Skip to main content

Posts

Showing posts from April, 2022

,...........?

 ਵਾਹਿਗੁਰੂ ਜੀ ਫਿਰ ਲਿਖਣਾ ਪੂਰਾ ਪੜ ਲਵੋ ਪਹਿਲਾ ,ਹਾਏ ਓਏ ਨਿਰਦਈ ਲੋਕੇ ਭੱਜ ਗਏ ਬਾਬੇ ਨਾਨਕ ਦੇ ਸਿਧਾਤ ਤੋ ਬੱਸ ਕੱਲਾ ਨਿੱਜ ਹੈ ਪੱਲੇ ਮੇਰਾ ਮੁੰਡਾ ਬਾਹਰ ਬਗ ਜਾਵੇ ਮੇਰਾ ਜਵਾਕਾ ਦਾ ਕੀ ਬਣੂ ਲੋਕ ਮਰਦੇ ਨੇ ਮਰ ਜਾਣ ਮੇਰਾ ਘਰ ਪੈਸਿਆ ਨਾਲ ਭਰ ਜਾਵੇ.ਕੀ ਯਾਰ ਪੈਸਾ ਤੇ ਨਿੱਜ ਮੂਹਰੇ ਕਰ ਲਿਆ  . ਆਹ ਸਰਦਾਰ ਵਿਚਾਰਾ ਕਾਰ ਮੱਚਦੀ ਦੇ ਅੰਦਰ ਹਾਰਨ ਤੇ ਲਾਇਟਾ ਮਾਰਦਾ ਰਿਹਾ ਕਿਸੇ ਨੇ ਟਾਕੀ ਨਹੀ ਖੋਲੀ ਦੋ ਸੌ ਮੋਬਾਇਲ ਕੱਢ ਕਿ ਵੀਡਿਓ ਬਣਾਉਦੇ ਰਹੇ ਸਟੋਰੀਆ ਪਾਉਂਦੇ ਰਹੇ ਜਾ ਕਹਿੰਦੇ ਰਹੇ ਗੱਡੀ ਤੋ ਦੂਰ ਰਹੋ ਇਹ ਬੰਬ ਵਾਗੂ ਫਟੇਗੀ .ਸਦਕੇ ਤੁਹਾਡੇ ਦਰੱਖਤ ਤੁਸੀ ਮਚਾ ਰਹੇ ਹੋ ਜਾਨਵਰ ਤੁਸੀ ਮਾਰ ਰਹੇ ਹੋ ਖਾਣ ਪੀਣ ਵਾਲੀਆ ਚੀਜਾ ਤੁਸੀ ਜਹਿਰਲੀਆ ਕਰਤੀਆ ਸਪਰੇਆ ਨਾਲ ਚਲੋ ਵਧੀਆ ਨਿਬੜ ਗਿਆ ਛੱਡ ਦਿਓ ਇੱਕ ਦੂਜੇ ਦੀ ਸਹਾਇਤਾ ਕਰਨੀ .ਮਾਰ ਦਿਓ ਇੱਕ ਦੂਜੇ ਨੂੰ ਪੁਰਾਣੇ ਸਮੇਂ ਵਾਲੀ ਸਾਂਝ ਛੱਡ ਦਿਓ ਵਧੀਆ ਕਾਮਯਾਬ ਹੋ ਜਾਵੋਗੇ .ਬੱਲੇ ਓਏ ਤੁਹਾਡੇ ਕੋਈ ਨਾ ਦੇਖਦੇ ਜਾਵੋ ਵਾਲ ਅੱਗੇ ਹੀ ਡਿੱਗਣਗੇ:ਰੰਧਾਵਾ

ਪੰਜਾਬ ਦਾ ਸੀਨਾ ਪਾੜ ਕੇ ਲੰਘਦੀ ਰਾਜਸਥਾਨ ਕਨਾਲ !

 ਪੰਜਾਬ ਦਾ ਸੀਨਾ ਪਾੜ ਕੇ ਲੰਘਦੀ ਰਾਜਸਥਾਨ ਕਨਾਲ ! ਪੰਜਾਬ ਪੰਜ ਪਾਣੀਆਂ ਦੀ ਧਰਤੀ ਪਰ ਪਾਣੀ ਤਾਂ ਲੁੱਟਿਆ ਜਾ ਰਿਹੈ ਤੇ ਪੰਜਾਬ ਦਿਨੋਂ-ਦਿਨ ਮਾਰੂਥਲ ਵੱਲ ਵਧ ਰਿਹੈ । SYL 'ਤੇ ਸਿਆਸਤ ਸਰਗਰਮ ਹੈ ਪਰ ਅਖ਼ਬਾਰਾਂ ਦੀਆਂ ਸੁਰਖੀਆਂ ਤੋਂ ਓਹਲੇ ਮਾਲਵੇ ਨੂੰ ਰੀਚਾਰਜ ਕਰਕੇ ਲੰਘਦੀ ਰਾਜਸਥਾਨ ਕਨਾਲ ਪੱਕੀ ਕੀਤੀ ਜਾ ਰਹੀ ਹੈ । ਜਿਹੜਾ ਨਾ ਤਾਂ ਅਖ਼ਬਾਰਾਂ ਦਾ ਮੁੱਦਾ ਤੇ ਨਾ ਹੀ ਵਿਰੋਧੀ ਧਿਰ ਦਾ ਮੁੱਦਾ ਹੈ । ਰਾਜਸਥਾਨ ਕਨਾਲ ਜੀਹਨੂੰ ਇੰਦਰਾ ਗਾਂਧੀ ਕਨਾਲ ਵੀ ਕਿਹਾ ਜਾਂਦੈ, ਸਤਲੁਜ ਤੇ ਬਿਆਸ ਦੇ ਮੇਲ 'ਚੋਂ‌ ਹਰੀਕਿਆਂ ਤੋਂ ਨਿਕਲ ਕੇ ਮਾਲਵੇ 'ਚੋਂ ਹੁੰਦੀ ਹੋਈ ਹਨੂੰਮਾਨਗੜ੍ਹ-ਬੀਕਾਨੇਰ ਤੇ ਜੈਸਲਮੇਰ ਤੱਕ 650 KM ਦੂਰ ਲਿਜਾ ਕੇ ਸੁੱਟਦੀ ਐ ਪੰਜਾਬ ਦੇ ਪਾਣੀ ਨੂੰ ! 1 ਮਿੰਟ 'ਚ ਪੰਜਾਬ ਦਾ 3 ਕਰੋੜ ਲੀਟਰ ਪਾਣੀ ਬਾਹਰ ਲਿਜਾਣ ਵਾਲ਼ੀ ਇਸ ਨਹਿਰ ਨੂੰ ਅੱਜ-ਕੱਲ੍ਹ ਪੱਕਾ ਕੀਤਾ ਜਾ ਰਿਹੈ । ਪੰਜਾਬ 'ਚ ਇਹ ਨਹਿਰ 169 KM ਵਹਿੰਦੀ ਹੈ, ਪੰਜਾਬ ਦੇ ਤਿੰਨ ਜ਼ਿਲ੍ਹਿਆਂ ਫ਼ਿਰੋਜ਼ਪੁਰ, ਫ਼ਰੀਦਕੋਟ ਤੇ ਸ੍ਰੀ ਮੁਕਤਸਰ ਸਾਹਿਬ ਦੇ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਦਾ ਕੰਮ ਇਹ ਨਹਿਰ ਬਾਖੂਬੀ ਨਿਭਾ ਰਹੀ ਹੈ ਤਾਂ ਹੀ ਬਾਕੀ ਮਾਲਵੇ ਦੇ ਮੁਕਾਬਲੇ ਇਨ੍ਹਾਂ ਜ਼ਿਲ੍ਹਿਆਂ 'ਚ ਪਾਣੀ ਦਾ ਪੱਧਰ ਬਹੁਤਾ ਨੀਵਾਂ ਨਹੀਂ । ਪਰ ਰਾਜਸਥਾਨ ਕਨਾਲ ਦੇ ਪੱਕਾ ਹੋਣ ਨਾਲ ਇਹ ਪੱਧਰ ਨੀਵਾਂ ਹੋ ਸਕਦੈ ਕਿਉਂਕਿ ਜੇਕਰ ਨਹਿਰ ਪੱਕੀ ਹੁੰਦੀ ਹੈ ਤਾਂ ਧਰਤੀ ਹੇਠਲਾ ਪਾਣੀ ਰੀਚ

फ़िर मोहब्बत, Fir mohabbat

 फ़िर मोहब्बत  अरिजीत यू आर द बेस्ट, गॉड ब्लेस यू माई ब्रदर। आप ऑल टाइम माई फेवरेट हैं।  बहुत खूब! महान गीत  सर्वकालिक महान गीत। मैं हर रोज एन्जॉय कर रहा हूं  लव मोहम्मद इरफ़ान और अरिजीत कॉम्बो! अभी भी मेरे नवीनतम सीडी में यह गाना 6 साल पहले का है Fir mohabbat arijeet yoo aar da best, god bles yoo maee bradar. aap ol taim maee phevaret hain. bahut khoob! mahaan geet sarvakaalik mahaan geet. main har roj enjoy kar raha hoon lav mohammad irafaan aur arijeet kombo! abhee bhee mere naveenatam seedee mein yah gaana 6 saal pahale ka hai

Tum Hi Ho

 यह महान गायक चाहे और कितने भी गीत गाए, यह गीत मेरे लिए हमेशा शीर्ष पर रहेगा।  यह वह गीत है जिसने मुझे अरिजीत सिंह और सामान्य रूप से संगीत से प्यार हो गया।  बस सरासर सुंदरता।  यह बस भयानक और ईश्वरीय है।  यह मुझे ईश्वर और मानवता की याद दिलाता है।  लव यू अरिजीत।  सर्वकालिक सर्वश्रेष्ठ गायक अरिजीत सिंह सर का सर्वश्रेष्ठ गीत।  वह शायद सबसे बेहतरीन गायक हैं।  वह हमारे लिए बेहद अहम हैं।  दुनिया के सबसे प्रतिभाशाली और बहुमुखी गायक।  यह अरिजीत का एक बेहतरीन गाना है।  गजब की गायकी, लाजवाब संगीत, लाजवाब व्यवस्था-इस गाने की हर चीज वाकई लाजवाब है.  यह बहुत अच्छा है, अच्छा काम अर Tum Hi Ho yah mahaan gaayak chaahe aur kitane bhee geet gae, yah geet mere lie hamesha sheersh par rahega. yah vah geet hai jisane mujhe arijeet sinh aur saamaany roop se sangeet se pyaar ho gaya. bas saraasar sundarata. yah bas bhayaanak aur eeshvareey hai. yah mujhe eeshvar aur maanavata kee yaad dilaata hai. lav yoo arijeet. sarvakaalik sarvashreshth gaayak arijeet sinh sar ka sarvashreshth geet. vah shaayad sabase beha

Arijit Singh Biography in Hindi-अरिजीत सिंह जीवन परिचय

 Arijit Singh Biography in Hindi-अरिजीत सिंह जीवन परिचय क्रमांक जीवन परिचय बिंदु अरिजीत जीवन परिचय 1. पूरा नाम अरिजीत सिंहArijit Singh Biography in Hindi-Arijit Singh Biography 2. जन्म 25 अप्रैल, 1987 3. जन्म स्थान जिआगंज, मुर्शिदावाद, पश्चिम बंगाल, भारत 4. पत्नी कोएल रॉय सिंह Arijit Singh Biography in Hindi-Arijit Singh Biography  arijeet singh bhaarateey gaayak evan sangeetakaar  Serial Number Life Introduction PointArijit Life Introduction1.Full NameArijit Singh2.Birth April 25, 19873.Birth Jiaganj, Murshidwad, West Bengal, India4.Wife Koel RoySingh arijeet sinh (bangaalee;arijit sin)[2] (janm 25 aprail 1987) ek bhaarateey gaayak aur sangeetakaar hain.[3] inaka janm pashchim bangaal ke murshidaabaad mein hua tha. inhonne apane kairiyar kee shuruaat 2005 mein ek vaastavik kaaryakram phem gurukul se kee thee. inaka naam jab prasiddh hua jab inhonne 2013 mein aashikee 2 film mein tum hee ho gaana gaaya tha. is kaaran inako 6vaan filmafeyar puraskaar mein sabase achchha purush gaayak ch

ਸੱਚੀਆਂ ਗੱਲਾਂ

  ਬਹੁਤ ਸੋਹਣਾ ਲਿੱਖਿਆ ਇਸ ਭੈਣ ਨੇ, ਸੱਚ ਤਾ ਸੱਚ ਹੁੰਦਾ ਹੈ, ਇੱਕ ਵਾਰ ਜਰੂਰ ਪੜੋ। 

ਸਤਿਕਾਰਯੋਗ ਭਗਵੰਤ ਮਾਨ ਜੀ ਲੋਕ ਤੁਹਾਡੇ ਨਾਲ ਦਿਲੋਂ ਜੁੜੇ ਹੋਏ ਆ।ਲੋਕਾਂ ਦੇ ਜਜਬਾਤਾਂ ਨੂੰ ਸਮਝੋ।ਜੇ ਬੰਦ ਕਰਨਾ ਹੀ ਚਾਹੁੰਦੇ ਓ ਤਾਂ ਚਿੱਟਾ ਨਸ਼ਾ ਬੰਦ ਕਰੋ,ਜਿਹੜਾ ਹਰ ਰੋਜ ਨੋਜਵਾਨੀ ਨੂੰ ਖਤਮ ਕਰ ਰਿਹਾ।

 ਇੱਕ ਅੰਕਲ ਹਰ ਰੋਜ਼ ਸਬਜ਼ੀ ਵੇਚਣ ਲਈ ਲੈ ਕੇ ਆਉਂਦੇ ਆ ਤੇ ਅੱਜ ਜਦੋਂ ਮੈਂ ਪੁੱਛਿਆ ਕਿ ਇਹਦੇ ਵਿੱਚ ਤੁਹਾਨੂੰ ਕਿੰਨੀ ਕ ਕਮਾਈ ਹੁੰਦੀ ਐ ਤਾਂ ਉਹਨਾਂ ਨੇ ਕਿਹਾ "ਪੁੱਤ ਚਾਰ ਪੰਜ ਸੌ ਰੁਪਇਆ ਬਣਦਾ ਸਾਨੂੰ"। ਤੇ ਅਗਲੀ ਗੱਲ ਜਦੋ ਮੈਂ ਕਹੀ ਕੇ ਇਹ ਰੇੜੀਆਂ ਤਾਂ ਸਰਕਾਰ ਨੇ ਬੰਦ ਕਰਤੀਆ ਤਾਂ ਉਹ ਬੜੇ ਹੀ ਹੈਰਾਨ ਹੋਏ ਤੇ ਕਹਿੰਦੇ ਇਹ ਰੇੜੀਆਂ ਸਾਡੇ ਲੱਖਾਂ ਲੋਕਾਂ ਦਾ ਰੁਜਗਾਰ ਆ ਪਰ ਉਹਨਾਂ ਨੇ ਮੈਨੂੰ ਇੱਕ ਗੱਲ ਹੋਰ ਆਖੀ ਕੇ ਭਗਵੰਤ ਮਾਨ ਇਹ ਬੰਦ ਨਹੀਂ ਕਰ ਸਕਦਾ ਸਾਨੂੰ ਵਿਸ਼ਵਾਸ ਆ।      ਸਤਿਕਾਰਯੋਗ ਭਗਵੰਤ ਮਾਨ ਜੀ ਲੋਕ ਤੁਹਾਡੇ ਨਾਲ ਦਿਲੋਂ ਜੁੜੇ ਹੋਏ ਆ।ਲੋਕਾਂ ਦੇ ਜਜਬਾਤਾਂ ਨੂੰ ਸਮਝੋ।ਜੇ ਬੰਦ ਕਰਨਾ ਹੀ ਚਾਹੁੰਦੇ ਓ ਤਾਂ ਚਿੱਟਾ ਨਸ਼ਾ ਬੰਦ ਕਰੋ,ਜਿਹੜਾ ਹਰ ਰੋਜ ਨੋਜਵਾਨੀ ਨੂੰ ਖਤਮ ਕਰ ਰਿਹਾ। ਧੰਨਵਾਦ🙏🙏🙏🙏

ਐਵੇੰ ਨਾ ਜ਼ਿੰਦੇ ਮਾਣ ਕਰੀੰ..ਢਾਈ ਦਿਨ ਦੀ ਪ੍ਰਾਹੁਣੀ ਏਥੇ ਤੂੰ..

 ਐਵੇੰ ਨਾ ਜ਼ਿੰਦੇ ਮਾਣ ਕਰੀੰ..ਢਾਈ ਦਿਨ ਦੀ ਪ੍ਰਾਹੁਣੀ ਏਥੇ ਤੂੰ.. ਦੁਨੀਆ ਦੀ ਬਹੁਤ ਹੀ ਮਸਹੂਰ ਫ਼ੈਸ਼ਨ ਡਿਜਾਇਨਰ ਤੇ ਲੇਖਕਾ ਕਰੀਸਡਾ ਰੋਡਰੀਗਜ ਕੈਂਸਰ ਨਾਲ ਆਪਣੀ ਮੌਤ ਤੋਂ ਪਹਿਲਾਂ ਲਿਖਦੀ ਹੈ।  1. ਮੇਰੇ ਕਾਰ ਗੈਰਾਜ ਵਿੱਚ ਦੁਨੀਆਂ ਦੀ ਸਭ ਤੋਂ ਮਹਿੰਗੀ ਕਾਰ ਖੜੀ ਹੈ ਪਰ ਮੈਂ ਹਸਪਤਾਲ ਦੀ ਵੀਲ-ਚੇਅਰ ਵਿੱਚ ਸਫਰ ਕਰਦੀ ਹਾਂ।  2. ਘਰ ਮੇਰੀ ਅਲਮਾਰੀ ਵਿੱਚ ਹਰ ਤਰਾਂ ਦੇ ਮਹਿੰਗੇ ਕੱਪੜੇ ਪਏ ਹਨ ਹੀਰੇ ਜਵਾਹਰਾਤ ਗਹਿਣੇ ਪਏ ਹਨ ਬੇਸੁਮਾਰ ਮਹਿੰਗੇ ਜੁੱਤੇ ਪਏ ਹਨ ਪਰ ਮੈਂ ਹਸਪਤਾਲ ਦੀ ਦਿੱਤੀ ਇੱਕ ਚਾਦਰ ਵਿੱਚ ਨੰਗੇ ਪੈਰ ਲਿਪਟੀ ਹਾਂ।  3. ਮੇਰੇ ਬੈਂਕ ਵਿੱਚ ਬੇਸੁਮਾਰ ਪੈਸੇ ਹਨ ਪਰ ਹੁਣ ਉਹ ਮੇਰੇ ਕਿਸੇ ਕੰਮ ਦੇ ਨਹੀਂ।  4. ਮੇਰਾ ਘਰ ਇੱਕ ਮਹਿਲ ਦੀ ਤਰਾਂ ਹੈ ਪਰ ਮੈਂ ਹਸਪਤਾਲ ਦੇ ਡਬਲ ਸਾਇਜ ਬੈਂਡ ਵਿੱਚ ਪਈ ਹਾਂ।  5. ਮੈਂ 5 ਸਿਤਾਰਾ ਹੋਟਲ ਤੋਂ ਦੂਜੇ 5 ਸਿਤਾਰਾ ਹੋਟਲ ਵਿੱਚ ਬਦਲ ਸਕਦੀ ਹਾਂ ਪਰ ਇੱਥੇ ਇੱਕ ਲੈਬਾਰਟਰੀ ਤੋਂ ਦੂਜੀ ਲੈਬਾਰਟਰੀ ਵਿੱਚ ਘੁੰਮਦੀ ਹਾਂ।  6. ਮੈਂ ਕਰੋੜਾਂ ਚਾਹੁਣ ਵਾਲ਼ਿਆਂ ਨੂੰ ਆਪਣੇ ਆਟੋਗਰਾਫ ਦਿੱਤੇ ਹਨ ਪਰ ਅੱਜ ਡਾਕਟਰ ਦੇ ਆਖਰੀ ਨੋਟ ਤੇ ਦਸਖ਼ਤ ਕੀਤੇ ਹਨ।  7. ਮੇਰੇ ਕੋਲ 7 ਮਹਿੰਗੇ ਵਾਲਾਂ ਨੂੰ ਸ਼ਿੰਗਾਰਨ ਵਾਲੇ ਜਿਉਲਰੀ ਸੇਟ ਹਨ ਪਰ ਅੱਜ ਮੇਰੇ ਸਿਰ ਤੇ ਵਾਲ ਹੀ ਨਹੀਂ।  8. ਆਪਣੇ ਨਿੱਜੀ ਜਹਾਜ਼ ਤੇ ਮੈਂ ਕਿਤੇ ਵੀ ਇੱਕ ਥਾਂ ਤੋਂ ਦੂਜੀ ਥਾਂ ਜਾ ਸਕਦੀ ਸੀ ਪਰ ਅੱਜ ਵੀਲ-ਚੇਅਰ ਤੇ ਬਿਠਾਉਣ ਲਈ ਵੀ 2 ਬੰਦਿਆਂ ਦੀ ਲੋੜ ਪੈਂਦੀ

ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ

 ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਾਰਿਆਂ ਸੰਗਤਾਂ ਨੂੰ ਵਧਾਈਆਂ। ਗੁਰੂ ਜੀ ਨੇ ਪੂਰੇ ਵਿਸ਼ਵ ਨੂੰ ਹੱਕ, ਸੱਚ, ਇਨਸਾਫ ਅਤੇ ਧਰਮ ਲਈ ਮਰ-ਮਿਟਣ ਦਾ ਜ਼ਜਬਾ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਆਓ, ਮਿਲ ਕੇ ਉਨ੍ਹਾਂ ਦੀਆਂ ਸਿੱਖਿਆਵਾਂ ਦੀ ਪਾਲਣਾ ਕਰੀਏ

ਬੰਦ ਗੋਭੀ ਕੀੜੇ 🐛 ਦਾ ਅਸਲੀ ਸੱਚ? ਪੜੋ ਜਰੂਰ

 ਬਹੁਤ ਲੋਕ ਬੰਦ ਗੋਭੀ ਨਹੀਂ ਖਾਂਦੇ। ਉਨ੍ਹਾਂ ਦਾ ਕਹਿਣਾ ਹੈ ਕਿ ਬੰਦ ਗੋਭੀ ਚ ਕੋਈ ਕੀੜਾ ਹੁੰਦਾ ਹੈ। ਅਸਲ ਵਿੱਚ ਉਹ ਕੀੜਾ ਇੱਕ ਪ੍ਰੋਟੋਜ਼ੋਆ ਹੁੰਦਾ ਹੈ। ਇਹ ਸਿਰਫ਼ ਬੰਦ ਗੋਭੀ ਤੇ ਨਹੀਂ ਹੁੰਦਾ ਇਕ ਕਿਸੇ ਵੀ ਖਾਣੇ ਤੇ ਹੋ ਸਕਦਾ ਹੈ। ਇਸਨੂੰ ਪ੍ਰੋਟੋਜ਼ੋਆ ਕਹਿੰਦੇ ਹਨ।    ਇਹ ਪ੍ਰੋਟੋਜ਼ੋਆ ਹੀ ਪ੍ਰੋਜ਼ੋਅਲ ਇਨਫੈਕਸ਼ਨ ਕਰਦਾ ਹੈ।‌ ਇਹ ਪ੍ਰੋਟੋਜ਼ੋਆ ਅੰਤੜੀਆਂ ਚੋਂ ਬਾਕੀ ਸਰੀਰ ਚ ਕਿਤੇ ਵੀ ਜਾ ਸਕਦਾ ਹੁੰਦਾ ਹੈ।      ਪ੍ਰੰਤੂ ਇਹ ਸਿਰਫ਼ ਬੰਦ ਗੋਭੀ ਤੇ ਹੀ ਨਹੀਂ ਰਹਿੰਦਾ, ਇਹ ਕਿਸੇ ਵੀ ਸਬਜ਼ੀ ਫਲ ਤੇ ਹੋ ਸਕਦਾ ਹੈ।      ਇਹ ਉਨ੍ਹਾਂ ਸਬਜ਼ੀਆਂ, ਸਲਾਦਾਂ ਜਾਂ ਫਲਾਂ ਚ ਹੁੰਦਾ ਹੈ ਜਿਨ੍ਹਾਂ ਨੂੰ ਗੰਦੇ ਪਾਣੀ ਨਾਲ ਦੁਕਾਨਦਾਰ ਗਿੱਲਾ ਰਖਦੇ ਹਨ। ਜਾਂ ਜਿਨ੍ਹਾਂ ਸਬਜ਼ੀਆਂ ਨੂੰ ਗੰਦੇ ਪਾਣੀ ਨਾਲ ਉਗਾਇਆ ਗਿਆ ਹੁੰਦਾ ਹੈ।      ਇਹ ਬਾਜ਼ਾਰੂ ਖਾਣਿਆਂ ਚੋਂ ਵੀ ਆ ਜਾਂਦਾ ਹੈ। ਇਹ ਰੇਹੜੀਆਂ ਜਾਂ ਹੋਰ ਦੁਕਾਨਾਂ ਤੋਂ ਮਿਲਣ ਵਾਲੇ ਦਹੀਂ ਭੱਲੇ, ਚਾਟ ਆਦਿ ਤੋਂ ਵੀ ਆ ਸਕਦਾ ਹੈ। ਰੇਹੜੀਆਂ ਦੇ ਜੂਸ, ਸ਼ੇਕ ਆਦਿ ਚੋਂ ਵੀ ਤੇ ਆਈਸਕ੍ਰੀਮ, ਰਬੜੀ, ਕੁਲਫੀ ਆਦਿ ਤੋਂ ਵੀ। ਹੋਟਲਾਂ, ਢਾਬਿਆਂ ਦੇ ਪਾਣੀ ਚੋਂ ਵੀ ਅਤੇ ਸੜਕਾਂ ਤੇ ਖੁੱਲ੍ਹੇ ਚ ਖੁਆ ਰਹੇ ਖਾਣਿਆਂ ਤੋਂ ਵੀ ਆ ਸਕਦਾ ਹੈ। ਪਰ ਵਿਚਾਰੀ ਬੰਦ ਗੋਭੀ ਬਦਨਾਮ ਕਰ ਦਿੱਤੀ ਗਈ।      ਬੰਦ ਗੋਭੀ ਦਿਲ ਰੋਗਾਂ ਤੋਂ ਬਚਾਉਣ ਚ ਸਭ ਤੋਂ ਵੱਧ ਫਾਇਦੇਵੰਦ ਹੈ। ਇਹ ਫੈਟੀ ਲਿਵਰ, ਸਿਰੌਸਿਸ, ਪੀਲੀਆ, ਹੈਪੇਟਾਇਟਿਸ ਤੋਂ ਵੀ ਚੰਗੀ ਹੈ

ਸਾਰੇ_ਮਾਪੇ_ਧਿਆਨ_ਨਾਲ_ਪੜ੍ਹੋ_ਜੀ

 #ਸਾਰੇ_ਮਾਪੇ_ਧਿਆਨ_ਨਾਲ_ਪੜ੍ਹੋ_ਜੀ *10 ਸਾਲਾ ਵਿਦਿਆਰਥੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ* ਕਾਰਨ ਡਾਕਟਰਾਂ ਨੇ ਦੱਸਿਆ ਹੈ ਕਿ 1:- ਸਵੇਰੇ ਕੱਚੀ ਨੀਂਦ ਵਿੱਚ ਬੱਚੇ ਨੂੰ ਜਗਾਉਣਾ *(ਪੂਰੀ ਨੀਂਦ ਨਾ ਆਉਣਾ)* 2:- ਬਿਨਾਂ ਨਾਸ਼ਤੇ ਤੋਂ ਸਕੂਲ ਭੇਜਣਾ 3 :- ਬੱਚੇ ਦੇ ਕੁੱਲ ਭਾਰ ਤੋਂ ਵੱਧ ਸਕੂਲ ਬੈਗ ਚੁੱਕਣਾ 4:- ਸਕੂਲ ਦਾ ਹੋਮਵਰਕ ਪੂਰਾ ਨਾ ਕਰਨ ਤੇ ਅਧਿਆਪਕਾਂ ਦਾ ਦਬਾਅ 5:- ਠੰਡਾ ਦੁਪਹਿਰ ਦਾ ਖਾਣਾ ਖਾਣ ਦੇ ਯੋਗ ਨਾ ਹੋਣਾ 6 :- ਸਕੂਲੋਂ ਆ ਕੇ ਨਹਾਉਣਾ ਤੇ ਜਬਰਦਸਤੀ ਖਵਾਉਣਾ 7 :- ਬਿਨਾਂ ਅਰਾਮ ਕੀਤੇ ਘਰ ਦਾ ਕੰਮ ਨਿਬੇੜਨ ਦਾ ਦਬਾਅ ਆਦਿ * ਮਾਪਿਓ, ਕੀ ਹੁਣ 4-6 ਸਾਲ ਦੇ ਬੱਚੇ ਨੂੰ ਡਾਕਟਰ, ਇੰਜੀਨੀਅਰ, ਐਸ ਪੀ, ਕੁਲੈਕਟਰ ਬਣਾਓਗੇ? ਤੁਸੀਂ ਦੇਖੋ ਕਿੰਨੇ ਪੜ੍ਹੇ ਲਿਖੇ ਹੋ ਤੇ ਸਕੂਲ ਜਾਣ ਲੱਗੇ ਤਾਂ ਕਿਉਂ ਉਸ ਮਾਸੂਮ ਬੱਚੇ ਦੀ ਜ਼ਿੰਦਗੀ ਪਿੱਛੇ ਪਏ ਹੋ! ਅਸੀਂ ਸਿਰਫ ਇੱਕ ਦੂਜੇ ਦੇ ਮੁਕਾਬਲੇ ਵਿੱਚ ਬੱਚਿਆਂ ਦਾ ਬਚਪਨ ਮਾਰ ਰਹੇ ਹਾਂ! ਜਵਾਨ ਹੋ ਤਾਂ ਸਵੇਰੇ 5 ਵਜੇ ਉੱਠ ਕੇ ਰਾਤ 2:30 ਵਜੇ ਤੱਕ ਕਰੋ ਰੈਗੂਲਰ ਕੰਮ ਤੇ ਫਿਰ ਖਾਓ ਤੇ ਤੁਰੰਤ ਕੰਮ ਕਰੋ ! ਮਾਸੂਮ ਛੋਟੇ ਬੱਚਿਆਂ ਨਾਲ ਐਨਾ ਧੱਕਾ ਸਹੀ ਹੈ? ਆਪਣੇ ਦਿਲ ਤੇ ਹੱਥ ਰੱਖ ਕੇ ਸੋਚੋ ਕਿ ਤੁਸੀਂ ਕਿਸੇ ਮਾਸੂਮ ਨਾਲ ਕਿੰਨਾ ਧੱਕਾ ਕਰ ਰਹੇ ਹੋ। ਅਸੀਂ ਬੱਚਿਆਂ ਨੂੰ ਬਚਪਨ ਅਤੇ ਉਨ੍ਹਾਂ ਦੇ ਕੁਦਰਤੀ ਵਿਕਾਸ ਪ੍ਰਕਿਰਿਆ ਤੋਂ ਵਾਂਝੇ ਕਰ ਰਹੇ ਹਾਂ। ਪਿਆਰੇ ਮਾਪਿਆਂ ਨੂੰ ਬੇਨਤੀ ਹੈ ਕਿ ਇਹਨਾਂ ਮਾਸੂਮ ਬੱਚਿਆਂ ਤ

13 ਅਪ੍ਰੈਲ 1919 ਭਾਰਤੀ ਆਜ਼ਾਦੀ ਸੰਘਰਸ਼ ਵਿਚ ਇਕ ਨਾ ਭੁੱਲਣਯੋਗ ਤਾਰੀਕ ਹੈ।

 13 ਅਪ੍ਰੈਲ 1919 ਭਾਰਤੀ ਆਜ਼ਾਦੀ ਸੰਘਰਸ਼ ਵਿਚ ਇਕ ਨਾ ਭੁੱਲਣਯੋਗ ਤਾਰੀਕ ਹੈ।ਇਸ ਦਿਨ ਅੱਜ ਤੋਂ ਲਗਭਗ ਸੋ ਵਰੇ ਪਹਿਲਾਂ ਜਲ੍ਹਿਆਂਵਾਲਾ ਬਾਗ ਅੰਮ੍ਰਿਤਸਰ ਵਿਚ ਵੱਡਾ ਖੂਨੀ ਸਾਕਾ ਵਾਪਰਿਆ।ਇਹ ਕੋਈ ਅਚਾਨਕ ਵਾਪਰੀ ਘਟਨਾ ਨਹੀਂ ਸੀ ਅਤੇ ਨਾ ਹੀ ਜਨਰਲ ਡਾਇਰ ਦੇ ਕਿਸੇ ਮਾਨਸਿਕ ਹਾਲਾਤ ਜਾਂ ਪਾਗਲਪਨ ਦਾ ਨਤੀਜਾ ਸੀ। ਲਗਭਗ 20000 ਲੋਕਾਂ ਦੇ ਸ਼ਾਂਤੀਪੂਰਵਕ ਇਕੱਠ ਉੱਪਰ ਗੋਲੀਆਂ ਦੀ ਵਰਖਾ ਕਰਕੇ ਲੋਥਾਂ ਦਾ ਢੇਰ ਲਾਉਣਾ ਅੰਗਰੇਜ਼ ਸਾਮਰਾਜੀ ਹਕੂਮਤ ਦੀ ਸੋਚੀ ਸਮਝੀ ਸਾਜਿਸ਼ ਸੀ।ਰੋਲਟ ਐਕਟ ਵਰਗੇ ਕਾਲੇ ਕਾਨੂੰਨਾਂ ਖਿਲਾਫ ਖੜੀ ਹੋਈ ਇੱਕ ਵੱਡੀ ਲੋਕ ਲਹਿਰ ਤੋਂ ਡਰੀ ਅੰਗਰੇਜ਼ ਸਰਕਾਰ ਇਸ ਆਜ਼ਾਦੀ ਸੰਘਰਸ਼ ਨੂੰ ਦਬਾਉਣ ਲਈ ਹਰ ਹੀਲਾ ਵਰਤ ਰਹੀ ਸੀ। ਪਹਿਲੀ ਸੰਸਾਰ ਜੰਗ ਤੋਂ ਬਾਅਦ ਪੰਜਾਬ ਦੀ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਸਥਿਤੀ ਖਰਾਬ ਹੋਣ ਤੋਂ ਬਾਅਦ ਕਿਸਾਨੀ ਕਰਜ਼ੇ ਹੇਠ ਦੱਬੀ ਗਈ, ਲੋਕਾਂ ਦੀਆਂ ਜ਼ਮੀਨਾ ਗਹਿਣੇ ਪੈਣ ਲੱਗੀਆਂ, ਬਹੁਤ ਸਾਰੇ ਬੈਂਕ ਫੇਲ ਹੋ ਗਏ ਅਤੇ ਕੰਪਨੀਆਂ ਬੰਦ ਹੋਣ ਕਿਨਾਰੇ ਆ ਗਈਆਂ। ਲਗਭਗ 12800 ਦੇ ਕਰੀਬ ਪੰਜਾਬੀ ਫੌਜੀ ਜੰਗ ਵਿੱਚ ਸ਼ਹੀਦ ਹੋਏ।25000 ਦੇ ਕਰੀਬ ਫੌਜੀ ਲਾਪਤਾ ਜਾਂ ਜਖਮੀ ਹੋਏ ਅਤੇ ਕੁਝ ਕੈਦੀ ਬਣਾ ਲਏ ਗਏ।ਸਮੁੱਚੇ ਦੇਸ਼ ਦੇ ਲੋਕਾਂ ਵਿਚ ਬੇਚੈਨੀ ਵਧ ਗਈ।ਲੋਕਾਂ ਅੰਦਰ ਵਧ ਰਹੀ ਸਾਮਰਾਜਵਾਦ ਵਿਰੋਧੀ ਜਵਾਲਾ ਨੂੰ ਦਬਾਉਣ ਲਈ 18 ਮਾਰਚ 1919 ਨੂੰ ਇਕ ਬਿਲ 'ਅਰਾਜਕਤਾਵਾਦੀ ਅਤੇ ਕ੍ਰਾਂਤੀਕਾਰੀ ਜ਼ੁਰਮ ਐਕਟ' ਅੰਗਰੇਜ਼ ਹਕੂਮਤ ਵਲੋਂ ਪਾਸ ਕੀਤਾ

ਚੰਗਾ ਕੰਮ....

 ਕਿਸੇ ਵੀਰ ਦਾ ਬਹੁਤ ਵਧੀਆ ਉਪਰਾਲਾ ਪੰਛੀਆਂ ਲਈ ਪਾਣੀ ਤੇ ਚੋਗਾ ਰੱਖਣਾ ਗਰਮੀਆਂ ਵਿਚ ਇਸ ਤੋ ਵੱਡਾ ਕੋਈ ਪੁੰਨ ਨਹੀਂ🙏 ਇਹੋ ਜਿਹੀਆਂ ਪੋਸਟਾਂ ਜਰੂਰ ਸ਼ੇਅਰ ਕਰਿਆ ਕਰੋ ਤਾਂ ਜ਼ੋ ਚੰਗੇ ਕੰਮ ਕਰਨ ਵਾਲਿਆ ਦਾ ਹੌਸਲਾ ਵੱਧ ਸਕੇ🙏

ਆਪਣੇ ਆਪ ਨੂੰ ਖਤਮ ਨਾ ਕਰੋ

  ਬਹੁਤ ਦੀ ਵੱਧੀਆ ਲਿੱਖਿਆ ਵੀਰ ਜੀ, ਆਪਣੇ ਆਪ ਨੂੰ ਖਤਮ ਨਾ ਕਰੋ , ਜੇ ਖਤਮ  ਹੀ ਕਰਨਾ ਹੈ,  ਤਾ ਉਸ ਵਜਾਹ ਨੂੰ ਕਰੋ ਜੋ ਤੁਹਾਨੂੰ ਖਤਮ ਕਰਨ ਤੇ ਮਜਬੂਰ ਕਰ ਰਹੀ ਹੈ,  ਜਿੰਦਗੀ ਤਹਾਡੀ ਹੈ, ਤੁਸੀਂ ਆਪਣੀ ਮਰਜ਼ੀ ਨਾਲ ਜੀਓ, ਜਿੰਦਗੀ ਸਿਰਫ਼ ਕਰ ਵਾਰ ਮਿਲਦੀ ਹੈ, ਇਸਨੂੰ ਚੰਗੇ ਢੰਗ ਨਾਲ ਜੀਓ। ਧੰਨਵਾਦ😘💕

ਸੱਚ ਤਾ ਸੱਚ ਹੁੰਦਾ ਹੈ, ਸੱਚੀਆਂ ਗੱਲਾਂ

  ਹਰ ਬੰਦੇ ਨੂੰ ਮਾੜਾ ਨਹੀਂ ਬੋਲੀ ਦਾ, ਹਰ ਬੰਦਾ ਇੱਕੋ ਜਿਹਾ ਨਹੀਂ ਹੁੰਦਾ, ਤੇ ਹਰ ਬੰਦੇ ਕੋਲ ਦਿਲ 💓 ਦਾ ਭੇਤ ਨਹੀਂ ਖੋਲੀ ਦਾ, ਜੇ ਦਿਲ ਦਾ ਭੇਤ ਨਹੀਂ ਖੋਲੀ ਦਾ, ਕਿਉਂਕਿ ਉਹ ਤੁਹਾਨੂੰ ਗਲਤ ਇਸਤੇਮਾਲ ਕਰੋਗਾ ਜਾ ਤੁਹਾਡਾ ਮਜ਼ਾਕ ਉਡਾਓ ਗਾ,  ਆਪਣੇ ਤੋ ਵੱਡੇ ਨੂੰ ਕਦੀ ਵੀ ਉੱਚਾ ਨਾ ਬੋਲੀਆਂ, ਵੱਡਿਆਂ ਦੀ ਇੱਜਤ ਕਰੀਏ,  ਸਿਆਣੇ ਆਖਦੇ ਨੇ ਊਠ ਅਤੇ ਸੱਪ ਦਾ ਵੈਰ ਬਹੁਤ ਬੁਰਾ, ਉਹ ਕਦੇ ਨਾ ਕਦੇ ਆਪਣਾ ਬੱਦਲਾ ਜਰੂਰ ਲੈਦਾ।  ਕਹਿੰਦੇ ਨੇ ਬੰਦੇ ਨੂੰ ਮਾਰਦਾ ਦਰਦ ਲੱਕ ਦਾ, ਪਿਓ ਦੇ ਸਿਰਾਣੇ  ਕਦੀ ਨਹੀਂ ਖੜੀ ਦਾ।  ਜਾਣ ਲੱਗਿਆ ਘਰੋ ਕਦੇ ਨਹੀਂ ਲੜੀ ਦਾ, ਜਵਾਨ ਧੀ ਪੁੱਤ ਅਤੇ ਕਦੇ ਵੀ ਸੁੰਨਾ ਨਹੀ ਛੱਡੀ ਦਾ, ਤੇ ਬੁੰਢੇ ਮਾਪਿਆਂ ਨੂੰ ਕਦੇ ਵੀ ਘਰੋ ਬਾਹਰ ਕੱਢੀ ਦਾ। ਧੰਨਵਾਦ😘💕

ਮੀਂਹ ਆਉਣ ਤੋ ਪਹਿਲਾਂ ?

 ਮੀਂਹ ਆਉਣ ਤੋਂ ਪਹਿਲਾਂ ਘਰ ਵਿੱਚ ਕਾਹਲ ਪੈ ਜਾਂਦੀ ।  ਕਦੇ ਚੁੱਲ੍ਹੇ ਤੰਦੂਰ ਢੱਕਣ ਦਾ ਫ਼ਿਕਰ .. ਕਿੱਧਰੇ ਬਾਲਣ ਨੂੰ ਛੱਤ ਥੱਲੇ ਰੱਖਣ ਦਾ ਫ਼ਿਕਰ ਤੇ ਸਾਰਾ ਸਮਾਨ ਕਾਹਲੀ ਕਾਹਲੀ ਸੰਭਾਲ਼ਣਾ । ਘਰ ਵੀ ਕੱਚੇ ਤੇ ਵਿਹੜੇ ਵੀ ਕੱਚੇ ਹੁੰਦੇ ਸਨ ।  ਮੀਂਹ ਪੈਣ ਲੱਗਦਾ ਤਾਂ ਛੱਤਾਂ ਵੀ ਚਿਉਣ ਲੱਗ ਜਾਂਦੀਆਂ ।ਮੀਂਹ ਰੁੱਕਣ ਤੋਂ ਬਾਅਦ ਬੱਚਿਆਂ ਨੇ ਵਿਹੜੇ ਵਿੱਚ ਬਾਹਰ ਨਿਕਲਣਾ ਤਾਂ ਦਾਦੀ ਨੇ ਗਾਲਾਂ ਕੱਢਣੀਆਂ ਕੇ ਵਿਹੜਾ ਪੁੱਟ ਦੇਣਗੇ .. ਮਸਾਂ ਲਿੱਪਿਆ ਸੀ । ਕਦੇ ਬੱਚਿਆਂ ਨੇ ਗਿੱਲੇ ਵਿਹੜੇ ਵਿੱਚ ਬਾਥਰੂਮ ਦਾ ਬਹਾਨਾ ਬਣਾ ਕੇ ਬਾਹਰ ਨਿਕਲਣਾ ਤਾਂ ਤਿਲਕ ਕੇ ਡਿੱਗ ਪੈਣਾ।ਸਾਰੇ ਕੱਪੜੇ ਚਿੱਕੜ ਨਾਲ ਲਿੱਬੜ ਜਾਂਦੇ । ਮਾਂ ਨੇ ਨਲਕੇ ਤੇ ਲਿਜਾ ਕੇ ਨਹਾਉਣਾ ਤੇ ਨਾਲ ਨਾਲ ਛਿੱਤਰ ਪਰੇਡ ਕਰੀ ਜਾਣੀ । ਅੱਜ ਦਾ ਮਾਹੌਲ ਤੇ ਰਹਿਣ ਸਹਿਣ ਬਿੱਲਕੁਲ ਬਦਲ ਚੁੱਕਾ ਹੈ । ਹੁਣ ਘਰਾਂ ਵਿੱਚ ਪਤਾ ਹੀ ਨਹੀਂ ਲੱਗਦਾ ਕੇ ਮੀਂਹ ਪਿਆ ਸੀ ਤੇ ਦਸ ਮਿੰਟ ਵਿੱਚ ਵਿਹੜਾ ਸੁੱਕ ਜਾਂਦਾ ਹੈ ।  ਮੀਂਹ ਦੇ ਦਿਨ ਦਾ ਅਜੀਬ ਜਿਹਾ ਆਨੰਦ ਅੱਜ ਵੀ ਕਦੇ ਕਦੇ .. ਮਿੱਟੀ ਦੀ ਮਹਿਕ ਦੇ ਜਾਂਦਾ ਹੈ । ਨਹੀਂ ਭੁੱਲਣੇ ਬਚਪਨ ਦੇ ਉਹ ਬੇ ਪ੍ਰਵਾਹੀਆਂ ਵਾਲੇ ਦਿਨ ...!

Green apple, ਹਰਾ ਸੇਬ.. Healthy foods

 Healthy foods Green apple🍏🍏🍏🍏 ਹਰਾ ਸੇਬ ਬਹੁਤ ਹੀ ਤਾਕਤਵਰ ਹੁੰਦਾ ਹੈ, ਇਸ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ k, ਵਿਟਾਮਿਨ A, ਵਿਟਾਮਿਨ c, ਪਾਇਆ ਜਾਂਦਾ ਹੈ, ਹਰਾ ਸੇਬ ਭਾਰ ਘਟਾਉਣ ਵਿੱਚ ਕਾਫ਼ੀ ਫਾਇਦੇਮੰਦ ਹੈ Promotes weigh lose Improves hair quality Invigorates skin Protests vision Inproves vision Inproves digestion

Ac ਨੂੰ ਕਿਨੀ ਡਿਗਰੀ ਤੇ ਚਲਾਉਣਾ ਚਾਹੀਦਾ?

 AC ਦੀ ਵਰਤੋਂ ਕਿਵੇਂ ਕਰੀਏ?*  *ਜਾਣੀਏ*     *AC ਨੂੰ 26+ ਡਿਗਰੀ 'ਤੇ ਰੱਖੋ ਅਤੇ ਜੇਕਰ ਤੁਸੀਂ ਚਾਹੋ ਤਾਂ ਪੱਖਾ ਚਾਲੂ ਕਰੋ।*   EB ਤੋਂ ਇੱਕ ਕਾਰਜਕਾਰੀ ਇੰਜੀਨੀਅਰ ਦੁਆਰਾ ਭੇਜੀ ਗਈ ਬਹੁਤ ਉਪਯੋਗੀ ਜਾਣਕਾਰੀ:-*   *AC ਦੀ ਸਹੀ ਵਰਤੋਂ* :-   ਕਿਉਂਕਿ ਗਰਮੀਆਂ ਸ਼ੁਰੂ ਹੋ ਗਈਆਂ ਹਨ ਅਤੇ ਅਸੀਂ ਨਿਯਮਿਤ ਤੌਰ 'ਤੇ ਏਅਰ ਕੰਡੀਸ਼ਨਰ (AC) ਦੀ ਵਰਤੋਂ ਕਰਦੇ ਹਾਂ, ਆਓ AC ਚਲਾਉਣ ਦੇ ਸਹੀ ਢੰਗ ਦੀ ਪਾਲਣਾ ਕਰੀਏ।      *ਜ਼ਿਆਦਾਤਰ ਲੋਕਾਂ ਨੂੰ 20-22 ਡਿਗਰੀ 'ਤੇ AC ਚਲਾਉਣ ਦੀ ਆਦਤ ਹੁੰਦੀ ਹੈ ਅਤੇ ਜਦੋਂ ਉਨ੍ਹਾਂ ਨੂੰ ਠੰਡ ਲੱਗਦੀ ਹੈ ਤਾਂ ਉਹ ਆਪਣੇ ਸਰੀਰ ਨੂੰ ਕੰਬਲ ਨਾਲ ਢੱਕ ਲੈਂਦੇ ਹਨ।*   * ਇਸ ਨਾਲ ਦੋਹਰਾ ਨੁਕਸਾਨ ਹੁੰਦਾ ਹੈ, ਤੁਸੀਂ ਕਿਵੇਂ ਜਾਣਦੇ ਹੋ?     *ਕੀ ਤੁਸੀਂ ਜਾਣਦੇ ਹੋ ਕਿ ਸਾਡੇ ਸਰੀਰ ਦਾ ਤਾਪਮਾਨ 37 ਡਿਗਰੀ ਸੈਲਸੀਅਸ ਹੈ?* *ਸਰੀਰ 23 ਡਿਗਰੀ ਤੋਂ ਲੈ ਕੇ 39 ਡਿਗਰੀ ਤੱਕ ਤਾਪਮਾਨ ਨੂੰ ਆਸਾਨੀ ਨਾਲ ਬਰਦਾਸ਼ਤ ਕਰ ਸਕਦਾ ਹੈ।*   ਇਸ ਨੂੰ ਮਨੁੱਖੀ ਸਰੀਰ ਦੀ ਤਾਪਮਾਨ ਸਹਿਣਸ਼ੀਲਤਾ ਕਿਹਾ ਜਾਂਦਾ ਹੈ।  ਜਦੋਂ ਕਮਰੇ ਦਾ ਤਾਪਮਾਨ ਘੱਟ ਜਾਂ ਵੱਧ ਹੁੰਦਾ ਹੈ, ਤਾਂ ਸਰੀਰ ਛਿੱਕ, ਕੰਬਣੀ ਆਦਿ ਦੁਆਰਾ ਪ੍ਰਤੀਕਿਰਿਆ ਕਰਦਾ ਹੈ।      *ਜਦੋਂ ਤੁਸੀਂ 19-20-21 ਡਿਗਰੀ 'ਤੇ ਏਸੀ ਚਲਾਉਂਦੇ ਹੋ ਤਾਂ ਕਮਰੇ ਦਾ ਤਾਪਮਾਨ ਸਰੀਰ ਦੇ ਆਮ ਤਾਪਮਾਨ ਨਾਲੋਂ ਬਹੁਤ ਘੱਟ ਹੁੰਦਾ ਹੈ ਅਤੇ ਇਸ ਨਾਲ ਸਰੀਰ ਵਿਚ ਹਾਈਪੋਥਰਮੀਆ ਨਾਮਕ ਪ੍ਰਕਿਰਿਆ

ਜੱਟਾਂ_ਦਾ_ਸੋਨਾ

 #ਜੱਟਾਂ_ਦਾ_ਸੋਨਾ      ਘਰੋਂ ਬਾਹਰ ਨਿੱਕਲ ਕੇ ਦੇਖੀਏ ਤਾਂ ਸਾਰੀ ਧਰਤੀ ਸੁਨਹਿਰੀ ਰੰਗ ਦੀ ਲੱਗਦੀ ਹੈ। ਇਵੇਂ ਲੱਗਦਾ ਜਿਵੇਂ ਖੇਤਾਂ ਵਿੱਚ ਸੋਨਾ ਪਿਆ ਹੋਵੇ। ਲੱਗਦਾ ਹੀ ਨਹੀਂ ਸਗੋਂ ਜੱਟ ਲਈ ਫਸਲ ਸੋਨੇ ਤੋਂ ਵੀ ਵੱਧ ਕੇ ਹੁੰਦੀ ਹੈ। ਹਰੇ ਤੋਂ ਸੁਨਹਿਰੀ ਰੰਗ ਬਦਲਣ ਤੱਕ ਉਸ ਨੂੰ ਜੱਟ ਪਸੀਨੇ ਦਾ ਪਾਣੀ ਦਿੰਦਾ ਹੈ। ਵੱਟਾਂ ਤੇ ਤੁਰਦਾ ਫਿਰਦਾ ਜੱਟ ਸਿੱਟਿਆਂ ਨੂੰ ਭੋਰ ਭੋਰ ਦੇਖ ਫਸਲ ਦੇ ਝਾੜ ਦਾ ਅੰਦਾਜ਼ਾ ਲਗਾਉਂਦਾ ਹੈ ਅਤੇ ਨਿੱਕੀਆਂ ਨਿੱਕੀਆਂ ਸਕੀਮਾਂ ਬਣਾਉਂਦਾ ਹੈ। ਚਾਹੇ ਉਹ ਧੀ ਦੇ ਹੱਥ ਪੀਲੇ ਕਰਨੇ ਹੋਣ ਜਾਂ ਕੋਈ ਖੇਤੀ ਦਾ ਕੰਮ ਕਰਨਾ ਹੋਵੇ।             ਅਰਦਾਸਾਂ ਕਰਦਿਆਂ ਫਸਲ ਪੱਕ ਦੀ ਹੈ। ਕਦੇ ਕਦੇ ਮੌਸਮ ਦੀ ਮਾਰ ਵੀ ਝੱਲਣੀ ਪੈਂਦੀ ਹੈ। ਫੇਰ ਟੁੱਟੇ ਸੁਪਨਿਆਂ ਨੂੰ ਉਮੀਦਾਂ ਨਾਲ ਜੋੜਨਾ ਪੈਂਦਾ ਹੈ।                ਇਹਨਾਂ ਦਿਨਾਂ ਵਿੱਚ ਵਾਢੀ ਦੀ ਫੁੱਲ ਤਿਆਰੀ ਹੁੰਦੀ ਹੈ। ਬੇਸ਼ੱਕ ਸਮਾਂ ਬਦਲਿਆ ਹੈ। ਹੁਣ ਜਿਆਦਾ ਵਾਢੀ ਕੰਬਾਇਨਾਂ ਨਾਲ ਹੋਣ ਲੱਗੀ ਹੈ। ਪਹਿਲਾਂ ਨਵੀਂਆਂ ਦਾਤੀਆਂ ਲਿਆ ਸਾਰਾ ਦਿਨ ਲੋਕ ਕਣਕ ਦੀ ਵਡਾਈ ਕਰਦੇ ਸਨ। ਵਡਾਈ ਮਗਰੋਂ ਭਰੀਆਂ ਬੰਨਣਾ ਜਾਂ ਮੰਡਲੀਆਂ ਲਗਾਉਂਦੇ ਤੇ ਹੜੰਬੇ ਨਾਲ ਕਣਕ ਕੱਢਦੇ ਸਨ। ਕਣਕ ਕੱਡਣ ਵਾਲੇ ਦਿਨ ਖੇਤਾਂ ਵਿੱਚ ਬੈਠ ਖਾਦੀ ਰੋਟੀ ਦਾ ਸਵਾਦ ਵੱਖਰਾ ਹੀ ਹੁੰਦਾ। ਕਣਕ ਕੱਢਣ ਮਗਰੋਂ ਤੂੜੀ ਦੀਆ ਧੜਾਂ ਨੂੰ ਲਿੰਬਦੇ।           ਅੱਜ ਕੱਲ ਕਣਕਾਂ ਦੀ ਵਡਾਈ ਕੰਬਾਈਨਾਂ ਨਾਲ ਹੋਣ ਲੱਗੀ ਹੈ। ਖੇਤਾਂ ਵਿੱਚ ਗੂੰਜਦੀਆ

ਬਲੌਗਰ ਕੀ ਹੈ? ਬਲੌਗਰ ਕਿਸ ਤਰਾ use ਕਰਦੇ ਹਾ?

 Blogger ਕੀ ਹੈ?  ਬਲੌਗਰ  ਇੱਕ ਵੈਬਸਾਈਟ ਹੈ।  ਸਭ ਤੋ ਪਹਿਲਾਂ ਬਲੌਗਰ ਵਿੱਚ ਲਾਗਇਨ ਕਰੋ ਬਲੌਗਰ ਨੂੰ ਗੂਗਲ ਨਾਲ ਲਾਗਇਨ ਕਰੋ ਤਾਂ ਤੁਹਾਡਾ ਆਕਾਉਟ ਬਣ ਜਾਵੇ ਗਾ  ਬਲੌਗਰ ਨੂੰ ਚਲਾਉਣਾ ਕਿਸ ਤਰ੍ਹਾਂ ਹੈ?  ਬਲੌਗਰ ਨੂੰ ਸਭ ਤੋ ਪਹਿਲਾਂ ਖੋਲੋ, ਖੋਲਣ ਤੇ ਬਾਅਦ new post ਤੇ ਜਾਓ, new post ਤੇ ਜਾ ਕੇ ਇਕ ਪੈਜ open ਹੋਵੇਗਾ, ਉਸ ਪੈਜ ਤੇ ਸਭ ਤੋ ਪਹਿਲਾਂ title ਦਿਓ, ਫਿਰ ਨੀਚੇ  ਇੱਕ ਪੋਸਟ, ਲਿੱਖੋ, ਜਿਹੜੀ ਵੀ ਤਹਾਨੂੰ ਕਹਾਣੀ ਆਉਦੀ ਹੈ ਉਹ ਲਿੱਖੋ। ਕਹਾਣੀ 📖 ਜਿਆਦਾ ਵੱਡੀ ਲਿੱਖੋ ਹਰ ਰੋਜ਼ ਇੱਕ ਦੋ ਕਹਾਣੀਆਂ ਲਿੱਖਿਆ ਕਰੋ।  ਜਦੋ 20 ਕੋ 30 ਕਹਾਣੀਆਂ ਹੋਣ ਜਾਣ, ਤਾ ਤਹਾਡੀ ਕਹਾਣੀ ਨੂੰ ਵੱਧ ਤੋਂ ਵੱਧ ਲੋਕ ਦੇਖਣ ਲੱਗ ਪੈਣ, ਤਾ ਫਿਰ ਤਹਾਨੂੰ Google ad's ਦਾ ਪਰੋਵਲ ਮਿਲ ਜਾਵੇ, ਜਿਸ ਨਾਲ ਤੁਸੀਂ ਪੈਸੇ ਵੀ ਕਮਾ ਸਕਦੇ ਹੋ।,  ਜਿੰਨੀਆਂ ਵੱਧੀਆ ਵੱਧੀਆ ਕਹਾਣੀਆਂ ਲਿੱਖੋ ਗੇ, ਉਹਨਾਂ ਹੀ ਤਹਾਡੀ ਵੈਬਸਾਈਟ ਤੇ ਲੋਕ ਜਿਆਦਾ ਆਉਣ ਗੇ,  ਤਾ ਤਹਾਡੀ ਵੈਬਸਾਈਟ ਜਿਆਦਾ grow   ਕਰੋਗੀ। 

Who takes the most effort to build a beautiful home?

 This is a very beautiful house, I liked it a lot and I downloaded this photo from Facebook, I thought why not write a post on this house.   Whose mind is most involved in building a house?   1 Map    2 Out of engineers  3  Out of masons   Nixonwala would have been brainwashed to build the most houses, he would have designed according to the land,   The engineer would have spent a lot of mind, because the design would have been designed by the designer, but it would have been done by the engineer, it would have been done by the engineer, it would have meant the mind and the engineer too.   The work of a mason is also very difficult, he has to build a house by looking at the design, I think the hardest work is of a mason and a laborer, who has to build a house gradually from the same point of view, Years pass. Come on   Who earns the most?   The engineer earns the most money, and the less, the less masonry, and the less labor.   Niksa will take a day or two to make, i.e. in 1 or 2 day

ਇਕ ਖੂਬਸੂਰਤ ਘਰ... ਪੋਸਟ ਜਰੂਰ ਪੜੋ

   ਇਹ ਇਕ ਬਹੁਤ ਹੀ ਖੂਬਸੂਰਤ ਘਰ ਹੈ, ਮੈਨੂੰ ਬਹੁਤ ਸੋਹਣਾ ਲੱਗਿਆ ਤੇ ਇਹ ਫੋਟੋ ਮੈ ਫੇਸਬੁੱਕ ਤੋ ਡਾਉਨਲੋਡ ਕੀਤੀ, ਮੈ ਸੋਚਿਆ ਕਿਉਂ ਨਾ ਇਸ ਘਰ ਉੱਤੇ ਇਕ ਪੋਸਟ ਲਿੱਖੀ ਜਾਵੇ।  ਸਭ ਤੋਂ ਜਿਆਦਾ ਘਰ ਬਣਾਉਣ ਵਿੱਚ ਦਿਮਾਗ ਕਿਸ ਦਾ ਲੱਗਿਆ ਹੋਵੇਗਾ।  1 ਨਿਕਸੇ ਵਾਲੇ ਦਾ 2 ਇੰਜਨੀਅਰ ਦਾ 3 ਮਿਸਤਰੀ ਦਾ  ਸਭ ਤੋ ਜਿਆਦਾ ਘਰ ਬਣਾਉਣ ਵਿੱਚ ਨਿਕਸੇਵਾਲੇ ਦਾ ਦਿਮਾਗ਼ ਲੱਗਿਆ ਹੋਵੇਗਾ, ਉਸ ਨੇ ਜਮੀਨ ਦੇ ਹਿਸਾਬ ਨਾਲ  ਡਜਾਇਨ ਤਿਆਰ ਕੀਤਾ ਹੋਵੇਗਾ,  ਇੰਜੀਨੀਅਰ ਦਾ ਬਹੁਤ ਦਿਮਾਗ ਖਰਚ ਹੋਇਆ ਹੋਵੇਗਾ, ਕਿਉਂਕਿ ਡਜਾਇਨ ਤਾ ਨਿਕਸੇਵਾਲੇ ਵਾਲੇ ਨੇ ਤਿਆਰ ਕੀਤਾ ਹੋਣਾ, ਪਰ ਉਸ ਵਿੱਚ ਸੋਧ ਤਾ ਇੰਜੀਨੀਅਰ ਨੇ ਹੀ ਕਰਨੀ ਹੈ, ਕਹਿਣ ਦਾ ਮਤਲਬ ਪਾਸ ਤਾ ਇੰਜੀਨੀਅਰ ਨੇ ਹੀ ਕਰਨਾ ਏ, ਇਸ ਦਾ ਮਤਲਬ ਦਿਮਾਗ ਤਾ ਫਿਰ ਇੰਜੀਨੀਅਰ ਦਾ ਵੀ ਬਹੁਤ ਲੱਗਾ ਹੋਵੇਗਾ।  ਮਿਸਤਰੀ ਦਾ ਵੀ ਕੰਮ ਬਹੁਤ ਔਖਾ ਹੈ, ਉਸ ਨੇ ਡਜਾਇਨ ਵੇਖ ਕੇ ਘਰ ਬਣਾਉਣਾ ਹੈ, ਮੈਨੂੰ ਤਾ ਲੱਗਦਾ ਸਭ ਤੋਂ ਔਖਾ ਕੰਮ ਮਿਸਤਰੀ ਤੇ ਮਜਦੂਰ ਦਾ ਹੈ, ਜਿਸ ਨੇ ਇਕ ਨਿਕਸੇ ਤੋ ਵੇਖ ਕੇ ਹੈਲੀ ਹੌਲੀ ਘਰ ਬਣਾਉਣਾ ਹੈ,  ਤਾ ਬਣਾਉਦੇ ਬਣਾਉਦੇ ਕਈ ਸਾਲ ਲੰਘ ਜਾਦੇ ਆ,  ਸਭ ਤੋ ਜਿਆਦਾ ਇੰਨਾ ਵਿੱਚੋਂ ਪੈਸਾ ਕੌਣ ਕਮਾਉਂਦਾ ਹੈ ਸਭ ਤੋ ਜਿਆਦਾ ਪੈਸਾ ਇੰਨਾ ਵਿਚੋ ਇੰਜੀਨੀਅਰ ਕਮਾਉਂਦਾ ਹੇ, ਤੇ ਉਸ ਤੋ ਘੱਟ ਨਿਕਸੇਵਾਲਾ, ਤੇ ਉਸ ਤੋ ਘੱਟ ਮਿਸਤਰੀ ਤੇ ਸਭ ਤੋ ਘੱਟ ਮਜਦੂਰ ਨਿਕਸੇ ਬਣਾਉਣ ਵਿੱਚ ਇਕ ਜਾ ਦੋ ਦਿਨ ਲੱਗ ਜਾਣਗੇ, ਕਹਿਣ ਦਾ ਮਤਲਬ 1ਜਾ

ਪਹਿਲਾਂ ਵਿਰੋਧ ਕਰਦੇ ਸੀ ਹੁਣ ਲਾਈਕ ਤੇ ਸ਼ੇਅਰ ਵੀ ਕਰੋ

  ਮੁਖ ਮੰਤਰੀ ਭਗਵੰਤ ਮਾਨ ਜੀ ਬਹੁਤ ਵੱਧੀਆ ਕੰਮ ਕੀਤਾ,ਡਟ ਕੇ ਵਿਰੋਧ ਕਰੋ ਕੇਦਰ ਸਰਕਾਰ ਦਾ, ਪੰਜਾਬ ਦੀ ਜਨਤਾ ਤਹਾਡੇ ਨਾਲ ਹੈ, ਇਮਾਨਦਾਰੀ ਨਾਲ ਕੰਮ ਕਰੋ ਤੇ ਇਮਾਨਦਾਰੀ ਨਾਲ ਕੰਮ ਕਰਵਾਓ।