ਉਹ ਜੋ ਇੱਹ ਕਹਿੰਦੇ ਸੀ
ਕਿ ਵਕਤ ਹੀ ਵਕਤ ਹੈ ਤੇਰੇ ਲਈ
ਅੱਜ ਕਹਿੰਦੇ ਨੇ
ਹੋਰ ਵੀ ਬਹੁਤ ਕੰਮ ਹੁਦੇ ਤੇਰੇ ਤੋਂ ਬਿਨਾਂ।
ਖੁਦ ਨੂੰ ਇੰਨੇ ਕਾਬਲ ਬਣਾਓ
ਜਿਸ ਦੇ ਲਈ ਤੁਸੀਂ ਤੜਫਦੇ ਹੋ,
ਉਹ ਤਹਾਡੀ ਇੱਕ ਝਲਕ ਦੇਖਣ ਲਈ ਵੀ ਤਰਸ ਜਾਵੇ
ਜੋ ਲੋਕ ਦਿੱਲ ਦੇ ਸੱਚੇ ਹੁੰਦੇ ਹਨ
ਜਿੰਦਗੀ ਉਹਨਾਂ ਦਾ ਸਭ ਤੋਂ ਜਿਆਦਾ ਇਮਤਿਹਾਨ ਲੈਦੀ ਹੈ
ਅਗਰ ਉਦਾਸ ਹੋਵੋ ਤਾਂ ਇੱਕਲੇ ਰੋਇਆ ਕਰੋ,
ਕਿਉਂਕਿ ਕਿ ਅੱਜ ਕਲ ਹੰਝੂ ਪੂੰਝਣ ਕੋਈ ਨਹੀਂ ਆਉਦਾਂ,
ਐਨਾ ਵੀ ਕਿਸੇ ਸਖਸ ਦੇ ਪਿੱਛੇ ਦੌੜਨਾ,
ਕਿ ਪੈਰਾ ਤੋ ਜਿਆਦਾ ਤੁਹਾਡਾ ਦਿਲ 💓 ਹੀ ਥੱਕ ਜਾਵੇ
ਜਦੋ ਅੰਦਰ ਤੋ ਦਿਲ 💖 ਦੁੱਖਦਾ ਹੈ
ਤੇ ਜੁਬਾਨ ਵਿੱਚੋਂ ਕੁਝ ਨਾ ਨਿਕਲ ਪਾਵੇ।
ਤਾ ਅੱਖਾਂ ਹੀ ਸਹਾਰਾ ਹੁੰਦੀਆ ਨੇ,
ਤਾ ਉਸ ਸਮੇਂ ਹੀ ਹੰਝੂ ਬਾਹਰ ਆਉਦੇ ਨੇ
ਜਿਸ ਨੂੰ ਨਿਭਾਉਣਾ ਕਹਿੰਦੇ ਨੇ
ਉਹ ਕੁਝ ਕੁ ਲੋਕਾਂ ਨੂੰ ਆਉਦਾ ਹੈ
ਕਿੱਤੇ ਕਿੱਤੇ ਇਨਸਾਨ ਐਨਾ ਟੁਟ ਜਾਂਦਾ ਹੈ
ਉਸਦਾ ਗੱਲ ਕਰਨਾ ਤਾ ਦੂਰ
ਜੀਣ ਤੱਕ ਦਾ ਮਨ ਨਹੀਂ ਹੁੰਦਾ।
ਜਮਾਨਾ ਬਿਲਕੁਲ ਬਦਲ ਗਿਆ ਹੈ
ਲੋਕ ਮਾਸੂਮ ਲੋਕਾਂ ਨੂੰ ਅੱਜ ਕਲ ਬੇਫਕੂਫ ਸਮਝਦੇ ਨੇ
ਅੱਜ ਕਲ ਦੇ ਲੋਕ ਥੋੜਾ ਜਿਹਾ ਆਪਣਾਪਨ ਦਿਖਾ ਕੇ
ਫ਼ਿਰ ਬਹੁਤ ਦੂਰ ਚਲੇ ਜਾਂਦੇ ਹਨ।
ਕਿਸੇ ਟੁੱਟੇ ਹੋਏ ਮਕਾਨ ਦੀ ਤਰ੍ਹਾਂ
ਹੋ ਗਿਆ ਇਹ ਦਿਲ
ਕੋਈ ਰਹਿੰਦਾ ਵੀ ਨਹੀਂ,
ਤੇ ਵਿਕਦਾ ਵੀ ਨਹੀਂ
ਰਾਤ ਭਰ ਇੰਤਜਾਰ ਕੀਤਾ
ਉਸਦੇ ਜਵਾਬ ਦਾ
ਪਰ ਸਵੇਰ ਤੱਕ ਅਹਿਸਾਸ ਹੋਇਆ
ਕਿ ਜਵਾਬ ਨਾ ਆਉਣਾ ਹੀ ਜਵਾਬ ਹੈ।
ਜੋ ਲੋਕ ਵਕਤ ਆਉਣ ਤੇ ਬਦਲ ਜਾਣ
ਉਹ ਕਦੀ ਕਿਸੇ ਦੇ ਸਕੇ ਨਹੀਂ ਹੁੰਦੇ।
ਉਹ ਲੋਕ ਵੀ ਮੈਨੂੰ ਬਦਲਿਆ ਹੋਇਆ ਕਹਿੰਦੇ ਨੇ
ਜੋ ਖੁਦ ਹੁਣ ਪਹਿਲਾਂ ਵਰਗੇ ਨਹੀਂ ਰਹੇ।
ਸਾਹਮਣੇ ਕੁਝ ਹੋਰ ਤੇ ਪਿਠ ਪਿਛੇ ਕੁਝ ਹੋਰ
ਬੋਲਣ ਵਾਲੇ ਲੋਕਾਂ ਤੋਂ ਹਮੇਸ਼ਾ ਦੂਰੀ ਬਣਾ ਕੇ ਰੱਖਣਾ
ਕਿਉਂਕਿ ਕਿ ਇਹੋ ਜਿਹੇ ਲੋਕ
ਕਰੋਨਾ ਵਾਇਰਸ ਤੋ ਵੀ ਖਤਰਨਾਕ ਹੁਦੇ ਨੇ
ਇਹ ਜਿੰਦਗੀ ਤਹਾਡੀ ਹੈ
ਇਸ ਨੂੰ ਬੱਸ ਆਪਣੇ ਲਈ ਜੀਓ
ਇਸ ਨੂੰ ਕਿਸੇ ਇਹੋ ਜਿਹੇ ਸਖਸ ਲਈ ਬਰਬਾਦ ਨਾ ਕਰੋ
ਜਿਸ ਨੂੰ ਤਹਾਡੀ ਕੋਈ ਪਰਵਾਹ ਹੀ ਨਹੀਂ
ਮੇਰੇ ਆਪਣੇ ਤੱਕ ਵੀ
ਮੈਨੂੰ ਰੋਦਾ ਹੋਇਆ ਦੇਖ ਕੇ ਮੁਸਕਾਉਂਦੇ ਨੇ,
ਹੁਣ ਗੈਰਾਂ ਤੋ ਕੀ ਉਮੀਦ ਰੱਖਾਂਗਾ
ਗੱਲ ਕੌੜੀ ਹੈ ਪਰ ਸੱਚ ਹੈ
ਜਰੂਰਤ ਪੈਣ ਤੇ ਲੋਕ
ਬਿੰਨਾ ਰਿਸਤੇ ਦੇ ਵੀ ਰਿਸਤਾ ਬਣਾ ਬਣਾ ਲੈਂਦੇ ਨੇ
ਤੇ ਜਰੂਰਤ ਖਤਮ ਹੁੰਦੇ ਹੀ
ਬਣੇ ਹੋਏ ਰਿਸਤੇ ਤੋ ਵੀ ਮੂਹ ਮੌੜ ਲੈਦੇ ਨੇ
Comments
Post a Comment