੀਅਤ ਨਾਮ ਦੀ ਚੀਜ ਖਤਮ ਹੁੰਦੀ ਜਾ ਰਹੀ ਹੈ । ਜਿਸਨੇ ਵੀ ਇਸ ਨਾਦਾਨ ਬੱਚੇ ਨੂੰ ਮਾਰਿਆ ਉਏ ਪਾਪੀਉ ਇਸ ਬੱਚੇ ਦਾ ਕਸੂਰ ਕੀ ਸੀ ਤੁਹਾਡੀਆ ਲੱਖ ਲਾਗਤਬਾਜੀਆ ਹੋਣਗੀਆ ਪਰ ਇਕ ਬੱਚਾ ਮਾਰਤਾ ਐਥੇ ਤੱਕ ਗਿਰ ਗਏ ਤੁਸੀ ਲੱਖ ਲਾਹਨਤਾ ਤੁਹਾਡੇ ਤੇ ਸਾਲਿਉ ਇਨਸਾਨ ਨਾਮ ਤੇ ਧੱਬਾ ਓ ਤੁਸੀ😡😡 ਹਰਾਮੀਉ ਤੁਹਾਨੂੰ ਨਰਕਾ ਚ ਵੀ ਜਗਾ ਨਹੀ ਮਿਲਣੀ ਤੁਹਾਡੀ ਜਿਦਗੀ ਮੌਤ ਤੋ ਬਤਰ ਬਣਨੀ ਵੇਖਦੇ ਜਾਉ ਤੁਸੀ ।।  ਪਰਮਾਤਮਾ ਬੱਚੇ ਦੀ ਰੂਹ ਆਪਣੇ ਚਰਨਾ ਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਇਸ ਗਹਿਰੇ ਦੁੱਖ ਨੂੰ ਚੱਲਣ ਦਾ ਬਲ ਬਖਸ਼ੇ🙏