Skip to main content

ਗੁਰੂਦਵਾਰਾ ਸ਼੍ਰੀ ਮੰਜੀ ਸਾਹਿਬ (ਆਲਮਗੀਰ ਸਾਹਿਬ) ਜ਼ਿਲ੍ਹਾ ਲੁਧਿਆਣਾ ਵਿਚ ਪਿੰਡ ਆਲਮਗੀਰ ਵਿਚ ਸਥਿਤ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ,

 ਗੁਰੂਦਵਾਰਾ ਸ਼੍ਰੀ ਮੰਜੀ ਸਾਹਿਬ (ਆਲਮਗੀਰ ਸਾਹਿਬ) ਜ਼ਿਲ੍ਹਾ ਲੁਧਿਆਣਾ ਵਿਚ ਪਿੰਡ ਆਲਮਗੀਰ ਵਿਚ ਸਥਿਤ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਆਪਣੇ ਚਾਰ ਪੁੱਤਰਾਂ ਅਤੇ ਮਾਤਾ ਜੀ ਨੂੰ ਮੁਗਲਾਂ ਦੁਆਰਾ ਸ਼ਹੀਦ ਕਰ ਦਿੱਤੇ ਜਾਣ ਤੋਂ ਬਾਅਦ;ਮਾਛੀਵਾੜਾ ਤੋਂ “ਊਚ ਦਾ ਪੀਰ” ਦੇ ਰੂਪ ਵਿਚ ਇਕ ਮੰਜੇ ਉੱਤੇ ਆਲਮਗੀਰ ਪੋਹ 1761 ਬਿਕਰਮੀ  ਵਿਖੇ ਪਹੁੰਚੇ ਸਨ। ਇੱਥੇ ਪੁੱਜਣ ਤੇ, ਪਿੰਡ ਦੇ ਘੋੜਿਆਂ ਦੇ ਇਕ ਵਪਾਰੀ ਭਾਈ ਨਿਗਾਹਿਆ ਸਿੰਘ ਨੇ ਗੁਰੂ ਸਾਹਿਬ ਨੂੰ ਘੋੜਾ ਭੇਟ ਕੀਤਾ ਸੀ।  



ਨਬੀ ਖਾਨ ਅਤੇ ਗਨੀ ਖਾਨ ਨੂੰ ਮੰਜੇ ਨਾਲ ਵਾਪਸ ਭੇਜ ਦਿੱਤਾ ਗਿਆ। ਗੁਰੂ ਸਾਹਿਬ ਨੇ ਇਕ ਬਜ਼ੁਰਗ ਔਰਤ ਨੂੰ ਕਿਹਾ ਜੋ ਗਾਂ ਦੇ ਗੋਬਰ ਨੂੰ ਚੁੱਕ ਰਹੀ ਸੀ ਕਿ ਉਹ ਪਾਣੀ ਵਾਲੀ ਜਗ੍ਹਾ ਦੱਸ ਸਕਦੀ ਹੈ ਜਿਸ ਜਗ੍ਹਾ ਤੋਂ ਪਾਣੀ ਲੈ ਕੇ ਇਸ਼ਨਾਨ ਕਰੇ ਜਿਸ ਤੇ ਬਜ਼ੁਰਗ ਔਰਤ ਨੇ ਜਵਾਬ ਦਿੱਤਾ ਕਿ “ਪੀਰ ਜੀ ਇਹ ਖੰਡਰ ਦੀ ਥਾਂ ਹੈ, ਇੱਥੇ ਪਾਣੀ ਨਹੀਂ ਹੈ। ਇੱਥੇ ਇੱਕ ਦੂਰ ਬਹੁਤ ਦੂਰ ਜਗ੍ਹਾ ਹੈ ਪਰ ਉੱਥੇ ਇੱਕ ਵੱਡਾ ਅਜਗਰ ਰਹਿੰਦਾ ਹੈ, ਉੱਥੇ ਕੋਈ ਨਹੀਂ ਜਾਂਦਾ। ਗੁਰੂ ਸਾਹਿਬ ਜੀ ਨੇ ਤੀਰ ਨਾਲ ਅਜਗਰ ਨੂੰ ਮਾਰ ਕੇ ਉਸਨੂੰ “ਮੁਕਤੀ” ਦੇ ਦਿੱਤੀ ਹੈ ਅਤੇ ਅਜਗਰ ਖੂਹ ਵਿਚ ਡਿੱਗ ਗਿਆ। ਜਦੋਂ ਸਿੱਖ ਪਾਣੀ ਲਿਆਉਣ ਲਈ ਗਿਆ ਤਾਂ ਦੇਖਿਆ ਕਿ ਪਾਣੀ ਬਹੁਤ ਗੰਦਾ ਹੋ ਗਿਆ ਸੀ, ਗੁਰੂ ਸਾਹਿਬ ਉੱਥੇ ਹੀ ਬੈਠੇ ਹੋਏ ਸਨ। ਗੁਰੂ ਸਾਹਿਬ ਨੇ ਇਕ ਹੋਰ ਤੀਰ ਮਾਰਿਆ ਅਤੇ ਇਕ ਪਾਣੀ ਦਾ ਫੁਹਾਰਾ ਨਿਕਲਿਆ ਅਤੇ ਸਾਰੇ ਸਿੱਖਾਂ ਨੇ ਇਸ਼ਨਾਨ ਕੀਤਾ। ਇਸ ਚਮਤਕਾਰ ਨੂੰ ਦੇਖ ਕੇ, ਬਜ਼ੁਕਗ ਔਰਤ ਗੁਰੂ ਸਾਹਿਬ ਦੇ ਪੈਰਾਂ ਤੇ ਡਿੱਗ ਗਈ ਅਤੇ ਕਿਹਾ, “ਪੀਰ ਜੀ ਤੁਸੀਂ ਅਨੋਖੇ ਪੀਰ ਹੋ”, ਮੈਂ ਤੁਹਾਨੂੰ ੲਿੱਕ ਬੇਨਤੀ ਕਰਨਾ ਚਾਹੁੰਦੀ ਹਾਂ। ਮੈਨੂੰ ਕੋਹੜ ਹੈ ਅਤੇ ਮੈਂ ਇਲਾਜ ਕਰਵਾਉਣ ਲਈ ਕਈ ਥਾਵਾਂ ਤੇ ਗਈ ਹਾਂ ਪਰ ਇਹ ਠੀਕ ਨਹੀਂ ਹੋਇਆ ਹੈ, ਕਿਰਪਾ ਕਰਕੇ ਮੇਰੀ ਬਿਮਾਰੀ ਦਾ ਇਲਾਜ ਕਰੋ ਅਤੇ ਮੈਨੂੰ ਇਸ ਬਿਮਾਰੀ ਤੋਂ ਛੁਟਕਾਰਾ ਪਾਉਣ ਵਿਚ ਮਦਦ ਕਰੋ। ਗੁਰੂ ਸਾਹਿਬ ਨੇ ਕਿਹਾ ਕਿ ਜੋ ਕੋਈ ਵਿਸ਼ਵਾਸ ਨਾਲ ਇਸ ਪਾਣੀ ਨਾਲ ਇਸ਼ਨਾਨ ਕਰੇਗਾ, ਪ੍ਮਾਤਮਾ ਉਸਦੀ ਸਾਰੀ ਬਿਮਾਰੀ ਨੂੰ ਠੀਕ ਕਰ ਦੇਣਗੇ। ਫਿਰ ਗੁਰੂ ਜੀ ਭਾਈ ਨਿਗਾਹਿਆ ਸਿੰਘ ਦੁਆਰਾ ਦਿੱਤੇ ਗਏ ਘੋੜੇ ਤੇ ਬੈਠ ਗਏ ਅਤੇ ਰਾਏਕੋਟ ਵੱਲ ਚਲੇ ਗਏ। ਬਜ਼ੁਰਗ ਔਰਤ ਨੇ ਉਸ ਪਾਣੀ ਦੇ ਫੁਹਾਰੇ ਨਾਲ ਇਸ਼ਨਾਨ ਕੀਤਾ ਅਤੇ ਠੀਕ ਹੋ ਗਈ। ਉਹ ਪਿੰਡ ਵਾਪਸ ਗਈ ਅਤੇ ਪਿੰਡ ਵਾਲਿਆਂ ਨੂੰ ਸਾਰੀ ਕਹਾਣੀ ਬਾਰੇ ਦੱਸਿਆ। ਉਹ ਜਗ੍ਹਾ ਜਿੱਥੇ ਭਾਈ ਨਬੀ ਖਾਨ ਅਤੇ ਭਾਈ ਗਨੀ ਖਾਂ ਨੇ ਗੁਰੂ ਸਾਹਿਬ ਦਾ ਮੰਜਾ ਰੱਖਿਆ ਸੀ, ਅੱਜ ਉਹ ਜਗ੍ਹਾ ਇਕ ਸੁੰਦਰ ਗੁਰਦੁਆਰਾ ਹੈ ਜੋ ਮੰਜੀ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ

🙏ਸਤਿਨਾਮ ਸ੍ਰੀ ਵਾਹਿਗੁਰੂ ਜੀ🙏

🙏ਸਤਿਨਾਮ ਸ੍ਰੀ ਵਾਹਿਗੁਰੂ ਜੀ🙏

🙏ਸਤਿਨਾਮ ਸ੍ਰੀ ਵਾਹਿਗੁਰੂ ਜੀ🙏


Gurudwara Sri Manji Sahib (Alamgir Sahib) is located in village Alamgir in District Ludhiana.  Shri Guru Gobind Singh Ji, after his four sons and mother were martyred by the Mughals, reached Alamgir Poh in 1761 Bk on a bed from Machhiwara in the form of "Uch Da Pir".  On arrival, Bhai Nigahia Singh, a horse trader of the village, presented a horse to Guru Sahib.  Nabi Khan and Gani Khan were sent back to bed.  Guru Sahib asked an old woman who was picking up cow dung that she could tell him where to get water from which to take bath and to which the old lady replied,  There is no water.  There is a place far away but there lives a big dragon, no one goes there.  Guru Sahib killed the dragon with an arrow and gave him "salvation" and the dragon fell into the well.  When the Sikh went to fetch water, he saw that the water had become very dirty. Guru Sahib was sitting there.  Guru Sahib shot another arrow and a fountain of water came out and all the Sikhs took bath.  Seeing this miracle, the old lady fell at the feet of Guru Sahib and said, "Peer ji you are a unique peer", I would like to make a request to you.  I have leprosy and I have gone to many places for treatment but it has not been cured, please treat my disease and help me to get rid of this disease.  Guru Sahib said that whoever bathes with this water in faith, God will cure all his ailments.  The Guru then rode on the horse provided by Bhai Nigahia Singh and proceeded towards Raikot.  The old lady took a bath with the spray of water and recovered.  She returned to the village and told the villagers the whole story.  The place where Bhai Nabi Khan and Bhai Gani Khan laid the bed of Guru Sahib, today that place is a beautiful Gurdwara which is known as Manji Sahib

 ਨਾਮ ਸਤਿਨਾਮ ਸ੍ਰੀ ਵਾਹਿਗੁਰੁ ਜੀ🙏

 ਨਾਮ ਸਤਿਨਾਮ ਸ੍ਰੀ ਵਾਹਿਗੁਰੁ ਜੀ🙏

 ਨਾਮ ਸਤਿਨਾਮ ਸ੍ਰੀ ਵਾਹਿਗੁਰੁ ਜੀ🙏


गुरुद्वारा श्री मांजी साहिब (आलमगीर साहिब) लुधियाना जिले के आलमगीर गांव में स्थित है। श्री गुरु गोबिंद सिंह जी, मुगलों द्वारा अपने चार पुत्रों और माता के शहीद होने के बाद, 1761 बीके में "उच दा पीर" के रूप में मच्छीवाड़ा से एक बिस्तर पर आलमगीर पोह पहुंचे। आगमन पर, गांव के एक घोड़ा व्यापारी भाई निगहिया सिंह ने गुरु साहिब को एक घोड़ा भेंट किया। नबी खान और गनी खान को वापस बिस्तर पर भेज दिया गया। गुरु साहिब ने गोबर उठा रही एक बूढ़ी औरत से पूछा कि वह उसे बता सकती है कि स्नान करने के लिए पानी कहाँ से लाएँ और जिस पर बुढ़िया ने उत्तर दिया, पानी नहीं है। दूर एक जगह है लेकिन एक बड़ा अजगर रहता है, वहां कोई नहीं जाता। गुरु साहिब ने एक तीर से अजगर को मार डाला और उसे "मोक्ष" दिया और अजगर कुएं में गिर गया। जब सिक्ख पानी लेने गए तो उन्होंने देखा कि पानी बहुत गंदा हो गया है। वहां गुरु साहिब बैठे थे। गुरु साहिब ने एक और तीर चलाया और पानी का एक फव्वारा निकला और सभी सिख स्नान करने लगे। यह चमत्कार देखकर बुढ़िया गुरु साहिब के चरणों में गिर पड़ी और बोली, "पीर जी आप एक अद्वितीय सहकर्मी हैं", मैं आपसे एक निवेदन करना चाहता हूं। मुझे कोढ़ है और मैं इलाज के लिए कई जगह गया हूं लेकिन यह ठीक नहीं हुआ है, कृपया मेरी बीमारी का इलाज करें और इस बीमारी से छुटकारा पाने में मेरी मदद करें। गुरु साहिब ने कहा कि जो कोई भी विश्वास के साथ इस पानी से स्नान करेगा, भगवान उसकी सभी बीमारियों को ठीक कर देंगे। गुरु फिर भाई निगहिया सिंह द्वारा प्रदान किए गए घोड़े पर सवार हुए और रायकोट की ओर बढ़े। बुढ़िया ने पानी के स्प्रे से स्नान किया और ठीक हो गई। वह गांव लौटी और गांव वालों को पूरी कहानी सुनाई। जिस स्थान पर भाई नबी खान और भाई गनी खान ने गुरु साहिब की शय्या रखी थी, आज वह स्थान एक सुंदर गुरुद्वारा है जिसे मांजी साहिब के नाम से जाना जाता है।

  नाम सत नाम श्री वाहिगुरु जियो

  नाम सत नाम श्री वाहिगुरु जियो

  नाम सत नाम श्री वाहिगुरु जियो

Comments

Popular posts from this blog

ਪੰਜਾਬ ਦੇ ਕੁਲ ਕਿੰਨੇ ਪਿੰਡ ਹਨ, total villages in punjab

 🙏ਪੰਜਾਬ ਦੇ ਜ਼ਿਲ੍ਹੇਆ ਵਿੱਚ ਕੁੱਲ ਕਿੰਨੇ ਪਿੰਡ ਹਨ ਤੇ ਕਿਹੜੇ ਕਿਹੜੇ ਜ਼ਿਲ੍ਹਿਆਂ ਚ ਕਿੰਨੇ ਕਿੰਨੇ ਪਿੰਡ ਹਨ ਹੁਸ਼ਿਆਰਪੁਰ=1420 ਗੁਰਦਾਸਪੁਰ=1206 ਜਲੰਧਰ====964 ਲੁਧਿਆਣਾ==916 ਪਟਿਆਲਾ==915 ਅੰਮ੍ਰਿਤਸਰ==776 ਕਪੂਰਥਲਾ==703 ਫਿਰੋਜ਼ਪੁਰ=682 ਰੂਪਨਗਰ==615 ਸੰਗਰੂਰ===572 ਤਰਨਤਾਰਨ=513 ਸ਼ਹੀਦ ਭਗਤ ਸਿੰਘ ਨਗਰ=472 ਫਤਿਹਗੜ੍ਹ ਸਾਹਿਬ=446 ਫਾਜ਼ਿਲਕਾ==438 ਸਾਹਿਬਜਾਦਾ ਅਜੀਤ ਸਿੰਘ ਨਗਰ=427 ਪਠਾਨਕੋਟ=410 ਮੋਗਾ=352 ਬਠਿੰਡਾ=294 ਮੁਕਤਸਰ ਸਾਹਿਬ=234 ਮਾਨਸਾ=240 ਬਰਨਾਲਾ=128 ਫਰੀਦਕੋਟ=171 ਪੰਜਾਬ ਦੇ ਟੋਟਲ ਗਿਣਤੀ ਪਿੰਡਾ ਦੀ ਗਿਣਤੀ=12894 ਪੰਜਾਬ ਦੀ ਲੱਗਭਗ ਸਾਰੀ ਜਨਸੰਖਿਆ ਮੁਤਾਬਿਕ 2020 ਅੰਮ੍ਰਿਤਸਰ=   2839000 ਤਰਨ ਤਾਰਨ 1276000 ਗੁਰਦਾਸਪੁਰ =2602000 ਪਠਾਨਕੋਟ=626000 ਕਪੂਰਥਲਾ==-929000 ਜਲੰਧਰ====2500000 ਹੁਸ਼ਿਆਰਪੁਰ-1808000 ਸਹੀਦ ਭਗਤਸਿੰਘ ਨਗਰ   698000 ਫਤਿਹਗੜ੍ਹ ਸਾਹਿਬ 684000 ਲੁਧਿਆਣਾ 3988000 ਮੋਗਾ 1135000 ਫਿਰੋਜ਼ਪੁਰ 2313000 ਮੁਕਤਸਰ ਸਾਹਿਬ 1028000 ਫਰੀਦਕੋਟ 703000 ਬਠਿੰਡਾ 1582000 ਮਾਨਸਾ 877000 ਪਟਿਆਲਾ 2126000 ਰੂਪ ਨਗਰ 780000 ਸੰਗਰੂਰ 1886000 ਬਰਨਾਲਾ 678000 ਸਾਹਿਬਜਾਦਾ ਅਜੀਤ ਸਿੰਘ ਨਗਰ 1135000 2020 ਦੇ ਮੁਤਾਬਿਕ ਟੋਟਲ ਅਬਾਦੀ ਲੱਗਭਗ 32193000 ਤਿੰਨ ਕਰੋੜ ਇੱਕੀ ਲੱਖ ਤਰਾਨਵੇ ਹਜ਼ਾਰ ਲੱਗਭਗ ਵੇਖੋ ਕਿੰਨੀ ਅਬਾਦੀ ਹੈ ਪਰ ਪੰਜਾਬ ਵਿੱਚ ਕੋਈ ਵੀ ਚੰਗਾ ਹਸਪਤਾਲ ਨਹੀ

ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ, ਹਰ ਵੇਲੇ ਸਿਮਰਨ

ਸੁੱਖ ਵੇਲੇ ਸ਼ੁਕਰਾਨਾ ÷ਜੇ  ਵਾਹਿਗੁਰੂ ਨੇ ਤਹਾਨੂੰ ਸੁੱਖ  ਦਿੱਤਾ ਹੈ, ਤੇ ਵਾਹਿਗੁਰੂ ਦਾ ਸ਼ੁਕਰਾਨਾ ਜਰੂਰ  ਕਰਿਆ  ਕਰੋ । ਦੁੱਖ ਵੇਲੇ ਅਰਦਾਸ ÷ ਜੇ   ਤੁਸੀਂ  ਕਿਸੇ  ਕਾਰਨ  ਦੁਖੀ ਹੋ ਤਾ ਵਾਹਿਗੁਰੂ ਅੱਗੇ ਸੱਚੇ  ਮਨ ਨਾਲ ਅਰਦਾਸ ਕਰੋ  ਤੇ ਸਭ ਕੁਝ ਠੀਕ ਹੋ ਜਾਵੇਗਾ  ਇਹ ਮੇਰਾ  ਵਿਸਵਾਸ ਹੈ । ਹਰ ਵੇਲੇ ਸਿਮਰਨ ÷  ਹਰ ਵੇਲੇ ਵਾਹਿਗੁਰੂ ਜੀ ਦਾ  ਸਿਮਰਨ ਕਰਨਾ ਚਾਹੀਦਾ ਹੈ  ਸਤਿਨਾਮੁ  ਵਾਹਿਗੁਰੂ ਜੀ।

ਮਾਂ ਪਿਛਲੇ 3 ਦਿਨਾਂ ਤੋਂ ਹੱਥਾਂ ‘ਚ ਪੁੱਤ ਦੀ ਫੋਟੋ ਫੜ੍ਹਕੇ ਮਾਈਕ ‘ਤੇ ਉੱਚੀ-ਉੱਚੀ ਬੋਲਕੇ ਲੋਕਾਂ ਅੱਗੇ ਘਰੋਂ ਗੁੰਮ ਹੋਏ

 ਜਿਸ ਸਹਿਜ ਨੂੰ ਲੱਭਣ ਲਈ ਉਸਦੀ ਮਾਂ ਪਿਛਲੇ 3 ਦਿਨਾਂ ਤੋਂ ਹੱਥਾਂ ‘ਚ ਪੁੱਤ ਦੀ ਫੋਟੋ ਫੜ੍ਹਕੇ ਮਾਈਕ ‘ਤੇ ਉੱਚੀ-ਉੱਚੀ ਬੋਲਕੇ ਲੋਕਾਂ ਅੱਗੇ ਘਰੋਂ ਗੁੰਮ ਹੋਏ ਜ਼ਿਗਰ ਦੇ ਟੋਟੇ ਨੂੰ ਲੱਭਣ ਲਈ ਤਰਲੇ ਪਾ ਰਹੀ ਸੀ, ਉਹ ਸਹਿਜ ਅੱਜ ਲੱਭ ਗਿਆ ਪਰ ਜਿਉਂਦਾ ਨਹੀਂ ਬਲਕਿ ਮਰਿਆ ਹੋਇਆ। ਖਬਰਾਂ ਮੁਤਾਬਕ ਜਿਸਨੂੰ ਉਸਦਾ ਸਕਾ ਤਾਇਆ ਫਰੂਟ ਦਿਵਾਉਣ ਬਹਾਨੇ ਘਰੋਂ ਲੈ ਗਿਆ ਸੀ ਤੇ ਨਹਿਰ ਸੁੱਟ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੂਰੇ ਪਰਿਵਾਰ ਦਾ ਰੋ-ਰੋਕੇ ਬੁਰਾ ਹਾਲ ਐ। ਸਰਕਾਰ ਨੂੰ ਇਸ ਪਰਿਵਾਰ ਨੂੰ ਜਲਦੀ ਇਨਸਾਫ ਦੇਣਾ ਚਾਹੀਦੈ ਤਾਂ ਜੋ ਅਜਿਹੇ ਤਾਏ ਵਰਗੀ ਬੁਰੀ ਸੋਚ ਦੇ ਮਾਲਕ ਲੋਕਾਂ ਨੂੰ ਵੀ ਕੰਨ ਹੋ ਜਾਣ ਕਿ ਜ਼ੁਲਮ ਕਰਨ ਦੀ ਸਜ਼ਾ ਕਿੰਨ੍ਹੀ ਭਿਆਨਕ ਹੁੰਦੀ ਹੈ।