ਇੱਕ ਹੋਰ ਨਵਾਂ ਕੇਸ ਇੱਕ ਵਾਰ ਜਰੂਰ ਪੜੋ ਸੰਦੀਪ ਸਿੰਘ ਪਿੰਡ ਬੱਘੀਪੁਰਾ ਰਮਨਦੀਪ ਕੌਰ ਪਿੰਡ ਨਰਾਇਣ ਗੜ ਸੋਹੀਆਂ ਜਿਲਾ ਬਰਨਾਲਾ, ਸੰਦੀਪ ਨੇ 20 ਲੱਖ ਲਾ ਕੇ ਕਨੇਡਾ ਭੇਜਿਆ, ਬਾਕੀ ਕੀ ਭਾਣਾ ਵਰਤਿਆ ਥੁੱਲੇ ਜਾ ਕੇ ਪੜੋ👇👇👇👇👇
ਰਮਨਦੀਪ ਕੌਰ ਸਪੁੱਤਰੀ ਏਕਮ ਸਿੰਘ ਵਾਸੀ ਪਿੰਡ ਨਰਾਇਣ ਗੜ੍ਹ ਸੋਹੀਆਂ ਤਹਿਸੀਲ ਤਪਾ ਜਿਲਾ ਬਰਨਾਲਾ ਦੀ ਰਹਿਣ ਵਾਲੀ ਦਾ ਵਿਆਹ ਸੰਦੀਪ ਸਿੰਘ ਸਪੁੱਤਰ ਨਿਰਪਾਲ ਸਿੰਘ ਪਿੰਡ ਬੁੱਘੀਪੁਰਾ ਬੋਹਾਨਾ ਰੋਡ ਤਹਿਸੀਲ ਤੇ ਜਿਲਾ ਮੋਗਾ ਨਾਲ 16 ਜੂਨ 2018 ਨੂੰ ਹੋਇਆ .ਸੰਦੀਪ ਸਿੰਘ ਬੇਹੱਦ ਦਰਜੇ ਦਾ ਸ਼ਰੀਫ ਨੌਜਵਾਨ ਹੈ ਜਿਸ ਨੇ ਆਪਣੀ ਪਤਨੀ ਰਮਨਦੀਪ ਕੌਰ ਨੂੰ 20 ਲੱਖ ਤੋ ਵੱਧ ਰੁਪਏ ਲਾ ਕੇ ਪੜ੍ਹਣ ਵਾਸਤੇ ਕੈਨੇਡਾ ਭੇਜਿਆ .ਪਰਿਵਾਰ ਵਿੱਚ ਖੁਸ਼ੀਆਂ ਦਾ ਮਹੌਲ ਸੀ ਚੱਲੋ ਪੁੱਤ ਦਾ ਘਰ ਰੰਗੀ ਵੱਸੇਗਾ ਜੋ ਕੁੱਝ ਵੀ ਸੀ ਵੇਚ ਵੱਟ ਰਮਨਦੀਪ ਕੌਰ ਨੂੰ ਕੈਨੇਡਾ ਭੇਜਣ ਵਾਸਤੇ ਲਾ ਦਿੱਤਾ .ਵਿਆਹ ਤੋ ਥੋੜੇ ਦਿਨ ਮਗਰੋਂ ਰਮਨਦੀਪ ਕੌਰ ਆਪਣੇ ਨਾਲ ਪੜ੍ਹਦੇ ਦੋਸਤ ਮਨਦੀਪ ਸਿੰਘ ਨਾਲ ਖੂਬ ਮਸਤ ਰਹਿੰਦੀ ਮਨਦੀਪ ਦੀ ਤਸਵੀਰ ਹੀ ਫੋਨ ਸਕਰੀਨ ਤੇ ਵਾਲਪੇਪਰ ਵੱਜੋਂ ਲਾ ਕੇ ਰੱਖਦੀ .ਮਾਪਿਆਂ ਵਿਆਹ ਕੀਤਾ ਜਿਸ ਇਨਸਾਨ ਦੇ ਲੜ ਲਾਈ ਉਸ ਨਾਲ ਸਰੀਰਕ ਸਬੰਧ ਬਣਾਉਣ ਤੋ ਪਾਸਾ ਵੱਟਦੀ ਰਹੀ ਤੇ ਸਰੇਆਮ ਆਖਦੀ ਮੈ ਤੈਨੂੰ ਪਸੰਦ ਨਹੀਂ ਕਰਦੀ .ਸੰਦੀਪ ਸਿੰਘ ਗੁਰਸਿੱਖੀ ਰੂਪ ਵਿੱਚ ਸੀ ਉਹ ਸੁਹਰੇ ਪਰਿਵਾਰ ਦੀ ਮਿਨਤ ਤਰਲਾ ਕਰਦਾ ਰਿਹਾ ਕੀ ਤੁਹਾਡੀ ਕੁੜੀ ਰਮਨਦੀਪ ਕੌਰ ਗੈਰ ਮੁੰਡੇ ਨਾਲ ਫੋਨ ਤੇ ਲੱਗੀ ਰਹਿੰਦੀ ਹੈ, ਮੇਰੇ ਵੱਲ ਕੋਈ ਖ਼ਿਆਲ ਨਹੀਂ ਕਰਦੀ ਅੱਗੋਂ ਰਮਨਦੀਪ ਕੌਰ ਦੇ ਘਰਦੇ ਆਖਦੇ ਕੋਈ ਨਾ ਉਹ ਮੁੰਡਾ ਨਾਲ ਪੜ੍ਹਦਾ ਹੋਰ ਕੁੱਝ ਵੀ ਨਹੀਂ .ਮਾਪਿਆਂ ਆਪਣੀ ਧੀ ਨੂੰ ਰੋਕਣ ਦੀ ਜਗਾ ਹੱਲਾਸ਼ੇਰੀ ਦਿੱਤੀ ਜਿਸ ਨਾਲ ਰਮਨਦੀਪ ਕੌਰ ਦਾ ਦਿਮਾਗ ਠੀਕ ਹੋਣ ਦੀ ਜਗਾ ਖ਼ਰਾਬ ਹੁੰਦਾ ਗਿਆ .ਗੱਲ ਬਾਹਰ ਨਾ ਨਿਕਲੇ ਪਰਿਵਾਰ ਦੀ ਖੇਹ ਨਾ ਉੱਡੇ ਸੰਦੀਪ ਸਿੰਘ ਅੰਦਰੇ ਅੰਦਰ ਸਬਰ ਦਾ ਘੁੱਟ ਭਰਦਾ ਰਿਹਾ ਸਭ ਕੁੱਝ ਅੱਖੀਂ ਦੇਖ ਜਰਦਾ ਰਿਹਾ ਵਕਤ ਬੀਤਦਾ ਗਿਆ ਸੰਦੀਪ ਸਿੰਘ ਆਪਣੀ ਹਿੰਮਤ ਸਦਕਾ ਕੈਨੇਡਾ ਪੁੱਜ ਗਿਆ ਜਿੱਥੇ ਆ ਕੇ ਉਸ ਦੀ ਜ਼ਿੰਦਗ਼ੀ ਵਿੱਚ ਦੁੱਖਾਂ ਦਾ ਤੂਫ਼ਾਨ ਆ ਗਿਆ ਉਸ ਦੀ ਹਮਸਫ਼ਰ ਰਮਨਦੀਪ ਕੌਰ ਨੇ ਮਾਨਸਿਕ ਜ਼ੁਲਮ ਕਰਨਾ ਤੇਜ ਕਰ ਦਿੱਤਾ ਗੱਲ ਗੱਲ ਤੇ ਲੜਨਾ ਜਿਸ ਦੇ ਸਬੂਤ ਸੰਦੀਪ ਸਿੰਘ ਵੱਲੋ ਬਣਾਈਆਂ ਵੀਡੀਓ ਫ਼ਿਲਮਾਂ ਤੇ ਟੇਪ ਕੀਤੀਆਂ ਗੱਲਾਂ ਰਿਕਾਰਡ ਸਬੂਤ ਹਨ .ਜਦੋ ਵੀ ਰਮਨਦੀਪ ਕੌਰ ਨੇ ਆਪਣੇ ਜਮਾਤੀ ਮਨਦੀਪ ਸਿੰਘ ਨਾਲ ਗੱਲ ਕਰਨੀ ਤਾ ਸੰਦੀਪ ਨੇ ਰੋਕਣਾ ਕੀ ਹੁਣ ਇਹ ਚੰਗਾ ਨਹੀਂ ਲੱਗਦਾ ਪਰ ਉਲਟਾ ਰਮਨਦੀਪ ਕੌਰ ਤੇ ਮਨਦੀਪ ਨੇ WhatsApp ਤੇ ਗੱਲਬਾਤ ਦੌਰਾਨ ਸੰਦੀਪ ਨੂੰ ਐੱਡ ਕਰਕੇ ਜਲੀਲ ਕਰਦੇ ਰਹਿਣਾ .ਕੈਨੇਡਾ ਠਹਿਰ ਦੌਰਾਨ ਰਮਨਦੀਪ ਕੌਰ ਦਾਲਾਂ ਖਿਲਾਰਦੀ ਭਾਂਡੇ ਭੰਡ ਦੇਂਦੀ ਜਿਸ ਦਾ ਸਬੂਤ ਵੀਡੀਓ ਹਨ .ਦੋਵਾਂ ਵਿੱਚ ਮਨਦੀਪ ਸਿੰਘ ਨੂੰ ਲੈ ਕੇ ਤਕਰਾਰ ਵੱਧਦਾ ਗਿਆ ਇੱਕ ਦਿਨ ਰਮਨਦੀਪ ਕੌਰ ਨੇ ਆਪਣੇ ਪਤੀ ਸੰਦੀਪ ਨੂੰ ਕੁੱਟਮਾਰ ਦੇ ਦੋਸ਼ ਲਾ ਕੈਨੇਡਾ ਕਾਨੂੰਨ ਦੀ ਦੁਰਵਰਤੋਂ ਕਰਦੇ ਹੋਏ ਫੜਾ ਦਿੱਤਾ ਜਿਸ ਕਰਕੇ ਸੰਦੀਪ 8 ਦਿਨ ਜੇਲ ਰਿਹਾ ਪਿੰਡ ਦੇ ਲੋਕਾਂ ਨੇ ਬਾਹਰ ਕੱਢਵਾਇਆ .ਕੈਨੇਡਾ ਦੇ ਕਾਨੂੰਨ ਮੁਤਾਬਕ ਸੰਦੀਪ ਸਿੰਘ ਨੂੰ ਹੁਕਮ ਹੋਇਆ ਉਹ ਆਪਣੀ ਪਤਨੀ ਨਾਲ ਸੰਪਰਕ ਨਾ ਕਰੇ ਹੁਣ ਸੰਦੀਪ ਸਿੰਘ ਕੈਨੇਡਾ ਇਕੱਲਾ ਨਾਮੋਸ਼ੀ ਭਰੀ ਜ਼ਿੰਦਗ਼ੀ ਸਦਮੇ ਅਧੀਨ ਗੁਜਾਰ ਰਿਹਾ, ਕੈਨੇਡਾ ਉਸ ਦੇ ਰਹਿਣ ਦਾ ਕੋਈ ਕਾਨੂੰਨੀ ਹੱਕ ਨਹੀਂ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਜਿਸ ਵਿੱਚ ਸੰਦੀਪ ਸਿੰਘ ਨੂੰ ਪੂਰਾ ਇਨਸਾਫ ਮਿਲਣ ਦੀ ਉਮੀਦ ਹੈ , ਕਿਉਂਕਿ ਦੋਸ਼ ਲਾ ਦੇਣੇ ਔਰਤਾਂ ਨੇ ਖੇਡ ਬਣਾ ਰੱਖਿਆ ਪਰ ਅਦਾਲਤ ਵਿੱਚ ਏਦਾਂ ਦੇ ਮਾਮਲਿਆਂ ਦੀ ਖੇਡ ਵਾਹਲੀ ਮਜਬੂਤ ਨਹੀਂ ਹੁੰਦੀ .ਬੇਸ਼ੱਕ ਸੰਦੀਪ ਸਿੰਘ ਕਾਨੂੰਨੀ ਜੰਗ ਲੜ ਰਿਹਾ ਉਸ ਉੱਪਰ ਕੈਨੇਡਾ ਰਹਿਣ ਦੇ ਹੱਕ ਤੇ ਤਲਵਾਰ ਲਟਕ ਰਹੀ ਹੈ, ਹੁਣ ਇਹ ਕਹਾਣੀ ਮੀਡੀਏ ਵਿੱਚ ਆਉਣ ਮਗਰੋਂ ਸਾਰੇ ਸਬੂਤ ਲਾ ਫੀਸਾਂ ਭਰਨ ,GIC ਦੇਣ ਟਿਕਟ ਖਰਚਾ ਹੋਰ ਖਰੀਦੋ ਫ਼ਰੋਖ਼ਤ ਦੇ ਸਬੂਤ ਨੱਥੀ ਕਰਕੇ ਕੈਨੇਡਾ ਦੀ ਇੱਮੀਗਰਾਸ਼ਨ ਨੂੰ ਭੇਜੇ ਜਾ ਰਹੇ ਹਨ ਤਾ ਜੋ ਰਮਨਦੀਪ ਕੌਰ ਨੂੰ ਕੈਨੇਡਾ ਦੀ ਪੀ ਆਰ ਨਾ ਮਿਲ ਸਕੇ ਉਹ ਵੀ ਸੰਦੀਪ ਸਿੰਘ ਵਾਂਗ ਕਾਨੂੰਨੀ ਪ੍ਰੀਕਿਰਿਆ ਵਿੱਚੋ ਲੰਘੇ ਦੂਜੇ ਪਾਸੇ ਸੰਦੀਪ ਸਿੰਘ ਦੇ ਪਰਿਵਾਰ ਵੱਲੋ ਧੋਖਾ ਦੇਣ ਦਾ ਮਾਮਲਾ ਮੋਗੇ ਦਰਜ ਕਰਵਾਇਆ ਜਾ ਰਿਹਾ ਜਿਸ ਵਿੱਚ ਰਮਨਦੀਪ ਕੌਰ ਉਸ ਦੇ ਮਾਪਿਆਂ ਤੇ ਇਸ ਸਭ ਕਲੇਸ ਦੀ ਜੜ੍ਹ ਮਨਦੀਪ ਸਿੰਘ ਨੂੰ ਪਾਰਟੀ ਬਣਾਇਆ ਜਾ ਰਿਹਾ ਹੈ .ਇਸ ਸਾਰੇ ਮਾਮਲੇ ਵਿੱਚ ਸੰਦੀਪ ਸਿੰਘ ਦੀ ਮੱਦਦ ਕੈਨੇਡਾ ਦਾ ਇੱਕ ਨਾਮੀ ਵਕੀਲ ਤੇ ਪੰਜਾਬ ਸਰਕਾਰ ਦਾ ਮੰਤਰੀ ਕਰ ਰਿਹਾ ਤਾ ਜੋ ਸੰਦੀਪ ਸਿੰਘ ਨੂੰ ਇਨਸਾਫ ਮਿਲ ਸਕੇ ਤੇ ਰਮਨਦੀਪ ਕੌਰ ਨੂੰ ਆਪਣੀ ਗ਼ਲਤੀ ਤਾਨਾਸ਼ਾਹੀ ਦਾ ਫਲ਼ ਮਿਲ ਸਕੇ .ਜਦੋ ਆਉਣ ਵਾਲੇ ਦਿਨਾਂ ਵਿੱਚ ਮਾਮਲਾ ਕੈਨੇਡਾ ਇੱਮੀਗਰਾਸ਼ਨ ਕੋਲ ਜਾਵੇਗਾ ਤਾ ਰਮਨਦੀਪ ਕੌਰ ਵਾਸਤੇ ਨਵੀਆਂ ਮੁਸ਼ਕਲਾਂ ਜਨਮ ਲੈਣਗੀਆਂ,,,,,,,,ਤਸਵੀਰ ਵਿੱਚ ਵਿਆਹ ਸਮੇ ਸੰਦੀਪ ਸਿੰਘ ਤੇ ਰਮਨਦੀਪ ਕੌਰ .ਦੂਜੀ ਤਸਵੀਰ ਵਿੱਚ ਆਪਣੇ ਨਾਲ ਪੜ੍ਹਦੇ ਦੋਸਤ ਮਨਦੀਪ ਸਿੰਘ ਤੇ ਇੱਕ ਹੋਰ ਦੋਸਤ ਨਾਲ .ਤੀਜੀ ਤਸਵੀਰ WhatsApp ਤੇ ਗੱਲਬਾਤ ਦੌਰਾਨ ਰਮਨਦੀਪ ਕੌਰ ,ਮਨਦੀਪ ਸਿੰਘ ਤੇ ਸੰਦੀਪ ਸਿੰਘ ਦਿਖਾਈ ਦੇ ਰਹੇ ਹਨ .ਵੀਡੀਓ ਦਾਲ ਖਿਲਾਰਦੀ ਭੰਡੇ ਤੋੜਦੀ ਹੋਈ
Comments
Post a Comment