Skip to main content

ਮੈਡਮ ਮਨੀਸ਼ਾ ਗੁਲਾਟੀ ਨੇ NRIs ਕੇਸਾਂ ਦੀ ਸੁਣਵਾਈ ਲਈ ਚੰਗੇ ਕਦਮ ਚੁੱਕੇ, 👇👇👇ਮਨੀਸ਼ਾ ਗੁਲਾਟੀ ਦੀ ਪ੍ਰਧਾਨਮੰਤਰੀ ਜਸਟਿਨ ਟਰੂਡੋ ਨਾਲ ਮਿਲਕੇ ਵੱਡਾ ਐਕਸ਼ਨ


 ਜੀ ਓ ਸ਼ੇਰਾ🙏

ਐਨੂੰ ਕਹਿੰਦੇ PM💕 

ਜਸਟਿਨ ਟਰੂਡੋ ਦਾ ਵੱਡਾ ਬਿਆਨ ਜੋ ਵੀ ਕਨੇਡਾ ਚ ਆਏ ਨੇ ਚਾਹੇ ਕੁੜੀ ਚਾਹੇ ਮੁੰਡਾ ਜੋ ਵੀ ਫਰਾਡ ਕਰੇਗਾ ਉਸਤੇ ਸਖਤ ਕਾਰਵਾਈ ਕੀਤੀ ਜਾਵੇਗੀ ,ਇਮੀਗਰੇਸ਼ਨ ਹੋਰ ਵੱਧ ਸਖਤੀ ਨਾਲ ਪੇਸ਼ ਆਏਗੀ ਤੇ ਜੋ ਵੀ ਫਾਰਡ ਕੇਸ ਪਾਇਆ ਜਾਵੇਗਾ ਤਰੁੰਤ ਡਿਪੋਟ ਕੀਤਾ ਜਾਵੇਗਾ ।।

ਮੈਡਮ ਮਨੀਸ਼ਾ ਗੁਲਾਟੀ ਦਾ ਧੰਨਵਾਦ ਜਿਨਾ NRIs ਕੇਸਾ ਦੀ ਸੁਣਵਾਈ ਲਈ ਚੰਗੇ ਕਦਮ ਚੁੱਕੇ🙏

Comments