ਅਵੱਸਥਾ ਕੀ ਹੁੰਦੀ ਹੈ ਤੇ ਕਿਉਂ ਜਰੂਰੀ ਹੈ|| ਸੁਣ ਸਾਸਤ ਸਾਉਦਾਗਰੀ ਸਤੁ ਘੋੜੈ ਲੈ ਚਲੁ ਪਲੈ ਬੰਨ ਚੰਗਆਈਆ ਮਤੁ ਮਨੁ ਜਾਣੋ ਕਲੁ|| ਨਿਰੰਕਾਰ ਕੈ ਦੇਸ ਜਾਹਿ ਤਾ ਸੁਖ ਲਹੈ ਮਹਿਲ|| ਏਸ ਸਬਦੁ ਵਿੱਚ ਧੰਨ ਗੁਰੂ ਨਾਨਕ ਸਾਹਿਬ ਦੱਸਦੇ ਹਨ ਅਵੱਸਥਾ ਦਾ ਮਤਲਬ ਜਿਉਂ ਦੇ ਜੀ ਨਿਰੰਕਾਰ ਦੇ ਘਰ ਜਾਣਾ ਹੈ ਸੱਤ ਘੋੜੈ ਸੱਤ ਆਵਸਥਾਵਾ ਹਨ ਏ ਦੂਜੀ ਆਵਸਥਾ ਗਿਆਨ ਖੰਡ ਦੀ ਹੈ | ਗਿਆਨ ਖੰਡ ਕਾ ਆਖੋ ਕਰਮੁ||
ਇਸ ਅਵੱਸਥਾ ਇਨਸਾਨ ਨੂੰ ਇਨਸਾਨੀ ਜੂਨਾ ਚ ਕੱਡ ਕੇ ਦੇਵਤਿਆਂ ਦੀ ਨਾਥਾਂ ਦੀ ਜੋਗੀਆਂ ਦੀ ਲਾਈਨ ਚ ਖੜਾ ਕਰ ਦਿੱਤਾ ਜਾਦਾਂ ਪਤਾ ਨਹੀ ਕਿੰਨੇ ਕੂ ਸਿੱਧ ਬੁੱਧ ਨਾਥ ਇਸ ਅਵੱਸਥਾ ਦੇ ਧਾਰਨੀ ਹਨ ਜਿਨਾ ਅਨੇਕਾਂ ਤਰਾਂ ਦੇ ਜਪ ਤੱਪ ਕੀਤੇ ਤੇ ਏ ਅਵੱਸਥਾ ਪਰਾਪਤ ਕੀਤੀ ਪਰ ਧੰਨ ਗੁਰੂ ਨਾਨਕ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਾਜਰੀ ਸਿੱਖ ਨੂੰ ਏ ਅਵੱਸਥਾ ਸਹਿਜ ਹੀ ਦੇਣ ਦਾ ਪ੍ਬੰਧ ਕੀਤਾ ਹੈ || ਏ ਸੱਚੀ ਹੈ ਗੁਰਬਾਣੀ ਨਿਰੀ ਨਿਤਨੇਮ ਤੱਕ ਸੀਤ ਨਹੀ ਹੈ ਆਪਣਾ ਦਿਮਾਗ ਖੋਲੋ ਤੇ ਅੱਗੇ ਵਧੋ || ਇੜਾ ਪਿੰਗਲਾ ਔਰ ਸੁਖਮਨਾ ਤਿੰਨ ਵਸੈ ਏਕ ਥਾਇ|| ਦੁਨਿਆਵੀ ਸੁਖ ਦੁਖ ਮੇ ਮੇਰੀ ਮੈਨੂੰ ਕਾਮ ਕਰੋਧ ਲੋਭ ਮੋਹ ਹੰਕਾਰ ਤਿ੍ਸਨਾ ਈਰਖਾ ਜੈਲਸ ਏ ਸਭ ਇਨਸਾਨ ਅੰਦਰ ਪਾ ਕੈ ਰੱਬ ਨੇ ਇਨਸਾਨ ਨੂੰ ਧਰਤੀ ਤੇ ਭੇਜਿਆ ਹੈ ਇਨਾ ਅਵੱਸਥਾਵਾਂ ਵਿੱਚ ਖੁਦ ਆਪ ਖੁਦਾ ਹੀ ਇਨਸਾਨ ਨੂੰ ਇਨਾ ਵਿੱਚੋ ਬਾਹਰ ਕੱਢਦਾ ਹੈ ਤੈ ਜਿਸ ਨੂੰ ਉਹ ਬਾਹਰ ਕੱਢਦਾ ਹੈ ਫਿਰ ਜੁਗਾਂ ਜੁਗਾਂ ਵਾਸਤੇ ਮੁਕਤ ਕਰ ਦਿੰਦਾ ਹੈ ਉਹ ਇਕੱਲਾ ਹੀ ਮੁਕਤ ਨਹੀ ਹੁੰਦਾ || ਆਪ ਤਰੈ ਸਗਲੇ ਕੁਲ ਤਾਰੈ|| ਆਪਣੀ ਕੁਲ ਨੂੰ ਵੀ ਤਾਰ ਲੈਂਦਾ ਭਾਵ ਮੁਕਤ ਕਰ ਦਿੰਦਾ ਹੈ ਇਸ ਅਵੱਸਥਾ ਚ ਇੜਾ ਨਾੜ ਨੂੰ ਵੀ ਕੱਟ ਦਿੱਤਾ ਜਾਦਾਂ ਹੈ ਤੇ ਇਨਸਾਨ ਸ਼ਾਂਤ ਹੋ ਜਾਦਾਂ ਹੈ ਮੈ ਮੇਰੀ ਖਤਮ ਹੋ ਜਾਂਦੀ ਹੈ ਜੇ ਤੁਸੀ ਰੋਜਾਨਾ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਾਜਰੀ ਭਰੋ ਕੀ ਪਤਾ ਕਦੋ ਪ੍ਰਭੂ ਖੁਸ਼ ਹੋ ਜਾਵੇ ਹੁੰਦਾ ਸਭ ਕੁਝ ਉਸ ਦੇ ਹੱਥ ਹੀ ਹੈ ਬਸ ਤੁਸੀ ਏ ਕੁਝ ਮੰਗਣਾ ਨਹੀ ਨਾ ਜਿੱਦ ਕਰਨੀ ਹੈ ਸਹਿਜ ਵਿੱਚ ਗੁਰੂ ਘਰ ਜਾਉ ੜਿਰ ਆਪ ਦੀ ਪ੍ਰਖਿਆ ਹੋਵੇਗੀ ਇਸਤਰੀ ਪੈਸੇ ਤੇ ਤਾਕਤ ਦੀ ਜੇ ਤੁਸੀ ਪਾਸ ਹੋ ਗਏ ਤਾ ਉਹ ਆਪ ਹੀ ਆਵਸਥਾ ਬਖਸ ਦਿੰਦਾ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ||ਜਿਸ ਔਰਤ ਦਾ ਪਤੀ ਜੋ ਵੀ ਅਵੱਸਥਾ ਪਰਾਪਤ ਕਰਦਾ ਉਸ ਦੀ ਪਤਨੀ ਆਟੋਮੈਟਿਕ ਹੀ ਉਸੈ ਅਵੱਸਥਾ ਨੂੰ ਪਰਾਪਤ ਹੋ ਜਾਦੀ ਹੈ || ਜਿਵੈ ਪਟਵਾਰੀ ਦੀ ਘਰਵਾਲੀ ਪਟਵਾਰਨ ਤੇ ਦੇਵਤੇ ਦੀ ਅਵੱਸਥਾ ਵਾਲੇ ਦੀ ਪਤਨੀ ਦੇਵੀ ਏਸ ਕਰਕੇ ਔਰਤਾਂ ਆਪਣੇ ਪਤੀ ਨੂੰ ਏਸ ਵੱਲ ਪ੍ਤੋਸਹਿਤ ਕਰਨ | 🙏🏻🌸

Comments
Post a Comment