Skip to main content

ਨੂਰੇ ਮਾਹੀ ਨੇ ਸਰਹਿੰਦ ਤੋਂ ਪਤਾ ਲਿਆਉਣਾ::

 ਨੂਰੇ ਮਾਹੀ ਨੇ ਸਰਹਿੰਦ ਤੋਂ ਪਤਾ ਲਿਆਉਣਾ::

ਗੁਰੂ ਜੀ ਰਾਏ ਕਲੇ ਪਾਸ ਠਹਿਰੇ। ਨੂਰਾ ਮਾਹੀ ਸਰਹਿੰਦ ਤੋਂ ਖਬਰ ਲੈਣ ਗਿਆ ਤੀਜੇ ਦਿਨ ਰਾਏਕੋਟ ਗੁਰੂ ਜੀ ਪਾਸ ਪਹੁਚਿਆ।ਉੱਥੋਂ ਜੋ ਵੇਖਿਆ ਅਤੇ ਸੁਣਿਆ ਉਸ ਦਾ ਵਰਨਣ ਇਸ ਤਰਾਂ ਮਿਲਦਾ ਹੈ 

"""ਗੁਰੂ ਜੀ ਮੈਂ ਇਉਂ ਸੁਣ ਕੇ ਆਇਆ ਹਾਂ ਕਿ ਸਰਸਾ ਨਦੀ ਤੇ ਵਿਛੋੜੇ ਤੋਂ ਬਾਅਦ ਸ਼ਾਹਿਬਜਾਦਿਆਂਆ ਅਤੇ ਵੱਡੀ ਮਾਈ (ਮਾਂ ਗੁਜਰੀ)ਜੀ ਨੂੰ ਖੇੜੀ ਵਾਲਾ ਗੰਗੂ ਬਰਹਮਣ ਆਪਣੇ ਘਰ ਲੈ ਗਿਆ। ਖੱਚਰ ਦੌਲਤ ਨਾਲ ਲੱਦੀ ਹੋਈ ਸੀ। ਜਿਸ ਨੂੰ ਦੇਖ ਕੇ ਬਰਹਮਣ ਗੰਗੂ ਦੀ ਨੀਅਤ ਫਿਟ ਗਈ ।ਉਸਨੇ ਦੌਲਤ ਚੁਰਾ ਲਈ ਅਤੇ ਪਾਪੀ ਨੇ ਤਿੰਨਾ ਨੂੰ ਮੋਰਿੰਡਾ ਪੁਲੀਸ ਦੇ ਹਵਾਲੇ ਕਰ ਦਿੱਤਾ ਸ਼ਾਹਿਬਜਾਦਿਆਂਆ ਅਤੇ ਵੱਡੀ ਮਾਈ ਨੂੰ ਜਾਨੀ ਖਾਂ ਅਤੇ ਮਾਨੀ ਖਾਂ ਦੋ ਸਿਪਾਹੀ ਸਰਹਿੰਦ ਲੈ ਗਏ। ਵੱਡੀ ਮਾਈ ਨੂੰ ਬੁਰਜ ਅੰਦਰ ਬੰਦ ਕਰ ਦਿੱਤਾ ਤੇ ਬੱਚਿਆਂ ਨੂੰ ਸੂਬੇ ਨੇ ਬੁਲਾਇਆ। ਸ਼ੂਬਾ ਵਜੀਰ ਨੇ ਸ਼ਾਹਿਬਜਾਦਿਆਂਆ ਨੂੰ ਮੁਸਲਮਾਨ ਬਣਾਉਣ ਲਈ ਕਈ ਪਰਕਾਰ ਦੇ ਡਰਾਵੇ, ਲਾਲਚ ਅਤੇ ਤਸੀਹੇ ਦਿੱਤੇ ਗਏ। ਪਰ ਬੱਚਿਆ ਨੇ ਜਰਾ ਭੀ ਚਿਤ ਨਾ ਡੁਲਾਇਆ। ਵਜੀਦੇ ਨੇ ਗੁਸੇ ਵਿਚ ਆ ਕੇ ਕਤਲ ਕਰਨ ਦਾ ਹੁਕਮ ਦੇ ਦਿੱਤਾ। ਕਿਸੇ ਨੂੰ ਵੀ ਤਰਸ ਨਾ ਆਇਆ। ਅਖੀਰ ਸ਼ੇਰ ਮੁਹੰਮਦ ਖਾਂ ਨੇ ਸੂਬੇ ਤਾਈਂ ਕਿਹਾ ਕਿ ਸੂਬਿਆਂ ਕਿਉਂ ਕਹਿਰ ਕਮਾਉਣ ਲੱਗਾਂ?ਬਾਪ ਦਾ ਵੈਰ ਬੱਚਿਆਂ ਤੇ ਕਿਓਂ ਕਰਦੈਂ?ਬੱਚੇ ਫੜ ਕੇ ਮਾਰਨਾ ਸ਼ਰਾ ਵਿਚ ਨਹੀਂ ਲਿਖਿਆ। 




ਕਹਿੰਦੇ ਹਨ ਕਿ ਸੂਬਾ ਮੰਨ ਗਿਆ ਕਿ ਬੱਚੇ ਨਹੀਂ ਮਾਰਨੇ ਚਾਹੀਦੇ। ਪਰ ਕੋਲ ਹੀ ਖੜਾ ਸੀ ਸੁੱਚਾ ਨੰਦ ਕਹਿਣ ਲੱਗਾ ਸੂਬਾ ਵਜੀਦ ਇਹ ਸੱਪ ਦੇ ਬੱਚੇ ਸਪੋਲੀਏ ਹਨ।ਨਹੀਂ ਛਡਣੇ ਚਾਹੁੰਦੇ। ਸੁੱਚਾ ਨੰਦ ਨੇ ਕਿਹਾ ਕਿ ਇਹਨਾਂ ਦਾ ਸਿਰ ਕੱਢਣ ਤੋਂ ਪਹਿਲਾਂ ਹੀ ਫੇਹ ਦੇਣਾਂ ਚਾਹੀਦਾ ਹੈ (ਵਾਹਿਗੁਰੂ)

ਸ਼ੇਰ ਮੁਹੰਮਦ ਮਲੇਰਕੋਟਲੇ ਵਾਲਾ ਹਾਅ ਦਾ ਨਾਅਰਾ ਮਾਰ ਕੇ ਕਚਹਿਰੀ ਵਿੱਚੋ ਉਠ ਕੇ ਚਲਾ ਗਿਆ ।ਉਸ ਤੋਂ ਬਅਦ ਕਾਜੀ ਨੇ ਫਤਵਾ ਸੁਣਾ ਦਿੱਤਾ ਕਿ ਇਨ੍ਹਾਂ ਨੂੰ ਜਿਊਂਦਿਆਂ ਹੀ ਨੀਹਾਂ ਵਿੱਚ ਚਿਣ ਦਿੱਤਾ ਜਾਵੇ। ਬੱਚਿਆਂ ਨੇ ਉਫ ਤੀਕ ਨਾ ਕੀਤੀ। ਆਪਣੇ ਆਪ ਨੂੰ ਨੀਹਾਂ ਵਿੱਚ ਚਿਣਵਾ ਲਿਆ ਪਰ ਧਰਮ ਨਹੀਂ ਹਾਰਿਆ। ਜਦੋਂ ਮਾਈ ਜੀ ਨੂੰ ਬਚਿਆ ਦੀ ਸ਼ਹੀਦੀ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਵੀ ਸੁਆਸ ਤਿਆਗ ਦਿਤੇ। ""

ਨੂਰਾ ਦਸ ਰਿਹਾ ਸੀ ਤੇ ਰੋ ਰਿਹਾ ਸੀ। ਸੰਗਤ ਸੁਣ ਰਹੀ ਸੀ ਤੇ ਰੋ ਰਹੀ ਸੀ 

ਜਿੰਨਾ ਚਿਰ ਨੂਰਾ ਮਾਹੀ ਵਿਥਿਆ ਸੁਣਾਉਂਦਾ ਰਿਹਾ ਗੁਰੂ ਜੀ ਚੁੱਪ ਚਾਪ ਸੁਣਦੇ ਰਹੇ ਅਤੇ ਇਕ ਕਾਹੀਂ ਦੇ ਬੂਟੇ ਨੂੰ ਖੋਦਦੇ ਰਹੇ। ਸਾਰੀ ਸੁਣ ਕੇ ਕਹਿਦੇ ਕਿ ਤੁਰਕ ਦੀ ਜੜ੍ਹ ਇਸ ਕਾਹੀਂ ਞਾਂਗ ਪੁੱਟ ਦਿੱਤੀ 


ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

(ਇਸ ਤੋਂ ਅੱਗੇ ਵਾਹਿਗੁਰੂ ਜੀ ਕਲ ਨੂੰ)


Noore Mahi finds out from Sirhind ::


 Guru Ji stayed near Rai Kalay.  Noora Mahi went to Sirhind to get news from Sirhind. On the third day he reached Raikot Guru Ji. Here is the description of what he saw and heard


 Guru Ji, I have come to hear that after parting on the river Sarsa, Shahibzada and his elder mother (Mother Gujri) were taken to their house by Kheri Gangu Brahman. The mule was laden with wealth.  He stole the wealth and the sinner handed over the three to the Morinda police.  Shuba Wazir inflicted various threats, greed and torture on Shahibzadia to convert her to Islam. But the child did not show any remorse.  Sher Mohammad Khan asked the state why the states are starting to wreak havoc. Why should the father hate the children?


 3





 They say the state has agreed that children should not be killed.  But standing nearby Sucha Nand said Suba Wajid these children of snakes are spoileys. Do not want to leave.  Sucha Nand said that they should be beaten before beheading (God).


 Sher Mohammad Malerkotla Wala walked out of the court chanting "Haa". After that Qazi issued a fatwa that they should be buried alive.  The kids didn't make it.  He established himself in the foundation but religion did not lose.  When Mai Ji found out about the martyrdom of the child, she too gave up her breath.  ""


 Noora was telling and crying.  The sangat was listening and crying


 As long as Noora was reciting Mahi Vithya, Guru Ji listened quietly and kept digging a Kahin bush.  After hearing all this, it is said that the roots of Turkey have somehow dug up this pattern



 God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God  God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God  God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God


 (From now on God tomorrow)


Comments

Popular posts from this blog

ਪੰਜਾਬ ਦੇ ਕੁਲ ਕਿੰਨੇ ਪਿੰਡ ਹਨ, total villages in punjab

 🙏ਪੰਜਾਬ ਦੇ ਜ਼ਿਲ੍ਹੇਆ ਵਿੱਚ ਕੁੱਲ ਕਿੰਨੇ ਪਿੰਡ ਹਨ ਤੇ ਕਿਹੜੇ ਕਿਹੜੇ ਜ਼ਿਲ੍ਹਿਆਂ ਚ ਕਿੰਨੇ ਕਿੰਨੇ ਪਿੰਡ ਹਨ ਹੁਸ਼ਿਆਰਪੁਰ=1420 ਗੁਰਦਾਸਪੁਰ=1206 ਜਲੰਧਰ====964 ਲੁਧਿਆਣਾ==916 ਪਟਿਆਲਾ==915 ਅੰਮ੍ਰਿਤਸਰ==776 ਕਪੂਰਥਲਾ==703 ਫਿਰੋਜ਼ਪੁਰ=682 ਰੂਪਨਗਰ==615 ਸੰਗਰੂਰ===572 ਤਰਨਤਾਰਨ=513 ਸ਼ਹੀਦ ਭਗਤ ਸਿੰਘ ਨਗਰ=472 ਫਤਿਹਗੜ੍ਹ ਸਾਹਿਬ=446 ਫਾਜ਼ਿਲਕਾ==438 ਸਾਹਿਬਜਾਦਾ ਅਜੀਤ ਸਿੰਘ ਨਗਰ=427 ਪਠਾਨਕੋਟ=410 ਮੋਗਾ=352 ਬਠਿੰਡਾ=294 ਮੁਕਤਸਰ ਸਾਹਿਬ=234 ਮਾਨਸਾ=240 ਬਰਨਾਲਾ=128 ਫਰੀਦਕੋਟ=171 ਪੰਜਾਬ ਦੇ ਟੋਟਲ ਗਿਣਤੀ ਪਿੰਡਾ ਦੀ ਗਿਣਤੀ=12894 ਪੰਜਾਬ ਦੀ ਲੱਗਭਗ ਸਾਰੀ ਜਨਸੰਖਿਆ ਮੁਤਾਬਿਕ 2020 ਅੰਮ੍ਰਿਤਸਰ=   2839000 ਤਰਨ ਤਾਰਨ 1276000 ਗੁਰਦਾਸਪੁਰ =2602000 ਪਠਾਨਕੋਟ=626000 ਕਪੂਰਥਲਾ==-929000 ਜਲੰਧਰ====2500000 ਹੁਸ਼ਿਆਰਪੁਰ-1808000 ਸਹੀਦ ਭਗਤਸਿੰਘ ਨਗਰ   698000 ਫਤਿਹਗੜ੍ਹ ਸਾਹਿਬ 684000 ਲੁਧਿਆਣਾ 3988000 ਮੋਗਾ 1135000 ਫਿਰੋਜ਼ਪੁਰ 2313000 ਮੁਕਤਸਰ ਸਾਹਿਬ 1028000 ਫਰੀਦਕੋਟ 703000 ਬਠਿੰਡਾ 1582000 ਮਾਨਸਾ 877000 ਪਟਿਆਲਾ 2126000 ਰੂਪ ਨਗਰ 780000 ਸੰਗਰੂਰ 1886000 ਬਰਨਾਲਾ 678000 ਸਾਹਿਬਜਾਦਾ ਅਜੀਤ ਸਿੰਘ ਨਗਰ 1135000 2020 ਦੇ ਮੁਤਾਬਿਕ ਟੋਟਲ ਅਬਾਦੀ ਲੱਗਭਗ 32193000 ਤਿੰਨ ਕਰੋੜ ਇੱਕੀ ਲੱਖ ਤਰਾਨਵੇ ਹਜ਼ਾਰ ਲੱਗਭਗ ਵੇਖੋ ਕਿੰਨੀ ਅਬਾਦੀ ਹੈ ਪਰ ਪੰਜਾਬ ਵਿੱਚ ਕੋਈ ਵੀ ਚੰਗਾ ਹਸਪਤਾਲ ਨਹੀ

ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ, ਹਰ ਵੇਲੇ ਸਿਮਰਨ

ਸੁੱਖ ਵੇਲੇ ਸ਼ੁਕਰਾਨਾ ÷ਜੇ  ਵਾਹਿਗੁਰੂ ਨੇ ਤਹਾਨੂੰ ਸੁੱਖ  ਦਿੱਤਾ ਹੈ, ਤੇ ਵਾਹਿਗੁਰੂ ਦਾ ਸ਼ੁਕਰਾਨਾ ਜਰੂਰ  ਕਰਿਆ  ਕਰੋ । ਦੁੱਖ ਵੇਲੇ ਅਰਦਾਸ ÷ ਜੇ   ਤੁਸੀਂ  ਕਿਸੇ  ਕਾਰਨ  ਦੁਖੀ ਹੋ ਤਾ ਵਾਹਿਗੁਰੂ ਅੱਗੇ ਸੱਚੇ  ਮਨ ਨਾਲ ਅਰਦਾਸ ਕਰੋ  ਤੇ ਸਭ ਕੁਝ ਠੀਕ ਹੋ ਜਾਵੇਗਾ  ਇਹ ਮੇਰਾ  ਵਿਸਵਾਸ ਹੈ । ਹਰ ਵੇਲੇ ਸਿਮਰਨ ÷  ਹਰ ਵੇਲੇ ਵਾਹਿਗੁਰੂ ਜੀ ਦਾ  ਸਿਮਰਨ ਕਰਨਾ ਚਾਹੀਦਾ ਹੈ  ਸਤਿਨਾਮੁ  ਵਾਹਿਗੁਰੂ ਜੀ।

ਮਾਂ ਪਿਛਲੇ 3 ਦਿਨਾਂ ਤੋਂ ਹੱਥਾਂ ‘ਚ ਪੁੱਤ ਦੀ ਫੋਟੋ ਫੜ੍ਹਕੇ ਮਾਈਕ ‘ਤੇ ਉੱਚੀ-ਉੱਚੀ ਬੋਲਕੇ ਲੋਕਾਂ ਅੱਗੇ ਘਰੋਂ ਗੁੰਮ ਹੋਏ

 ਜਿਸ ਸਹਿਜ ਨੂੰ ਲੱਭਣ ਲਈ ਉਸਦੀ ਮਾਂ ਪਿਛਲੇ 3 ਦਿਨਾਂ ਤੋਂ ਹੱਥਾਂ ‘ਚ ਪੁੱਤ ਦੀ ਫੋਟੋ ਫੜ੍ਹਕੇ ਮਾਈਕ ‘ਤੇ ਉੱਚੀ-ਉੱਚੀ ਬੋਲਕੇ ਲੋਕਾਂ ਅੱਗੇ ਘਰੋਂ ਗੁੰਮ ਹੋਏ ਜ਼ਿਗਰ ਦੇ ਟੋਟੇ ਨੂੰ ਲੱਭਣ ਲਈ ਤਰਲੇ ਪਾ ਰਹੀ ਸੀ, ਉਹ ਸਹਿਜ ਅੱਜ ਲੱਭ ਗਿਆ ਪਰ ਜਿਉਂਦਾ ਨਹੀਂ ਬਲਕਿ ਮਰਿਆ ਹੋਇਆ। ਖਬਰਾਂ ਮੁਤਾਬਕ ਜਿਸਨੂੰ ਉਸਦਾ ਸਕਾ ਤਾਇਆ ਫਰੂਟ ਦਿਵਾਉਣ ਬਹਾਨੇ ਘਰੋਂ ਲੈ ਗਿਆ ਸੀ ਤੇ ਨਹਿਰ ਸੁੱਟ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੂਰੇ ਪਰਿਵਾਰ ਦਾ ਰੋ-ਰੋਕੇ ਬੁਰਾ ਹਾਲ ਐ। ਸਰਕਾਰ ਨੂੰ ਇਸ ਪਰਿਵਾਰ ਨੂੰ ਜਲਦੀ ਇਨਸਾਫ ਦੇਣਾ ਚਾਹੀਦੈ ਤਾਂ ਜੋ ਅਜਿਹੇ ਤਾਏ ਵਰਗੀ ਬੁਰੀ ਸੋਚ ਦੇ ਮਾਲਕ ਲੋਕਾਂ ਨੂੰ ਵੀ ਕੰਨ ਹੋ ਜਾਣ ਕਿ ਜ਼ੁਲਮ ਕਰਨ ਦੀ ਸਜ਼ਾ ਕਿੰਨ੍ਹੀ ਭਿਆਨਕ ਹੁੰਦੀ ਹੈ।