Skip to main content

ਛੋਟੇ ਸਾਹਿਬਜਾਦੇ।

 ਕੀ ਲਿਖ ਦਿਆਂ ਕੀ ਬੋਲ ਦਿਆਂ

ਜੀਅ ਕਰੇ ਸਿਆਹੀ ਡੋਲ੍ਹ ਦਿਆਂ .... ✍️ 

ਮੈਂ ਬੱਚਿਆਂ ਦੇ ਜੇਰਿਆਂ ਨੂੰ , ਕਿਸ ਪਰਬਤ ਨਾਲ ਤੋਲ ਦਿਆਂ


ਜ਼ੋਰ  ਲਾ  ਲਿਆ  ਸੂਬੇ  ਨੇ  , ਬੋਲੀ  ਓਹਦੀ  ਬੋਲੇ  ਨਈਂ

ਪੀ ਗਏ  ਜਾਮ  ਸ਼ਹਾਦਤ ਦਾ , ਸਾਹਿਬਜ਼ਾਦੇ  ਡੋਲੇ  ਨਈਂ

ਏ'  ਕੁਰਬਾਨੀ  ਨਿਸ਼ਬਦ ਹੈ , ਪਾ ਸ਼ਬਦੀਂ  ਕਿੰਝ  ਮੋਲ ਦਿਆਂ

ਕੀ ਲਿਖ ਦਿਆਂ ਕੀ ਬੋਲ ਦਿਆਂ

ਜੀਅ ਕਰੇ ਸਿਆਹੀ ਡੋਲ੍ਹ ਦਿਆਂ .... ✍️



ਕਿੰਨਾ ਲਹੂ ਸ਼ਹੀਦਾਂ ਦਾ , ਧਰਮ ਦੀ ਖ਼ਾਤਿਰ ਡੁੱਲਿਆ ਏ

ਲਾਵਾਂ  ਕਿਵੇਂ  ਹਿਸਾਬ  ਮੈਂ  , ਮੈਨੂੰ  ਹਿਸਾਬ  ਭੁੱਲਿਆ  ਏ

ਲਾਲ  ਰੰਗ ਨੂੰ  ਮੈਂ ਆਖ਼ਿਰ , ਸਾਗਰ  ਦੇ ਵਿੱਚ  ਘੋਲ ਦਿਆਂ

ਕੀ ਲਿਖ ਦਿਆਂ ਕੀ ਬੋਲ ਦਿਆਂ

ਜੀਅ ਕਰੇ ਸਿਆਹੀ ਡੋਲ੍ਹ ਦਿਆਂ .... ✍️ 


ਗੀਤ ਬਣਾ  ਗੁਰੂ ਗੋਬਿੰਦ ਤੇ , ਲਵਾਂ ਕਾਫ਼ੀਏ  ਕੱਸ ਕਿਵੇਂ

ਮੁੱਠੀ  ਦੇ  ਵਿੱਚ  ਅੰਬਰ ਨੂੰ , ਕੈਦ  ਕਰਾਂ  ਮੈਂ  ਦੱਸ  ਕਿਵੇਂ

ਜਿੰਮੀ ਅਹਿਮਦਗੜ੍ਹ  ਦਿਆ , ਹਵਾ "ਚ  ਮੁੱਠੀ  ਖੋਲ੍ਹ  ਦਿਆਂ

ਕੀ ਲਿਖ ਦਿਆਂ ਕੀ ਬੋਲ ਦਿਆਂ

ਜੀਅ ਕਰੇ ਸਿਆਹੀ ਡੋਲ੍ਹ ਦਿਆਂ .... ✍️

What to write or what to say

 Please pour ink ....

 Which mountain should I weigh the children's jerks with?


 The state insisted, the language was not spoken

 Drunk jam of martyrdom, Sahibzada dole nai

 A 'Sacrifice is a word, how can you value the words?

 What to write or what to say

 Please pour ink ....


 How much blood of martyrs was shed for the sake of religion

 How I calculated the lava, I forgot the calculation

 I finally let the red color dissolve in the ocean

 What to write or what to say

 Please pour ink ....


 Make a song on Guru Gobind, how can I make enough

 Amber in the fist, I'll tell you how to imprison

 Jimmy Ahmedgarh's fist in the air

 What to write or what to say

 Please pour ink ....


Comments

Popular posts from this blog

ਪੰਜਾਬ ਦੇ ਕੁਲ ਕਿੰਨੇ ਪਿੰਡ ਹਨ, total villages in punjab

 🙏ਪੰਜਾਬ ਦੇ ਜ਼ਿਲ੍ਹੇਆ ਵਿੱਚ ਕੁੱਲ ਕਿੰਨੇ ਪਿੰਡ ਹਨ ਤੇ ਕਿਹੜੇ ਕਿਹੜੇ ਜ਼ਿਲ੍ਹਿਆਂ ਚ ਕਿੰਨੇ ਕਿੰਨੇ ਪਿੰਡ ਹਨ ਹੁਸ਼ਿਆਰਪੁਰ=1420 ਗੁਰਦਾਸਪੁਰ=1206 ਜਲੰਧਰ====964 ਲੁਧਿਆਣਾ==916 ਪਟਿਆਲਾ==915 ਅੰਮ੍ਰਿਤਸਰ==776 ਕਪੂਰਥਲਾ==703 ਫਿਰੋਜ਼ਪੁਰ=682 ਰੂਪਨਗਰ==615 ਸੰਗਰੂਰ===572 ਤਰਨਤਾਰਨ=513 ਸ਼ਹੀਦ ਭਗਤ ਸਿੰਘ ਨਗਰ=472 ਫਤਿਹਗੜ੍ਹ ਸਾਹਿਬ=446 ਫਾਜ਼ਿਲਕਾ==438 ਸਾਹਿਬਜਾਦਾ ਅਜੀਤ ਸਿੰਘ ਨਗਰ=427 ਪਠਾਨਕੋਟ=410 ਮੋਗਾ=352 ਬਠਿੰਡਾ=294 ਮੁਕਤਸਰ ਸਾਹਿਬ=234 ਮਾਨਸਾ=240 ਬਰਨਾਲਾ=128 ਫਰੀਦਕੋਟ=171 ਪੰਜਾਬ ਦੇ ਟੋਟਲ ਗਿਣਤੀ ਪਿੰਡਾ ਦੀ ਗਿਣਤੀ=12894 ਪੰਜਾਬ ਦੀ ਲੱਗਭਗ ਸਾਰੀ ਜਨਸੰਖਿਆ ਮੁਤਾਬਿਕ 2020 ਅੰਮ੍ਰਿਤਸਰ=   2839000 ਤਰਨ ਤਾਰਨ 1276000 ਗੁਰਦਾਸਪੁਰ =2602000 ਪਠਾਨਕੋਟ=626000 ਕਪੂਰਥਲਾ==-929000 ਜਲੰਧਰ====2500000 ਹੁਸ਼ਿਆਰਪੁਰ-1808000 ਸਹੀਦ ਭਗਤਸਿੰਘ ਨਗਰ   698000 ਫਤਿਹਗੜ੍ਹ ਸਾਹਿਬ 684000 ਲੁਧਿਆਣਾ 3988000 ਮੋਗਾ 1135000 ਫਿਰੋਜ਼ਪੁਰ 2313000 ਮੁਕਤਸਰ ਸਾਹਿਬ 1028000 ਫਰੀਦਕੋਟ 703000 ਬਠਿੰਡਾ 1582000 ਮਾਨਸਾ 877000 ਪਟਿਆਲਾ 2126000 ਰੂਪ ਨਗਰ 780000 ਸੰਗਰੂਰ 1886000 ਬਰਨਾਲਾ 678000 ਸਾਹਿਬਜਾਦਾ ਅਜੀਤ ਸਿੰਘ ਨਗਰ 1135000 2020 ਦੇ ਮੁਤਾਬਿਕ ਟੋਟਲ ਅਬਾਦੀ ਲੱਗਭਗ 32193000 ਤਿੰਨ ਕਰੋੜ ਇੱਕੀ ਲੱਖ ਤਰਾਨਵੇ ਹਜ਼ਾਰ ਲੱਗਭਗ ਵੇਖੋ ਕਿੰਨੀ ਅਬਾਦੀ ਹੈ ਪਰ ਪੰਜਾਬ ਵਿੱ...

ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਕ

ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ  ( ਮਦਦ ਕਰਨੀ ) ਕਰ ਭਲਾ ਹੋ ਭਲਾ ÷  ਜੇ ਆਪਾ ਕਿਸੇ  ਦਾ ਭਲਾ ਕਰਦੈ ਹਾ ਤੇ ਵਾਹਿਗੁਰੂ  ਆਪਣਾ ਭਲਾ ਕਰਦਾ ਹੈ  ਜੇ  ਨਹੀਂ ਯਕੀਨ ਤਾਂ ਪਰਖ ਕੇ   ਦੇਖ ਲਵੋ, ਇਹ ਮੇਰਾ ਵਾਹਿਗੁਰੂ  ਤੇ ਪੂਰਾ  ਵਿਸਵਾਸ  ਹੈ ਤੇ ਹਮੇਸ਼ਾ ਹੀ ਰਹੇਗਾ ।  ਨਾਨਕ ਨਾਮ ਚੜਦੀ ਕਲਾ  ਤੇਰੇ ਭਾਣੇ  ਸਰਬੱਤ ਦਾ ਭਲਾ 

ਬੇਹੱਦ ਮੰਦਭਾਗੀ ਖ਼ਬਰ ਕਿ ਕੱਲ ਜੋਂ ਬੱਚਾ ਛਾਪਿਆਂਵਾਲੀ ਤੋਂ ਲਾਪਤਾ ਹੋਇਆ ਸੀ, ਉਸਦੀ ਮ੍ਰਿਤਕ ਦੇਹ ਪਿੰਡ ਦੇ ਛੱਪੜ ਚੋ ਬਰਾਮਦ ਹੋਈ😥😥

 ਬੇਹੱਦ ਮੰਦਭਾਗੀ ਖ਼ਬਰ ਕਿ ਕੱਲ ਜੋਂ ਬੱਚਾ ਛਾਪਿਆਂਵਾਲੀ ਤੋਂ ਲਾਪਤਾ ਹੋਇਆ ਸੀ, ਉਸਦੀ ਮ੍ਰਿਤਕ ਦੇਹ ਪਿੰਡ ਦੇ ਛੱਪੜ ਚੋ ਬਰਾਮਦ ਹੋਈ😥😥ਪੰਜਾਬ ਕਿਧਰ ਨੂੰ ਜਾ ਰਿਹਾ ਲੋਕ ਇਨਸਾਨ ਤੋ ਹੈਵਾਨ ਬਣਦੇ ਜਾ ਰਹੇ ਨੇ ਇਨਸਾਨੀਅਤ ਨਾਮ ਦੀ ਚੀਜ ਖਤਮ ਹੁੰਦੀ ਜਾ ਰਹੀ ਹੈ । ਜਿਸਨੇ ਵੀ ਇਸ ਨਾਦਾਨ ਬੱਚੇ ਨੂੰ ਮਾਰਿਆ ਉਏ ਪਾਪੀਉ ਇਸ ਬੱਚੇ ਦਾ ਕਸੂਰ ਕੀ ਸੀ ਤੁਹਾਡੀਆ ਲੱਖ ਲਾਗਤਬਾਜੀਆ ਹੋਣਗੀਆ ਪਰ ਇਕ ਬੱਚਾ ਮਾਰਤਾ ਐਥੇ ਤੱਕ ਗਿਰ ਗਏ ਤੁਸੀ ਲੱਖ ਲਾਹਨਤਾ ਤੁਹਾਡੇ ਤੇ ਸਾਲਿਉ ਇਨਸਾਨ ਨਾਮ ਤੇ ਧੱਬਾ ਓ ਤੁਸੀ😡😡 ਹਰਾਮੀਉ ਤੁਹਾਨੂੰ ਨਰਕਾ ਚ ਵੀ ਜਗਾ ਨਹੀ ਮਿਲਣੀ ਤੁਹਾਡੀ ਜਿਦਗੀ ਮੌਤ ਤੋ ਬਤਰ ਬਣਨੀ ਵੇਖਦੇ ਜਾਉ ਤੁਸੀ ।।  ਪਰਮਾਤਮਾ ਬੱਚੇ ਦੀ ਰੂਹ ਆਪਣੇ ਚਰਨਾ ਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਇਸ ਗਹਿਰੇ ਦੁੱਖ ਨੂੰ ਚੱਲਣ ਦਾ ਬਲ ਬਖਸ਼ੇ🙏