Skip to main content

ਮਾਂ ਪੁੱਤ ਦੀ ਕਹਾਣੀ The story of mother and son

 ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ



        ਮਾਂ ਪੁੱਤ ਦੀ ਕਹਾਣੀ


ਬਜੁਰਗ ਮਾਤਾ ਕੱਲੀ ਰਹਿੰਦੀ ਸੀ
ਤੇ ਸਿਹਤ ਬਹੁਤ ਖਰਾਬ ਹੋ ਗਿਆ
ਆਸ ਪਾਸ ਵਾਲੇ ਲੋਕ ਇੱਕਠੇ ਹੋਏ
ਕਿਹਾ ਮਾਤਾ ਜੀ ਚੱਲੋ ਤਹਾਨੂੰ ਹਸਪਤਾਲ ਲੈਣ ਜਾਦੇ ਹਾ
ਨਹੀਂ ਜੀ ਮੈਂ ਆਪਣੇ ਪੁੱਤ ਨੂੰ ਫੋਨ ਕੀਤਾ ਆ
ਉਹਨੇ ਆ ਜਾਣਾ ਤੇ ਮੈ ਉਸ ਨਾਲ ਹਸਪਤਾਲ ਚੱਲੀ ਜਾਉਗੀ
ਤਿੰਨ ਦਿਨ ਇੰਤਜ਼ਾਰ  ਤੋ ਬਾਅਦ ਪੁੱਤ ਆਪਣੀ ਘਰਵਾਲੀ
ਤੇ ਬੱਚਿਆਂ ਨਾਲ ਆਇਆ
ਪੁੱਤ ਨੂੰ ਦੇਖਦਿਆਂ ਹੀ ਮਾਂ  ਦੀਆਂ ਅੱਖਾਂ ਵਿੱਚ ਖੁਸ਼ੀ ਦੇ ਅਥਰੂ ਆ ਗਏ
ਪੁੱਤ ਨੇ ਆਉਂਦਿਆ ਹੀ ਕਿਹਾ
ਮਾਤਾ ਠੀਕ ਆ ? ਕੀ ਕਰਾ ਲਇਆ ਓ।? 
ਕੁਛ ਨਹੀਂ ਪੁੱਤ 
ਬਸ ਹੁਣ ਤਾ ਤਿਆਰੀ ਆ
ਤੂੰ ਆ ਗਿਆ ਹੁਣ ਮੈ ਆਪੇ ਠੀਕ ਹੋ ਜਾਣਾ। 

ਮਾਤਾ ਤੂੰ ਬਿਮਾਰ ਹੀ ਪਈ ਰਿਹਾ ਕਰ, ਸਾਰਾ ਕੰਮ ਕਾਰ ਛੱਡ ਕੇ
ਆਉਣਾ ਪੈਂਦਾ ਤੇਰਾ ਪੱਤਾ ਲੈੈਣ
ਬੱਚਿਆਂ ਦੀਆਂ ਛੁੱਟੀਆਂ ਲੈਣੀਆਂ ਪਈਆਂ
ਹਾ ਦੱਸ ਕੀ ਗੱਲ ਆ ਚੰਗੀ ਭਲੀ ਤੇ ਲੱਗ ਰਹੀ ਏ। 
ਪੁੱਤ ਹੁਣ ਮੈਂ ਪਹਿਲਾਂ ਵਰਗੀ ਨਹੀਂ ਰਹੀ, 
ਬੱਚਿਆਂ ਲਈ ਕੁਝ ਬਣਾਇਆ ਵੀ ਨਾ ਖਾਣ ਨੂੰ
ਪੁੱਤ ਕਹਿੰਦੇ ਨੇ ਬਹੁਤ ਸਿਆਣਾ ਡਾਕਟਰ ਆ
ਜੇ ਮੈਨੂੰ ਉਹਦੇ ਕੋਲ ਲੈ ਜਾਵੈ, ਤੇਰਾ ਭਲਾ ਹੋਵੇ
ਮਾਤਾ ਮੇਰੀ ਬੱਚਿਆਂ ਦੀ ਦੋ ਦਿਨ ਦੀ ਛੁੱਟੀ ਆ
ਤੇ ਅਸੀਂ ਅੰਨਦਪੁਰ ਸਾਹਿਬ ਵੀ ਜਾਣ ਦਾ ਪੋ੍ਗਰਾਮ ਬਣਾ ਕੇ 
ਆਏ ਸੀ , ਕਿ ਮਾਤਾ ਦਾ ਪਤਾ ਲੈ ਕੇ  ਫਿਰ 
ਅੰਨਦਪੁਰ ਸਾਹਿਬ ਮੱਥਾ ਟੇਕ ਆਵੇਗੇ, 
ਜੇ ਤੈਨੂੰ ਡਾਕਟਰ ਕੋਲ ਲੈ ਗਏ, ਫ਼ਿਰ ਜਿਹੜਾ ਅੰਨਦਪੁਰ ਸਾਹਿਬ
ਜਾਣ ਦਾ ਮੂਹੋਂ ਕੱਢਿਆ ਉਹਦਾ ਕੀ ਹੋਊ
ਤੂੰ ਪੈਸੇ ਦੱਸ ਦੇ ਕਿੰਨੇ ਚਾਹੀਦੇ ਨੇ, ਮੈਂ ਪੈਸੇ ਦੇ ਦਿੰਦਾ ਹਾਂ ਤੂੰ ਇਲਾਜ ਕਰਾ 
ਲਈ ਆਪਣਾ

ਠੀਕ ਆ ਪੁੱਤ
ਅੰਨਦਪੁਰ ਸਾਹਿਬ ਵੀ ਜਾਣਾ ਜਰੂਰੀ ਆ
ਹੁਣ ਜੇ ਮੂਹੋਂ ਕੱਢਿਆ ਆ

ਤੁਸੀਂ ਜਾਓ ਮੱਥਾ ਟੇਕ ਆਓ
ਵਾਹਿਗੁਰੂ ਜੀ ਮਿਹਰ ਕਰੇ ਪੁੱਤ। 
ਇਹ ਕਹਾਣੀ ਬਹੁਤ ਛੋਟੀ ਜਿਹੀ ਸੀ
ਪਰ ਇਸ ਵਿੱਚ ਜੋ ਗੱਲਾਂ ਨੇ ਸੋਚਿਆ ਜਾਵੇ ਤੇ ਉਹ ਬਹੁਤ ਡਿਗਿਆ ਨੇ
ਮੈਂ ਸੋਚ ਰਿਹਾ ਸੀ
ਮਾਂ ਨੂੰ ਸਾਇਦ ਪੁੱਤ ਦਾ ਪਿਆਰ ਤੇ ਸਾਥ ਦੇਣਾ ਚਾਹੀਦਾ ਸੀ
ਜੇ ਪੈਸੇ ਚਾਹੀਦੇ ਹੁੰਦੇ ਉਹ ਤਾ ਗਵਾਢੀ  ਵੀ ਦੇਣ ਨੂੰ ਤਿਆਰ ਸੀ। 
ਦੂਜੀ ਗੱਲ ਪਲੀਜ਼ ਤੁਸੀਂ ਕੰਮੈਟ  ਕਰ ਕੇ ਦੱਸਿਓ, ਕੇ ਪੁੱਤ ਨੂੰ ਅੰਨਦਪੁਰ ਸਾਹਿਬ ਜਾਣਾ ਜ਼ਰੂਰੀ ਸੀ, ਜਾ ਮਾਂ ਨੂੰ ਦਵਾਈ ਦਵਾਉਣੀ। 

God is the Khalsa

 God what a victory



 The story of mother and son


 The elderly mother lived in Kalli

 And his health deteriorated

 People gathered around

 He said, "Mother, let's go to the hospital."

 No, I called my son

 I will go to the hospital with him when he arrives

 After waiting three days, the son married his wife

 And came with the children

 Tears of joy welled up in the mother's eyes as she watched her son

 The son said as he came

 Mother ok  What have you done?

 Nothing, son

 Just get ready now

 You have come, now I will recover myself.


 Mother, you are still sick, leaving all the work behind

 I have to come and get your address

 The children had to take leave

 Yeah Al that sounds pretty crap to me, Looks like BT aint for me either.

 Son i'm not the same anymore

 Not even something made for the kids to eat

 There comes a very wise doctor called son

 If you take me to him, you'll be fine

 Mother, my children have two days off

 And we also made a program to go to Anandpur Sahib

 Then came the address of the mother

 Anandpur Sahib will bow down,

 If you are taken to the doctor, then the one who is Anandpur Sahib

 What happened to him when he left?

 You tell me how much money you need, I will pay you for treatment

 For your


 OK son

 It is also important to visit Anandpur Sahib

 Now if it comes out of the mouth


 You go and bow down

 God have mercy son.

 This story was too short

 But things got worse and worse

 I was thinking

 The mother should have supported her son's love

 He was willing to give up if he needed money.

 Secondly, please comment and tell me that my son had to go to Anandpur Sahib or give medicine to his mother.

Comments

Popular posts from this blog

ਪੰਜਾਬ ਦੇ ਕੁਲ ਕਿੰਨੇ ਪਿੰਡ ਹਨ, total villages in punjab

 🙏ਪੰਜਾਬ ਦੇ ਜ਼ਿਲ੍ਹੇਆ ਵਿੱਚ ਕੁੱਲ ਕਿੰਨੇ ਪਿੰਡ ਹਨ ਤੇ ਕਿਹੜੇ ਕਿਹੜੇ ਜ਼ਿਲ੍ਹਿਆਂ ਚ ਕਿੰਨੇ ਕਿੰਨੇ ਪਿੰਡ ਹਨ ਹੁਸ਼ਿਆਰਪੁਰ=1420 ਗੁਰਦਾਸਪੁਰ=1206 ਜਲੰਧਰ====964 ਲੁਧਿਆਣਾ==916 ਪਟਿਆਲਾ==915 ਅੰਮ੍ਰਿਤਸਰ==776 ਕਪੂਰਥਲਾ==703 ਫਿਰੋਜ਼ਪੁਰ=682 ਰੂਪਨਗਰ==615 ਸੰਗਰੂਰ===572 ਤਰਨਤਾਰਨ=513 ਸ਼ਹੀਦ ਭਗਤ ਸਿੰਘ ਨਗਰ=472 ਫਤਿਹਗੜ੍ਹ ਸਾਹਿਬ=446 ਫਾਜ਼ਿਲਕਾ==438 ਸਾਹਿਬਜਾਦਾ ਅਜੀਤ ਸਿੰਘ ਨਗਰ=427 ਪਠਾਨਕੋਟ=410 ਮੋਗਾ=352 ਬਠਿੰਡਾ=294 ਮੁਕਤਸਰ ਸਾਹਿਬ=234 ਮਾਨਸਾ=240 ਬਰਨਾਲਾ=128 ਫਰੀਦਕੋਟ=171 ਪੰਜਾਬ ਦੇ ਟੋਟਲ ਗਿਣਤੀ ਪਿੰਡਾ ਦੀ ਗਿਣਤੀ=12894 ਪੰਜਾਬ ਦੀ ਲੱਗਭਗ ਸਾਰੀ ਜਨਸੰਖਿਆ ਮੁਤਾਬਿਕ 2020 ਅੰਮ੍ਰਿਤਸਰ=   2839000 ਤਰਨ ਤਾਰਨ 1276000 ਗੁਰਦਾਸਪੁਰ =2602000 ਪਠਾਨਕੋਟ=626000 ਕਪੂਰਥਲਾ==-929000 ਜਲੰਧਰ====2500000 ਹੁਸ਼ਿਆਰਪੁਰ-1808000 ਸਹੀਦ ਭਗਤਸਿੰਘ ਨਗਰ   698000 ਫਤਿਹਗੜ੍ਹ ਸਾਹਿਬ 684000 ਲੁਧਿਆਣਾ 3988000 ਮੋਗਾ 1135000 ਫਿਰੋਜ਼ਪੁਰ 2313000 ਮੁਕਤਸਰ ਸਾਹਿਬ 1028000 ਫਰੀਦਕੋਟ 703000 ਬਠਿੰਡਾ 1582000 ਮਾਨਸਾ 877000 ਪਟਿਆਲਾ 2126000 ਰੂਪ ਨਗਰ 780000 ਸੰਗਰੂਰ 1886000 ਬਰਨਾਲਾ 678000 ਸਾਹਿਬਜਾਦਾ ਅਜੀਤ ਸਿੰਘ ਨਗਰ 1135000 2020 ਦੇ ਮੁਤਾਬਿਕ ਟੋਟਲ ਅਬਾਦੀ ਲੱਗਭਗ 32193000 ਤਿੰਨ ਕਰੋੜ ਇੱਕੀ ਲੱਖ ਤਰਾਨਵੇ ਹਜ਼ਾਰ ਲੱਗਭਗ ਵੇਖੋ ਕਿੰਨੀ ਅਬਾਦੀ ਹੈ ਪਰ ਪੰਜਾਬ ਵਿੱਚ ਕੋਈ ਵੀ ਚੰਗਾ ਹਸਪਤਾਲ ਨਹੀ

ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ, ਹਰ ਵੇਲੇ ਸਿਮਰਨ

ਸੁੱਖ ਵੇਲੇ ਸ਼ੁਕਰਾਨਾ ÷ਜੇ  ਵਾਹਿਗੁਰੂ ਨੇ ਤਹਾਨੂੰ ਸੁੱਖ  ਦਿੱਤਾ ਹੈ, ਤੇ ਵਾਹਿਗੁਰੂ ਦਾ ਸ਼ੁਕਰਾਨਾ ਜਰੂਰ  ਕਰਿਆ  ਕਰੋ । ਦੁੱਖ ਵੇਲੇ ਅਰਦਾਸ ÷ ਜੇ   ਤੁਸੀਂ  ਕਿਸੇ  ਕਾਰਨ  ਦੁਖੀ ਹੋ ਤਾ ਵਾਹਿਗੁਰੂ ਅੱਗੇ ਸੱਚੇ  ਮਨ ਨਾਲ ਅਰਦਾਸ ਕਰੋ  ਤੇ ਸਭ ਕੁਝ ਠੀਕ ਹੋ ਜਾਵੇਗਾ  ਇਹ ਮੇਰਾ  ਵਿਸਵਾਸ ਹੈ । ਹਰ ਵੇਲੇ ਸਿਮਰਨ ÷  ਹਰ ਵੇਲੇ ਵਾਹਿਗੁਰੂ ਜੀ ਦਾ  ਸਿਮਰਨ ਕਰਨਾ ਚਾਹੀਦਾ ਹੈ  ਸਤਿਨਾਮੁ  ਵਾਹਿਗੁਰੂ ਜੀ।

ਮਾਂ ਪਿਛਲੇ 3 ਦਿਨਾਂ ਤੋਂ ਹੱਥਾਂ ‘ਚ ਪੁੱਤ ਦੀ ਫੋਟੋ ਫੜ੍ਹਕੇ ਮਾਈਕ ‘ਤੇ ਉੱਚੀ-ਉੱਚੀ ਬੋਲਕੇ ਲੋਕਾਂ ਅੱਗੇ ਘਰੋਂ ਗੁੰਮ ਹੋਏ

 ਜਿਸ ਸਹਿਜ ਨੂੰ ਲੱਭਣ ਲਈ ਉਸਦੀ ਮਾਂ ਪਿਛਲੇ 3 ਦਿਨਾਂ ਤੋਂ ਹੱਥਾਂ ‘ਚ ਪੁੱਤ ਦੀ ਫੋਟੋ ਫੜ੍ਹਕੇ ਮਾਈਕ ‘ਤੇ ਉੱਚੀ-ਉੱਚੀ ਬੋਲਕੇ ਲੋਕਾਂ ਅੱਗੇ ਘਰੋਂ ਗੁੰਮ ਹੋਏ ਜ਼ਿਗਰ ਦੇ ਟੋਟੇ ਨੂੰ ਲੱਭਣ ਲਈ ਤਰਲੇ ਪਾ ਰਹੀ ਸੀ, ਉਹ ਸਹਿਜ ਅੱਜ ਲੱਭ ਗਿਆ ਪਰ ਜਿਉਂਦਾ ਨਹੀਂ ਬਲਕਿ ਮਰਿਆ ਹੋਇਆ। ਖਬਰਾਂ ਮੁਤਾਬਕ ਜਿਸਨੂੰ ਉਸਦਾ ਸਕਾ ਤਾਇਆ ਫਰੂਟ ਦਿਵਾਉਣ ਬਹਾਨੇ ਘਰੋਂ ਲੈ ਗਿਆ ਸੀ ਤੇ ਨਹਿਰ ਸੁੱਟ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੂਰੇ ਪਰਿਵਾਰ ਦਾ ਰੋ-ਰੋਕੇ ਬੁਰਾ ਹਾਲ ਐ। ਸਰਕਾਰ ਨੂੰ ਇਸ ਪਰਿਵਾਰ ਨੂੰ ਜਲਦੀ ਇਨਸਾਫ ਦੇਣਾ ਚਾਹੀਦੈ ਤਾਂ ਜੋ ਅਜਿਹੇ ਤਾਏ ਵਰਗੀ ਬੁਰੀ ਸੋਚ ਦੇ ਮਾਲਕ ਲੋਕਾਂ ਨੂੰ ਵੀ ਕੰਨ ਹੋ ਜਾਣ ਕਿ ਜ਼ੁਲਮ ਕਰਨ ਦੀ ਸਜ਼ਾ ਕਿੰਨ੍ਹੀ ਭਿਆਨਕ ਹੁੰਦੀ ਹੈ।