Skip to main content

Appਆਮ ਪਾਰਟੀ ਕੰਵਰਜੀਤ ਸਿੰਘ ਮਝੈਲ

 ਅੱਜ ਤਰਨਤਾਰਨ ਵਿਖੇ 4 ਹੋਰ ਪਰਵਾਰਾਂ ਨੇ ਆਮ ਆਦਮੀ ਪਾਰਟੀ ਦਾ ਪੱਲ੍ਹਾ ਫੜਿਆ, ਜਿਸ ਵਿੱਚ ਸੰਜੀਵ ਮੈਨੀ ਪੇਂਟਰ, ਸ਼ਮਸ਼ੇਰ ਸਿੰਘ, ਜਸਵੰਤ ਸਿੰਘ ਅਤੇ ਸੋਹਲ ਸਾਹਿਬ ਸ਼ਾਮਿਲ ਹੋਏ, ਇਸ ਮੌਕੇ ਕੰਵਰਜੀਤ ਸਿੰਘ ਮਝੈਲ ਨੇ ਸਾਰਿਆਂ ਨੂੰ ਪਾਰਟੀ ਚ ਜੀ ਆਇਆ ਕਿਹਾ । ਇਸ ਸਮੇ ਹਰਜੀਤ ਸਿੰਘ ਸੰਧੂ ਪ੍ਰਧਾਨ ਕਿਸਾਨ ਵਿੰਗ ਤਰਨਤਾਰਨ, ਕੈਪਟਨ ਗੁਰਮੀਤ ਸਿੰਘ, ਭੁਪਿੰਦਰ ਸਿੰਘ ਢੰਡ, ਬਲਵਿੰਦਰ ਸਿੰਘ ਜੌਹਲ, ਦਵਿੰਦਰ ਸਿੰਘ ਰੰਧਾਵਾ, ਤੇ ਹੋਰ ਆਗੂ ਹਾਜ਼ਿਰ ਹੋਏ ।

 ਇੱਕ ਮੌਕਾ ਆਮ ਪਾਰਟੀ ਨੂੰ ਜਰੂਰ ਦਿਓ

ਕੰਵਰਜੀਤ ਸਿੰਘ ਬਹੁਤ ਵਧੀਆ ਕੰਮ ਕਰ ਰਹੇ
ਤੇ ਪਾਰਟੀ ਬਹੁਤ ਵਧੀਆ ਚੁਣੀ ਹੈ
ਹਲਕਾ ਤਰਨ ਤਾਰਨ ਕੰਵਰਜੀਤ ਸਿੰਘ ਮਝੈਲ ਆਮ ਪਾਰਟੀ

Comments